Servants of Knowledge
Punjab Gazette · Government of Punjab

Regarding Acquisition of Land

Published 01 July 2020

Department
Local Government
Type
Extra Ordinary
Notification no.
1690
Gazetteid
CHD/0092/2018-2020
Identifier
in.gazette.punjabdsa.2020-07-01.28128
Languages
English, Punjabi

click here for IIIF manifest

Regd. No. NW/CH-22 621 Regd. No. CHD/0092/2018-2020
PUNJAB GOVT. GAZ. (EXTRA), JULY 1, 2020 (ASAR 10, 1942 SAKA)

EXTRAORDINARY

Published by Authority

CHANDIGARH, WEDNESDAY, JULY 1, 2020 (ASADHA 10, 1942 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ

(ਟਾਊਨ ਪਲੈਨਿੰਗ ਵਿੰਗ)

ਅਧਿਸੂਚਨਾ

ਮਿਤੀ 1 ਜੁਲਾਈ, 2020

ਨੰ: ਸੀ.ਟੀ.ਪੀ.(ਸਸ)-2020/1690.-ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਨਗਰ ਨਿਯਮ, ਅੰਮ੍ਰਿਤਸਰ, ਦੀ ਹਦੂਦ ਅੰਦਰ ਢਪਈ ਲਿੰਕ ਰੋਡ ਦੀ ਸਬ ਅਰਬਨ 108 ਦੀ ਹੱਦ ਬਸਤ ਨੰ: 375 ਵਿੱਚ ਖਸਰਾ ਨੰ: 164(5-2), 165 (5-1), 171(3-4), 301(2-16), 303(14-8), 304(8-9), 309(8-18), 310(4-13), 311(5-18) ਕੁੱਲ 58 ਕਨਾਲ 9 ਮਰਲੇ ਰਕਬੇੇ ਦੀ ਰਿਹਾਇਸ਼ੀ ਟਾਊਨ ਪਲੈਨਿੰਗ ਸਕੀਮ, ਜਿਸ ਦਾ ਲੇ-ਆਉਟ ਪਲੈਨ ਡਰਾਇੰਗ ਨੰ: MTP/304/19 ਮਿਤੀ 09.10.2019 ਹੈ ਅਤੇ ਉਸ ਤੇ ਲਾਗੂ ਸ਼ਡਿਊਲ ਆਫ ਕਲਾਜਿਜ਼ ਥੱਲੇ ਦਰਸਾਈਆਂ ਗਈਆਂ ਹਨ ਅਤੇ ਇਸ ਨੂੰ ਨਗਰ ਨਿਯਮ, ਅੰਮ੍ਰਿਤਸਰ ਵਲੋਂ ਮਤਾ ਨੰ: 24 ਮਿਤੀ 31.12.2018 ਰਾਹੀਂ ਅਪਣਾਇਆ ਗਿਆ ਹੈ, ਦੀ ਪੰਜਾਬ ਮਿਊਂਸਪਲ ਐਕਟ, 1911 ਦੀ ਧਾਰਾ 192(3) ਅਤੇ ਇਸ ਸਬੰਧ ਵਿਚ ਮਿਲੇ ਹੋਰ ਸਾਰੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪ੍ਰਵਾਨਗੀ ਇਸ ਸ਼ਰਤ ਨਾਲ ਦਿੰਦੇ ਹਨ ਕਿ:-

(1) ਜਮੀਨ ਮਾਲਕ ਨਗਰ ਨਿਯਮ, ਅੰਮ੍ਰਿਤਸਰ, ਨੂੰ ਦਿੱਤੀ ਗਈ ਇੱਛਕ ਸਹਿਮਤੀ ਅਨੁਸਾਰ ਸਕੀਮ ਏਰੀਏ ਅੰਦਰ ਸੜਕਾਂ, ਪਾਰਕਾਂ ਅਤੇ ਹੋਰ ਸਾਂਝੀਆਂ ਥਾਵਾਂ ਅਧੀਨ ਆੳਂੁਦੇ ਕੁੱਲ ਜਮੀਨ ਦੇ 35# ਜਾਂ ਇਸ ਤੋਂ ਵੱਧ ਰਕਬੇ ਨੂੰ ਬਿਨਾਂ ਮੁਆਵਜਾ ਛੱਡਣ ਲਈ ਪਾਬੰਦ ਹੋਣਗੇ, ਇਸ ਸਬੰਧੀ ਨਗਰ ਕੌਂਸਲ ਜਾਂ ਸਰਕਾਰ ਤੋਂ ਕੋਈ ਮੁਆਵਜਾ ਕਲੇਮ ਨਹੀਂ ਕਰਨਗੇ।

