Published by AuthorityPublished by AuthorityPublished by AuthorityPublished by AuthorityPublished by Authority
No. 31 ] CHANDIGARH, FRIDAY, JULY 31, 2020 (SRAVANA 9, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ
(ਗ੍ਰਹਿ-2 ਸ਼ਾਖਾ)
ਨੋਟੀਫਿਕੇਸ਼ਨ
ਮਿਤੀ 3 ਜੁਲਾਈ, 2020
ਨੰ: 1/28/2019-1ਗ2/1114.-ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸਰਕਾਰ ਵੱਲੋਂ ਕੈਮੀਕਲ ਐਗਜਾਮੀਨਰ ਲੈਬਾਰਟਰੀ, ਪੰਜਾਬ ਖਰੜ ਦੇ ਅਧੀਨ ਜਲੰਧਰ ਵਿਖੇ ਨਵੀਂ ਖੋਲੀ ਜਾਣ ਵਾਲੀ ਕੈਮੀਕਲ ਲੈਬਾਰਟਰੀ ਲਈ 21 ਅਸਾਮੀਆਂ ਸਰਕਾਰ ਵੱਲੋਂ ਭਰਨ ਦੀ ਪ੍ਰਵਾਨਗੀ ਦਿੰਦੇ ਹਨ।
ਲੜੀ ਨੰ: ਅਸਾਮੀ ਦਾ ਨਾਮ ਅਸਾਮੀਆਂ ਦੀ ਕੁੱਲ ਗਿਣਤੀ
1 ਮੈਡੀਕਲ ਅਫਸਰ ਕਮ ਸਹਾਇਕ ਕੈਮੀਕਲ 01 15600-39100 ਐਗਜਾਮੀਨਰ (ਮੈਡੀਕਲ)
(ਗ੍ਰੇਡ ਪੇਅ 5400) 2 ਸਹਾਇਕ ਕੈਮੀਕਲ ਐਗਜਾਮੀਨਰ 01 10300-34800 (ਨਾਨ ਮੈਡੀਕਲ)
(ਗ੍ਰੇਡ ਪੇਅ 4600) 3 ਐਨਾਲਿਸਟ
06 10300-34800
(ਗ੍ਰੇਡ ਪੇਅ 4400) 4 ਸੀਨੀਅਰ ਸਹਾਇਕ
01 10300-34800
(ਗ੍ਰੇਡ ਪੇਅ 4400) 5 ਕਲਰਕ
02 10300-34800
(ਗ੍ਰੇਡ ਪੇਅ 3200) 6 ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਗ੍ਰੇਡ-2 05 10300-34800
(ਗ੍ਰੇਡ ਪੇਅ 3600) 7 ਲੈਬਾਰਟਰੀ ਅਟੈਡੈਂਟ
03 5910-20200
(ਗ੍ਰੇਡ ਪੇਅ 1900) 8 ਦਰਜਾ-4
02 4900-10680
(ਗ੍ਰੇਡ ਪੇਅ 1650) PART I] PUNJAB GOVT. GAZ., JULY 31, 2020 (SRVN 9, 1942 SAKA) 523 2. ਇਹ ਪ੍ਰਵਾਨਗੀ ਵਿੱਤ ਵਿਭਾਗ ਵੱਲੋਂ ਅੰ:ਵਿ:ਪੱ: ਨੰ: 15/224/2019-5ਐਫਪੀ2/10 ਮਿਤੀ 07.01.2020, ਪ੍ਰਸੋਨਲ ਵਿਭਾਗ (ਪੀਪੀ-3 ਸ਼ਾਖਾ) No.PERS-PP-3011/6/2020-1PP3-Part(1) ਮਿਤੀ 28.05.2020 ਅਤੇ ਮੰਤਰੀ ਪ੍ਰੀਸ਼ਦ ਦੀ ਮਿਤੀ 22.06.2020 ƒ ਹੋਈ ਮੀਟਿੰਗ ਮੁਤਾਬਿਕ ਮੰਨਜੂਰੀ, ਜੋ ਕਿ ਆਮ ਰਾਜ ਪ੍ਰਬੰਧ ਵਿਭਾਗ (ਮੰਤਰੀ ਮੰਡਲ ਮਾਮਲੇ ਸ਼ਾਖਾ) ਦੇ ਅੰ:ਵਿ:ਪੱ:ਨੰ:1/105/2020-1ਕੈਬਨਿਟ/5116 ਮਿਤੀ 23.06.2020 ਰਾਹੀਂ ਦਿੱਤੀ ਗਈ ਸਹਿਮਤੀ ਅਨੁਸਾਰ ਜਾਰੀ ਕੀਤੀ ਜਾਂਦੀ ਹੈ।
ਸਤੀਸ਼ ਚੰਦਰਾ, ਆਈ.ਏ.ਐਸ.
ਚੰਡੀਗੜ੍ਹ
ਵਿਸ਼ੇਸ਼ ਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 1 ਜੁਲਾਈ, 2020 ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ।