| Regd. No. NW/CH-22 | 633 Regd. No. CHD/0092/2018-2020 | |
| PUNJAB GOVT. GAZ. (EXTRA), JULY 6, 2020 (ASAR 15, 1942 SAKA) | ||
EXTRAORDINARY
Published by Authority
CHANDIGARH, MONDAY, JULY 6, 2020 (ASADHA 15, 1942 SAKA)
ਪੰਜਾਬ ਵਿਧਾਨ ਸਭਾ ਸਕੱਤਰੇਤ
ਅਧਿਸੂਚਨਾ
ਮਿਤੀ 6 ਜੁਲਾਈ, 2020
ਨੰ:1-ਸੀ.ਪੀ.ਐਲ./2020-21/49.-ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਂਵਲੀ ਦੇ ਨਿਯਮ 207 ਨਾਲ ਪੜੇ੍ਹ ਜਾਂਦੇ ਨਿਯਮ 184 (2) ਅਧੀਨ ਮਾਨਯੋਗ ਸਪੀਕਰ ਸਾਹਿਬ ਨੇ ਸਰਦਾਰ ਲਖਬੀਰ ਸਿੰਘ ਲੋਧੀਨੰਗਲ, ਐਮ.ਐਲ.ਏ., ਨੂੰ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ, ਐਮ.ਐਲ.ਏ., ਦੀ ਜਗ੍ਹਾ ਸਾਲ 2020-21 ਦੇ ਬਾਕੀ ਰਹਿੰਦੇ ਸਮੇਂ ਲਈ ਮੇਜ਼ ਤੇ ਰੱਖੇ ਗਏ/ਰੱਖੇ ਜਾਣ ਵਾਲੇ ਕਾਗ਼ਜ ਪੱਤਰਾਂ ਸਬੰਧੀ ਕਮੇਟੀ ਦਾ ਸਭਾਪਤੀ ਨਾਮਜ਼ਦ ਕੀਤਾ ਹੈ।
ਚੰਡੀਗੜ੍ਹ
ਸ਼ਸ਼ੀ ਲਖਨਪਾਲ ਮਿਸ਼ਰਾ,
ਸਕੱਤਰ।
ਮਿਤੀ 6 ਜੁਲਾਈ, 2020
PUNJAB VIDHAN SABHA SECRETARIAT
NOTIFICATION
The 6th July, 2020
No. 1-CPL-2020-21/49.-Under Rule 184 (2) read with rule 207 of Rules of Procedure and conduct of Business in the Punjab Vidhan Sabha (Punjab Legislative Assembly), the Hon'ble Speaker has nominated S. Lakhbir Singh Lodhinangal, MLA as Chairman of the Committee on Paper Laid/ To be Laid on the Table of the House in place of S. Gurpartap Singh Wadala, MLA for the remaining period of the year 2020-21.
SHASHI LAKHANPAL MISHRA,
CHANDIGARH
The 6th July, 2020
SECRETARY.