(2) ਜਮੀਨ ਮਾਲਕ ਸਕੀਮ ਏਰੀਏ ਅੰਦਰ ਨਗਰ ਨਿਯਮ, ਅੰਮ੍ਰਿਤਸਰ ਦੀਆਂ ਸਪੈਸੀਫਿਕੇਸ਼ਨਾਂ ਅਨੁਸਾਰ ਖੁਦ ਡਿਵੈਲਪਮੈਂਟ ਕਰਨਗੇ, ਵਿਕਾਸ ਦੇ ਕੰਮਾਂ ਦਾ ਪੂਰਾ ਖਰਚਾ ਸਹਿਣ ਕਰਨਗੇ, ਇਸ ਸਬੰਧੀ ਨਗਰ ਨਿਗਮ, ਜਾਂ ਸਰਕਾਰ ਤੋਂ ਕੋਈ ਮੁਆਵਜਾ ਕਲੇਮ ਨਹੀਂ ਕਰਨਗੇ; ਅਤੇ

(3) ਜਮੀਨ ਮਾਲਕ ਵਿਕਾਸ ਦੇ ਕੰਮਾਂ ਸਬੰਧੀ ਸਰਕਾਰ ਦੀਆਂ ਸਮੇਂ ਸਮੇਂ ਤੇ ਜਾਰੀ ਹੋਣ ਵਾਲੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਸਰਕਾਰ ਵਲੋਂ ਸਮੇਂ ਸਮੇਂ ਤੇ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਬਣਦੇ ਚਾਰਜਿਜ਼ ਦੇਣ ਦੇ ਪਾਬੰਦ ਹੋਣਗੇ।

(4) ਜਮੀਨ ਮਾਲਕ ਪਹਿਲਾਂ ਪ੍ਰੋਜੈਕਟਾਂ ਦੀ ਲਗਾਤਾਰਾ ਵਿੱਚ ਇਸ ਪ੍ਰੋਜੈਕਟ ਦੇ ਇਨਫਰਾਸਟਰਕਚਰ ਨੂੰ ਜੋੜ ਕੇ ਡਿਵੈਲਪਮੈਂਟ ਕਰਨਗੇ।

( 621 )PUNJAB GOVT. GAZ. (EXTRA), JULY 1, 2020 (ASAR 10, 1942 SAKA) 622 ਇਸ ਸਕੀਮ ਦਾ ਰਕਬਾ ਸਰਕਾਰ ਵਲੋਂ ਅਧਿਸੂਚਨਾ ਨੰ: ਸੀ.ਟੀ.ਪੀ.(ਸਸ)-2019/2906 ਮਿਤੀ 19/09/2019 ਰਾਹੀਂ ਪਹਿਲਾਂ ਹੀ ਅਣ-ਬਿਲਟ ਰਕਬਾ ਕੰਨਫਰਮ ਕੀਤਾ ਹੋਇਆ ਹੈ।

