Servants of Knowledge
Punjab Gazette · Government of Punjab

Regarding Sh. Jagroop Singh Gill

Published 31 July 2020

Department
Planning
Type
Ordinary
Notification no.
2572
Gazetteid
CHD/0092/2018-2020
Identifier
in.gazette.punjabdsa.2020-07-31.38219
Languages
English, Punjabi

click here for IIIF manifest

Regd. No. CHD/0092/2018-2020 PART I] PUNJAB GOVT. GAZ., JULY 31, 2020 (SRVN 9, 1942 SAKA) 531 Regd. No. NW/CH-22

Published by AuthorityPublished by AuthorityPublished by AuthorityPublished by AuthorityPublished by Authority

No. 31 ] CHANDIGARH, FRIDAY, JULY 31, 2020 (SRAVANA 9, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਯੋਜਨਾਬੰਦੀ ਵਿਭਾਗ

(ਸਥਾਨਕ ਯੋਜਨਾ ਸ਼ਾਖਾ)

ਨੋਟੀਫਿਕੇਸ਼ਨ

ਮਿਤੀ 30 ਜੂਨ, 2020

ਨੰ: 2/1/ਪਸਪਬ/ਖੋ.ਅ.(ਸ.ਯੋ)/2020/2572.-ਮਾਨਯੋਗ ਰਾਜਪਾਲ ਪੰਜਾਬ ਸ਼੍ਰੀ ਜਗਰੂਪ ਸਿੰਘ ਗਿੱਲ, ਪੁੱਤਰ ਸ਼੍ਰੀ ਪਾਲ ਸਿੰਘ ਵਾਸੀ ਮਕਾਨ ਨੰ: 51-ਆਰ, ਗੁਰੂਕੁਲ ਰੋਡ ਬਠਿੰਡਾ ƒ ਜ਼ਿਲ੍ਹਾ ਯੋਜਨਾ ਕਮੇਟੀ ਬਠਿੰਡਾ ਦਾ ਮੈਂਬਰ ਨਿਯੁਕਤ ਕਰਨ ਸਬੰਧੀ ਪ੍ਰਸੰਨਤਾ ਪੂਰਵਕ ਪ੍ਰਵਾਨਗੀ ਦਿੰਦੇ ਹਨ। ਇਹ ਪ੍ਰਵਾਨਗੀ ਸੰਵਿਧਾਨ ਦੀ 74ਵੀਂ ਸੋਧ 1992 ਦੀ ਧਾਰਾ 243 ਜੈਡ ਡੀ ਅਨੁਸਾਰ, ਜ਼ਿਲ੍ਹਾ ਯੋਜਨਾ ਕਮੇਟੀਆਂ ਐਕਟ 2005 ਦੀ ਧਾਰਾ 3(6) ਅਧੀਨ ਹੇਠਲੇ ਪੱਧਰ ਤੇ ਜ਼ਿਲ੍ਹਾ ਵਿਕਾਸ ਯੋਜਨਾ ਤਿਆਰ ਕਰਨ ਦੇ ਉਦੇਸ਼ ਨਾਲ ਦਿੱਤੀ ਜਾਂਦੀ ਹੈ।

ਮਾਨਯੋਗ ਰਾਜਪਾਲ ਪੰਜਾਬ ਸ਼੍ਰੀ ਜਗਰੂਪ ਸਿੰਘ ਗਿੱਲ, ਪੁੱਤਰ ਸ਼੍ਰੀ ਪਾਲ ਸਿੰਘ ਮੈਂਬਰ ਜ਼ਿਲ੍ਹਾ ਯੋਜਨਾ ਕਮੇਟੀ ƒ ਜ਼ਿਲ੍ਹਾ ਯੋਜਨਾ ਕਮੇਟੀ ਬਠਿੰਡਾ ਦਾ ਚੇਅਰਪਰਸਨ ਨਿਯੁਕਤ ਕਰਨ ਸਬੰਧੀ ਪ੍ਰਸੰਨਤਾ ਪੂਰਵਕ ਪ੍ਰਵਾਨਗੀ ਦਿੰਦੇ ਹਨ। ਇਹ ਪ੍ਰਵਾਨਗੀ ਸੰਵਿਧਾਨ ਦੀ 74ਵੀਂ ਸੋਧ 1992 ਦੀ ਧਾਰਾ 243 ਜੈਡ ਡੀ ਅਨੁਸਾਰ, ਜ਼ਿਲ੍ਹਾ ਯੋਜਨਾ ਕਮੇਟੀਆਂ ਐਕਟ 2005 ਦੀ ਧਾਰਾ 3(3) ਅਧੀਨ ਹੇਠਲੇ ਪੱਧਰ ਤੇ ਜ਼ਿਲ੍ਹਾ ਵਿਕਾਸ ਯੋਜਨਾ ਤਿਆਰ ਕਰਨ ਦੇ ਉਦੇਸ਼ ਨਾਲ ਦਿੱਤੀ ਜਾਂਦੀ ਹੈ।

ਜਸਪਾਲ ਸਿੰਘ

ਚੰਡੀਗੜ੍ਹ

ਮਿਤੀ 30 ਜੂਨ, 2020

ਪ੍ਰਮੁੱਖ ਸਕੱਤਰ ਯੋਜਨਾ।

2068/7-2020/Pb. Govt. Press, S.A.S. Nagar

( 531 )
Cite this issue. Punjab Gazette, Government of Punjab, 31 July 2020. Indian Gazettes, https://egazette.servantsofknowledge.in/details/in.gazette.punjabdsa.2020-07-31.38219/. Archive identifier in.gazette.punjabdsa.2020-07-31.38219.