Published by Authority
No. 28] CHANDIGARH, FRIDAY, JULY 10, 2020 (ASADHA 19, 1942 SAKA)
PART III/
Notifications by High Court ; Labour Commissioner ; Advertisements ;
Director of Lotteries, Punjab and Notices, etc.
(ਰਜਿਸਟਰਡ ਆਫਿਸ ਪੰ:ਰਾ:ਬਿ:ਬੋ:ਹੈਡ ਆਫਿਸ ਬਿਲਡਿੰਗ ਦੀ ਮਾਲ,ਪਟਿਆਲਾ)
ਦਫਤਰ : ਮੁੱਖ ਇੰਜੀਨੀਅਰ / ਟੀ.ਐਸ., ਬੀ-1, ਸ਼ਕਤੀ ਵਿਹਾਰ, ਪਟਿਆਲਾ
ਕਾਰਪੋਰੇਟ ਆਈਡੈਂਟਿਟੀ ਨੰ: (CIN) U40109PB2010SGC033813
ਨੋਟੀਫਿਕੇਸ਼ਨ
ਮਿਤੀ 23 ਜੂਨ, 2020
ਨੰ: 76/ਟੀ.ਐਸ.ਐਨ-207/Vol-IX.-ਇਹ ਦੱਸਿਆ ਜਾਂਦਾ ਹੈ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਜਿਸ ਨੂੰ ਹੁਣ ਪੀ.ਐਸ.ਪੀ.ਸੀ.ਐਲ. ਕਿਹਾ ਜਾਵੇਗਾ) ਵਲੋਂ ਨਿਮਨਲਿਖਤ ਸਕੀਮਾਂ/ਟਰਾਂਸਮੀਸ਼ਨ ਦੇ ਕੰਮ ਸ਼ੁਰੂ ਕਰਨ ਦਾ ਪ੍ਰਸਤਾਵ ਹੈ, ਜਿਹੜੀਆਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਣ ਅਤੇ ਵੰਡ ਵਿੱਚ ਸੁਧਾਰ ਕਰਨ ਲਈ ਬਿਜਲੀ ਦੀ ਡਿਸਪਰਸਲ /ਵੰਡ ਲਈ ਜਰੂਰੀ ਹਨ।
66 ਕੇਵੀ ਲਾਈਨਾ ਦੇ ਕੰਮ ਬਾਬਤ ਸਾਲ 2020-21
ਲੜੀ ਕੰਮ ਦਾ ਨਾਮ ਸਮੇਤ ਪਿੰਡ/ਬਸਤੀਆਂ ਥਾਵਾਂ ਜਿੱਥੋਂ ਲਾਈਨ ਅੰਦਾਜ਼ਨ ਲਾਈਨ ਸਾਈਜ਼ ਆਫ ਅੰਦਾਜ਼ਨ ਨੰ: ਨੇ ਲੰਘਣਾ ਹੈ।
ਦੀ ਲੰਬਾਈ ਕਿ:ਮੀ: ਕੰਡਕਟਰ/ਕੇਬਲ ਕੀਮਤ
ਵਿੱਚ (sq. mm) (ਲੱਖਾਂ ਵਿੱਚ) 1. 66 ਕੇ.ਵੀ. ਲਾਈਨ ਫਰਾਮ 220 ਕੇ.ਵੀ. ਦਸੂਹਾ ਟੂ 66 ਕੇ.ਵੀ. 0.475 Ckt KM 200 sq. mm 11 ਗੜ੍ਹਦੀਵਾਲਾ (ਰਿਪਲੇਸਮੈਂਟ ਆਫ ਐਚ.ਆਰ.ਪੀ. ਲਾਈਨ)
ਟੀ.ਐਲ. ਨੰ: 11 ਤੋਂ 14 (ਰਿਵਾਇਜ਼ਡ) (ਪਿੰਡ- ਬਾਜਵਾ)
2. 66 ਕੇ.ਵੀ. ਬੋਹਾ- ਚੱਕ ਅਲੀਸ਼ੇਰ ਲਾਈਨ ਰਿਪੇਲਸਮੈਂਟ ਆਫ 10.333 Ckt KM 200 sq. mm 305 ਐਗਜਿਸਟਿੰਗ ਐਸ/ਸੀ ਆਨ ਐਸ/ਸੀ ਲਾਈਨ ਵਿਦ ਏ.ਸੀ.ਐਸ.