ਸਡਿਊਲ ਆਫ ਬਾਊਡਰੀਜ

ਉੱਤਰ: ਬਿੰਦੂ **ੳ** ਜੋ ਕਿ ਅੰਮ੍ਰਿਤਸਰ ਸਬ ਅਰਬਨ ਦੀ ਰੈਵੀਨਿਊ ਅਸਟੇਟ ਦੇ ਖਸਰਾ ਨੰਬਰ 165 ਦਾ ਉੱਤਰੀ ਪੱਛਮੀ ਕੋਨਾ ਹੈ ਤੋਂ ਸ਼ੁਰੂ ਹੋ ਕੇ ਖਸਰਾ ਨੰਬਰ 165 (41 ਕਰਮਾ), ਖਸਰਾ ਨੰਬਰ 171 (24 ਕਰਮਾ) ਉੱਤਰੀ ਬਾਹੀ ਦੇ ਨਾਲ-ਨਾਲ ਬਿੰਦੂ **ਅ** ਤੱਕ ਅਤੇ ਫਿਰ ਬਿੰਦੂ **ਅ** ਤੋਂ ਖਸਰਾ ਨੰਬਰ 301 (14 ਕਰਮਾ) ਪੱਛਮੀ ਬਾਹੀ ਦੇ ਨਾਲ-ਨਾਲ ਬਿੰਦੂ **ੲ** ਤੱਕ ਅਤੇ ਬਿੰਦੂ **ੲ** ਤੋਂ ਖਸਰਾ ਨੰਬਰ 301 (12 ਕਰਮਾ) ਉੱਤਰੀ ਬਾਹੀ ਦੇ ਨਾਲ-ਨਾਲ ਬਿੰਦੂ **ਸ** ਤੱਕ ਜੋ ਕਿ ਖਸਰਾ ਨੰਬਰ 301 ਦਾ ਉੱਤਰੀ ਪੂਰਬੀ ਕੋਨਾ ਹੈ।

ਪੂਰਬ: ਬਿੰਦੂ **ਸ** ਜੋ ਕਿ ਖਸਰਾ ਨੰਬਰ 301 ਦਾ ਉੱਤਰੀ ਪੂਰਬੀ ਕੋਨਾ ਤੇ ਸਥਿਤ ਹੈ ਤੋਂ ਖਸਰਾ ਨੰਬਰ 301 (40 ਕਰਮਾ) ਜੋ ਕਿ ਮੰਜੂਰ ਸ਼ੁਦਾ ਟੀ.ਪੀ. ਸਕੀਮ ਗਰੈਂਡ ਸਿਟੀ ਫੇਸ-1 ਦੀ ਬਾਊਂਡਰੀ ਦੀ ਪੂਰਬੀ ਬਾਹੀ ਦੇ ਨਾਲ ਲੱਗਦੀ ਹੈ ਦੇ ਨਾਲ ਨਾਲ ਬਿੰਦੂ **ਹ** ਤੱਕ ਲੱਗਦੀ ਹੈ। ਬਿੰਦੂ **ਹ** ਜੋ ਕਿ ਖਸਰਾ ਨੰਬਰ 303 (51 ਕਰਮਾ), 304 (14 ਕਰਮਾ) ਅਤੇ 311 (25 ਕਰਮਾ) ਦੀ ਪੂਰਬੀ ਬਾਹੀ ਅਤੇ ਮੰਜੂਰ ਸ਼ੁਦਾ ਟੀ ਼ਪੀ ਼ਸਕੀਮ ਗਰੈਂਡ ਸਿਟੀ ਫੇਸ-1 ਦੀ ਬਾਊਂਡਰੀ ਦੀ ਪੱਛਮੀ ਬਾਹੀ ਦੇ ਨਾਲ ਲੱਗਦੀ ਹੈ ਦੇ ਨਾਲ ਨਾਲ ਬਿੰਦੂ **ਕ** ਤੱਕ ਜੋ ਕਿ ਖਸਰਾ ਨੰਬਰ 311 ਦਾ ਪੂਰਬੀ ਦਖਣੀ ਕੋਨਾ ਹੈ।

