| Regd. No. NW/CH-22 | 633 Regd. No. CHD/0092/2018-2020 | |
| PUNJAB GOVT. GAZ. (EXTRA), JULY 6, 2020 (ASAR 15, 1942 SAKA) | ||
EXTRAORDINARY
Published by Authority
CHANDIGARH, WEDNESDAY, JULY 8, 2020 (ASADHA 17, 1942 SAKA)
ਪੰਜਾਬ ਵਿਧਾਨ ਸਭਾ ਸਕੱਤਰੇਤ
ਅਧਿਸੂਚਨਾ
ਮਿਤੀ 8 ਜੁਲਾਈ, 2020
ਨੰ: 01-ਮੁੱ.ਸੂ.ਅ./ਹਾਊਸ ਕਮੇਟੀ/2020-21/51.-ਮਾਨਯੋਗ ਸਪੀਕਰ ਸਾਹਿਬ ਨੇ ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 180 (3) ਅਧੀਨ ਮਿਤੀ 08 ਜੁਲਾਈ, 2020 ਤੋਂ ਸਾਲ 2020-21 ਦੇ ਬਾਕੀ ਰਹਿੰਦੇ ਸਮੇਂ ਲਈ ਸ਼੍ਰੀਮਤੀ ਇੰਦੂ ਬਾਲਾ, ਐਮ.ਐਲ.ਏ ਨੂੰ ਸ਼੍ਰੀ ਰਜਿੰਦਰ ਸਿੰਘ, ਐਮ.ਐਲ.ਏ. ਦੀ ਥਾਂ ਤੇ ਹਾਊਸ ਕਮੇਟੀ ਵਿੱਚ ਕੰਮ ਕਰਨ ਲਈ ਨਾਮਜਦ ਕੀਤਾ ਹੈ।
ਚੰਡੀਗੜ੍ਹ
ਸ਼ਸ਼ੀ ਲਖਨਪਾਲ ਮਿਸ਼ਰਾ,
ਸਕੱਤਰ।
ਮਿਤੀ 8 ਜੁਲਾਈ, 2020
PUNJAB VIDHAN SABHA SECRETARIAT
NOTIFICATION
The 8th July, 2020
No. 01-C.I.O/HC/2020-21/51.–Under Rule 180 (3) of the Rules of Procedure and Conduct of Business in the Punjab Vidhan Sabha (Punjab Legislative Assembly), the Hon'ble Speaker has nominated Smt. Indu Bala, MLA on the 08th July, 2020 to serve as a member of the House Committee for the remaining period of the year 2020-21 in the place of Sh. Rajinder Singh, MLA.
SHASHI LAKHANPAL MISHRA,
CHANDIGARH
The 8th July, 2020
SECRETARY.