Published by Authority
No. 27 ] CHANDIGARH, FRIDAY, JULY 3, 2020 (ASADHA 12, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ
(ਅਦਾਲਤੀ-2 ਸ਼ਾਖਾ)
ਨੋਟੀਫਿਕੇਸ਼ਨ
ਮਿਤੀ 12 ਜੂਨ, 2020
ਨੰ:07/09/2020-3ਅਦਾ2/1714.-ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਸ਼੍ਰੀ ਸਰਤੇਜ ਸਿੰਘ ਨਰੂਲਾ, ਐਡਵੋਕੇਟ ਨੂੰ ਮੁਕੱਦਮਾ ਨੰ: 77 ਮਿਤੀ 06-05-2020, ਥਾਣਾ ਮਟੌਰ, ਜ਼ਿਲ੍ਹਾ ਐਸ.ਏ.ਐਸ.ਨਗਰ, ਅਧੀਨ ਧਾਰਾ 364, ਆਈ.ਪੀ.ਸੀ. ਆਦਿ ਬਨਾਮ ਸੁਮੇਧ ਸਿੰਘ ਸੈਣੀ ਅਤੇ ਹੋਰ ਕੇਸ ਵਿੱਚ U/s 24(8) of Cr.PC ਅਧੀਨ ਸਪੈਸ਼ਲ ਪਬਲਿਕ ਪ੍ਰਾਸੀਕਿਊਟਰ ਘੋਸ਼ਿਤ ਕਰਦੇ ਹਨ।
ਅਰੁਣ ਸੇਖੜੀ, ਆਈ.ਏ.ਐਸ.
ਚੰਡੀਗੜ੍ਹ
ਸਕੱਤਰ, ਪੰਜਾਬ ਸਰਕਾਰ
ਮਿਤੀ 12 ਜੂਨ, 2020
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ।