Servants of Knowledge
Punjab Gazette · Government of Punjab

Regarding distribution of NAgar Council Nagal into 19 Wards

Published 25 July 2020

Department
Local Government
Type
Extra Ordinary
Notification no.
1667
Gazetteid
CHD/0092/2018-2020
Identifier
in.gazette.punjabdsa.2020-07-25.38141
Languages
English, Punjabi

click here for IIIF manifest

Regd. No. NW/CH-22 729 Regd. No. CHD/0092/2018-2020
PUNJAB GOVT. GAZ. (EXTRA), JULY 25, 2020 (SRVN 3, 1942 SAKA)

EXTRAORDINARY

Published by Authority

CHANDIGARH, SATURDAY, JULY 25, 2020 (SRAVANA 3, 1942 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ

(ਮਿਊਂਸਪਲ ਚੋਣਾਂ ਦਫਤਰ)

ਅਧਿਸੂਚਨਾ

ਮਿਤੀ 24 ਜੁਲਾਈ, 2020

ਨੰ:5/3/2019/ਮਚਦ/ਹਸ/1667.-ਪੰਜਾਬ ਮਿਊਂਸਪਲ ਐਕਟ, 1911 (ਪੰਜਾਬ ਐਕਟ 111 ਆਫ 1911) ਦੀ ਧਾਰਾ 240 ਦੇ ਉਪਬੰਧਾਂ ਅਨੁਸਾਰ ਅਤੇ ਡਿਲੀਮੀਟੇਸ਼ਨ ਆਫ ਵਾਰਡਜ ਆਫ ਮਿਊਂਸਪੈਲਟੀਜ ਰੂਲਜ, 1972 ਦੇ ਨਿਯਮ 8 ਅਧੀਨ ਇਸ ਤੋਂ ਪਹਿਲਾਂ ਇਸ ਸਬੰਧ ਵਿਚ ਜਾਰੀ ਕੀਤੇ ਹੁਕਮਾਂ ਦਾ ਅਧਿਲੰਘਣ ਕਰਦੇ ਹੋਏ ਹੇਠਾਂ ਲਿਖਿਆ ਨਿਯਮਾਂ ਦਾ ਖਰੜਾ ਜਿਨ੍ਹਾਂ ਨੂੰ ਬਨਾਉਣ ਲਈ ਪੰਜਾਬ ਦੇ ਰਾਜਪਾਲ ਤਜਵੀਜ਼ ਕਰਦੇ ਹਨ ਅਤੇ ਇਸ ਸਬੰਧ ਵਿੱਚ ਆਪਣੀਆਂ ਸਮੂਹ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਨਗਰ ਕੌਂਸਲ, ਨੰਗਲ ਜ਼ਿਲ੍ਹਾ ਰੂਪਨਗਰ ਦੇ ਵਾਰਡਾਂ ਦੀ ਹਲਕਾਬੰਦੀ ਉਨ੍ਹਾਂ ਵਿਅਕਤੀਆਂ ਦੀ ਸੂਚਨਾ ਲਈ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਜਿਨ੍ਹਾਂ ਤੇ ਇਸ ਦਾ ਅਸਰ ਪੈਣ ਦੀ ਸੰਭਾਵਨਾ ਹੋਵੇ।ਇਸ ਅਧਿਸੂਚਨਾ ਦੇ ਪ੍ਰਕਾਸ਼ਿਤ ਹੋਣ ਤੋਂ 7 ਦਿਨਾਂ ਦੇ ਪਿੱਛੋਂ ਇਸ ਖਰੜੇ ਉਤੇ ਸਮੇਤ ਇਤਰਾਜ਼ਾਂ/ਸੁਝਾਵਾਂ ਦੇ ਵਿਚਾਰ ਕੀਤਾ ਜਾਵੇਗਾ ਜਿਹੜੇ ਨਿਯਮਾਂ ਦੇ ਖਰੜੇ ਸਬੰਧੀ ਕਿਸੇ ਅਸਰ ਸੰਭਾਵੀਂ ਵਿਅਕਤੀ ਵਲੋਂ ਦਿੱਤਾ ਗਿਆ ਸਮਾਂ ਸਮਾਪਤ ਹੋਣ ਤੇ ਸਬੰਧਤ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ ਪ੍ਰਾਪਤ ਹੋਣਗੇ।

ਨਿਯਮਾਂ ਦਾ ਖਰੜਾ

ਨਗਰ ਕੌਂਸਲ, ਨੰਗਲ ਜ਼ਿਲ੍ਹਾ ਰੂਪਨਗਰ ਦੇ ਨਗਰਪਾਲਾਂ ਦੀ ਚੋਣ ਦੇ ਮਕਸਦ ਲਈ ਨਗਰ ਕੌਂਸਲ, ਨੰਗਲ ਨੂੰ 19 ਵਾਰਡਾਂ ਵਿੱਚ ਵੰਡਿਆ ਜਾਵੇਗਾ ਜਿਨ੍ਹਾਂ ਵਿੱਚ 13 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸ਼ਬਦਾਂ ਵਿਚ:

1. ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ;

2. ਇਸਤਰੀ ਮੈਂਬਰਾਂ ਲਈ ਰਾਖਵਾਂ;

3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ; ਅਤੇ

4. ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ;

ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ।ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ।

( 729 )PUNJAB GOVT. GAZ. (EXTRA), JULY 25, 2020 (SRVN 3, 1942 SAKA) 730

ਨਗਰ ਕੌਂਸਲ, ਨµਗਲ ਜ਼ਿਲ੍ਹਾ ਰੂਪਨਗਰ ਦੇ ਵਾਰਡਾਂ ਦੀਆ ਹੱਦਾਂ ਦਾ ਵਰਣਨ ਦੱਸਦੀ ਅਨੁਸੂਚੀ

ਵਾਰਡ ਨµ 1 (ਇਸਤਰੀ ਮੈਂਬਰਾਂ ਲਈ ਰਾਖਵਾਂ)

