| Regd. No. NW/CH-22 | 657 Regd. No. CHD/0092/2018-2020 | |
| PUNJAB GOVT. GAZ. (EXTRA), JULY 14, 2020 (ASAR 23, 1942 SAKA) | ||
EXTRAORDINARY
Published by Authority
CHANDIGARH, WEDNESDAY, JULY 15, 2020 (ASADHA 24, 1942 SAKA)
ਪੰਜਾਬ ਵਿਧਾਨ ਸਭਾ ਸਕੱਤਰੇਤ
ਅਧਿਸੂਚਨਾ
ਮਿਤੀ 15 ਜੁਲਾਈ, 2020
ਨੰ: 38-ਐਲ.ਏ.-2020/53.- ਮਾਨਯੋਗ ਸਪੀਕਰ ਸਾਹਿਬ ਦੁਆਰਾ ਸਰਦਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ, ਐਮ.ਐਲ.ਏ. ਨੂੰ ਸਰਦਾਰ ਲਖਬੀਰ ਸਿੰਘ ਲੋਧੀਨੰਗਲ, ਐਮ.ਐਲ.ਏ. ਦੇ ਮਿਤੀ 6.7.2020 ਤੋਂ ਵਿਸ਼ੇਸ਼ ਅਧਿਕਾਰ ਕਮੇਟੀ ਦੇ ਮੈਂਬਰ ਨਹੀਂ ਰਹਿਣ ਕਾਰਣ ਖਾਲੀ ਹੋਈ ਥਾਂ ਤੇ ਮਿਤੀ 13.7.2020 ਤੋਂ ਉਕਤ ਕਮੇਟੀ ਦੇ ਸਾਲ 2020-21 ਦੇ ਬਾਕੀ ਰਹਿੰਦੇ ਸਮੇਂ ਲਈ ਮੈਂਬਰ ਵਜੋਂ ਨਾਮਜ਼ਦ ਕੀਤਾ ਹੈ।
ਚੰਡੀਗੜ੍ਹ
ਸ਼ਸ਼ੀ ਲਖਨਪਾਲ ਮਿਸ਼ਰਾ
ਮਿਤੀ 15 ਜੁਲਾਈ, 2020
ਸਕੱਤਰ।
PUNJAB VIDHAN SABHA SECRETARIAT
NOTIFICATION
The 15th July, 2020
No. 38-LA-2020/53.- Sardar Lakhbir Singh Lodhinangal, MLA has ceased to be the Member of the Committee of Privileges w.e.f. 6th July, 2020, therefore, in a vacancy thus caused, the Hon'ble Speaker has been pleased to nominate Sardar Harinderpal Singh Chandumajra, MLA as a Member of the said Committee for the remaining period of 2020-21 w.e.f. 13th July, 2020.
SHASHI LAKHANPAL MISHRA,
CHANDIGARH
THE 15TH JULY, 2020.
SECRETARY.