| Regd. No. NW/CH-22 | 735 Regd. No. CHD/0092/2018-2020 | |
| PUNJAB GOVT. GAZ. (EXTRA), JULY 25, 2020 (SRVN 3, 1942 SAKA) | ||
EXTRAORDINARY
Published by Authority
CHANDIGARH, SATURDAY, JULY 25, 2020 (SRAVANA 3, 1942 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ
(ਮਿਊਂਸਪਲ ਚੋਣਾਂ ਦਫਤਰ)
ਅਧਿਸੂਚਨਾ
ਮਿਤੀ 24 ਜੁਲਾਈ, 2020
ਨੰ: 5/6/2020/ਮਚਦ/ਹਸ/1673.-ਪੰਜਾਬ ਮਿਊਂਸਪਲ ਐਕਟ, 1911 (ਪੰਜਾਬ ਐਕਟ 111 ਆਫ 1911) ਦੀ ਧਾਰਾ 240 ਦੇ ਉਪਬੰਧਾਂ ਅਨੁਸਾਰ ਅਤੇ ਡਿਲੀਮੀਟੇਸ਼ਨ ਆਫ ਵਾਰਡਜ ਆਫ ਮਿਊਂਸਪੈਲਟੀਜ ਰੂਲਜ, 1972 ਦੇ ਨਿਯਮ 8 ਅਧੀਨ ਇਸ ਤੋਂ ਪਹਿਲਾਂ ਇਸ ਸਬੰਧ ਵਿਚ ਜਾਰੀ ਕੀਤੇ ਹੁਕਮਾਂ ਦਾ ਅਧਿਲੰਘਣ ਕਰਦੇ ਹੋਏ ਹੇਠਾਂ ਲਿਖਿਆ ਨਿਯਮਾਂ ਦਾ ਖਰੜਾ ਜਿਨ੍ਹਾਂ ਨੂੰ ਬਨਾਉਣ ਲਈ ਪੰਜਾਬ ਦੇ ਰਾਜਪਾਲ ਤਜਵੀਜ਼ ਕਰਦੇ ਹਨ ਅਤੇ ਇਸ ਸਬੰਧ ਵਿੱਚ ਆਪਣੀਆਂ ਸਮੂਹ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਨਗਰ ਕੌਂਸਲ, ਆਦਮਪੁਰ ਜ਼ਿਲ੍ਹਾ ਜਲੰਧਰ ਦੇ ਵਾਰਡਾਂ ਦੀ ਹਲਕਾਬੰਦੀ ਉਨ੍ਹਾਂ ਵਿਅਕਤੀਆਂ ਦੀ ਸੂਚਨਾ ਲਈ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਜਿਨ੍ਹਾਂ ਤੇ ਇਸ ਦਾ ਅਸਰ ਪੈਣ ਦੀ ਸੰਭਾਵਨਾ ਹੋਵੇ।ਇਸ ਅਧਿਸੂਚਨਾ ਦੇ ਪ੍ਰਕਾਸ਼ਿਤ ਹੋਣ ਤੋਂ 7 ਦਿਨਾਂ ਦੇ ਪਿੱਛੋਂ ਇਸ ਖਰੜੇ ਉਤੇ ਸਮੇਤ ਇਤਰਾਜਾਂ/ਸੁਝਾਵਾਂ ਦੇ ਵਿਚਾਰ ਕੀਤਾ ਜਾਵੇਗਾ ਜਿਹੜੇ ਨਿਯਮਾਂ ਦੇ ਖਰੜੇ ਸਬੰਧੀ ਕਿਸੇ ਅਸਰ ਸੰਭਾਵੀਂ ਵਿਅਕਤੀ ਵਲੋਂ ਦਿੱਤਾ ਗਿਆ ਸਮਾਂ ਸਮਾਪਤ ਹੋਣ ਤੇ ਸਬੰਧਤ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ ਪ੍ਰਾਪਤ ਹੋਣਗੇ।
ਨਿਯਮਾਂ ਦਾ ਖਰੜਾ
ਨਗਰ ਕੌਂਸਲ, ਆਦਮਪੁਰ ਜ਼ਿਲ੍ਹਾ ਜਲµਧਰ ਦੇ ਨਗਰਪਾਲਾਂ ਦੀ ਚੋਣ ਦੇ ਮਕਸਦ ਲਈ ਨਗਰ ਕੌਂਸਲ, ਆਦਮਪੁਰ ਜ਼ਿਲ੍ਹਾ ਜਲµਧਰ ਨੂੰ 13 ਵਾਰਡਾਂ ਵਿੱਚ ਵੰਡਿਆ ਜਾਵੇਗਾ ਜਿਨ੍ਹਾਂ ਵਿੱਚ 10 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸ਼ਬਦਾਂ ਵਿਚ:
1. ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ;
2. ਇਸਤਰੀ ਮੈਂਬਰਾਂ ਲਈ ਰਾਖਵਾਂ;
3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ; ਅਤੇ
4. ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ;
ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ।ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ।
( 735 )PUNJAB GOVT. GAZ. (EXTRA), JULY 25, 2020 (SRVN 3, 1942 SAKA) 736
ਨਗਰ ਕੌਂਸਲ, ਆਦਮਪੁਰ ਦੇ ਵਾਰਡਾਂ ਦੀਆ ਹੱਦਾਂ ਦਾ ਵਰਣਨ ਦੱਸਦੀ ਅਨੁਸੂਚੀ
ਵਾਰਡ ਨµ:1 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ)
ਅਲਾਵਲਪੁਰ ਰੋਡ ਅਤੇ ਨਗਰ ਕੌਂਸਲ ਦੀ ਪ¤ਛਮੀ ਹ¤ਦ ਦੇ ਮਿਲਣ ਦੇ ਸਥਾਨ ਤੋਂ ਆਰµਭ ਕਰਕੇ ਨਗਰ ਕੌਂਸਲ ਪ¤ਛਮੀ ਅਤੇ ਉ¤ਤਰੀ ਹ¤ਦ ਨਾਲ ਚਲਦੇ ਹੋਏ ਨਹਿਰ ਰੋਡ ਤੀਕ; ਉਕਤ ਰੋਡ ਨਾਲ ਚ¤ਲਦੇ ਹੋਏ ਡਰੇਨ ਤੀਕ; ਉਕਤ ਡਰੇਨ ਨਾਲ ਚ¤ਲਦੇ ਹੋਏ ਅਲਾਵਲਪੁਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚ¤ਲਦੇ ਹੋਏ ਨਗਰ ਕੌਂਸਲ ਦੀ ਪ¤ਛਮੀ ਹ¤ਦ ਅਰਥਾਤ ਜਿ¤ਥੋਂ ਆਰµਭ ਕੀਤਾ ਸੀ।
ਵਾਰਡ ਨµ:2 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਡਰੇਨ ਅਤੇ ਨਹਿਰ ਰੋਡ ਦੇ ਮਿਲਣ ਦੇ ਸਥਾਨ ਤੋਂ ਆਰµਭ ਕਰਕੇ ਨਹਿਰ ਰੋਡ ਨਾਲ ਚ¤ਲਦੇ ਹੋਏ ਬਾਹਰੀ ਰੋਡ ਸ¤ਗਰਾਂ ਤੀਕ;
ਫਿਰ ਉਕਤ ਰੋਡ ਨਾਲ ਚ¤ਲਦੇ ਹੋਏ ਗਲੀ ਸ¤ਗਰਾਂ ਤੀਕ; ਫਿਰ ਉਕਤ ਰੋਡ ਨਾਲ ਚ¤ਲਦੇ ਹੋਏ ਗਲੀ ਕੁਰਬਾਨ ਸ਼ਾਹ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਲਿµਕ ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਰਾਮ ਲੁਭਾਇਆ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਮੇਨ ਬਜਾਰ ਤੀਕ; ਫਿਰ ਉਕਤ ਬਜਾਰ ਨਾਲ ਚਲਦੇ ਹੋਏ ਗਲੀ ਬµਬੇ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਰਾਗੜੀਆਂ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਗੁਰਦੁਆਰਾ ਰਾਮਦਾਸੀਆਂ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਡਰੇਨ ਤੀਕ; ਫਿਰ ਉਕਤ ਡਰੇਨ ਨਾਲ ਚ¤ਲਦੇ ਹੋਏ ਨਹਿਰ ਰੋਡ ਅਰਥਾਤ ਜਿ¤ਥੋਂ ਆਰµਭ ਕੀਤਾ ਸੀ।
ਵਾਰਡ ਨµ:3 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ)
ਡਰੇਨ ਅਤੇ ਗਲੀ ਗੁਰਦੁਆਰਾ ਰਾਮਦਾਸੀਆਂ ਦੇ ਮਿਲਣ ਸਥਾਨ ਤੋਂ ਆਰµਭ ਕਰਕੇ ਗਲੀ ਰਾਮਦਾਸੀਆਂ ਨਾਲ ਚਲਦੇ ਹੋਏ ਗਲੀ ਆਤਮਾ ਰਾਮ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ੳਮ ਪ੍ਰਕਾਸ਼ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਕਰਨੈਲ ਸਿµਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸਗਲੀ ਰਾਮ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮਸਜਿਦ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਜਨੇਸ ਰਾਮ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਜ¤ਟਾਂ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਕਰਨੈਲ ਸਿµਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮੁ¤ਹਲਾ ਜ¤ਟਾਂ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਜਲµਧਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਹਰੀ ਪੁਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਵਾਯੂ ਵਿਹਾਰ ਗੇਟ ਨµ: 1 ƒ ਜਾਣ ਵਾਲੇ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗੇਟ ਨµ: 1 ਵਾਯੂ ਵਿਹਾਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਜਲµਧਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਹੋਏ ਗਲੀ ਜੀਤ ਰਾਮ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਅਲਾਵਲਪੁਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚ¤ਲਦੇ ਹੋਏ ਡਰੇਨ ਤੀਕ; ਫਿਰ ਉਕਤ ਡਰੇਨ ਨਾਲ ਚਲਦੇ ਹੋਏ ਗਲੀ ਗੁਰਦੁਆਰਾ ਰਾਮਦਾਸੀਆਂ ਤੀਕ; ਅਰਥਾਤ ਜਿ¤ਥੋਂ ਆਰµਭ ਕੀਤਾ ਸੀ।
ਵਾਰਡ ਨµ:4
ਗਲੀ Uਮ ਪ੍ਰਕਾਸ਼ ਅਤੇ ਮੁ¤ਹਲਾ ਰਾਗੜੀਆਂ ਦੇ ਮਿਲਣ ਸਥਾਨ ਤੋਂ ਆਰµਭ ਕਰਕੇ, ਗਲੀ ਰਾਗੜੀਆਂ ਨਾਲ ਚਲਦੇ ਹੋਏ ਗਲੀ ਬµਬੇ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਮੇਨ ਬਜਾਰ ਤੀਕ; ਫਿਰ ਉਕਤ ਬਜਾਰ ਨਾਲ ਚਲਦੇ ਹੋਏ ਗਲੀ ਪੋਲ ਇµਪੋਰੀਅਮ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਗੁਰਦੁਆਰਾ ਮਹ¤ਲਾ ਜ¤ਟਾਂ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਜ¤ਟਾਂ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਜਨੇਸ ਰਾਮ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਮਸਜਿਦ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸਗਲੀ ਰਾਮ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਕਰਨੈਲ ਸਿµਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ Uਮ ਪ੍ਰਕਾਸ਼ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮੁ¤ਹਲਾ ਰਾਗੜੀਆਂ ਤੀਕ; ਅਰਥਾਤ ਜਿ¤ਥੋਂ ਆਰµਭ ਕੀਤਾ ਸੀ।
ਵਾਰਡ ਨµ:5 (ਇਸਤਰੀ ਮੈਂਬਰਾਂ ਲਈ ਰਾਖਵਾਂ)
ਗਲੀ ਮੇਨ ਬਜਾਰ ਅਤੇ ਗਲੀ ਰਾਮ ਲੁਭਾਇਆ ਦੇ ਮਿਲਣ ਦੇ ਸਥਾਨ ਤੋਂ ਆਰµਭ ਕਰਕੇ; ਗਲੀ ਰਾਮ ਲੁਭਾਇਆ ਨਾਲ ਚਲਦੇ ਹੋਏ ਲਿµਕ ਗਲੀ ਕੁਰਬਾਨ ਸ਼ਾਹ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਕੁਰਬਾਨ ਸ਼ਾਹ ਵਾਲੀ ਤੀਕ;
ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਸ¤ਗਰਾਂ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮੇਨ ਬਜਾਰ ਗਲੀ ਰਾਮ ਲੁਭਾਇਆ ਤੀਕ; ਅਰਥਾਤ ਜਿ¤ਥੋਂ ਆਰµਭ ਕੀਤਾ ਸੀ।
PUNJAB GOVT. GAZ. (EXTRA), JULY 25, 2020 (SRVN 3, 1942 SAKA) 737ਵਾਰਡ ਨµ:6 (ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ)
ਗਲੀ ਰਾਜ ਕੁਮਾਰ ਪਾਲ ਅਤੇ ਗਲੀ ਸ¤ਗਰਾਂ ਦੇ ਮਿਲਣ ਸਥਾਨ ਤੋਂ ਆਰµਭ ਕਰਕੇ; ਗਲੀ ਸ¤ਗਰਾਂ ਨਾਲ ਚਲਦੇ ਹੋਏ;
ਬਾਹਰੀ ਰੋਡ ਸ¤ਗਰਾਂ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਨਹਿਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਉ¤ਤਰੀ ਹ¤ਦ ਤੀਕ; ਫਿਰ ਨਗਰ ਕੌਂਸਲ ਦੀ ਉ¤ਤਰੀ ਅਤੇ ਪੂਰਬੀ ਹ¤ਦ ਨਾਲ ਚ¤ਲਦੇ ਹੋਏ ਗਲੀ ਡਾ: ਰµਧਾਵਾ ਦੇ ਘਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਹਰਪਾਲ ਬਿਜਲੀ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਬਿਸਤ ਦੁਆਬ ਨਹਿਰ ਤੀਕ; ਫਿਰ ਉਕਤ ਨਹਿਰ ਨਾਲ ਚਲਦੇ ਹੋਏ ਜਲµਧਰ-ਹੁਸ਼ਿਆਰਪੁਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਮµਗੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਗਾਂਧੀ ਹਾਊਸ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਕੋਮਲ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਪµਡਿਤ ਸਮੀਰ ਸ਼ਰਮਾ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਰਾਜਕੁਮਾਰ ਪਾਲ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਸ¤ਗਰਾਂ ਤੀਕ; ਅਰਥਾਤ ਜਿ¤ਥੋਂ ਆਰµਭ ਕੀਤਾ ਸੀ।
ਵਾਰਡ ਨµ:7 (ਇਸਤਰੀ ਮੈਂਬਰਾਂ ਲਈ ਰਾਖਵਾਂ)
ਗਲੀ ਯੂਕੋ ਬੈਂਕ ਵਾਲੀ ਅਤੇ ਜਲµਧਰ ਹੁਸ਼ਿਆਰਪੁਰ ਰੋਡ ਦੇ ਮਿਲਣ ਸਥਾਨ ਤੋਂ ਆਰµਭ ਕਰਕੇ; ਜਲµਧਰ-ਹੁਸ਼ਿਆਰਪੁਰ ਰੋਡ ਨਾਲ ਚ¤ਲਦੇ ਹੋਏ ਰੇਲਵੇ ਰੋਡ ਤੀਕ; ਫਿਰ ਉਕਤ ਰੋਡ ਨਾਲ ਚ¤ਲਦੇ ਹੋਏ ਰਣਜੀਤ ਨਗਰ ਵਾਲੀ ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਸ਼ਿਵਪੁਰੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚ¤ਲਦੇ ਹੋਏ ਪµਜਾਬ ਖਾਦੀ ਮµਡਲ ਵਾਲੀ ਰੋਡ ਤੀਕ;
ਫਿਰ ਉਕਤ ਰੋਡ ਨਾਲ ਚਲਦੇ ਹੋਏ ਯੂਕੋ ਬੈਂਕ ਵਾਲੀ ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਜਲµਧਰ-ਹੁਸ਼ਿਆਰਪੁਰ ਰੋਡ ਤੀਕ; ਅਰਥਾਤ ਜਿ¤ਥੋਂ ਆਰµਭ ਕੀਤਾ ਸੀ।
ਵਾਰਡ ਨµ:8
ਰੇਲਵੇ ਰੋਡ ਅਤੇ ਜਲµਧਰ-ਹੁਸ਼ਿਆਰਪੁਰ ਰੋਡ ਦੇ ਮਿਲਣ ਸਥਾਨ ਤੋਂ ਆਰµਭ ਕਰਕੇ; ਜਲµਧਰ-ਹੁਸ਼ਿਆਰਪੁਰ ਰੋਡ ਨਾਲ ਚਲਦੇ ਹੋਏ ਬਿਸਤ-ਦੁਆਬ ਨਹਿਰ ਤੀਕ; ਫਿਰ ਉਕਤ ਨਹਿਰ ਨਾਲ ਚਲਦੇ ਹੋਏ ਗਲੀ ਕਾਲਰੀਆਂ ਮੁ¤ਹਲਾ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮ¤ਖਣ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸ਼ੀਲਾ ਰਾਣੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਐਮ.ਸੀ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਪਵਿ¤ਤਰ ਸਿµਘ ਸਾਬਕਾ ਪ੍ਰਧਾਨ ਵਾਲੀ ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਰੇਲਵੇ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਜਲµਧਰ-ਹੁਸ਼ਿਆਰਪੁਰ ਰੋਡ ਤੀਕ; ਅਰਥਾਤ ਜਿ¤ਥੋਂ ਆਰµਭ ਕੀਤਾ ਸੀ।
ਵਾਰਡ ਨµ:9 (ਇਸਤਰੀ ਮੈਂਬਰਾਂ ਲਈ ਰਾਖਵਾਂ)
ਰੇਲਵੇ ਰੋਡ ਅਤੇ ਗਲੀ ਪਵਿ¤ਤਰ ਸਿµਘ ਸਾਬਕਾ ਪ੍ਰਧਾਨ ਵਾਲੀ ਦੇ ਮਿਲਣ ਸਥਾਨ ਤੋਂ ਆਰµਭ ਕਰਕੇ; ਗਲੀ ਪਵਿ¤ਤਰ ਸਿµਘ ਸਾਬਕਾ ਪ੍ਰਧਾਨ ਨਾਲ ਚ¤ਲਦੇ ਹੋਏ ਗਲੀ ਐਮ.ਸੀ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸ਼ੀਲਾ ਵਾਲੀ ਤੀਕ;
ਫਿਰ ਉਕਤ ਗਲੀ ਨਾਲ ਚਲਦੇ ਹੋਏ ਮ¤ਖਣ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਕਾਲਰੀਆਂ ਮੁ¤ਹਲਾ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਬਿਸਤ ਦੁਆਬ ਨਹਿਰ ਤੀਕ; ਫਿਰ ਉਕਤ ਨਹਿਰ ਨਾਲ ਚਲਦੇ ਹੋਏ (ਨਹਿਰ ਪਾਰ ਕਰਦੇ ਹੋਏ) ਹਰਪਾਲ ਬਿਜਲੀ ਵਾਲੀ ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਡਾ: ਰµਧਾਵੇ ਦੇ ਘਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਪੂਰਬੀ ਹ¤ਦ ਤੀਕ; ਫਿਰ ਨਗਰ ਕੌਂਸਲ ਦੀ ਪੂਰਬੀ ਹ¤ਦ ਅਤੇ ਦ¤ਖਣੀ ਹ¤ਦ ਨਾਲ ਚਲਦੇ ਹੋਏ ਰੇਲਵੇ ਸਟੇਸ਼ਨ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਰੇਲਵੇ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਪਵਿ¤ਤਰ ਸਿµਘ ਸਾਬਕਾ ਪ੍ਰਧਾਨ ਵਾਲੀ ਤੀਕ; ਅਰਥਾਤ ਜਿ¤ਥੋਂ ਆਰµਭ ਕੀਤਾ ਸੀ।
ਵਾਰਡ ਨµ:10 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਨਗਰ ਕੌਂਸਲ ਪ¤ਛਮੀ ਹ¤ਦ ਅਤੇ ਅਲਾਵਲਪੁਰ ਰੋਡ ਦੇ ਮਿਲਣ ਸਥਾਨ ਤੋਂ ਆਰµਭ ਕਰਕੇ ਅਲਾਵਲਪੁਰ ਰੋਡ ਨਾਲ ਚਲਦੇ ਹੋਏ ਗਲੀ ਐਸ.ਡੀ.