Servants of Knowledge
Punjab Gazette · Government of Punjab

Regarding Service of Ex Serviceman

Published 29 July 2020

Department
Defence Services Welfare
Type
Extra Ordinary
Notification no.
55831
Gazetteid
CHD/0092/2018-2020
Identifier
in.gazette.punjabdsa.2020-07-29.38176
Languages
English, Punjabi

click here for IIIF manifest

768Regd. No. NW/CH-22 Regd. No. CHD/0092/2018-2020
PUNJAB GOVT. GAZ. (EXTRA), JULY 29, 2020 (SRVN 7, 1942 SAKA)

EXTRAORDINARY

Published by Authority

CHANDIGARH, WEDNESDAY, JULY 29, 2020 (SRAVANA 7, 1942 SAKA)

ਪµਜਾਬ ਸਰਕਾਰ

ਰ¤ਖਿਆ ਸੇਵਾਵਾਂ ਭਲਾਈ ਵਿਭਾਗ

(ਰ¤ਖਿਆ ਸੇਵਾਵਾਂ ਭਲਾਈ ਸ਼ਾਖਾ)

ਨੋਟੀਫਿਕੇਸ਼ਨ

ਮਿਤੀ 28 ਜੁਲਾਈ, 2020

ਨµ: 12/45/2020-4ਰਭ/1/55831/2020.-ਪµਜਾਬ ਦੇ ਰਾਜਪਾਲ ਜੀ ਪ੍ਰਸµਨਤਾ ਪੂਰਵਕ ਇਸ ਵਿਭਾਗ ਦੇ ਹੁਕਮ ਨµ. 3/1/015-4ਰਭ/739984 ਮਿਤੀ 26.4.2016 ਰਾਹੀਂ ਮਿਤੀ 1.1.1999 ਤੋਂ ਬਾਅਦ ਪµਜਾਬ ਰਾਜ ਦੇ ਰ¤ਖਿਆ ਸੇਵਾਵਾਂ ਅਤੇ ਪੈਰਾ ਮਿਲਟਰੀ ਫੋਰਸਿਜ਼ ਦੇ ਸ਼ਹੀਦ ਹੋਏ ਸੈਨਿਕਾਂ ਦੇ ਵਾਰਸਾਂ/ਪਰਿਵਾਰਾਂ ਅਤੇ ਸ਼ਰੀਰਕ ਤੌਰ ਤੇ ਨਕਾਰਾ ਹੋਣ ਵਾਲੇ ਸੈਨਿਕਾਂ ƒ ਦਿ¤ਤੀ ਜਾਣ ਵਾਲੀ ਐਕਸ ਗ੍ਰੇਸ਼ੀਆ ਰਾਸ਼ੀ, ਨੋਟੀਫਿਕੇਸ਼ਨ ਨµ: 2/21/1999-7ਰਭ/ਡਬਲਿਯੂ.ਐਚ ਫµਡ/1745 ਮਿਤੀ 10.8.1999 ਰਾਹੀਂ ਦਿ¤ਤੀ ਜਾਣ ਵਾਲੀ ਪਲਾਟ ਬਦਲੇ ਨਕਦ ਰਾਸ਼ੀ ਅਤੇ ਨੋਟੀਫਿਕੇਸ਼ਨ ਨµ: 2/21/1999-7ਰਭ/ਡਬਲਿਯੂ. ਐਚ.ਈ.ਆਰ.ਫµਡ/ (ਦੂਜੀ ਸੋਧ/2001) ਮਿਤੀ 10.1.2001 ਰਾਹੀਂ ਦਿ¤ਤੀ ਜਾਣ ਵਾਲੀ ਸ਼ਾਦੀ-ਸ਼ੁਦਾ ਸ਼ਹੀਦ ਦੇ ਮਾਤਾ-ਪਿਤਾ ƒ ਵਾਧੂ ਮਾਲੀ ਸਹਾਇਤਾ ਵਿ¤ਚ ਹੇਠ ਲਿਖੇ ਅਨੁਸਾਰ ਵਾਧਾ ਕਰਨ ਦੀ ਪ੍ਰਵਾਨਗੀ ਦਿµਦੇ ਹਨ। ਇਹ ਰੇਟ ਮਿਤੀ 15.6.2020 ਅਤੇ ਇਸ ਤੋਂ ਬਾਅਦ ਹੋਣ ਵਾਲੀ ਬੈਟਲ ਕੈਜੂਅਲਟੀ ਤੇ ਲਾਗੂ ਹੋਣਗੇ:-

