Published by AuthorityPublished by AuthorityPublished by AuthorityPublished by AuthorityPublished by Authority
No. 31 ] CHANDIGARH, FRIDAY, JULY 31, 2020 (SRAVANA 9, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ
(ਗ੍ਰਹਿ 3 ਸ਼ਾਖਾ)
ਪੰਜਾਬ ਦੇ ਰਾਜਪਾਲ ਜੀ ਦੇ ਆਦੇਸ਼
ਮਿਤੀ 21 ਜੁਲਾਈ, 2020
ਨੰ: 09/01/2020-2712.-ਵਿੱਤ ਵਿਭਾਗ (ਵਿੱਤ ਪ੍ਰਸੋਨਲ-2 ਸ਼ਾਖਾ) ਦੇ ਪੱਤਰ ਨੰ: 22/2/2012-3ਐਫ.ਪੀ.2/475 ਮਿਤੀ 8.10.2012 ਦੀ ਲਗਾਤਾਰਤਾ ਵਿੱਚ ਜਾਰੀ ਹੋਈਆਂ ਹਦਾਇਤਾਂ ਨੰ: 22/2/2012-3ਐਫ.ਪੀ.2/471 ਮਿਤੀ 20.9.2013, ਨੰ: 22/2/2012-3ਐਫ.ਪੀ.2/159 ਮਿਤੀ 30.10.14, ਪੱਤਰ ਨੰ: 22/2/2012-3ਐਫ.ਪੀ.2/257 ਮਿਤੀ 30.10.2015 ਅਤੇ ਪੱਤਰ ਨੰ: 22/2/2012-ਐਫ.ਪੀ2/263-267 ਮਿਤੀ 02/03/2020 ਦੇ ਸਨਮੁੱਖ ਹੇਠ ਦਰਸਾਏ ਅਧਿਕਾਰੀ ਦੀ 58 ਸਾਲ ਦੀ ਉਮਰ ਪੂਰੀ ਹੋਣ ਤੇ ਉਸ ਵੱਲੋਂ ਪੇਸ਼ ਕੀਤੀ ਆਪਸ਼ਨ ਦੇ ਅਧਾਰ ਤੇ ਉਸਦੇ ਨਾਮ ਸਾਹਮਣੇ ਦਰਸਾਈ ਮਿਤੀ ਤੋਂ ਅੱਗੇ ਸਰਕਾਰੀ ਸੇਵਾ ਵਿੱਚ 02 ਮਹੀਨੇ ਦਾ ਵਾਧਾ ਹੇਠ ਲਿਖੇ ਅਨੁਸਾਰ ਮਨਜੂਰ ਕੀਤਾ ਜਾਂਦਾ ਹੈ:-
ਲੜੀ ਅਧਿਕਾਰੀ ਦਾ ਨਾਮ ਅਤੇ ਨੰਬਰ ਜਨਮ ਮਿਤੀ 58 ਸਾਲ ਦੀ ਉਮਰ ਪੂਰੀ ਇੱਕ ਸਾਲ ਵਿੱਚ ਵਾਧੇ
ਨੰ:
ਕਰਨ ਤੇ ਸੇਵਾ ਨਿਵਿਰਤੀ ਉਪਰੰਤ ਸੇਵਾ
ਦੀ ਮਿਤੀ ਨਿਵਿਰਤੀ ਦੀ ਮਿਤੀ
1) ਸ਼੍ਰੀ ਅਵਤਾਰ ਸਿੰਘ, ਪੀ.ਪੀ.ਐਸ. ਨੰ: 14/07/1962 31/07/2020 30/09/2020 677/ਪੀ.ਏ.ਪੀ., (ਡਾਇੰਗ ਕਾਡਰ)
(ੳ) ਵਧੇ ਹੋਏ ਸੇਵਾਕਾਲ ਦੌਰਾਨ ਸਬੰਧਤ ਅਧਿਕਾਰੀ, ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ, ਜਿਲਦ-1, ਭਾਗ 1 ਦੇ ਨਿਯਮ 3.26 ਦੇ ਕਲਾਜ (ਬੀ) ਅਨੁਸਾਰ ਤਨਖਾਹ ਡਰਾਅ ਕਰਨ ਦਾ ਹੱਕਦਾਰ ਹੋਣਗੇ ਅਰਥਾਤ ਉਹ ਸੇਵਾ ਭਾਵ ਵਿੱਚ ਵਾਧੇ ਦੌਰਾਨ ਸੇਵਾ ਨਵਿਰਤੀ ਦੀ ਮਿਤੀ ਨੂੰ ਮਿਲਣਯੋਗ ਆਖਰੀ ਤਨਖਾਹ ਦੇ ਬਰਾਬਰ ਤਨਖਾਹ ਲੈਣਗੇ।
(ਅ) ਵਧੇ ਹੋਏ ਸੇਵਾ ਕਾਲ ਦੌਰਾਨ ਸਬੰਧਤ ਕਰਮਚਾਰੀ ਪਦਉਨਤੀ, ਏ.ਸੀ.ਪੀ. ਦਾ ਲਾਭ, ਸਾਲਾਨਾ ਵਾਧਾ ਅਤੇ ਸਰਕਾਰ ਵੱਲੋਂ ਸੋਧੇ ਤਨਖਾਹ ਸਕੇਲ ਲੈਣ ਦਾ ਹੱਕਦਾਰ ਨਹੀਂ ਹੋਵੇਗਾ।
(ੲ) ਸਬੰਧਤ ਕਰਮਚਾਰੀ ਨੂੰ ਸੇਵਾ ਨਿਵਿਰਤੀ ਉਪਰੰਤ ਮਿਲਣਯੋਗ ਸਾਰੇ ਪੈਨਸ਼ਨਰੀ ਲਾਭ ਉਸ ਦੇ ਸੇਵਾ ਕਾਲ ਵਿੱਚ ਕੀਤੇ ਵਾਧੇ ਦੀ ਸਮਾਪਤੀ ਹੋਣ ਉਪਰੰਤ ਮਿਲਣਯੋਗ ਹੋਣਗੇ।
ਇਹ ਵਾਧਾ ਵਿੱਤ/ਪ੍ਰਸੋਨਲ ਵਿਭਾਗ ਵੱਲੋਂ ਭਵਿੱਖ ਵਿੱਚ ਵੀ ਸਮੇਂ-ਸਮੇਂ ਤੇ ਜਾਰੀ ਕੀਤੀਆਂ ਜਾਣ ਵਾਲੀਆਂ ਹਦਾਇਤਾਂ ਤੇ ਨਿਰਭਰ ਹੋਵੇਗਾ।
ਚੰਡੀਗੜ੍ਹ
ਸਤੀਸ਼ ਚੰਦਰਾ, ਆਈ.ਏ.ਐਸ.
ਮਿਤੀ 1 ਜੂਨ, 2020
ਵਧੀਕ ਮੁੱਖ ਸਕੱਤਰ,ਪੰਜਾਬ ਸਰਕਾਰ,