ਨਗਰ ਕੌਂਸਲ ਦੀ ਉ¤ਤਰੀ ਹ¤ਦ ਅਤੇ ਪੂਰਬੀ ਹ¤ਦ ਦੇ ਮਿਲਣ ਦੇ ਸਥਾਨ ਤੋਂ ਆਰµਭ ਕਰਕੇ; ਨਗਰ ਕੌਂਸਲ ਦੀ ਪੂਰਬੀ ਹ¤ਦ ਨਾਲ ਚਲਦੇ ਹੋਏ ਸਰਕਾਰੀ ਹਾਈ ਸਕੂਲ ਦੁਭੇਟਾ ਵਾਲੀ ਗਲੀ; ਫਿਰ ਉਕਤ ਗਲੀ ਨਾਲ ਚਲਦੇ ਹੋਏ ਮੇਨ ਭਾਖੜਾ ਰੋਡ ਤੀਕ;

ਫਿਰ ਉਕਤ ਰੋਡ ਨਾਲ ਚਲਦੇ ਹੋਏ; ਫਿਰ ਉਕਤ ਰੋਡ ਨਾਲ ਚਲਦੇ ਹੋਏ ਦੁਭੇਟਾ ਕਲੋਨੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਪਾਣੀ ਵਾਲੀ ਟੈਂਕੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਪਾਰਕ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮµਦਿਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਦੁਭੇਟਾ ਕਲੋਨੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਵਿਸ਼ਵਕਰਮਾ ਮµਦਿਰ ਰੋਡ ਤੀਕ; ਉਕਤ ਰੋਡ ਨਾਲ ਚਲਦੇ ਹੋਏ ਚੌ ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਚੌ ਵਾਲੀ ਪੁਲੀ ਪਾਰ ਕਰਦੇ ਹੋਏ ਪਿਕਨਿਕ ਸਪੋਟ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਮੇਨ ਭਾਖੜਾ ਰੋਡ ਤੀਕ; ਫਿਰ ਉਕਤ ਰੋਡ ਅਤਕੇ ਰੀਵਰ ਵਿਊ ਰੋਡ ਨਾਲ ਚਲਦੇ ਹੋਏ ਹਸਪਤਾਲ ਵਾਲੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਤਲੁਜ ਦਰਿਆ ਤੀਕ; ਫਿਰ ਸਤਲੁਜ ਦਰਿਆ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਉ¤ਤਰੀ ਹ¤ਦ ਤੀਕ; ਨਗਰ ਕੌਂਸਲ ਦੀ ਉ¤ਤਰੀ ਹ¤ਦ ਨਾਲ ਚ¤ਲਦੇ ਹੋਏ ਨਗਰ ਕੌਂਸਲ ਦੀ ਪੂਰਬੀ ਹ¤ਦ ਤੀਕ ਅਰਥਾਤ ਜਿ¤ਥੋਂ ਆਰµਭ ਕੀਤਾ ਸੀ।

ਵਾਰਡ ਨµ 2

ਬੀ.ਐਸ.ਐਨ.ਐਲ ਟਾਵਰ ਰੋਡ ਅਤੇ ਹਾਥੀ ਮ¤ਥਾ ਗਲੀ ਮੁਹ¤ਲਾ ਰਾਮ ਨਗਰ ਦੇ ਮਿਲਣ ਸਥਾਨ ਤੋਂ ਆਰµਭ ਕਰਕੇ; ਗਲੀ ਹਾਥੀ ਮੁ¤ਹਲਾ ਰਾਮ ਨਗਰ ਦੇ ਨਾਲ ਚਲਦੇ ਹੋਏ ਗਲੀ ਬੈਕ ਸਾਈਡ ਪੁਰਾਣਾ ਗੁਰਦੁਆਰਾ ਸਾਹਿਬ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ----------- ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਪੁਰਾਣਾ ਗੁਰਦੁਆਰਾ ਸਾਹਿਬ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਰਾਮ ਨਗਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਬੈਕ ਰੋਡ ਪੀ.ਐਸ.ਈ.ਬੀ. ਦਫਤਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚ¤ਲਦੇ ਹੋਏ ----------- ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਐਚ.ਐਚ.ਈ.ਬੀ.ਕੁਆਟਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ------------ ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਬੈਕ ਸਾਈਡ ਰੋਡ ਪੀ.ਐਮ.ਈ.ਬੀ. ਦਫਤਰ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਰੇਲਵੇ ਲਾਈਨ ਤੀਕ; ਫਿਰ ਉਕਤ ਰੇਲਵੇ ਲਾਈਨ ਨਾਲ ਚਲਦੇ ਹੋਏ ਗਲੀ ਸਰਕਾਰੀ ਹਾਈ ਸਕੂਲ ਦੁਭੇਟਾ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਪੂਰਵੀ ਹ¤ਦ ਤੀਕ; ਫਿਰ ਨਗਰ ਕੌਂਸਲ ਦੀ ਪੂਰਬੀ ਹ¤ਦ ਨਾਲ ਚਲਦੇ ਹੋਏ ਬੀ.ਐਸ.ਐਨ.ਐਲ ਟਾਵਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਹਾਥੀ ਮ¤ਥਾ ਮੁਹ¤ਲਾ ਰਾਮ ਨਗਰ ਤੀਕ; ਅਰਥਾਤ ਜਿ¤ਥੋਂ ਆਰµਭ ਕੀਤਾ ਸੀ।

ਵਾਰਡ ਨµ 3 (ਇਸਤਰੀ ਮੈਂਬਰਾਂ ਲਈ ਰਾਖਵਾਂ)

ਰੇਲਵੇ ਲਾਈਨ ਅਤੇ ਬੈਕ ਸਾਈਡ ਰੋਡ ਪੀ.ਐਸ.ਈ.ਬੀ. ਦਫਤਰ ਦੇ ਮਿਲਣ ਸਥਾਨ ਤੋਂ ਆਰµਭ ਕਰਕੇ; ਪੀ.ਐਸ.ਈ.ਬੀ. ਦਫਤਰ ਦੇ ਨਾਲ ਚਲਦੇ ਹੋਏ --------- ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਐਚ.ਐਚ.ਈ.ਬੀ.ਕੁਆਟਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਪਾਰਕ ਵਾਲੀ ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਐਚ.ਐਚ.ਈ.ਬੀ. ਤੋਂ ਪਾਰਕ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗµਦਾ ਨਾਲਾ ਤੀਕ; ਫਿਰ ਗµਦੇ ਨਾਲੇ ਨਾਲ ਚਲਦੇ ਹੋਏ ਟੂਰਿਸਟ ਬµਗਲਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ Uਮ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਪµਨਾ ਨਿਵਾਸ ਤੀਕ;

