Servants of Knowledge
Punjab Gazette · Government of Punjab

Sh. Gurdip Singh S/o Sh. Banta Singh, R/o Village Swaya Rai, P.O. Panje Ke Uthar, Tehsil Guruharsaha

Published 07 August 2020

Department
Labour
Type
Ordinary
Notification no.
440
Gazetteid
CHD/0092/2018-2020
Identifier
in.gazette.punjabdsa.2020-08-07.38245
Languages
English, Punjabi

click here for IIIF manifest

Regd. No. CHD/0092/2018-2020 Regd. No. NW/CH-22 PART III] PUNJAB GOVT. GAZ., JULY 3, 2020 (ASAR 12, 1942 SAKA) 251

Published by AuthorityPublished by AuthorityPublished by AuthorityPublished by AuthorityPublished by Authority

No. 32] CHANDIGARH, FRIDAY, AUGUST 7, 2020 (SRAVANA 16, 1942 SAKA)

PART III/

Notifications by High Court ; Labour Commissioner ; Advertisements ;

Director of Lotteries, Punjab and Notices, etc.

ਕਿਰਤ ਕਮਿਸ਼ਨਰ

ਮਿਤੀ 18 ਮਈ, 2020

ਨੰਬਰ ਸਕਕ/2020/440.-ਮੇਰੀ ਰਾਏ ਹੈ ਕਿ Sh. Gurdip Singh S/o Sh. Banta Singh, R/o Village Swaya Rai, P.O. Panje Ke Uthar, Tehsil Guruharsahai, Distt. Ferozepur.

ਅਤੇ

ਮੈਸ: 1. The Chairman, School Management Committee, Govt. High School, Village Swaya Rai, P.O. Panje Ke Uthar, Tehsil Guruharsahai, Distt. Ferozepur.

2. Sarpanch, Gram Panchayat, Village Swaya Rai, P.O. Panje Ke Uthar, Tehsil Guruharsahai, Distt. Ferozepur.

3. Head Master, Govt. High School, Village Swaya Rai, P.O. Panje Ke Uthar, Tehsil Guruharsahai, Distt. Ferozepur ਵਿਚਕਾਰ ਇੱਕ ਉਦਯੋਗਿਕ ਵਿਵਾਦ ਹੈ।

ਇਸ ਲਈ ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ 2 ਏ ਅਤੇ ਧਾਰਾ 10(1) ਦੇ ਪੈਰਾ (ਸੀ) ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਅਧਿਸੂਚਨਾ ਨੰ: 1/122/04-4 ਕਿਰਤ/ 1091 ਮਿਤੀ 19.03.2008 ਜੋ ਕਿ ਮਿਤੀ 04.04.2008 ਨੂੰ ਸਰਕਾਰੀ ਗਜਟ ਵਿਚ ਛਪੀ ਹੈ, ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮੈਂ ਕਿਰਤੀ ਅਤੇ ਪ੍ਰਬੰਧਕਾਂ ਦਰਮਿਆਨ ਉਦਯੋਗਿਕ ਵਿਵਾਦ ਦੀ ਧਾਰਾ 7 ਅਧੀਨ ਬਣਾਈ ਗਈ ਪ੍ਰਧਾਨਗੀ ਅਫਸਰ ਇੰਡਸਟਰੀਅਲ ਟ੍ਰਿਬਿਉਨਲ, ਬਠਿੰਡਾ ਨੂੰ ਹੇਠ ਲਿਖੇ ਖਰੜੇ ਅਨੁਸਾਰ ਨਿਆਂ ਨਿਰਣੇ ਅਤੇ ਇਸ ਸਬੰਧੀ ਅਵਾਰਡ ਤਿੰਨ ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਭੇਜਦਾ ਹਾਂ:-

"ਕੀ ਕਿਰਤੀ ਸ਼੍ਰੀ ਗੁਰਦੀਪ ਸਿੰਘ ਦੀ ਸੇਵਾ ਸਮਾਪਤੀ ਮਾਲਕਾਂ/ਪ੍ਰਬੰਧਕਾਂ ਵੱਲੋਂ ਗੈਰ ਕਾਨੂੰਨੀ ਅਤੇ ਅਨੁਚਿਤ ਢੰਗ ਨਾਲ ਕੀਤੀ ਗਈ ਹੈ< ਜੇਕਰ ਹਾਂ ਤਾਂ ਇਸ ਸਬੰਧ ਵਿੱਚ ਕਿਰਤੀ ਨੂੰ ਕੀ ਲਾਭ ਅਤੇ ਕਿਸ ਵਿਸਥਾਰ ਨਾਲ ਪ੍ਰਾਪਤ ਕਰਨ ਦਾ ਹੱਕਦਾਰ ਹੈ@

ਸਹੀ/-

(ਵਿਪਨ ਪਰਮਾਰ)

ਸਹਾਇਕ ਕਿਰਤ ਕਮਿਸ਼ਨਰ,( 251 ) 2073/8-2020/Pb. Govt. Press, S.A.S. Nagar

Cite this issue. Punjab Gazette, Government of Punjab, 07 August 2020. Indian Gazettes, https://egazette.servantsofknowledge.in/details/in.gazette.punjabdsa.2020-08-07.38245/. Archive identifier in.gazette.punjabdsa.2020-08-07.38245.