| Regd. No. NW/CH-22 | 633 Regd. No. CHD/0092/2018-2020 | |
| PUNJAB GOVT. GAZ. (EXTRA), JULY 6, 2020 (ASAR 15, 1942 SAKA) | ||
EXTRAORDINARY
Published by Authority
CHANDIGARH, WEDNESDAY, JULY 8, 2020 (ASADHA 17, 1942 SAKA)
ਪੰਜਾਬ ਵਿਧਾਨ ਸਭਾ ਸਕੱਤਰੇਤ
ਅਧਿਸੂਚਨਾ
ਮਿਤੀ 8 ਜੁਲਾਈ, 2020
ਨੰ: 1-ਐਸ.ਐਲ.ਸੀ./2020-21/50.-ਮਾਨਯੋਗ ਸਪੀਕਰ ਨੇ ਪੰਜਾਬ ਵਿਧਾਨ ਸਭਾ ਦੀ ਕਾਰਜ-ਵਿਧੀ ਅਤੇ ਕਾਰਜ ਸੰਚਾਲਣ ਨਿਯਮਾਂਵਲੀ ਦੇ ਨਿਯਮ 180(3) ਅਧੀਨ ਮਿਤੀ 8 ਜੁਲਾਈ, 2020 ਤੋਂ ਸਾਲ 2020-21 ਦੇ ਬਾਕੀ ਰਹਿੰਦੇ ਸਮੇਂ ਲਈ ਸਰਦਾਰ ਰਜਿੰਦਰ ਸਿੰਘ, ਐਮ.ਐਲ.ਏ. ਨੂੰ ਸ਼੍ਰੀਮਤੀ ਇੰਦੂ ਬਾਲਾ, ਐਮ.ਐਲ.ਏ. ਦੀ ਥਾਂ ਤੇ ਅਧੀਨ ਵਿਧਾਨ ਕਮੇਟੀ ਵਿੱਚ ਕੰਮ ਕਰਨ ਲਈ ਨਾਮਜ਼ਦ ਕੀਤਾ ਹੈ।
ਚੰਡੀਗੜ੍ਹ
ਸ਼ਸ਼ੀ ਲਖਨਪਾਲ ਮਿਸ਼ਰਾ,
ਸਕੱਤਰ।
ਮਿਤੀ 8 ਜੁਲਾਈ, 2020
PUNJAB VIDHAN SABHA SECRETARIAT
NOTIFICATION
The 8th July, 2020
No. 1-SLC-2020-21/50.–Under Rule 180 (3) of the Rules of Procedure and Conduct of Business in the Punjab Vidhan Sabha (Punjab Legislative Assembly), the Hon'ble Speaker has nominated Sardar Rajinder Singh , MLA on 8th July, 2020 to serve on the Committee on Subordinate Legislation for the remaining period of the year 2020-21 in place of Smt. Indu Bala, MLA.
SHASHI LAKHANPAL MISHRA,
CHANDIGARH
The 8th July, 2020
SECRETARY.