ਫਿਰ ਉਕਤ ਗਲੀ ਨਾਲ ਚਲਦੇ ਹੋਏ ਨਿਊ ਪ੍ਰੀਤ ਨਗਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਕਿਲਨ ਏਰੀਆ ਤੇ ਜੇ.ਬੀ.ਟੀ ਸਕੂਲ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਕੇ.ਸੀ.ਸੋਹੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਕੇ.ਸੀ.ਸੋਹੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ----------- ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਲਿµਕ ਗਲੀ ਰੇਲਵੇ ਲਾਈਨ ਤੀਕ; ਫਿਰ ਰੇਲਵੇ ਲਾਈਨ ਨਾਲ ਚਲਦੇ ਹੋਏ ਬੈਕ ਸਾਈਡ ਪੀ.ਐਮ.ਈ.ਬੀ. ਦਫਤਰ ਰੋਡ ਤੀਕ;

ਅਰਥਾਤ ਜਿ¤ਥੋਂ ਆਰµਭ ਕੀਤਾ ਸੀ।

ਵਾਰਡ ਨµ 4 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਗਲੀ ਪਾਰਕ ਵਾਲੀ ਅਤੇ ਬੈਕ ਸਾਈਡ ਪੀ.ਐਸ.ਈ.ਬੀ ਦਫਤਰ ਰੋਡ ਦੇ ਮਿਲਣ ਸਥਾਨ ਤੋਂ ਆਰµਭ ਕਰਕੇ ਬੈਕ ਸਾਈਡ ਪੀ.ਐਸ.ਈ.ਬੀ ਦਫਤਰ ਰੋਡ ਨਾਲ ਚਲਦੇ ਹੋਏ ਗਲੀ ਰਾਮ ਨਗਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਪੁਰਾਣਾ ਗੁਰਦੁਆਰਾ ਸਾਹਿਬ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ----------- ਤੀਕ; ਫਿਰ ਉਕਤ ਗਲੀ ਨਾਲ ਚਲਦੇPUNJAB GOVT. GAZ. (EXTRA), JULY 25, 2020 (SRVN 3, 1942 SAKA) 731 ਹੋਏ ਗਲੀ ਬੈਕ ਸਾਈਡ ਪੁਰਾਣਾ ਗੁਰਦੁਆਰਾ ਸਾਹਿਬ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਹਾਥੀ ਮ¤ਥਾ ਮੁਹ¤ਲਾ ਰਾਮ ਨਗਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਪੂਰਬੀ ਹ¤ਦ ਤੀਕ; ਫਿਰ ਉਕਤ ਨਗਰ ਕੌਂਸਲ ਪੂਰਵੀ ਹ¤ਦ ਨਾਲ ਚਲਦੇ ਹੋਏ ਨਿਊ ਪ੍ਰੀਤ ਨਗਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਕਰਮ ਚµਦ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ Uਮ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਟੂਰਿਸਟ ਬµਗਲਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗµਦੇ ਨਾਲੇ ਤੀਕ; ਫਿਰ ਗµਦੇ ਨਾਲੇ ਨਾਲ ਚਲਦµ ਹੋਏ ਐਚ.ਐਚ.ਈ.ਬੀ ਕੁਆਟਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਪਾਰਕ ਵਾਲੀ ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਬੈਕ ਸਾਈਡ ਪੀ.ਐਸ.ਈ.ਬੀ ਦਫਤਰ ਰੋਡ ਤੀਕ; ਅਰਥਾਤ ਜਿ¤ਥੋਂ ਆਰµਭ ਕੀਤਾ ਸੀ।

ਵਾਰਡ ਨµ 5 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ;)

ਇµਦਰਾ ਨਗਰ ਰੋਡ ਅਤੇ ਇµਦਰਾ ਕਾਲੋਨੀ ਰੋਡ ਦੇ ਮਿਲਣ ਸਥਾਨ ਤੋਂ ਆਰµਭ ਕਰਕੇ; ਇµਦਰਾ ਕਲੌਨੀ ਰੋਡ ਨਾਲ ਚਲਦੇ ਹੋਏ ਜੇ.ਬੀ.ਟੀ ਸਕੂਲ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਕਿਲਨ ਏਰੀਆ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਨਿਊ ਪ੍ਰੀਤ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਪੂਰਬੀ ਹ¤ਦ ਤੀਕ; ਫਿਰ ਉਕਤ ਨਗਰ ਕੌਂਸਲ ਦੀ ਪੂਰਬੀ ਅਤੇ ਦ¤ਖਣੀ ਹ¤ਦ ਨਾਲ ਚਲਦੇ ਹੋਏ ਇµਦਰਾ ਨਗਰ ਰੋਡ ਤੀਕ;ਫਿਰ ਉਕਤ ਰੋਡ ਚਲਦੇ ਇµਦਰਾ ਕਾਲੋਨੀ ਰੋਡ ਤੀਕ;

ਅਰਥਾਤ ਜਿ¤ਥੋ ਆਰµਭ ਕੀਤਾ ਸੀ।

ਵਾਰਡ ਨµ 6 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਗਲੀ ਵਾਟਰ ਟੈਂਕ ਅਤੇ ਗੁਰਦੁਆਰਾ ਸਾਹਿਬ ਰੋਡ ਦੇ ਮਿਲਣ ਸਥਾਨ ਤੋਂ ਆਰµਭ ਕਰਕੇ; ਗੁਰਦੁਆਰਾ ਸਾਹਿਬ ਰੋਡ ਨਾਲ ਚਲਦੇ ਹੋਏ ਭਾਖੜਾ ਡੈਮ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ (ਰੇਲਵੇ ਲਾਈਨ ਪਾਰ ਕਰਦੇ ਹੋਏ) ਲਿµਕ ਗਲੀ ਰੇਲਵੇ ਲਾਈਨ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ -------------- ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਕੇ.ਸੀ.ਸੋਹੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਕਿਲਨ ਏਰੀਆ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਜੇ.ਬੀ.ਟੀ.