ਸ਼ਾਦੀ ਸ਼ੁਦਾ ਸ਼ਹੀਦ ਦੇ ਵਾਰਸਾਂ ƒ ਦਿ¤ਤੀ ਜਾਣ ਵਾਲੀ ਰਾਸ਼ੀ

(ਰਾਸ਼ੀ ਲ¤ਖਾਂ ਵਿ¤ਚ)

ਲੜੀ ਐਕਸ ਗ੍ਰੇਸ਼ੀਆ ਦੀ ਕਿਸਮ                                 ਪਹਿਲਾਂ ਦਿ¤ਤੀ       ਵਾਧਾ ਕਰਨ ਉਪਰµਤ ਦਿ¤ਤੀ
ਨੰ:                                                      ਜਾ ਰਹੀ ਰਾਸ਼ੀ      ਜਾਣ ਵਾਲੀ ਰਾਸ਼ੀ
1    ਸ਼ਹੀਦ ਹੋਏ ਸੈਨਿਕਾਂ ਦੇ ਵਾਰਸਾਂ ƒ ਐਕਸ ਗ੍ਰੇਸ਼ੀਆ          5.00             35.00
2    ਮਕਾਨ/ਪਲਾਟ ਬਦਲੇ ਨਕਦ ਰਾਸ਼ੀ                            5.00             5.00
3    ਸ਼ਾਦੀ-ਸ਼ੁਦਾ ਸ਼ਹੀਦ ਦੇ ਮਾਤਾ-ਪਿਤਾ ƒ ਵਾਧੂ ਮਾਲੀ ਸਹਾਇਤਾ   2.00             10.00
( 768 ) PUNJAB GOVT. GAZ. (EXTRA), JULY 29, 2020 (SRVN 7, 1942 SAKA) 769 ਕੁਆਰੇ ਸ਼ਹੀਦ ਦੇ ਵਾਰਸਾਂ ƒ ਦਿ¤ਤੀ ਜਾਣ ਵਾਲੀ ਰਾਸ਼ੀ

(ਰਾਸ਼ੀ ਲ¤ਖਾਂ ਵਿ¤ਚ)

ਲੜੀ ਐਕਸ ਗ੍ਰੇਸ਼ੀਆ ਦੀ ਕਿਸਮ                                 ਪਹਿਲਾਂ ਦਿ¤ਤੀ      ਵਾਧਾ ਕਰਨ ਉਪਰµਤ ਦਿ¤ਤੀ
ਨੰ:                                                      ਜਾ ਰਹੀ ਰਾਸ਼ੀ     ਜਾਣ ਵਾਲੀ ਰਾਸ਼ੀ
1    ਸ਼ਹੀਦ ਹੋਏ ਸੈਨਿਕਾਂ ਦੇ ਵਾਰਸਾਂ ƒ ਐਕਸ ਗ੍ਰੇਸ਼ੀਆ          5.00             45.00
2    ਮਕਾਨ/ਪਲਾਟ ਬਦਲੇ ਨਕਦ ਰਾਸ਼ੀ                            5.00             5.00

ਨਕਾਰਾ ਹੋਏ ਸੈਨਿਕਾਂ ƒ ਦਿ¤ਤੀ ਜਾਣ ਵਾਲੀ ਰਾਸ਼ੀ

(ਰਾਸ਼ੀ ਲ¤ਖਾਂ ਵਿ¤ਚ)