ਦੱਖਣ: ਬਿੰਦੂ **ਕ** ਜੋ ਕਿ ਖਸਰਾ ਨੰਬਰ 311 ਦਾ ਪੂਰਬੀ ਦੱਖਣੀ ਕੋਨਾ ਹੈ ਤੋ ਸ਼ੁਰੂ ਹੋ ਕੇ ਮੰਜੂਰ ਸ਼ੁਦਾ ਟੀ ਼ਪੀ ਼ਸਕੀਮ ਦੀ ਬਾਊਂਡਰੀ ਦੀ ਉੱਤਰੀ ਬਾਹੀ ਅਤੇ ਖਸਰਾ ਨੰਬਰ 311 (11 ਕਰਮਾ) ਬਿੰਦੂ **ਖ** ਤੱਕ ਅਤੇ ਫਿਰ ਉਕਤ ਖਸਰਾ ਨੰਬਰ 311 (15 ਕਰਮਾਂ) ਬਿੰਦੂ **ਗ** ਤੱਕ ਜੋ ਕਿ ਖਸਰਾ ਨੰਬਰ 309 ਦਾ ਪੂਰਬੀ ਉੱਤਰੀ ਕੋਨਾ ਹੈ ਫਿਰ ਖਸਰਾ ਨੰਬਰ 309 (33 ਕਰਮਾ) ਪੂਰਬੀ ਬਾਹੀ ਅਤੇ ਟੀ ਼ਪੀ ਼ਸਕੀਮ ਦੀ ਬਾੳ਼ੂਂਡਰੀ ਦੀ ਪੱਛਮੀ ਬਾਹੀ ਦੇ ਨਾਲ ਨਾਲ ਬਿੰਦੂ **ਘ** ਤੱਕ ਜੋ ਕਿ ਖਸਰਾ ਨੰਬਰ 309 ਦਾ ਦੱਖਣੀ ਪੂਰਬੀ ਕੋਨਾ ਹੈ ਫਿਰ ਬਿੰਦੂ **ਘ** ਤੋਂ ਖਸਰਾ ਨੰਬਰ 309 (48 ਕਰਮਾ) ਦੱਖਣੀ ਬਾਹੀ ਦੇ ਨਾਲ-ਨਾਲ ਬਿੰਦੂ **C** ਤੱਕ ਜੋ ਕਿ ਖਸਰਾ ਨੰਬਰ 309 ਦਾ ਦੱਖਣੀ ਪੱਛਮੀ ਕੋਨਾ ਹੈ।

