Servants of Knowledge
Punjab Gazette · Government of Punjab

The right of fair compensation and transperancy in land acquitation

Published 22 July 2020

Department
Home Affairs and Justice
Type
Extra Ordinary
Notification no.
473
Gazetteid
CHD/0092/2018-2020
Identifier
in.gazette.punjabdsa.2020-07-22.38135
Languages
English, Punjabi

click here for IIIF manifest

Regd. No. NW/CH-22 715 Regd. No. CHD/0092/2018-2020
PUNJAB GOVT. GAZ. (EXTRA), JULY 22, 2020 (ASAR 31, 1942 SAKA)

EXTRAORDINARY

Published by Authority

CHANDIGARH, WEDNESDAY, JULY 22, 2020 (ASADHA 31 1942 SAKA)

ਪੰਜਾਬ ਸਰਕਾਰ

ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ

(ਗ੍ਰਹਿ-5 ਸਾਖਾ)

ਨੋਟੀਫਿਕੇਸਨ

ਮਿਤੀ 30 ਜੂਨ, 2020

ਨੰ: 11/1/2020-4ਗ5/1473.-ਬਾਰਡਰ ਸਿਕਿਊਰਿਟੀ ਫੋੋਰਸ ਵੱਲੋਂ ਜ਼ਿਲ੍ਹਾ ਫਾਜਿਲਕਾ, ਫਿਰੋਜਪੁਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਬਾਰਡਰ ਰੋੋਡਸ ਅਤੇ ਬਾਰਡਰ ਤੇ ਲੱਗੇ ਤਾਰ ਨੂੰ ਸਿਫਟ ਕਰਨ ਲਈ ਜਮੀਨ ਅਧਿਗ੍ਰਹਿਣ The right to Fair compensation and Transparency in Land Acquisition, Rehabilitation and Resettlement Act, 2013 ਦੇ ਅਧੀਨ ਕੀਤੀ ਜਾਂਦੀ ਹੈ। ਇਸ ਲਈ ਸੈਕਸਨ 3 (g) ਵਿੱਚ ਹੇਠ ਲਿਖੇ ਅਫਸਰਾਂ ਨੂੰ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਕੁਲੈਕਟਰ ਦੀਆਂ ਪਾਵਰਾਂ ਦਿੱਤੀਆਂ ਜਾਂਦੀਆਂ ਹਨ:-

1. ਜ਼ਿਲ੍ਹਾ ਫਾਜਿਲਕਾ

1) ਐਸ.ਡੀ.ਐਮ. ਫਾਜਿਲਕਾ

2) ਐਸ.ਡੀ.ਐਮ. ਜਲਾਲਾਬਾਦ

3) ਐਸ.ਡੀ.ਐਮ. ਅਬੋਹਰ

2. ਜ਼ਿਲ੍ਹਾ ਫਿਰੋੋਜਪੁਰ

1) ਐਸ.ਡੀ.ਐਮ. ਗੁਰੂਹਰਸਹਾਏ

2) ਐਸ.ਡੀ.ਐਮ. ਫਿਰੋੋਜਪੁਰ

3. ਜ਼ਿਲ੍ਹਾ ਤਰਨਤਾਰਨ

1) ਐਸ.ਡੀ.ਐਮ. ਭਿਖੀਵੰਡ

2) ਐਸ.ਡੀ.ਐਮ. ਪੱਟੀ

4. ਜ਼ਿਲ੍ਹਾ ਅੰਮ੍ਰਿਤਸਰ

1) ਐਸ.ਡੀ.ਐਮ. ਅਜਨਾਲਾ2) ਐਸ.ਡੀ.ਐਮ. ਅੰਮ੍ਰਿਤਸਰ-2 ( 715 ) PUNJAB GOVT. GAZ. (EXTRA), JULY 22, 2020 (ASAR 31, 1942 SAKA) 716 5. ਜ਼ਿਲ੍ਹਾ ਗੁਰਦਾਸਪੁਰ

       1)     ਐਸ.ਡੀ.ਐਮ. ਡੇਰਾ ਬਾਬਾ ਨਾਨਕ
       2)     ਐਸ.ਡੀ.ਐਮ. ਗੁਰਦਾਸਪੁਰ
       3)     ਐਸ.ਡੀ.ਐਮ. ਦੀਨਾਨਗਰ
       4)     ਐਸ.ਡੀ.ਐਮ. ਕਲਾਨੌਰ
6.     ਜ਼ਿਲ੍ਹਾ ਪਠਾਨਕੋਟ
       1)     ਐਸ.ਡੀ.ਐਮ.  ਪਠਾਨਕੋਟ

ਸਤੀਸ਼ ਚੰਦਰਾ, ਆਈ.ਏ.ਐਸ

ਚੰਡੀਗੜ੍ਹ

ਵਿਸ਼ੇਸ਼ ਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 29 ਜੂਨ, 2020

ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ।

2064/7-2020/Pb. Govt. Press, S.A.S. Nagar

Cite this issue. Punjab Gazette, Government of Punjab, 22 July 2020. Indian Gazettes, https://egazette.servantsofknowledge.in/details/in.gazette.punjabdsa.2020-07-22.38135/. Archive identifier in.gazette.punjabdsa.2020-07-22.38135.