ਆਰ. 0.15 ਸਕੂਏਰ ਇੰਚ ਟੂ ਡੀ/ਸੀ ਆਨ ਡੀ/ਸੀ ਲਾਈਨ ਵਿਦ
ਏ.ਸੀ.ਸੀ.ਐਸ.ਆਰ. 0.2 ਸਕੂਏਰ ਇੰਚ (ਪਿੰਡ: ਗਾਮੀਵਾਲਾ,
ਬੋਹਾ, ਸੇ਼ਰਖਾਨ ਵਾਲਾ, ਮਘਾਨੀਆ, ਅੰਡਿਆ ਵਾਲੀ, ਭਖਰਿਆਲ,
ਰਾਮਗੜ੍ਹ ਸ਼ਾਹਪੁਰ, ਚੱਕ ਅਲੀਸ਼ੇਰ)।
( 211 )212 PUNJAB GOVT. GAZ., JULY 10, 2020 (ASAR 19, 1942 SAKA) [PART III 3. 66 ਕੇ.ਵੀ. ਐਸ/ਸੀ ਲਾਈਨ ਫਰਾਮ 66 ਕੇ.ਵੀ. ਸਬ-ਸਟੇਸ਼ਨ U/G Cable 200 sq. mm 292 ਦਬੁਰਜੀ ਟੂ ਮੈਸ: ਹੈਪੀ ਫਾਰਜਿੰਗ ਲਿਮਟਿਡ, ਪਿੰਡ ਡੁੱਗਰੀ 1.2 Ckt. KM
(ਲੁਧਿਆਣਾ) (ਰਿਵਾਇਜ਼ਡ) (ਪਿੰਡ -ਦਬੁਰਜੀ, ਡੁੱਗਰੀ)। (Single Circuit)
4. 66 ਕੇ.ਵੀ. ਅੰਡਰਗਰਾਊਂਡ ਕੇਬਲ ਫਰਾਮ 66 ਕੇ.ਵੀ. U/G Cable 240 sq. mm 150 ਸਬ-ਸਟੇਸ਼ਨ ਤਲਵਾੜਾ ਟੂ ਮੈਸ: ਰਸਿਕ ਇੰਡਸਟਰੀਜ਼ ਤਲਵਾੜਾ 0.941 Ckt. KM
ਰੋੜ, ਮੰਡੀ ਗੋਬਿੰਦਗੜ੍ਹ (ਪਿੰਡ:- ਤਲਵਾੜਾ) (Single Circuit)
5. 66 ਕੇ.ਵੀ. ਲਾਈਨ ਫਰਾਮ 220 ਕੇ.ਵੀ. ਲਾਡੋਵਾਲ (ਟੀ.ਐਲ. 6.1 Ckt KM 420 sq. mm 1271 ਨੰ: 41) ਟੂ-66 ਕੇ.ਵੀ. ਜੀ.ਟੀ. ਰੋਡ ਸਬ-ਸਟੇਸ਼ਨ ਡੀ/ਸੀ
ਆਨ ਡੀ/ਸੀ ਮੋਨੋਪੋਲਜ (ਥਾਵਾਂ :- ਲੁਧਿਆਣਾ, ਜੀ.ਟੀ.ਰੋਡ)।
6. 66 ਕੇ.ਵੀ. ਲਾਈਨ ਫਰਾਮ ਚੱਬੇਵਾਲ ਟੂ ਮੈਸ: ਲੁਧਿਆਣਾ 7.157 Ckt KM 200 sq. mm 162 ਬੈਵਰਿਜ਼ ਪਿੰਡ ਮਹਿਲਾਂਵਾਲੀ, ਹੁਸ਼ਿਆਰਪੁਰ (ਪਿੰਡ:- ਮਹਿਨਾ,
ਕੁੰਡਲਾ, ਅਨੰਦਗੜ੍ਹ) ।
7. ਸਿਫਟਿੰਗ ਆਫ 66 ਕੇ.ਵੀ. ਰੇਲ ਪੋਲ ਲਾਈਨ 132 ਕੇ.ਵੀ. 0.082 Ckt KM 200 sq. mm 10 ਕਪੂਰਥਲਾ ਟੂ 66 ਕੇ.ਵੀ. ਕਾਲਾ ਸਿੰਘੀਆ ਲਾਈਨ ਇੰਨ ਦਾ
ਪ੍ਰੀਮਾਈਸਜ਼ ਟੂ ਮੈਸ: ਰੇਲ ਫੈਬ, ਔਜਲਾ ਰੋਡ, ਕਪੂਰਥਲਾ