ਪੱਛਮ: ਬਿੰਦੂ **C** ਜੋ ਕਿ ਖਸਰਾ ਨੰਬਰ 309 ਦਾ ਦੱਖਣੀ ਪੱਛਮੀ ਕੋਨਾ ਹੈ ਤੋਂ ਖਸਰਾ ਨੰਬਰ 309 (33 ਕਰਮਾ) ਪੱਛਮੀ ਬਾਹੀ ਦੇ ਨਾਲ-ਨਾਲ ਬਿੰਦੂ **ਚ** ਤੱਕ ਅਤੇ ਬਿੰਦੂ **ਚ** ਤੋਂ ਖਸਰਾ ਨੰਬਰ 309 (1 ਕਰਮ) ਉੱਤਰੀ ਬਾਹੀ ਦੇ ਨਾਲ-ਨਾਲ ਬਿੰਦੂ **ਛ** ਤੱਕ ਅਤੇ ਬਿੰਦੂ **ਛ** ਜੋ ਕਿ ਖਸਰਾ ਨੰਬਰ 310 ਦਾ ਪੱਛਮੀ ਦੱਖਣੀ ਕੋਨਾ ਹੈ ਤੋਂ ਖਸਰਾ ਨੰਬਰ 310 (27 ਕਰਮਾ) ਪੱਛਮੀ ਬਾਹੀ ਦੇ ਨਾਲ ਨਾਲ ਬਿੰਦੂ **ਜ** ਤੱਕ ਜੋ ਕਿ ਖਸਰਾ ਨੰਬਰ 310 ਦਾ ਉੱਤਰੀ ਪੱਛਮੀ ਕੋਨਾ ਹੈ ਬਿੰਦੂ **ਜ** ਤੋਂ ਖਸਰਾ ਨੰਬਰ 304 (9 ਕਰਮਾ) ਦੱਖਣੀ ਬਾਹੀ ਦੇ ਨਾਲ-ਨਾਲ ਬਿੰਦੂ **ਝ** ਤੱਕ ਜੋ ਕਿ ਖਸਰਾ ਨੰਬਰ 304 ਦਾ ਪੱਛਮੀ ਦੱਖਣੀ ਕੋਨਾ ਹੈ ਫਿਰ ਬਿੰਦੂ **ਝ** ਤੋਂ ਖਸਰਾ ਨੰਬਰ 304 (30 ਕਰਮਾ) ਪੱਛਮੀ ਬਾਹੀ ਦੇ ਨਾਲ-ਨਾਲ ਬਿੰਦੂ **ਵ* ਤੱਕ ਜੋ ਕਿ ਖਸਰਾ ਨੰਬਰ 304 ਦਾ ਪੱਛਮੀ ਉੱਤਰੀ ਕੋਨਾ ਹੈ ਤੱਕ ਫਿਰ ਬਿੰਦੂ **ਵ** ਤੋਂ ਖਸਰਾ ਨੰਬਰ 164 (5 ਕਰਮਾ) ਦੱਖਣੀ ਬਾਹੀ ਦੇ ਨਾਲ-ਨਾਲ ਬਿੰਦੂ **ਟ** ਤੱਕ ਜੋ ਕਿ ਖਸਰਾ ਨੰਬਰ 164 ਦਾ ਦੱਖਣੀ ਪੱਛਮੀ ਕੋਨਾ ਹੈ ਫਿਰ ਬਿੰਦੂ **ਟ** ਤੋਂ ਖਸਰਾ ਨੰਬਰ 164 (34 ਕਰਮਾ) ਪੱਛਮੀ ਬਾਹੀ ਦੇ ਨਾਲ-ਨਾਲ ਬਿੰਦੂ **ਠ** ਤੱਕ ਜੋ ਕਿ ਖਸਰਾ ਨੰਬਰ 164 ਦਾ ਉੱਤਰੀ ਪੱਛਮੀ ਕੋਨਾ ਹੈ ਫਿਰ ਬਿੰਦੂ **ਠ** ਤੋਂ ਖਸਰਾ ਨੰਬਰ 164 (1 ਕਰਮ) ਦੀ ਉੱਤਰੀ ਬਾਹੀ ਦੇ ਨਾਲ-ਨਾਲ ਬਿੰਦੂ **ਢ** ਤੱਕ ਜੋ ਕਿ ਖਸਰਾ ਨੰਬਰ 165 ਦਾ ਦੱਖਣੀ ਪੱਛਮੀ ਕੋਨਾ ਹੈ ਅਤੇ ਫਿਰ ਬਿੰਦੂ **ਢ** ਤੋਂ ਖਸਰਾ ਨੰਬਰ 165 (25 ਕਰਮਾ) ਪੱਛਮੀ ਬਾਹੀ ਦੇ ਨਾਲ-ਨਾਲ ਬਿੰਦੂ **ੳ** ਤੱਕ ਜੋ ਕਿ ਖਸਰਾ ਨੰਬਰ 165 ਦਾ ਉੱਤਰੀ ਪੱਛਮੀ ਕੋਨਾ ਹੈ, ਅਰਥਾਤ ਜਿਥੋਂ ਆਰੰਭ ਕੀਤਾ ਗਿਆ ਸੀ।

(1) ARRANGEMENT OF THE SCHEME

I.   Part-1        General.
II.  Part -11      Reservation and designation of Land Use.
III. Part - 111    Building Restrictions and Development of Infrastructure.
PUNJAB GOVT. GAZ. (EXTRA), JULY 1, 2020 (ASAR 10, 1942 SAKA) 623

IV. DA – 1 TP Scheme Layout plan drawing No. MTP/ 304/19 dated 09-10-2019.

I. PART -1 GENERAL

A. EXTENT OF APPLICATION: The requirements of the schedule of clauses shall extend to the whole of the area of the scheme and shall be in addition to the requirements of any bye-laws and local Acts along with Building Byelaws of Municipal Corporation Amritsar or as amended from time to time which shall continue to apply to the area in so far as they do not conflict with and are not inconsistent with the requirements of the scheme, provided further that the Municipal Council with the prior approval of the Government may relax any of the provisions of this scheme on any ground.