ਪਬਲਿਕ ਸਕੂਲ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਜੀਤ ਰਾਮ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਜਲµਧਰ-ਹੁਸ਼ਿਆਰਪੁਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਛ¤ਤੋਵਾਲੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਜਸਵਿµਦਰ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਕਾਬਲ ਸਿµਘ ਤੀਕ; ਫਿਰ PUNJAB GOVT. GAZ. (EXTRA), JULY 25, 2020 (SRVN 3, 1942 SAKA) 738 ਉਕਤ ਗਲੀ ਨਾਲ ਚਲਦੇ ਹੋਏ ਟਿਊਬਲ ਪ੍ਰੀਤਮ ਸਿµਘ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮµਗਤ ਰਾਏ ਤੀਕ;
ਫਿਰ ਉਕਤ ਗਲੀ ਨਾਲ ਚਲਦੇ ਹੋਏ ਲਿµਕ ਗਲੀ ਤੀਕ; ਫਿਰ ਉਕਤ ਲਿµਕ ਗਲੀ ਨਾਲ ਚਲਦੇ ਹੋਏ ---------ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਖੇਰਾ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਗੁਰਦੁਆਰਾ ਦਸ਼ਮੇਸ਼ ਨਗਰ ਤੀਕ;
ਫਿਰ ਉਕਤ ਗਲੀ ਨਾਲ ਚਲਦੇ ਹੋਏ ਹਰੀਪੁਰ ਰੋਡ ਤੀਕ: ਫਿਰ ਉਕਤ ਰੋਡ ਨਾਲ ਚਲਦੇ ਹੋਏ ਸਟੇਡੀਅਮ ਵਾਲੇ ਰਸਤੇ ਤੀਕ; ਫਿਰ ਉਕਤ ਰਸਤੇ ਨਾਲ ਚਲਦੇ ਹੋਏ ਸ਼ਿਵਪੁਰੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਰਣਜੀਤ ਨਗਰ ਵਾਲੀ ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਰੇਲੇਵ ਸਟੇਸ਼ਨ ਵਾਲੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੋ ਹੋਏ (ਰੇਲਵ ਲਾਈਨ ਪਾਰ ਕਰਦੇ ਹੋਏ) ਅਲਾਵਲਪੁਰ ਰੋਡ ਤੀਕ; ਅਰਥਾਤ ਜਿ¤ਥੋਂ ਆਰµਭ ਕੀਤਾ ਸੀ।
ਵਾਰਡ ਨµ:11 (ਇਸਤਰੀ ਮੈਂਬਰਾਂ ਲਈ ਰਾਖਵਾਂ)
ਹਰੀਪੁਰ ਰੋਡ ਅਤੇ ਜਲµਧਰ-ਹੁਸ਼ਿਆਰਪੁਰ ਰੋਡ ਦੇ ਮਿਲਣ ਸਥਾਨ ਤੋਂ ਆਰµਭ ਕਰਕੇ; ਜਲµਧਰ-ਹੁਸ਼ਿਆਰਪੁਰ ਰੋਡ ਨਾਲ ਚਲਦੇ ਹੋਏ ਯੂਕੋ ਬੈਂਕ ਵਾਲੀ ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਪµਜਾਬ ਖਾਦੀ ਮµਡਲ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਸ਼ਿਵਪੁਰੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਸਟੇਡੀਅਮ ਵਾਲੇ ਰਸਤੇ ਤੀਕ; ਫਿਰ ਉਕਤ ਰਸਤੇ ਨਾਲ ਚਲਦੇ ਹੋਏ ਸਾਹਮਣੇ ਹਰੀਪੁਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਜਲµਧਰ-ਹੁਸ਼ਿਆਰਪੁਰ ਰੋਡ; ਅਰਥਾਤ ਜਿ¤ਥੋਂ ਆਰµਭ ਕੀਤਾ ਸੀ।
ਵਾਰਡ ਨµ:12
ਗਲੀ ਨµ: 1 (ਵੈਟਰਨਰੀ ਹਸਪਤਾਲ) ਅਤੇ ਜਲµਧਰ-ਹੁਸ਼ਇਆਰਪੁਰ ਰੋਡ ਦੇ ਮਿਲਣ ਸਥਾਨ ਤੋਂ ਆਰµਭ ਕਰਕੇ;