ਲੜੀ ਐਕਸ ਗ੍ਰੇਸ਼ੀਆ ਦੀ ਕਿਸਮ ਪਹਿਲਾਂ ਦਿ¤ਤੀ ਜਾ ਵਾਧਾ ਕਰਨ ਉਪਰµਤ ਦਿ¤ਤੀ ਨੰ:

ਰਹੀ ਰਾਸ਼ੀ ਜਾਣ ਵਾਲੀ ਰਾਸ਼ੀ 1 76# ਤੋਂ 100# ਨਕਾਰਾ ਹੋਏ ਸੈਨਿਕਾਂ ƒ ਐਕਸ ਗ੍ਰੇਸ਼ੀਆ 4.00 20.00

2 51# ਤੋਂ 75# ਨਕਾਰਾ ਹੋਏ ਸੈਨਿਕਾਂ ƒ ਐਕਸ ਗ੍ਰੇਸ਼ੀਆ 2.00 10.00

3 25# ਤੋਂ 50# ਨਕਾਰਾ ਹੋਏ ਸੈਨਿਕਾਂ ƒ ਐਕਸ ਗ੍ਰੇਸ਼ੀਆ 1.00 5.00

2. ਵਿ¤ਤ ਵਿਭਾਗ ਵਲੋਂ ਇਹ ਵੀ ਪ੍ਰਵਾਨਗੀ ਦਿ¤ਤੀ ਗਈ ਹੈ ਕਿ ਐਕਸ ਗ੍ਰੇਸ਼ੀਆ ਰਾਸ਼ੀ ਦੀ ਕੁ¤ਲ ਸਹਾਇਤਾ ਦਾ 10# ਹਿ¤ਸਾ (ਰੁਪਏ 5.00 ਲ¤ਖ) ਅµਤਿਮ ਸµਸਕਾਰ ਦੇ ਸਮੇਂ ਜਾਂ ਭੋਗ ਸਮਾਰੋਹ ਦੇ ਸਮੇਂ ਦਿ¤ਤਾ ਜਾਵੇ। ਬਾਕੀ 90# ਹਿ¤ਸਾ Integrated HQ of MOD ਤੋਂ ਬੈਟਲ ਕੈਜੂਅਲਟੀ ਰਿਪੋਰਟ ਪ੍ਰਾਪਤ ਹੋਣ ਉਪਰµਤ ਦਿ¤ਤਾ ਜਾਵੇਗਾ।

3. ਉਪਰੋਕਤ ਤਜਵੀਜ਼ ਦੀ ਪ੍ਰਵਾਨਗੀ ਵਿ¤ਤ ਵਿਭਾਗ (ਵਿ¤ਤ ਖਰਚਾ-6 ਸ਼ਾਖਾ) ਵਲੋਂ ਉਨਾਂ ਦੇ ਅµ.ਵਿ.ਪ¤.ਨµ.FD-FE- 60RULE/3/2020-2FE6/1/46919/2020,ਮਿਤੀ 08.07.2020 ਰਾਹੀ ਦਿ¤ਤੀ ਗਈ ਹੈ।

ਚµਡੀਗੜ੍ਹ

ਗੁਰਕਿਰਤ ਕਿਰਪਾਲ ਸਿµਘ,ਆਈ.ਏ.ਐਸ.,

ਮਿਤੀ 28 ਜੁਲਾਈ,2020

ਸਕ¤ਤਰ ਪµਜਾਬ ਸਰਕਾਰ।

2070/7-2020/Pb. Govt. Press, S.A.S. Nagar

Cite this issue. Punjab Gazette, Government of Punjab, 29 July 2020. Indian Gazettes, https://egazette.servantsofknowledge.in/details/in.gazette.punjabdsa.2020-07-29.38176/. Archive identifier in.gazette.punjabdsa.2020-07-29.38176.