B . INTERPRETATION AND DEFINITIONS: In this scheme where the context otherwise expressly provided, the following expressions have been assigned to them in addition to all the other definitions and terms contained in the Building Bye Laws of Municipal Corporation Amritsar or amendment from time to time :-

i. Abut A building is said to abut on a street when the outer face of any of its

external walls is on the street, road boundary.

ii. Act Means the Punjab Municipal Corporation Act, 1976.

iii. Area Means the scheme area as per the drawing No. MTP/ 304/19 dated

09-10-2019.

iv. Architectural Control Means control of horizontal / vertical projections from the walls of the

building and to restrict the height on any site exposed to the view from the

street / road approved by the Director Town Planner.

v. Area in relation Means the superficial of horizontal section thereof made a plinth level in to building clusive of the external walls and of such portion of the party walls as being

of the building.

vi. Building line Means a fixed line, if any specified for a site beyond which no building

(except there relaxed in these clauses), within that site other than compound

wall shall project.

vii. Bye-law Local Act Means byelaws/rule, legislation enactment's orders and regulations for the

time being in force in the area.

viii. Director Town Means the Director Town Planner, Local Government, Punjab, or any other Planner officer to whom any of the powers of Director Town Planner, Local

Government may be delegated.

ix. "Corporation" Means the Municipal Corporation Amritsar

x. Drawing Means the T.P. Scheme Layout Plan Drawing No. 304/19 dated

09-10-2019.

xi. Public Purposes Public purposes shall mean roads/streets, parks/open spaces including land

reserved for putting up of building/structure/machinery for the purpose of

operation and maintenance of water supply, sewerage and other services

provided by the Council.

xii. Layout Plan Means a plan showing the streets, roads, public open spaces, parking areas,

areas temporarily or permanently prohibited for building, no construction

zone along scheme road, residential plots of different categories, existingPUNJAB GOVT. GAZ. (EXTRA), JULY 1, 2020 (ASAR 10, 1942 SAKA) 624 built up area/buildings, commercial area, religious/public buildings, area under

utilities and services like water works, electric substations etc. building

setback lines and details of areas under different land uses including the

saleable area etc.

xiii. Plot Means a parcel of land occupied or intended for occupancy by one main

building together with its accessory buildings including the open spaces,

having frontage upon a public street/streets or upon a private street/streets

and enclosed by definite boundaries.

xiv. Setback Line Means a line usually parallel with the centre line of the road or street or to

the boundary of the plot and laid down in each case by competent authority

beyond which nothing except boundary wall can be constructed towards

the road or the sidewalls.

xv. Zoning Plan Mean a plan showing the permitted use of land, site coverage, F.A.R. Height,

set back and other restrictions on the development of land as may be

prescribed therein for any part or whole of area covered by the scheme.

xvi. Building Means any building required for running of public utility municipal service

such as water supply, drainage, fire station, water pumping and public toilets

etc.

xvii. Site coverage Means the portion of site/area covered under building on the ground floor.

II. PART-II: RESERVATION AND DESIGNATION OF LAND USE

A. The whole of the area covered by scheme shall be developed for uses indicated in layout plan/zoning plan.

B. Land reserved for Public purposes i.e. roads/streets, open space, parks and pavements etc. shown in the layout plan shall be demarcated and laid out by the owner / owners as per specifications to the satisfaction of the Municipal Corporation.

C. Land reserved for the public purpose in the layout plan shall remain in the possession of Municipal Corporation, Amritsar, the use to which remaining area of any part of it may be put shall be as shown in the layout plan/part layout plan and no land or any part of building constructed on it shall be used for any other purpose.

D. The owner/owners may dispose off saleable area as per approved layout plan after demarcation of plots for residential, commercial, institutional sites etc. as per approved layout plan.

E. No land in the area shall be used for any other purpose inconsistent with the scheme provided that the existing use of land may be continued till it is prohibited under the law or the rules made for this purpose.