ਜਲµਧਰ-ਹੁਸ਼ਿਆਰਪੁਰ ਰੋਡ ਨਾਲ ਚਲਦੇ ਹੋਏ ਵਾਯੂ ਵਿਹਾਰ ਗੇਟ ਨµ 1 ਵਾਲੀ ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਵਾਟਰ ਵਰਕਸ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਵਾਯੂ ਵਿਹਾਰ ਗੇਟ ਨµ 2 ਵਾਲੀ ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਹਰੀਪੁਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਗੁਰਦੁਆਰਾ ਦਸ਼ਮੇਸ਼ ਨਗਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਖੇਰਾ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ --------------- ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਲਿµਕ ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਏ ਗਲੀ ਮµਗਤ ਰਾਏ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਟਿਊਬਲ ਪ੍ਰੀਤਮ ਸਿµਘ ਵਾਲੀ ਗਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਸਤਪਾਲ ਪਟਵਾਰੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਗੁਰਦੁਆਰਾ ਸਾਹਿਬ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਕਾਬਲ ਸਿµਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਆਤਮਾ ਸਿµਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਕਰਮ ਸਿµਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਜµਝ ਵਾਲੀ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਨµ 1 (ਵੈਟਰਨਰੀ ਹਸਪਤਾਲ) ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਜਲµਧਰ-ਹੁਸ਼ਿਆਰਪੁਰ ਰੋਡ ਤੀਕ; ਅਰਥਾਤ ਜਿ¤ਥੋਂ ਆਰµਭ ਕੀਤਾ ਸੀ।
ਵਾਰਡ ਨµ:13 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ)
ਜਲµਧਰ-ਹੁਸ਼ਿਆਰਪੁਰ ਰੋਡ ਤੇ ਗਲੀ ਨµ 1 (ਵੈਟਰਨਰੀ ਹਸਪਤਾਲ) ਦੇ ਮਿਲਣ ਸਥਾਨ ਤੋਂ ਆਰµਭ ਕਰਕੇ; ਗਲੀ ਨµ 1 ਨਾਲ ਚਲਦੇ ਹੋਏ ਗਲੀ ਜµਝ ਘਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਕਰਮ ਸਿµਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਆਤਮਾ ਸਿµਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਕਾਬਲ ਸਿµਘ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਜਸਵਿµਦਰ ਤੀਕ; ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਛ¤ਤੇਵਾਲੀ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਜਲµਧਰ ਹੁਸ਼ਿਆਰਪੁਰ ਰੋਡ ਤੀਕ; ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਨµ 1 (ਵੈਟਰਨਰੀ ਹਸਪਤਾਲ) ਤੀਕ; ਅਰਥਾਤ ਜਿ¤ਥੋਂ ਆਰµਭ ਕੀਤਾ ਸੀ।
ਚੰਡੀਗੜ੍ਹ
ਸੰਜੇ ਕੁਮਾਰ, ਆਈ.ਏ.ਐਸ.,
ਮਿਤੀ 24 ਜੁਲਾਈ, 2020 ਵਧੀਕ ਮੁੱਖ ਸਕੱਤਰ, ਸਥਾਨਕ ਸਰਕਾਰ ਵਿਭਾਗ, ਪੰਜਾਬ।