(ਪਿੰਡ:- ਮੈਸ: ਰੇਲ ਫੈਬ, ਔਜਲਾ ਰੋਡ, ਕਪੂਰਥਲਾ)।
8. 66 ਕੇ.ਵੀ. ਟੀ-ਆਫ ਸ੍ਰੀ ਹਰਗੋਬਿੰਦਪੁਰ ਕਾਦੀਆਂ ਐਚ.ਆਰ.ਪੀ. 2.406 Ckt KM 200 sq. mm 55 ਲਾਈਨ ਫਾਰ 66 ਕੇ.ਵੀ. ਸਬ-ਸਟੇਸ਼ਨ ਭਾਰਥ (ਐਸ/ਸੀ ਆਨ
ਡੀ/ਸੀ ਟਾਵਰਜ਼) (ਪਿੰਡ:- ਭਾਰਥ, ਮਥੋਲਾ, ਭਾਮ, ਨੰਗਲ ਝਾਵਰ)
ਇਹ ਦੱਸਿਆ ਜਾਂਦਾ ਹੈ ਕਿ ਪੀ.ਐਸ.ਪੀ.ਸੀ.ਐਲ.ਉਕਤ ਦੱਸੀ ਮੰਨਜ਼ੂਰ ਸਕੀਮ ਦੇ ਅਧੀਨ ਲੋੜੀਂਦੀ ਟਰਾਂਸਮਿਸ਼ਨ ਲਾਈਨ ਅਤੇ ਦੂਰ ਸੰਚਾਰ ਨੈਟ ਵਰਕਸ ਦੇ ਕੰਮ ਲਈ ਜਰੂਰੀ ਟਾਵਰਜ਼, ਪੋਲਜ਼, ਵਾਇਰਜ਼, ਸਟੇਅਜ਼ (ਖਿੱਚਾਂ) ਅਤੇ ਹੋਰ ਸਾਜ਼ ਸਮਾਨ ਲਗਾਉਣਾ ਚਾਹੁੰਦਾ ਹੈ ਜਿਹੜਾ ਕਿ ਉਕਤ ਦੱਸੀਆਂ ਥਾਵਾਂ ਤੇ ਬਿਜਲੀ ਦੀ ਟਰਾਂਸਮਿਸ਼ਨ ਅਤੇ ਵੰਡ, ਟੈਲੀਗਰਾਫਿਕ ਜਾਂ ਪੀ.ਐਸ.ਪੀ.ਸੀ.ਐਲ. ਦੇ ਆਪਸੀ ਤਾਲਮੇਲ ਲਈ ਦੂਰ ਸੰਚਾਰ ਨੈਟਵਰਕਸ ਲਈ ਜਰੂਰੀ ਹਨ।ਇਸ ਲਈ ਪੀ.ਐਸ.ਪੀ.ਸੀ.ਐਲ. ਉਨ੍ਹਾਂ ਅਧਿਕਾਰਾਂ ਦੀ ਵਰਤੋਂ ਕਰੇਗਾ, ਜਿਹੜੇ ਟੈਲੀਗਰਾਫਿਕ ਅਥਾਰਟੀਜ ਟੈਲੀਗਰਾਫਿਕ ਐਕਟ-1885 (XIII-ਆਫ 1885) ਦੇ ਪਾਰਟ-3 ਅਧੀਨ ਟੈਲੀਗਰਾਫਜ਼ ਨੂੰ ਸਥਾਪਿਤ ਅਤੇ ਮੇਨਟੇਨ ਰੱਖਣ ਲਈ ਕਰਦੀਆਂ ਹਨ।ਇਸ ਲਈ ਇੰੰਡੀਅਨ ਇਲੈਕਟ੍ਰੀਸਿਟੀ ਐਕਟ -2003 ਦਾ ਸੈਕਸ਼ਨ 164 ਲਾਗੂ ਨਹੀਂ ਹੁੰਦਾ ਅਤੇ ਪੀ.ਐਸ.ਪੀ.ਸੀ.ਐਲ. ਦੀ ਸਕੀਮ ਲਈ ਕੋਈ ਵੱਖਰਾ ਨੋਟਿਸ ਦੇਣ ਦੀ ਲੋੜ ਨਹੀਂ।
ਇਹ ਨੋਟੀਫਿਕੇਸ਼ਨ ਬਿਜਲੀ ਐਕਟ-2003 ਦੀ ਸੈਕਸ਼ਨ 164 ਦੀਆਂ ਨਵੀਂਆਂ ਧਾਰਾਵਾਂ ਮੁਤਾਬਿਕ ਜਾਰੀ ਕੀਤੀ ਜਾਂਦੀ ਹੈ ਜਾਂ Uਵਰ ਰਾਈਡਿੰਗ ਇਨੈਕਟਮੈਂਟ ਜੇ ਕੋਈ ਹੋਵੇ ਅਤੇ ਪਾਵਰ ਡਿਪਾਰਟਮੈਂਟ,ਪੰਜਾਬ ਸਰਕਾਰ ਦੇ ਹੁਕਮ ਨੰ:
SO.46C.A. 36 /2003/S.164/2013 dt 19-6-2013 ਅਨੁਸਾਰ ਇੰਡੀਅਨ ਟੈਲੀਗਰਾਫ ਐਕਟ-1885 (ਸੈਂਟਰਲ ਐਕਟ 13 ਆਫ 1885) ਦੇ ਪਾਰਟ 3 ਅਧੀਨ ਟੈਲੀਗਰਾਫ ਅਥਾਰਟੀ ਦੀਆਂ ਪਾਵਰਜ਼ ਪੀ.ਐਸ.ਪੀ.ਸੀ.ਐਲ. ਨੂੰ ਦਿੱਤੀਆਂ ਗਈਆਂ ਹਨ।ਇਸ ਸਬੰਧੀ ਨੋਟਿਸ ਜਾਰੀ ਕੀਤਾ ਜਾਂਦਾ ਹੈ ਕਿ ਜੇ ਕਿਸੇ ਵਿਅਕਤੀ ਨੂੰ ਉਪਰੋਕਤ ਸਕੀਮ/ਟਰਾਂਸਮੀਸ਼ਨ ਲਾਈਨਾਂ ਦੇ ਕੰਮਾਂ ਸਬੰਧੀ ਕੋਈ ਇਤਰਾਜ਼ ਹੋਵੇ ਤਾਂ ਉਹ ਆਪਣੀ ਪ੍ਰਤੀ ਵੇਦਨਾ ਇਸ ਨੋਟੀਫਿਕੇਸ਼ਨ ਦੇ ਜਾਰੀ ਹੋਣ ਤੋਂ 2 ਮਹੀਨੇ ਦੇ ਅੰਦਰ ਅੰਦਰ ਦੇ ਸਕਦਾ ਹੈ। ਇਸ ਤੋਂ ਬਾਅਦ ਕੋਈ ਇਤਰਾਜ਼ ਜਾਂ ਪ੍ਰਤੀ ਵੇਦਨਾ ਸਵੀਕਾਰ ਨਹੀਂ ਕੀਤੀ ਜਾਵੇਗੀ ਅਤੇ ਸਾਰੀ ਸਕੀਮ/ਟਰਾਂਸਮੀਸ਼ਨ ਲਾਈਨਾਂ ਦੇ ਕੰਮ ਬਿਨ੍ਹਾਂ ਕੋਈ ਸੋਧ ਕੀਤੇ ਜਾਂ ਸੋਧ ਕਰਕੇ ਪੀ.ਐਸ.ਪੀ.ਸੀ.ਐਲ. ਦੀ ਮੰਨਜੂਰੀ ਮੁਤਾਬਿਕ ਲਾਗੂ ਮੰਨੇ ਜਾਣਗੇ।
ਇਸ ਸਿਲਸਿਲੇ ਵਿੱਚ ਲੋੜੀਂਦੇ ਆਰਜ਼ੀ ਪਲਾਨ ਜਿਨ੍ਹਾਂ ਵਿੱਚ ਟਰਾਂਸਮੀਸ਼ਨ ਲਾਈਨਾਂ ਦੇ ਰਸਤੇੇ ਵਿਖਾਏ ਗਏ ਹਨ, ਕਿਸੇ ਵੀ ਕੰਮਕਾਰ ਵਾਲੇ ਦਿਨ ਉਪ ਮੁੱਖ ਇੰਜੀਨੀਅਰ/ਟੀ.ਐਲ.,ਪੀ.ਐਸ.ਪੀ.ਸੀ.ਐਲ., ਜਲੰਧਰ/ਪਟਿਆਲਾ ਦੇ ਦਫਤਰ ਵਿਚ ਵੇਖੇ ਜਾPART III] PUNJAB GOVT. GAZ., JULY 10, 2020 (ASAR 19, 1942 SAKA) 213 ਸਕਦੇ ਹਨ।ਉਪਰੋਕਤ ਸਕੀਮਾਂ ਸਬੰਧੀ ਜੇ ਕੋਈ ਇਤਰਾਜ ਅਤੇ ਪ੍ਰਤੀ ਵੇਦਨਾ ਹੋਵੇ ਤਾਂ ਨਿਮਨਹਸਤਾਖਰ ਨੂੰ ਭੇਜੇ ਜਾਣ।
ਉਪਰੋੋਕਤ ਕੰਮ ਪੰਜਾਬ ਰਾਜ ਦੇ 66 ਕੇਵੀ ਟਰਾਂਸਮਿਸ਼ਨ ਨੈਟਵਰਕ ਵਿੱਚ ਵਾਧਾ/ ਸਮਰੱਥਾ ਵਧਾਉਣ ਦੇ ਮੰਤਵ ਕਰਕੇ ਪਲਾਨ ਕੀਤੇ ਗਏ ਹਨ ਤਾਂ ਜੋ ਰਾਜ ਦੇ ਸਾਰੇ ਤਰ੍ਹਾਂ ਦੇ ਮੋੌਜੂਦਾ/ਸੰਭਾਵੀ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਅਤੇ ਵਧੀਆ ਬਿਜਲੀ ਸਪਲਾਈ ਦਿੱਤੀ ਜਾ ਸਕੇ।ਇਹ ਕੰਮ ਬਿਜਲੀ ਖਪਤਕਾਰਾਂ ਨੂੰ ਮਿਆਰੀ ਪਾਵਰ ਸਪਲਾਈ ਯਕੀਨੀ ਬਣਾਉਣ ਲਈ ਅਤਿਅੰਤ ਲੋੋੜੀਂਦੇ ਹਨ।
ਸਹੀ/-
ਸਹੀ/-
ਉਪ ਮੁੱਖ ਇੰਜੀ./ਟਰਾਂਸਮੀਸ਼ਨ ਲਾਈਨ(ਡ), ਮੁੱਖ ਇੰਜੀਨੀਅਰ/ਟੀ.ਐਸ.,
ਪੀ.ਐਸ.ਪੀ.ਸੀ.ਐਲ. ਪੀ.ਐਸ.ਪੀ.ਸੀ.ਐਲ.,
ਬੀ-1, ਸ਼ਕਤੀ ਵਿਹਾਰ, ਪਟਿਆਲਾ। ਬੀ-1, ਸ਼ਕਤੀ ਵਿਹਾਰ, ਪਟਿਆਲਾ।
214 PUNJAB GOVT. GAZ., JULY 10, 2020 (ASAR 19, 1942 SAKA) [PART III(Regd. Office: PSEB Head Office, The Mall, Patiala)
Office of Chief Engineer /Transmission System,
B-1, Shakti Vihar, Patiala.
Corporate Identity Number (CIN) U40109PB2010SGC033813
NOTIFICATION
The 23rd June, 2020
NO. 76/TSN-207/Vol-IX.-It is hereby notified that Punjab State Power Corporation Ltd. (here-in-after called the PSPCL) proposes to undertake the following schemes/transmission works necessary for the dispersal/ distribution of power for the improvement of the transmission and distribution system of the Punjab State Power Corporation Ltd.
66KV TRANSMISSION WORKS FOR THE YEAR 2020-21
Sr. Name of Work indicating the villages/localities over Approx. Length Size of Approx.
No. which the line is to pass
of line in Kms. conductor/ Cost (Rs.