ਸਕੂਲ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਇµਦਰਾ ਕਾਲੋਨੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਇµਦਰਾ ਨਗਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ (ਰੇਲਵੇ ਲਾਈਨ ਪਾਰ ਕਰਦੇ ਹੋਏ) ਗਲੀ ਰਾਮ ਮµਦਿਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਐਲ.ਆਈ.ਸੀ ਦਫਤਰ ਰੋਡ ਤੀਕ; ਫਿਰ ਉਕਤ ਰੋਡ ਅਤੇ ਬੀ.ਬੀ.ਐਮ.ਬੀ. ਨਿਊ ਕੁਆਟਰ ਰੋਡ ਨਾਲ ਚਲਦੇ ਹੋਏ ਗਲੀ ਡੀ.ਡੀ,/119 ਨµਬਰ ਕੁਆਟਰ ਤੋਂ ਡੀ.ਡੀ/129 ਨµਬਰ ਕੁਆਟਰ ਵਾਲੀ ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਵਾਟਰ ਟੈਂਕ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗੁਰਦੁਆਰਾ ਸਾਹਿਬ ਰੋਡ ਤੀਕ;

ਅਰਥਾਤ ਜਿ¤ਥੋਂ ਆਰµਭ ਕੀਤਾ ਸੀ।

ਵਾਰਡ ਨµ 7 (ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ;)

ਐਲ.ਆਈ.ਸੀ ਦਫਤਰ ਰੋਡ ਅਤੇ ਧੋਬੀ ਘਾਟ ਰੋਡ ਦੇ ਮਿਲਣ ਸਥਾਨ ਤੋਂ ਆਰµਭ ਕਰਕੇ; ਧੋਬੀ ਘਾਟ ਰੋਡ ਨਾਲ ਚਲਦੇ ਹੋਏ ਗੁਰਦੁਆਰਾ ਸਾਹਿਬ ਰੋਡ (ਨµਗਲ ਵਰਕਸ਼ਾਪ) ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਐਫ-ਬਲਾਕ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗੋਲ ਮਾਰਕਿਟ ਨਰਸਰੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗੋਲ ਮਾਰਕਿਟ ਨਰਸਰੀ ਰੋਡ ਤੀਕ;

ਫਿਰ ਉਕਤ ਰੋਡ ਨਾਲ ਚਲਦੇ ਹੋਏ ਕੈਪਟਨ ਅਮੋਲ ਕਾਲੀਆਂ ਪਾਰਕ (ਲਾਲ ਟੈਂਕੀ) ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਫੀਲਡ ਹੋਸਟਲ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਐਕਸੀਅਨ ਬµਗਲੋ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਕ੍ਰਿਕਟ ਗਰਾਊਂਡ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਮੇਨ ਭਾਖੜਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਪਿਕਨਿਕ ਸਪੋਟ ਵਾਲੀ ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਚੋ ਵਾਲੀ ਪੁਲੀ ਤੀਕ; ਫਿਰ ਉਕਤ ਪੁਲੀ ਪਾਰ ਕਰਦੇ ਹੋਏ ਚੋ ਵਾਲੀ ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਵਿਸ਼ਵਕਰਮਾ ਮµਦਿਰ ਵਾਲੀ ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਦੁਭੇਟਾ ਕਾਲੋਨੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਮµਦਿਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਪਾਣੀ ਵਾਲੀ ਟੈਂਕੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਦੁਬੇਟਾ ਕਲੋਨੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਮੇਨ ਭਾਖੜਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਸਰਕਾਰੀ ਹਾਈ ਸਕੂਲ ਦੁਬੇਟਾ ਵਾਲੀ ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਰੇਲਵੇ ਲਾਈਨ ਤੀਕ; ਫਿਰ ਰੇਲਵੇ ਲਾਈਨ ਨਾਲ ਚਲਦੇ ਹੋਏ ਮੇਨ ਭਾਖੜਾ ਡੈਮ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗੁਰਦੁਆਰਾ ਸਾਹਿਬ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਵਾਟਰ ਟੈਂਕ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਕੁਆਟਰ ਨµ: ਡੀ.ਡੀ./129 ਤੋਂ ਡੀ.ਡੀ/119 ਤ¤ਕ ਜਾਣ ਵਾਲੀPUNJAB GOVT. GAZ. (EXTRA), JULY 25, 2020 (SRVN 3, 1942 SAKA) 732 ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਬੀ.ਬੀ.ਐਮ.ਬੀ ਨਿਊ ਕੁਆਟਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਐਲ.ਐਲ.ਸੀ. ਦਫਤਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਧੋਬੀ ਘਾਟ ਰੋਡ ਤੀਕ; ਅਰਥਾਤ ਜਿ¤ਥੋਂ ਆਰµਭ ਕੀਤਾ ਸੀ।

ਵਾਰਡ ਨµ 8

ਗਲੀ ----------- ਅਤੇ ਸਿਨੇਮਾ ਰੋਡ ਦੇ ਮਿਲਣ ਦੇ ਸਥਾਨ ਤੋਂ ਆਰµਭ ਕਰਕੇ; ਸਿਨੇਮਾ ਰੋਡ ਨਾਲ ਚਲਦੇ ਹੋਏ ਗਲੀ ------------ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਬੀ.ਬੀ.ਐਮ.ਬੀ ਨਿਊ ਕੁਆਟਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਤਲੁਜ ਦਰਿਆ ਤੀਕ; ਫਿਰ ਸਤਲੁਜ ਦਰਿਆ ਨਾਲ ਚਲਦੇ ਹੋਏ ਹਸਪਤਾਲ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਰੀਵਰ ਵਿਊ ਰੋਡ ਤੀਕ; ਫਿਰ ਉਕਤ ਰੋਡ ਅਤੇ ਲੇਕ ਵਿਊ ਰੋਡ ਨਾਲ ਚਲਦੇ ਹੋਏ ਕ੍ਰਿਕਟ ਗਰਾਊਂਡ ਰੋਡ ਤੀਕ;

ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਐਕਸੀਅਨ ਬµਗਲੋ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਫੀਲਡ ਹੋਸਟਲ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਕੈਪਟਨ ਅਮੋਲ ਕਾਲੀਆ ਪਾਰਕ (ਲਾਲ ਟੈਂਕੀ) ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਐਫ ਬਲਾਕ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗੁਰਦੁਆਰਾ ਸਾਹਿਬ (ਨµਗਲ ਵਰਕਸ਼ਾਪ) ਰੋਡ ਤੀਕ;

ਫਿਰ ਉਕਤ ਰੋਡ ਨਾਲ ਚਲਦੇ ਹੋਏ ਧੋਬੀ ਘਾਟ ਰੋਡ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ -------- ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਿਨੇਮਾ ਰੋਡ ਤੀਕ; ਅਰਥਾਤ ਜਿਥੋਂ ਆਰµਭ ਕੀਤਾ ਸੀ।

ਵਾਰਡ ਨµ 9 (ਇਸਤਰੀ ਮੈਂਬਰਾਂ ਲਈ ਰਾਖਵਾਂ)

ਨµਗਲ ਹਾਈਡਲ ਚੈਨਲ ਅਤੇ ਆਈ.ਟੀ.ਆਈ. ਰੋਡ ਦੇ ਮਿਲਣ ਦੇ ਸਥਾਨ ਤੋਂ ਆਰµਭ ਕਰਕੇ, ਆਈ.ਟੀ.ਆਈ ਰੋਡ ਨਾਲ ਚਲਦੇ ਹੋਏ ਸਟਾਫ ਕਲ¤ਬ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਬੀ.ਬੀ.ਐਮ.ਬੀ ਵਰਕਸ਼ਾਪ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਿਨੇਮਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ --------- ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਧੋਬੀ ਘਾਟ ਰੋਡ ਤੀਕ; ਫਿਰ ਉਕਤ ਰੋਡ ਅਤੇ ਗਲੀ ਰਾਮ ਮµਦਿਰ ਨਾਲ ਚਲਦੇ ਹੋਏ ਸਾਹਮਣੇ ਮੇਨ ਭਾਖੜਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਸਿਨੇਮਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ----------

ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਧੋਬੀ ਘਾਟ ਰੋਡ ਤੀਕ; ਫਿਰ ਉਕਤ ਰੋਡ ਅਤੇ ਗਲੀ ਰਾਮ ਮµਦਿਰ ਨਾਲ ਚਲਦੇ ਹੋਏ ਸਾਹਮਣੇ ਮੇਨ ਭਾਖੜਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਸਿਨੇਮਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ (ਰੇਲਵੇ ਲਾਈਨ ਪਾਰ ਕਰਦੇ ਹੋਏ) ਬ¤ਸ ਸਟੈਂਡ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਨµਗਲ ਹਾਈਡਲ ਚੈਨਲ ਤੀਕ; ਫਿਰ ਉਕਤ ਚੈਨਲ ਨਾਲ ਚਲਦੇ ਹੋਏ ਆਈ.ਟੀ.ਆਈ ਰੋਡ ਤੀਕ; ਅਰਥਾਤ ਜਿ¤ਥੋ ਆਰµਭ ਕੀਤਾ ਸੀ।

ਵਾਰਡ ਨµ 10

ਬਸ ਸਟੈਂਡ ਰੋਡ ਅਤੇ ਖਵਾਜਾ ਮµਦਿਰ ਦੇ ਮਿਲਣ ਦੇ ਸਥਾਨ ਤੋਂ ਆਰµਭ ਕਰਕੇ; ਖਵਾਜਾ ਮµਦਿਰ ਰੋਡ ਨਾਲ ਚਲਦੇ ਹੋਏ ਗਲੀ ਰਾਜ ਨਗਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਭਗਤ ਨਸੀਬ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗµਦਾ ਨਾਲਾ ਤੀਕ; ਫਿਰ ਉਕਤ ਨਾਲੇ ਨਾਲ ਚਲਦੇ ਹੋਏ ਗਲੀ ਮੋਚੀ ਬਸਤੀ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਨµਗਲ ਹਾਈਡਲ ਚੈਨਲ ਤੀਕ; ਫਿਰ ਉਕਤ ਚੈਨਲ ਨਾਲ ਚ¤ਲਦੇ ਹੋਏ ਬ¤ਸ ਸਟੈਂਡ ਰੋਡ ਤੀਕ; ਫਿਰ ਉਕਤ ਰੋਡ ਨਾਲ ਚ¤ਲਦੇ ਹੋਏ ਖਵਾਜਾ ਮµਦਿਰ ਰੋਡ ਤੀਕ; ਅਰਥਾਤ ਜਿ¤ਥੋਂ ਆਰµਭ ਕੀਤਾ ਸੀ।

ਵਾਰਡ ਨµ 11 (ਇਸਤਰੀ ਮੈਂਬਰਾਂ ਲਈ ਰਾਖਵਾਂ)

ਨµਗਲ ਹਾਈਡਲ ਚੈਨਲ ਅਤੇ ਗµਦਾ ਨਾਲਾ ਮਿਲਣ ਦੇ ਸਥਾਨ ਤੋਂ ਆਰµਭ ਕਰਕੇ; ਗµਦਾ ਨਾਲਾ ਨਾਲ ਚ¤ਲਦੇ ਹੋਏ ਗਲੀ ਰਾਜ ਨਗਰ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਖਵਾਜਾ ਮµਦਿਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚ¤ਲਦੇ ਹੋਏ ਨਗਰ ਕੌਂਸਲ ਦੀ ਪੂਰਬੀ ਹ¤ਦ ਤੀਕ; ਫਿਰ ਨਗਰ ਕੌਂਸਲ ਦੀ ਪੂਰਬੀ ਹ¤ਦ ਨਾਲ ਚ¤ਲਦੇ ਹੋਏ ਗਲੀ ਚਿ¤ਲੀ ਰਿਜੋਰਟ ਤੀਕ; ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਮੈਦਾ ਮਜਾਰਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚ¤ਲਦੇ ਹੋਏ ਗਲੀ ਗੁਰੂ ਨਾਨਕ ਟਰੈਕਟਰ ਵਰਕਸ਼ਾਪ ਤੀਕ;

