| PART I] | PUNJAB GOVT. GAZ., JULY 3, 2020 (ASAR 12, 1942 SAKA) | 421 Regd. No. CHD/0092/2018-2020 |
| Regd. No. NW/CH-22 |
Published by Authority
No. 28] CHANDIGARH, FRIDAY, JULY 10, 2020 (ASADHA 19, 1942 SAKA)
CONTENTS
Pages
PART I—Punjab Government Notifications and Orders PART I-A—Notifications by Local Government .. 421-460 .. Nil PART I-B—Notifications by Commissioners and Deputy Commissioners .. Nil PART II—Statutory Notifications and Republications from Gazette of India/Punjab .. Nil PART III—Notification by High Court, Labour Commissioner ; Advertisements ; .. 211-219 Director of Lotteries, Punjab and Notices etc. PART III-A—Notifications by Universities PART III-B—Court Notices
PART IV—Acts and Bills
PART V—Notification by Punjab State Legislature SUPPLEMENT PART I—Statistical
SUPPLEMENT PART II—General
LEGISLATIVE SUPPLEMENT—Contents Ditto PART I—Acts
Ditto PART II—Ordinances Ditto PART III—Delegated Legislation .. Nil .. Nil .. Nil .. Nil .. Nil .. Nil .. lii
.. Nil .. Nil .. 277-278 Ditto PART IV—Correction slips, Republications and Replacements .. NilRegd. No. CHD/0092/2018-2020 422 PUNJAB GOVT. GAZ., JULY 3, 2020 (ASAR 12, 1942 SAKA) PART I] Regd. No. NW/CH-22
Published by Authority
No. 28 ] CHANDIGARH, FRIDAY, JULY 10, 2020 (ASADHA 19, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ
(ਗ੍ਰਹਿ 3 ਸ਼ਾਖਾ)
ਅਧਿਸੂਚਨਾ
ਮਿਤੀ 26 ਜੂਨ, 2020
ਨੰ: 4/28/2012-2ਗ3/2290-93.-ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਪੰਜਾਬ ਪੁਲਿਸ ਸੇਵਾਵਾਂ (ਸਿੱਧੀ ਭਰਤੀ) ਦੇ ਹੇਠ ਦਰਸਾਏ ਅਧਿਕਾਰੀ ƒ ਪੰਜਾਬ ਪੁਲਿਸ ਸੇਵਾਵਾਂ (ਆਮ ਸਾਂਝੀਆਂ ਸ਼ਰਤਾਂ) ਨਿਯਮ, 1994 ਦੇ ਨਿਯਮ 7(1) (2) ਵਿੱਚ ਕੀਤੇ ਉਪਬੰਧਾਂ ਅਧੀਨ ਪਰਖਕਾਲ ਸਮਾਂ ਤਸੱਲੀਬਖਸ਼ ਢੰਗ ਨਾਲ ਪਾਰ ਕਰਨ ਦੀ ਆਗਿਆ ਦਿੰਦੇ ਹਨ। ਇਸ ਅਧਿਕਾਰੀ ਵੱਲੋਂ ਪਰਖਕਾਲ ਦਾ ਸਮਾਂ ਤਸੱਲੀ ਬਖਸ਼ ਢੰਗ ਨਾਲ ਪੂਰਾ ਕਰ ਲੈਣ ਕਾਰਨ, ਅਧਿਕਾਰੀ ƒ ਉਕਤ ਨਿਯਮਾਂ ਦੇ ਨਿਯਮ 7(3)ਤਹਿਤ, ਪਰਖਕਾਲ ਪਾਰ ਕਰਨ ਦੀ ਮਿਤੀ ਤੋਂ ਪੀ.ਪੀ. ਐਸ ਦੇ ਮੁੱਢਲੇ ਸਕੇਲ ਵਿੱਚ ਪੱਕਾ ਕੀਤਾ ਜਾਂਦਾ ਹੈ:-
ਲੜੀ ਨੰ: ਅਧਿਕਾਰੀ ਦਾ ਨਾਂ/ਭਰਤੀ ਦਾ ਸਾਧਨ ਨਿਯੁਕਤੀ ਦੀ ਮਿਤੀ ਪਰਖਕਾਲ ਸਮਾਂ ਪਾਰ ਕਰਨ/ਕਾਰਡ
ਵਿੱਚ ਪੱਕਾ ਕਰਨ ਦੀ ਮਿਤੀ
1 ਸ਼੍ਰੀ ਸਿਮਰਨਜੀਤ ਸਿੰਘ, 18.5.2016 18.5.2018
ਪੀ.ਪੀ.ਐਸ., ਡੀ.ਐਸ.ਪੀ.
ਚੰਡੀਗੜ੍ਹ
ਸਤੀਸ਼ ਚੰਦਰਾ, ਆਈ.ਏ.ਐਸ.,
ਮਿਤੀ 23 ਜੂਨ, 2020
ਵਧੀਕ ਮੁੱਖ ਸਕੱਤਰ,ਪੰਜਾਬ ਸਰਕਾਰ,
ਗ੍ਰਹਿ ਮਾਮਲੇ ਤੇ ਨਿਆਂ ਵਿਭਾਗ।