| Regd. No. NW/CH-22 | 883 Regd. No. CHD/0092/2018-2020 | |
| PUNJAB GOVT. GAZ. (EXTRA), AUGUST 7, 2020 (SRVN 16, 1942 SAKA) | ||
EXTRAORDINARY
Published by Authority
CHANDIGARH, FRIDAY, AUGUST 7, 2020 (SRAVANA 16, 1942 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ
(ਸਥਾਨਕ ਸਰਕਾਰ-3 ਸ਼ਾਖਾ)
ਅਧਿਸੂਚਨਾ
ਮਿਤੀ 7 ਅਗਸਤ, 2020
ਨੰ: 16/13/2020-4ਸਸ3/2096.-ਜਿਵੇਂ ਕਿ ਨਗਰ ਕੌਂਸਲ, ਬੁਢਲਾਡਾ ਵੱਲੋਂ "ਦੀ ਪੰਜਾਬ ਪਰੋਹਿਬੀਸ਼ਨ ਆਫ ਕਾU ਸਲਾਟਰ ਐਕਟ 1955@ (15 ਆਫ 1956) ਦੀ ਧਾਰਾ 7 ਅਧੀਨ ਆਪਣੇ ਮਤਾ ਨੰ: 28 ਮਿਤੀ; 29.9.2015 ਰਾਹੀਂ ਕਾU ਸੈਸ ਲਗਾਉਣਾ ਪ੍ਰਵਾਨ ਕੀਤਾ ਹੈ। ਇਸ ਦੇ ਸਬੰਧ ਵਿੱਚ ਅਖਬਾਰ ਰਾਹੀਂ ਜਨਤਕ ਸੂਚਨਾ ਪ੍ਰਕਾਸ਼ਿਤ ਕਰਵਾ ਕੇ ਆਮ ਜਨਤਾ ਪਾਸੋਂ ਇਤਰਾਜ ਅਤੇ ਸੁਝਾU ਮੰਗੇ ਗਏ ਸਨ, ਇਤਰਾਜ ਪ੍ਰਾਪਤ ਨਾ ਹੋਣ ਕਾਰਨ ਨਗਰ ਕੌਂਸਲ, ਬੁਢਲਾਡਾ ਵੱਲੋਂ ਮਤਾ ਨੰ: 77 ਮਿਤੀ;
08.06.2016 ਨੂੰ ਫਾਈਨਲ ਨੋਟੀਫਿਕੇਸ਼ਨ ਕਰਾਉਣ ਲਈ ਮਤਾ ਪ੍ਰਵਾਨ ਕੀਤਾ ਗਿਆ।
2. ਇਸ ਲਈ ਹੁਣ "ਦੀ ਪੰਜਾਬ ਪਰੋਹਿਬੀਸ਼ਨ ਆਫ ਕਾU ਸਲਾਟਰ ਐਕਟ 1955@ (15 ਆਫ 1956) ਦੀ ਧਾਰਾ 7 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਘੋਸ਼ਣਾ ਕਰਦੇ ਹਨ ਕਿ ਨਗਰ ਕੌਂਸਲ, ਬੁਢਲਾਡਾ ਦੇ ਖੇਤਰ ਵਿਖੇ ਹੇਠ ਲਿਖੀਆਂ ਵਸਤਾਂ ਦੀ ਵਿਕਰੀ ਉਤੇ ਫੀਸ (ਕਾU ਸੈਸ) ਲਾਗੂ ਹੋਵੇਗਾ ਜਿਸ ਦੀਆਂ ਕੁਲੈਕਟਿੰਗ ਏਜੰਸੀਆਂ ਹੇਠਾਂ ਦਿਤੇ ਟੇਬਲ ਵਿਚ ਘੋਸ਼ਿਤ ਕੀਤੀਆਂ ਜਾਂਦੀਆਂ ਹਨ:-
ਲੜੀ ਆਈਟਮ ਦਾ ਨਾਮ ਪ੍ਰਤੀ ਆਈਟਮ ਕੁਲੈਕਟਿੰਗ ਏਜੰਸੀ ਦਾ ਨਾਮ
ਨੰ:
ਫੀਸ (ਕਾU ਸੈਸ)
1 ਤੇਲ ਟੈਂਕਰ ਪ੍ਰਤੀ ਚੱਕਰ 100/- ਰੁਪਏ ਨਗਰ ਕੌਂਸਲ, ਬੁਢਲਾਡਾ
2 ਬਿਜਲੀ ਪ੍ਰਤੀ ਯੂਨਿਟ 2 ਪੈਸੇ ਉਪ ਮੰਡਲ ਇੰਜਨੀਅਰ, ਪੰਜਾਬ ਸਟੇਟ
ਪਾਵਰ ਕਾਰਪੋਰੇਸ਼ਨ ਲਿਮਟਿਡ, ਬੁਢਲਾਡਾ
3 ਸੀਮਿੰਟ ਪ੍ਰਤੀ ਬੈਗ 01/- ਰੁਪਏ ਨਗਰ ਕੌਂਸਲ, ਬੁਢਲਾਡਾ
4 ਮੈਰਿਜ ਪੈਲਿਸ ਏ.ਸੀ. ਪ੍ਰਤੀ ਫੰਕਸ਼ਨ 1000/- ਰੁਪਏ ਨਗਰ ਕੌਂਸਲ, ਬੁਢਲਾਡਾ
PUNJAB GOVT. GAZ. (EXTRA), AUGUST 7, 2020 (SRVN 16, 1942 SAKA)
884
5 ਮੈਰਿਜ ਪੈਲਿਸ ਨਾਨ ਏ.ਸੀ. ਪ੍ਰਤੀ ਫੰਕਸ਼ਨ 500/- ਰੁਪਏ ਨਗਰ ਕੌਂਸਲ, ਬੁਢਲਾਡਾ
6 ਫੋਰ ਵ੍ਹੀਲਰ ਗੱਡੀ ਪ੍ਰਤੀ ਵਹੀਕਲ ਦੀ 1000/- ਰੁਪਏ ਰੀਜ਼ਨਲ ਟਰਾਂਸਪੋਰਟ ਅਥਾਰਟੀ, ਮਾਨਸਾ ਵਿਕਰੀ ਤੇ
7 ਦੋ ਵ੍ਹੀਲਰ ਗੱਡੀ ਪ੍ਰਤੀ ਵਹੀਕਲ ਦੀ 200/- ਰੁਪਏ ਰੀਜ਼ਨਲ ਟਰਾਂਸਪੋਰਟ ਅਥਾਰਟੀ, ਮਾਨਸਾ ਵਿਕਰੀ ਤੇ
ਨੋਟ: ਸ਼ਰਾਬ/ਬੀਅਰ ਤੇ ਕਰ ਵਿਭਾਗ ਵੱਲੋਂ ਲਾਇਸੰਸ ਫੀਸ ਲਗਾਈ ਗਈ ਹੈ।ਇਹ ਆਮਦਨ ਕਾU ਸੈਸ ਦੇ ਰੱਖ-ਰਖਾU ਲਈ ਵਰਤੀ ਜਾਣੀ ਹੈ।
ਸੰਜੇ ਕੁਮਾਰ, ਆਈ.ਏ.ਐਸ.,
ਚੰਡੀਗੜ੍ਹ
ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 6 ਅਗਸਤ, 2020
ਸਥਾਨਕ ਸਰਕਾਰ ਵਿਭਾਗ।