Cable in Lacs)
(sq. mm)
1. 66 kV Line from 220 kV Dasuya to 66 kV Gardhiwala (replacement 0.475 Ckt KM 200 sq. mm 11 of HRP line) TL No.-11 to 14(Revised) (Village - Bajwa).
2. 66 kV Boha - Chak Alisher line replacement of exis. SC on SC line 10.333 Ckt KM 200 sq. mm 305 with ACSR 0.15 Sq" to DC on DC line with ACSR 0.2 Sq"
(Village – Gami wala, Boha, Sher Khan wala, Maghania, Andian
wali, Bhakhrial, Ramgarh Shahpur, Chak Ali sher).
3. 66 KV SC line from 66 kV S/S Daburji to M/s Happy Forging U/G Cable 200 sq. mm 292 Ltd., Village Dugri (Ludhiana) (Revised) (Village- Daburji, Dugri). 1.2 Ckt. KM
(Single Circuit)
4. 66 kV U/G cable from 66 kV S/S Talwara to M/s Rasik U/G Cable 240 sq. mm 150 Industries, Talwara Road, Mandi Gobindgarh (Village-Talwara). 0.941 Ckt. KM
(Single Circuit)
5. 66 kV line from 220 kV Ladhowal (TL no-41) to 66 kV GT 6.1 Ckt KM 420 sq. mm 1271 Road S/S DC on DC monopoles.(Locality-Ludhiana,GT Road)
6. 66 kV line from Chabbewal to M/s Ludhiana Beverage Village 7.157 Ckt KM 200 sq. mm 162 Mehlanwali Hoshiarpur (Village-Mehina ,Kundla,Anandgarh).
7. Shifting of 66 kV Rail Pole line 132 kV Kapurthala to 66 kV 0.082 Ckt KM 200 sq. mm 10 Kala singhia Line in the premises to M/s Railfab ,Aujla Road,
Kapurthala (Village-M/s RailFab,Aujla Road ,Kapurthala)
8. 66 kV T-off Shri Hargobindpur Qadian HRP line for 66 kV 2.406 Ckt KM 200 sq. mm 55 S/S Bharath (SC on DC Towers) (Village- Bharath, Mathola,
Bham, Nangal Jhawar)PART III] PUNJAB GOVT. GAZ., JULY 10, 2020 (ASAR 19, 1942 SAKA) 215 It is hereby notified that the PSPCL is undertaking and executing the sanctioned scheme and shall have the powers for placing of any Towers, Wires, Poles, Stays, Apparatus and Appliances for the Transmission and Distribution of Electricity or for Transmission of telegraphic or telephonic communications necessary for proper coordination of the works of PSPCL for the areas indicated above which the telegraph authority possess under Part-III of the Telegraphs Act. 1885 (XIII of 1885) in respect of telegraphs established or maintained and the provisions of section 164 of the Indian Electricity Act 2003 shall not apply to the same and therefore no separate notice of the scheme of PSPCL is required to be given.
This notification has been issued in respect of the provisions made under Section 164 of the Indian Electricity Act 2003 and Govt. of Punjab, Dept. of Power order no. S/O. 46/C.A. 36 /2003/S.164/2013 dt 19-6-2013 where in powers of Telegraph authority under part-III of the Indian Telegraph act, 1885 (Central Act no.13 of 1885) have been decided to be vested and exercised on PSPCL. Notice is hereby given that any person may raise objection if any/and or make any representation against the above scheme/transmission works within two month of issue of this notification. Thereafter no objection and or representation will be entertained and all schemes/transmission works will be deemed to be sanctioned with or without modifications as approved by the PSPCL. Necessary plans showing the tentative route of the Transmission Lines may be seen on any working day in the office of Dy. CE/TL, PSPCL, Jalandhar/Patiala. Objections and/or representations in respect of the above schemes if any should be sent to the undersigned.
The above works have been planned to augment / add 66 KV transmission network in the state of Punjab so as to ensure quality and uninterrupted power supply to all type of existing/prospective electricity consumers of the state. These works are urgently required for ensuring quality power supply to the electricity consumers.
Sd/-
Sd/-
Dy.CE /Trans. Lines (D), Chief Engineer/TS,
PSPCL, Patiala.
Pb. State Power Corp. Ltd.
B-1, Shakti Vihar, Patiala.
[83-1]