ਫਿਰ ਉਕਤ ਗਲੀ ਨਾਲ ਚ¤ਲਦੇ ਹੋਏ ਰੇਲਵੇ ਲਾਈਨ ਤੀਕ; ਫਿਰ ਉਕਤ ਲਾਈਨ ਨਾਲ ਚ¤ਲਦੇ ਹੋਏ------ ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਰਾਮਪੁਰ ਸਾਹਨੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਕਥੈੜਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਰਾਮਪਾਲ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ (ਰੇਲਵੇ ਲਾਈਨ ਪਾਰ ਕਰਦੇ ਹੋਏ) ਰੇਲਵੇ ਲਾਈਨ ਦੇ ਨਾਲ ਚਲਦੇ ਹੋਏ ਗਲੀ ਟੀ.ਵੀ.ਐਸ ਏਜµਸੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਰੇਲਵੇ ਸਟੇਸ਼ਨ ਰੋਡPUNJAB GOVT. GAZ. (EXTRA), JULY 25, 2020 (SRVN 3, 1942 SAKA) 733 ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਅਸ਼ੋਕ ਕੁਮਾਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਰੇਲਵੇ ਰੋਡ ਤੀਕ;

ਫਿਰ ਉਕਤ ਰੋਡ ਨਾਲ ਚਲਦੇ ਹੋਏ (ਨµਗਲ ਹਾਈਡਲ ਚੈਨਲ ਪਾਰ ਕਰਦੇ ਹੋਏ) ਗµਦਾ ਨਾਲਾ ਤੀਕ; ਅਰਥਾਤ ਜਿ¤ਥੋਂ ਆਰµਭ ਕੀਤਾ ਸੀ।

ਵਾਰਡ ਨµ 12

ਚੌ(ਰਵਿਦਾਸ ਮµਦਿਰ ਕਥੈੜਾ) ਅਤੇ ਕਥੈੜਾ ਰੋਡ ਦੇ ਮਿਲਣ ਸਥਾਨ ਤੋਂ ਆਰµਭ ਕਰਕੇ ਕਥੈੜਾ ਰੋਡ ਨਾਲ ਚਲਦੇ ਹੋਏ ਗਲੀ --------- ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਰੇਲਵੇ ਲਾਈਨ ਤੀਕ; ਫਿਰ ਉਕਤ ਰੇਲਵੇ ਲਾਈਨ ਨਾਲ ਚਲਦੇ ਹੋਏ (ਰੇਲਵੇ ਲਾਈਨ ਪਾਰ ਕਰਦੇ ਹੋਏ) ਗਲੀ ਗੁਰੂ ਨਾਨਕ ਟਰੈਕਟਰ ਵਰਕਸ਼ਾਪ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਮੈਦਾ ਮਾਜਰਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਚਿ¤ਲੀ ਰਿਸੋਰਟ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਪੂਰਵੀ ਹ¤ਦ ਤੀਕ; ਫਿਰ ਨਗਰ ਕੌਂਸਲ ਦੀ ਪੂਰਬੀ, ਦ¤ਖਣੀ ਅਤੇ ਪ¤ਛਮੀ ਹ¤ਦ ਨਾਲ ਚਲਦੇ ਹੋਏ ਚੌ ਤੀਕ; ਫਿਰ ਚੌ ਨਾਲ ਚਲਦੇ ਹੋਏ ਕਥੈੜਾ ਰੋਡ ਤੀਕ; ਅਰਥਾਤ ਜਿ¤ਥੋਂ ਆਰµਭ ਕੀਤਾ ਸੀ।

ਵਾਰਡ ਨµ 13 (ਇਸਤਰੀ ਮੈਂਬਰਾਂ ਲਈ ਰਾਖਵਾਂ)

ਸ਼ਮਸ਼ਾਨ ਘਾਟ ਰੋਡ ਅਤੇ ਵੈਟਨਰੀ ਹਸਪਤਾਲ ਰੋਡ ਦੇ ਮਿਲਣ ਸਥਾਨ ਤੋਂ ਆਰµਭ ਕਰਕੇ ਵੈਟਨਰੀ ਹਸਪਤਾਲ ਰੋਡ ਨਾਲ ਚਲਦੇ ਹੋਏ ਗਲੀ ਪ੍ਰੀਤਮ ਸਿµਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਰੇਲਵੇ ਲਾਈਨ ਤੀਕ; ਫਿਰ ਉਕਤ ਰੇਲਵੇ ਲਾਈਨ ਨਾਲ ਚਲਦੇ ਹੋਏ ਗਲੀ ਰਾਮਪਾਲ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਕਥੈੜਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਚੌ ਤੀਕ; ਫਿਰ ਉਕਤ ਚੌ ਨਾਲ ਚਲਦੇ ਹੋਈ ਨਗਹਰ ਕੌਂਸਲ ਦੀ ਪ¤ਛਮੀ ਹ¤ਦ ਤੀਕ; ਫਿਰ ਨਗਰ ਕੌਂਸਲ ਦੀ ਪ¤ਛਮੀ ਹ¤ਦ ਨਾਲ ਚਲਦੇ ਹੋਏ ਸ਼ਮਸ਼ਾਨ ਘਾਟ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਵੈਟਨਰੀ ਹਸਪਤਾਲ ਤੀਕ;

