Published by AuthorityPublished by AuthorityPublished by AuthorityPublished by AuthorityPublished by Authority
No. 31 ] CHANDIGARH, FRIDAY, JULY 31, 2020 (SRAVANA 9, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਵਿਭਾਗ
(ਪਸ਼ੂ ਪਾਲਣ-2 ਸ਼ਾਖਾ)
ਨੋਟੀਫਿਕੇਸ਼ਨ
ਮਿਤੀ 7 ਜੁਲਾਈ, 2020
ਨੰ: 18/19/08-ਪਪ9(6)/2716.-ਇਸ ਵਿਭਾਗ ਵੱਲੋਂ ਜਾਰੀ ਕੀਤੀ ਨੋਟੀਫਿਕੇਸ਼ਨ ਨੰ: 18/19/08-ਪਪ9(6)/825, ਮਿਤੀ 09-03-2017 ਦੀ ਅਧਿਲੰਘਣ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਐਕਟ ਦੇ ਚੈਪਟਰ III ਦੀ ਧਾਰਾ 11(2)(ਹ) ਤਹਿਤ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਬੋਰਡ ਆਫ ਮੈਨੇਜਮੈਂਟ ਵਿਚ ਹੇਠ ਲਿਖੇ ਨਾਨ-ਆਫਸ਼ੀਅਲ ਮੈਂਬਰਾਂ ਦੀ ਨਾਮਜਦਗੀ ਦੀ ਪ੍ਰਵਾਨਗੀ ਦਿੰਦੇ ਹਨ:-
ਲੜੀ ਧਾਰਾ ਨਾਨ-ਆਫੀਸ਼ੀਅਲ ਮੈਂਬਰਾਂ ਦੇ ਨਾਮ
ਨੰ:
1 11(2)(J)i) 1 Dr. Sarabjit Singh Randhawa, Veterinary Officer, Batala
2. Dr. Harpreet Singh Thind, Incharge Semen Bank and Quality Control Officer, Semen Bank, Nabha
2 11(2)(J)(ii) 1. Sh. Surinder Singh Dhindsa, S/o Late Sh. Bhagat Singh, Rehpa Buffalo farm, Vill. Rehpa, P.O. Hakimpur, Distt. S.B.S Nagar, Punjab.
2 Sh. Kanwardeep Singh/S/o Sh. Charnjeet Singh Randhawa Fresh Dairy Village Bassarpura Near Batala Distt. Gurdaspur
3 11(2)(J)(iii) Sh. Kamaldeep Singh Sangha, IAS (Retd), Managing Director, Milkfed
4 11(2)(J)(iv) Sh. Baljinder Singh Boparai, 8530, 241 Street Bellerose, NewYork, NY
11426, USA +17189740700 (4, Urban Estate Batala, Distt. Gurdaspur)
PART I] PUNJAB GOVT. GAZ., JULY 31, 2020 (SRVN 9, 1942 SAKA) 533
5 11(2)(J)(v) Dr. Baljit Singh, Dean & Professor, Faculy of Veternary Medicine,
University of Calgary, Canada. (Calgary, AB T2N 4Z6, Canada) 6 11(2)(J)(vi) Smt. Karamjeet Kaur Danewalia W/o Sh. Jasbir Singh Danewalia, resident of VPO Danewalia, Satkoshi, Tehsil Abohar, Distt Fazilke-152116.
2. ਇਨ੍ਹਾਂ ਨਾਨ-ਆਫੀਸ਼ੀਅਲ ਮੈਂਬਰਾਂ ਦੀ ਨਾਮਜਦਗੀ ਦੀ ਮਿਆਦ 2 ਸਾਲਾਂ ਦੀ ਹੋਵੇਗੀ।
3. ਇਨ੍ਹਾਂ ਨਾਨ-ਆਫੀਸ਼ੀਅਲ ਮੈਂਬਰਾਂ ƒ ਟੀ.ਏ./ਡੀ.ਏ. ਪੰਜਾਬ ਵਿੱਤੀ ਨਿਯਮਾਂ/ਰੂਲਾਂ ਅਨੁਸਾਰ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ, ਲੁਧਿਆਣਾ ਵੱਲੋਂ ਦਿੱਤਾ ਜਾਵੇਗਾ।
ਜਸਪਾਲ ਸਿੰਘ
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 1 ਜੁਲਾਈ, 2020 ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਵਿਭਾਗ।