Servants of Knowledge
Punjab Gazette · Government of Punjab

Regarding retirement of Sh. Gopal Krishan

Published 31 July 2020

Department
Irrigation
Type
Ordinary
Notification no.
498
Gazetteid
CHD/0092/2018-2020
Identifier
in.gazette.punjabdsa.2020-07-31.38221
Languages
English, Punjabi

click here for IIIF manifest

Regd. No. CHD/0092/2018-2020 PART I] PUNJAB GOVT. GAZ., JULY 31, 2020 (SRVN 9, 1942 SAKA) 537 Regd. No. NW/CH-22

Published by AuthorityPublished by AuthorityPublished by AuthorityPublished by AuthorityPublished by Authority

No. 31 ] CHANDIGARH, FRIDAY, JULY 31, 2020 (SRAVANA 9, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਜਲ ਸਰੋਤ ਵਿਭਾਗ

(ਸਿੰਚਾਈ ਪ੍ਰਸੋਨਲ-2 ਸ਼ਾਖਾ)

ਨੋਟੀਫਿਕੇਸ਼ਨ

ਮਿਤੀ 24 ਜੁਲਾਈ, 2020

ਨੰਬਰ 1/11/2020-5ਸਿੰ:ਪ੍ਰੋ2/498.-ਸ਼੍ਰੀ ਗੋਪਾਲ ਕ੍ਰਿਸਨ ਪੁੱਤਰ ਸ਼੍ਰੀ ਸੋਮਾ ਰਾਮ, ਸੁਪਰਡੰਟ ਗਰੇਡ-1, ਮੁੱਖ ਦਫਤਰ, ਜਲ ਸਰੋਤ ਵਿਭਾਗ, ਪੰਜਾਬ, ਚੰਡੀਗੜ੍ਹ ਨੂੰ ਵਿੱਤ ਵਿਭਾਗ (ਵਿੱਤ ਪ੍ਰਸੋ਼ਨਲ-2 ਸ਼ਾਖਾ) ਦੀਆਂ ਹਦਾਇਤਾਂ ਨੰ: 22/2/2012-3ਐਫ.ਪੀ.2/475 ਮਿਤੀ 08.10.2012 ਅਤੇ ਹਦਾਇਤਾਂ ਨੰ:22/2/2012-3ਐਫ.ਪੀ.2/83 ਮਿਤੀ 30.10.2015 ਦੇ ਸਨਮੁੱਖ ਇੱਕ ਸਾਲ ਦਾ ਆਪਸ਼ਨਲ ਵਾਧਾ ਦਿੱਤਾ ਗਿਆ ਸੀ। ਵਿੱਤ ਵਿਭਾਗ (ਵਿੱਤ ਪ੍ਰਸੋ਼ਨਲ-2 ਸ਼ਾਖਾ) ਦੀਆਂ ਹਦਾਇਤਾਂ ਨੰ: 22/2/2012-3ਐਫ.ਪੀ.2/237 ਮਿਤੀ 02.03.2020 ਅਨੁਸਾਰ (59 ਸਾਲ ਦੀ ਉਮਰ ਪੂਰੀ ਕਰਕੇ ) ਉਸਦੇ ਮਿਤੀ 31.05.2020 ਨੂੰ ਬਾਅਦ ਦੁਪਹਿਰ ਬਤੌਰ ਸੁਪਰਡੰਟ ਗ੍ਰੇਡ-1, ਪੱਤਰ ਨੰਬਰ: 1/11/20205ਸਿੰ:ਪ੍ਰੋ2/314/1-5 ਮਿਤੀ, 08.06.2020 ਰਾਹੀ ਸੇਵਾ ਨਿਵਿਰਤੀ ਦੇ ਹੁਕਮ ਜਾਰੀ ਕੀਤੇ ਗਏ ਸਨ, ਇਸ ਪੱਤਰ ਨੂੰ ਰੱਦ ਕੀਤਾ ਜਾਂਦਾ ਹੈ ਕਿਉਂਕਿ ਸ਼੍ਰੀ ਗੋਪਾਲ ਕ੍ਰਿਸਨ ਪੁੱਤਰ ਸ਼੍ਰੀ ਸੋਮਾ ਰਾਮ, ਸੁਪਰਡੰਟ ਗਰੇਡ-1, ਦੀ ਮਿਤੀ 23.05.2020 ਨੂੰ ਮੌਤ ਹੋ ਚੁੱਕੀ ਹੈ।

ਸਰਵਜੀਤ ਸਿੰਘ, ਆਈ.ਏ.ਐਸ.

ਚੰਡੀਗੜ੍ਹ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 17 ਜੁਲਾਈ, 2020

ਜਲ ਸਰੋਤ ਵਿਭਾਗ।

2068/7-2020/Pb. Govt. Press, S.A.S. Nagar

( 537 )
Cite this issue. Punjab Gazette, Government of Punjab, 31 July 2020. Indian Gazettes, https://egazette.servantsofknowledge.in/details/in.gazette.punjabdsa.2020-07-31.38221/. Archive identifier in.gazette.punjabdsa.2020-07-31.38221.