ਅਰਥਾਤ ਜਿ¤ਥੋਂ ਆਰµਭ ਕੀਤਾ ਸੀ।

ਵਾਰਡ ਨµ 14 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਸਤਲੁਜ ਦਰਿਆ ਅਤੇ ਨµਗਲ ਹਾਈਡਲ ਚੈਨਲ ਦੀ ਮਿਲਣ ਸਥਾਨ ਤੋਂ ਆਰµਭ ਕਰਕੇ; ਨµਗਰ ਹਾਈਡਲ ਚੈਨਲ ਨਾਲ ਚਲਦੇ ਹੋਏ (ਪਾਰ ਕਰਦੇ ਹੋਏ) ਗਲੀ ਮੋਚੀ ਬਸਤੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗµਦਾ ਨਾਲ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਭਗਤ ਨਸੀਬ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਰਾਜ ਨਗਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਗµਦੇ ਨਾਲੇ ਤੀਕ; ਫਿਰ ਉਕਤ ਨਾਲੇ ਨਾਲ ਚਲਦੇ ਹੋਏ (ਨµਗਲ ਹਾਈਡਲ ਚੈਨਲ ਪਾਰ ਕਰਦੇ ਹੋਏ) ਚµਡੀਗੜ੍ਹ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਮਹਾਰਾਣਾ ਪ੍ਰਤਾਪ ਚੌਂਕ ਤੋਂ ਰੇਲਵੇ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਅਸ਼ੋਕ ਕੁਮਾਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਰੇਲਵੇ ਸਟੇਸ਼ਨ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਟੀ.ਵੀ.ਐਸ. ਏਜµਸੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ(ਰੇਲਵੇ ਲਾਈਨ ਪਾਰ ਕਰਦੇ ਹੋਏ ) ਰੇਲਵੇ ਲਾਈਨ ਦੇ ਨਾਲ ਨਾਲ ਚਲਦੇ ਹੋਏ ਗਲੀ ਪ੍ਰੀਤਮ ਸਿµਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਵੈਟਨਰੀ ਹਸਪਤਾਲ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸ਼ਮਸ਼ਾਨ ਘਾਟ ਰੋਡ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਤਲੁਜ ਦਰਿਆ ਤੀਕ; ਫਿਰ ਸਤਲੁਜ ਦਰਿਆ ਨਾਲ ਚਲਦੇ ਹੋਏ ਨµਗਲ ਹਾਈਡਲ ਚੈਨਲ ਤੀਕ; ਅਰਥਾਤ ਜਿ¤ਥੋਂ ਆਰµਭ ਕੀਤਾ ਸੀ।

ਵਾਰਡ ਨµ 15 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਮਿਉਂਸਪਲ ਕੌਂਸਲ ਦਫਤਰ ਰੋਡ ਅਤੇ ਚਰਚ ਰੋਡ ਦੇ ਮਿਲਨ ਸਥਾਨ ਤੋਂ ਆਰµਭ ਕਰਕੇ; ਚਰਚ ਰੋਡ (ਸੈਕਟਰ-1) ਨਾਲ ਚਲਦੇ ਹੋਏ ਰੇਲਵੇ ਲਾਈਨ ਤੀਕ; ਫਿਰ ਰੇਲਵੇ ਲਾਈਨ ਨਾਲ ਚਲਦੇ ਹੋਏ ਐਨ.ਐਫ.ਐਲ ਚੌਂਕ ਤੀਕ; ਫਿਰ ਉਕਤ ਚੌਂਕ ਨਾਲ ਚਲਦੇ ਹੋਏ ਊਨਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਤਲੁਜ ਦਰਿਆ ਤੀਕ; ਫਿਰ ਸਤਲੁਜ ਦਰਿਆ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਦ¤ਖਣੀ ਹ¤ਦ ਤੀਕ; ਫਿਰ ਨਗਰ ਕੌਂਸਲ ਦੀ ਦ¤ਖਣੀ ਅਤੇ ਪ¤ਛਮੀ ਹ¤ਦ ਨਾਲ ਚਲਦੇ ਹੋਏ ਪਿµਡ ਬੀਨੇਵਾਲ ਰੋਡ ਤੀਕ;

ਫਿਰ ਉਕਤ ਰੋਡ ਨਾਲ ਚਲਦੇ ਹੋਏ ਪੀ.ਵੀ.ਸੀ.ਐਲ. ਕਲੋਨੀ ਰੋਡ ਤੀਕ; ਫਿਰ ਉਕਤ ਕਲੋਨੀ ਰੋਡ ਨਾਲ ਚਲਦੇ ਹੋਏ ਫਿਰ ਉਕਤ ਰੋਡ ਨਾਲ ਚਲਦੇ ਹੋਏ ਮਿਉਂਸਪਲ ਦਫਤਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਚਰਚ ਰੋਡ ਤੀਕ; ਅਰਥਾਤ ਜਿ¤ਥੋਂ ਆਰµਭ ਕੀਤਾ ਸੀ।

ਵਾਰਡ ਨµ 16

ਭ¤ਠਾ ਰੋਡ ਅਤੇ ਸ਼ਿਵਾਲਿਕ ਮਾਰਕਿਟ ਕµਪਲੈਕਸ ਰੋਡ ਦੇ ਮਿਲਣ ਦੇ ਸਥਾਨ ਤੋਂ ਆਰµਭ ਕਰਕੇ; ਸ਼ਿਵਾਲਿਕ ਮਾਰਕਿਟPUNJAB GOVT. GAZ. (EXTRA), JULY 25, 2020 (SRVN 3, 1942 SAKA) 734 ਕµਪਲੈਕਸ ਰੋਡ ਨਾਲ ਚਲਦੇ ਹੋਏ ਗਲੀ ਪਾਰਕ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਰਮਜੀਤ ਸਿµਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਚਰਨ ਸਿµਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਅਮਰ ਸਿµਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਰੇਲਵੇ ਲਾਈਨ ਤੀਕ; ਫਿਰ ਰੇਲਵੇ ਲਾਈਨ ਨਾਲ ਚਲਦੇ ਹੋਏ ਊਨਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਅਜੋਲੀ ਮੋੜ ਤੋਂ ਊਨਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਪੀ.ਬੀ.ਸੀ.ਐਲ ਕਲੋਨੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਬੀਨੇਵਾਲ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਦ¤ਖਣੀ ਹ¤ਦ ਤੀਕ; ਫਿਰ ਨਗਰ ਕੌਂਸਲ ਦੀ ਦ¤ਖਣੀ ਅਤੇ ਪ¤ਛਮੀ ਹ¤ਦ ਨਾਲ ਚ¤ਲਦੇ ਹੋਏ ਭ¤ਠਾ ਰੋਡ ਤੀਕ; ਫਿਰ ਭ¤ਠਾ ਰੋਡ ਨਾਲ ਚਲਦੇ ਹੋਏ ਸ਼ਿਵਾਲਿਕ ਮਾਰਕਿਟ ਕµਪਲੈਕਸ ਰੋਡ ਤੀਕ; ਅਰਥਾਤ ਜਿ¤ਥੋਂ ਆਰµਭ ਕੀਤਾ ਸੀ।

ਵਾਰਡ ਨµ 17 (ਇਸਤਰੀ ਮੈਂਬਰਾਂ ਲਈ ਰਾਖਵਾਂ)

ਮਧੂਵਨ ਪਾਰਕ ਰੋਡ ਅਤੇ ਮਿਉਂਸਪਲ ਦਫਤਰ ਰੋਡ ਦੇ ਮਿਲਨ ਦੇ ਸਥਾਨ ਤੋਂ ਆਰµਭ ਕਰਕੇ; ਮਿਉਂਸਪਲ ਦਫਤਰ ਰੋਡ ਨਾਲ ਚਲਦੇ ਹੋਏ ਊਨਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਅਜੋਲੀ ਮੋੜ ਤੀਕ; ਫਿਰ ਉਕਤ ਮੋੜ ਤੋਂ ਊਨਾ ਰੋਡ ਤੀਕ;

ਫਿਰ ਉਕਤ ਰੋਡ ਨਾਲ ਚਲਦੇ ਹੋਏ ਰੇਲਵੇ ਲਾਈਨ ਤੀਕ; ਫਿਰ ਰੇਲਵੇ ਲਾਈਨ ਨਾਲ ਚਲਦੇ ਹੋਏ ਗਲੀ ਅਮਰ ਸਿµਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਚਰਮ ਸਿµਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਰਮਜੀਤ ਸਿµਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਪਾਰਕ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਸ਼ਿਵਾਲਿਕ ਮਾਰਕਿਟ ਕµਪਲੈਕਸ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ (ਊਨਾ ਰੋਡ ਪਾਰ ਕਰਦੇ ਹੋਏ) ਸੈਕਟਰ-2 ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਪ੍ਰਾਇਮਰੀ ਸਕੂਲ ਸੈਕਟਰ-2 ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ------------- ਤੀਕ;

ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ------------ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਮਧੂਵਨ ਪਾਰਕ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਮਿਉਂਸਪਲ ਦਫਤਰ ਰੋਡ ਤੀਕ; ਅਰਥਾਤ ਜਿ¤ਥੋਂ ਆਰµਭ ਕੀਤਾ ਸੀ।

ਵਾਰਡ ਨµ 18

ਨਗਰ ਕੌਂਸਲ ਦੀ ਉ¤ਤਰੀ ਹ¤ਦ ਅਤੇ ਮੈਹਤਪੁਰ ਰੋਡ ਦੇ ਮਿਲਣ ਸਥਾਨ ਤੋਂ ਆਰµਭ ਕਰਕੇ, ਮੈਹਤਪੁਰ ਰੋਡ ਨਾਲ ਚਲਦੇ ਹੋਏ ਮਿਉਂਸਪਲ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਮਧੂਵਨ ਪਾਰਕ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ --------- ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ --------ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਪ੍ਰਾਇਮਰੀ ਸਕੂਲ ਸੈਕਟਰ-2 ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸੈਕਟਰ-2 ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਊਨਾ ਰੋਡ ਪਾਰ ਕਰਦੇ ਹੋਏ ਸ਼ਿਵਾਲਿਕ ਮਾਰਕਿਟ ਕµਪਲੈਕਸ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਭ¤ਠਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਦ¤ਖਣੀ ਹ¤ਦ ਤੀਕ; ਫਿਰ ਨਗਰ ਕੌਂਸਲ ਦੀ ਦ¤ਖਣੀ, ਪ¤ਛਮੀ ਅਤੇ ਉ¤ਤਰੀ ਹ¤ਦ ਨਾਲ ਚਲਦੇ ਹੋਏ ਮੈਹਤਪੁਰ ਰੋਡ ਤੀਕ; ਅਰਥਾਤ ਜਿ¤ਥੋਂ ਆਰµਭ ਕੀਤਾ ਸੀ।

ਵਾਰਡ ਨµ 19 (ਇਸਤਰੀ ਮੈਂਬਰਾਂ ਲਈ ਰਾਖਵਾਂ)

ਮੈਹਤਪੁਰ ਰੋਡ ਅਤੇ ਨਗਰ ਕੌਂਸਲ ਦੀ ਉ¤ਤਰੀ ਹ¤ਦ ਦੇ ਮਿਲਣ ਦੇ ਸਥਾਨ ਤੋਂ ਆਰµਭ ਕਰਕੇ; ਨਗਰ ਕੌਂਸਲ ਦੀ ਉ¤ਤਰੀ ਹ¤ਦ ਨਾਲ ਚਲਦੇ ਹੋਏ ਸਤਲੁਜ ਦਰਿਆ ਤੀਕ; ਫਿਰ ਸਤਲੁਜ ਦਰਿਆ ਨਾਲ ਚ¤ਲਦੇ ਹੋਏ ਊਨਾ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਐਨ.ਐਫ.ਐਲ ਚੌਂਕ ਤੀਕ; ਫਿਰ ਐਨ.ਐਫ.ਐਲ ਚੌਂਕ ਨਾਲ ਚਲਦੇ ਹੋਏ ਰੇਲਵੇ ਲਾਈਨ ਤੀਕ; ਫਿਰ ਰੇਲਵੇ ਲਾਈਨ ਨਾਲ ਚਲਦੇ ਹੋਏ ਚਰਚ ਰੋਡ ਸੈਕਟਰ-1 ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਮਿਉਂਸਪਲ ਦਫਤਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਮੈਹਤਪੁਰ ਰੋਡ ਤੀਕ; ਅਰਥਾਤ ਜਿ¤ਥੋਂ ਆਰµਭ ਕੀਤਾ ਸੀ।

ਚੰਡੀਗੜ੍ਹ

ਸੰਜੇ ਕੁਮਾਰ, ਆਈ.ਏ.ਐਸ.,

ਮਿਤੀ 24 ਜੁਲਾਈ, 2020 ਵਧੀਕ ਮੁੱਖ ਸਕੱਤਰ, ਸਥਾਨਕ ਸਰਕਾਰ ਵਿਭਾਗ, ਪੰਜਾਬ।

2067/7-2020/Pb. Govt. Press, S.A.S. Nagar

Cite this issue. Punjab Gazette, Government of Punjab, 25 July 2020. Indian Gazettes, https://egazette.servantsofknowledge.in/details/in.gazette.punjabdsa.2020-07-25.38141/. Archive identifier in.gazette.punjabdsa.2020-07-25.38141.