| 658Regd. No. NW/CH-22 | Regd. No. CHD/0092/2018-2020 | |
| PUNJAB GOVT. GAZ. (EXTRA), JULY 14, 2020 (ASAR 23, 1942 SAKA) | ||
EXTRAORDINARY
Published by Authority
CHANDIGARH, WEDNESDAY, JULY 15, 2020 (ASADHA 24, 1942 SAKA)
ਪੰਜਾਬ ਵਿਧਾਨ ਸਭਾ ਸਕੱਤਰੇਤ
ਅਧਿਸੂਚਨਾ
ਮਿਤੀ 15 ਜੁਲਾਈ, 2020
ਨੰ: 6.ਲਾਇਬ.ਕਮ./2020-21/54.-ਮਾਨਯੋਗ ਸਪੀਕਰ ਸਾਹਿਬ ਨੇ ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰਜ ਸੰਚਾਲਣ ਦੇ ਨਿਯਮਾਂਵਲੀ ਦੇ ਨਿਯਮ 248 ਅਧੀਨ ਮਿਤੀ 15 ਜੁਲਾਈ, 2020 ਤੋਂ ਸਾਲ 2020-21 ਦੇ ਬਾਕੀ ਰਹਿੰਦੇ ਸਮੇਂ ਲਈ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ, ਐਮ. ਐਲ. ਏ. ਨੂੰ ਸਰਦਾਰ ਲਖਬੀਰ ਸਿੰਘ ਲੋਧੀਨੰਗਲ ,ਐਮ. ਐਲ. ਏ. ਦੀ ਥਾਂ ਤੇ ਲਾਇਬੇ੍ਰਰੀ ਕਮੇਟੀ ਵਿੱਚ ਨਾਮਜ਼ਦ ਕੀਤਾ ਜਾਂਦਾ ਹੈ।
ਚੰਡੀਗੜ੍ਹ
ਸ਼ਸ਼ੀ ਲਖਨਪਾਲ ਮਿਸ਼ਰਾ,
ਮਿਤੀ 15 ਜੁਲਾਈ, 2020
ਸਕੱਤਰ।
PUNJAB VIDHAN SABHA SECRETARIAT
NOTIFICATION
The 15th July, 2020
No.6.Lib.Com./2020-21/54.-under Rule 248 of the Rules of Procedure and Conduct of Business in the Punjab Vidhan Sabha (Punjab Legislative Assembly), the Hon'ble Speaker has nominated Sardar Gurpartap Singh Wadala MLA on the 15th July, 2020 to serve on the Library Committee for the remaining peiod year 2020-21 in Place of S. Lakhbir Singh Lodhi Nangal, MLA.
SHASHI LAKHANPAL MISHRA,
Chandigarh
The 15th July, 2020
SECRETARY.