III. PART:III –BUILDING RESTRICTIONS / REGULATIONS

A. TYPE OF BUILDING PERMITTED

i. On the land shown as streets, open spaces and parking spaces in the layout plan, only building operation necessary for conversion of such land in order to enable the land to be used for the purpose for which it is reserved shall be permitted.

ii. On the remaining land buildings which may be erected or re-erected shall be for uses as shown in the layout plan.

PUNJAB GOVT. GAZ. (EXTRA), JULY 1, 2020 (ASAR 10, 1942 SAKA) 625

iii. No plot shall be of size less than that shown on the layout plan and or demarcation plan building control sheets and not more than one building unit, shall be erected on anyone plot but two or more complete plots may be combined for purpose of one building unit.

B . SITE COVERAGE, MINIMUM FRONT SET BACK, HEIGHT & FAR FOR

RESIDENTIAL PLOTTED DEVELOPMENT

The proportion up to which a site may be covered with building including ancillary building along with F.A.R. control shall be in accordance with the following slabs, the remaining portion being left open in the form of minimum front set back, and open spaces around the building and space at rear, sides or internal court-yard:-

Sr. Plot Area ( sq. yds.) Site Coverage Minimum front Permissible FAR no.

(%) set back Height

1 Up to 100 90% As per sanctioned 50'-0'' 1:2.00 2 Above 100 up to 150 90% layout plan drawing 1:1.90 3 Above 150 up to 200 70% No. 3857/BB 1:1.75 4 Above 200 up to 300 65% dated 25-10-2017 1:1.65

5 Above 300 up to 500 60% 1:1.50

6 Above 500 up to 1000 50% 1:1.50

7 Above 1000 40 % 1:1.25 (3) COMMERCIAL/INSTITUTIONAL

A. Construction on commercial sites shall be permitted in accordance with the building control sheets approved by Director Town Planner.

B. In case of commercial building, where a part of the plot has been shown as arcade or verandah, such space shall be constructed in the form of an arcade or a verandah and the floor level of such arcade or verandah shall be as per the building control sheets and/or layout plan and it shall be left un-encroached, un-hindered permanently or temporarily so as to function as continuous covered corridor in front of each shop.

(4) DEVELOPMENT OF INFRASTRUCTURE

The owners of land shall remain bound by their voluntary undertaking in respect of leaving 35% or more of their total land for public streets/roads, parks, open spaces, public utility services and shall also carry out and bear the total cost of development to the satisfaction of Municipal Corporation Amritsar or as.

(5) RELAXATION

The Municipal Corporation Amritsar with the prior approval of the Government, at any time may relax any of the provisions of this schedule of clauses.

ਇਸ ਦਾ ਲੇ ਆਊਟ ਪਲੈਨ ਕਮਿਸ਼ਨਰ, ਨਗਰ ਨਿਗਮ, ਅੰਮ੍ਰਿਤਸਰ ਅਤੇ ਮੁੱਖ ਨਗਰ ਯੋਜਨਾਕਾਰ, ਸਥਾਨਕ ਸਰਕਾਰ ਵਿਭਾਗ, ਪੰਜਾਬ ਮਿਊਂਸਪਲ ਭਵਨ, ਸੈਕਟਰ-35-ਏ, ਚੰਡੀਗੜ੍ਹ ਦਫਤਰ ਵਿਖੇ ਵੇਖਿਆ ਜਾ ਸਕਦਾ ਹੈ।

ਚੰਡੀਗੜ੍ਹ

ਸੰਜੇ਼ ਕੁਮਾਰ, ਆਈ.ਏ.ਐਸ,

ਮਿਤੀ 25 ਜੂਨ, 2020 ਵਧੀਕ ਮੁੱਖ ਸਕੱਤਰ, ਸਥਾਨਕ ਸਰਕਾਰ ਵਿਭਾਗ ਪੰਜਾਬ।

2049/7-2020/Pb. Govt. Press, S.A.S. Nagar

Cite this issue. Punjab Gazette, Government of Punjab, 01 July 2020. Indian Gazettes, https://egazette.servantsofknowledge.in/details/in.gazette.punjabdsa.2020-07-01.28128/. Archive identifier in.gazette.punjabdsa.2020-07-01.28128.