| 876Regd. No. NW/CH-22 | Regd. No. CHD/0092/2018-2020 | |
| PUNJAB GOVT. GAZ. (EXTRA), AUGUST 7, 2020 (SRVN 16, 1942 SAKA) | ||
EXTRAORDINARY
Published by Authority
CHANDIGARH, FRIDAY, AUGUST 7, 2020 (SRAVANA 16, 1942 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ
(ਮਿਊਂਸਪਲ ਚੋਣਾਂ ਦਫਤਰ)
ਅਧਿਸੂਚਨਾ
ਮਿਤੀ 6 ਅਗਸਤ, 2020
ਨੰ:5/20/2020/ਮਚਦ/ਹਸ/1797.-ਪੰਜਾਬ ਮਿਊਂਸਪਲ ਐਕਟ, 1911 (ਪੰਜਾਬ ਐਕਟ 111 ਆਫ 1911) ਦੀ ਧਾਰਾ 240 ਦੇ ਉਪਬੰਧਾਂ ਅਨੁਸਾਰ ਅਤੇ ਡਿਲੀਮੀਟੇਸ਼ਨ ਆਫ ਵਾਰਡਜ ਆਫ ਮਿਊਂਸਪੈਲਟੀਜ ਰੂਲਜ, 1972 ਦੇ ਨਿਯਮ 8 ਅਧੀਨ ਇਸ ਤੋਂ ਪਹਿਲਾਂ ਇਸ ਸਬੰਧ ਵਿਚ ਜਾਰੀ ਕੀਤੇ ਹੁਕਮਾਂ ਦਾ ਅਧਿਲੰਘਣ ਕਰਦੇ ਹੋਏ ਹੇਠਾਂ ਲਿਖਿਆ ਨਿਯਮਾਂ ਦਾ ਖਰੜਾ ਜਿਨ੍ਹਾਂ ਨੂੰ ਬਨਾਉਣ ਲਈ ਪੰਜਾਬ ਦੇ ਰਾਜਪਾਲ ਤਜਵੀਜ ਕਰਦੇ ਹਨ ਅਤੇ ਇਸ ਸਬੰਧ ਵਿੱਚ ਆਪਣੀਆਂ ਸਮੂਹ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਨਗਰ ਕੌਂਸਲ, ਮੁਕੇਰੀਆਂ ਜਿਲ੍ਹਾ ਹੁਸ਼ਿਆਰਪੁਰ ਦੇ ਵਾਰਡਾਂ ਦੀ ਹਲਕਾਬੰਦੀ ਉਨ੍ਹਾਂ ਵਿਅਕਤੀਆਂ ਦੀ ਸੂਚਨਾ ਲਈ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਜਿਨ੍ਹਾਂ ਤੇ ਇਸ ਦਾ ਅਸਰ ਪੈਣ ਦੀ ਸੰਭਾਵਨਾ ਹੋਵੇ।ਇਸ ਅਧਿਸੂਚਨਾ ਦੇ ਪ੍ਰਕਾਸ਼ਿਤ ਹੋਣ ਤੋਂ 7 ਦਿਨਾਂ ਦੇ ਪਿੱਛੋਂ ਇਸ ਖਰੜੇ ਉਤੇ ਸਮੇਤ ਇਤਰਾਜਾਂ/ਸੁਝਾਵਾਂ ਦੇ ਵਿਚਾਰ ਕੀਤਾ ਜਾਵੇਗਾ ਜਿਹੜੇ ਨਿਯਮਾਂ ਦੇ ਖਰੜੇ ਸਬੰਧੀ ਕਿਸੇ ਅਸਰ ਸੰਭਾਵੀਂ ਵਿਅਕਤੀ ਵਲੋਂ ਦਿੱਤਾ ਗਿਆ ਸਮਾਂ ਸਮਾਪਤ ਹੋਣ ਤੇ ਸਬੰਧਤ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ ਪ੍ਰਾਪਤ ਹੋਣਗੇ।
ਨਿਯਮਾਂ ਦਾ ਖਰੜਾ
ਨਗਰ ਕੌਂਸਲ, ਮੁਕੇਰੀਆਂ ਜਿਲ੍ਹਾ ਹੁਸ਼ਿਆਰਪੁਰ ਦੇ ਨਗਰ ਪਾਲਾਂ ਦੀ ਚੋਣ ਦੇ ਮਕਸਦ ਲਈ ਨਗਰ ਕੌਂਸਲ, ਮੁਕੇਰੀਆਂ ਨੂੰ 15 ਵਾਰਡਾਂ ਵਿੱਚ ਵੰਡਿਆ ਜਾਵੇਗਾ ਜਿਨ੍ਹਾਂ ਵਿੱਚ 10 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸ਼ਬਦਾਂ ਵਿਚ:-
1. ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ;
2. ਇਸਤਰੀ ਮੈਂਬਰਾਂ ਲਈ ਰਾਖਵਾਂ;
3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ; ਅਤੇ
4. ਪੱਛੜੀਆਂ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ;
ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ।ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ।
( 876 )PUNJAB GOVT. GAZ. (EXTRA), AUGUST 7, 2020 (SRVN 16, 1942 SAKA) 877
ਨਗਰ ਕੌਂਸਲ, ਮੁਕੇਰੀਆਂ ਦੇ ਵਾਰਡਾਂ ਦੀਆਂ ਹੱਦਾਂ ਦਾ ਵਰਣਨ ਦੱਸਦੀ ਅਨੁਸੂਚੀ
ਵਾਰਡ ਨµ: 1 (ਇਸਤਰੀ ਮੈਂਬਰਾਂ ਲਈ ਰਾਖਵਾਂ)
ਨਗਰ ਕੌਂਸਲ ਦੀ ਉ~ਤਰੀ ਹੱਦ ਅਤੇ ਕਾਲਾ ਮੰਜ ਰੋਡ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਕਾਲਾ ਮੰਜ ਰੋਡ ਦੇ ਸਜੇ ਪਾਸੇ ਚਲਦੇ ਉ~ਤਰੀ ਪੂਰਬੀ ਹੱਦ ਗੰਦੇੇੇੇੇ ਨਾਲੇ ਤੱਕ ਗੰਦੇ ਨਾਲੇ ਤੋਂ ਸਜੇ ਹੱਥ ਚਲਦੇ ਹੋਏ ਨੈਸ਼ਨਲ ਹਾਈਵੇ ਜਲੰਧਰ ਪਠਾਨਕੋਟ ਤੀਕ, ਫਿਰ ਉਕਤ ਨਾਲ ਚਲਦੇ ਹੋਏ ਨੈਸ਼ਨਲ ਹਾਈਵੇ ਰੋਡ ਤੋਂ ਸਜੇ ਹੱਥ ਚਲਦੇ ਹੋਏ ਕੁਲਦੀਪ ਸਿੰਘ ਸਟਰਿੰਗ ਸਟੋਰ ਦੀ ਗਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਕੁਲਦੀਪ ਸਟਰਿੰਗ ਸਟੋਰ ਤੋਂ ਸਜੇ ਹੱਥ ਚਲਦੇ ਹੋਏ ਰੇਲਵੇ ਲਾਈਨਾਂ ਤੀਕ, ਫਿਰ ਉਕਤ ਗਲੀ ਨਾਲ ਸੱਜੇ ਚਲਦੇ ਹੋਏ ਨਗਰ ਕੌਂਸਲ ਦੀ ਉ~ਤਰੀ ਹੱਦ ਕਾਲਾ ਮੰਜ ਰੋਡ ਤੀਕ ਅਰਥਾਤ ਜਿਥੋ ਆਰੰਭ ਕੀਤਾ ਸੀ।
ਵਾਰਡ ਨµ: 2
ਨਗਰ ਕੌਂਸਲ ਦੀ ਉ~ਤਰੀ ਹੱਦ ਗੰਦੇ ਨਾਲੇ ਤੋਂ ਆਰੰਭ ਕਰਕੇ ਸੱਜੇ ਹੱਥ ਉ~ਤਰੀ ਪੂਰਬੀ ਹੱਦ ਦੇ ਨਾਲ-ਨਾਲ ਚੱਲਦੇ ਹੋਏ ਜੱਬਲ ਮਾਰਕੀਟ ਰੋਡ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਜਬੱਲ ਮਾਰਕੀਟ ਤੋਂ ਸੱਜੇ ਹੱਥ ਚੱਲਦੇ ਹੋਏ ਰਾਜੀਵ ਰਾਣਾ ਦੇ ਘਰ ਤੀਕ, ਫਿਰ ਉਕਤ ਗਲੀ ਨਾਲ ਸੱਜੇ ਹੱਥ ਚਲਦੇ ਹੋਏ ਵੀਰ ਸਿੰਘ ਦੇ ਖੂਹ ਤੀਕ ਤੋਂ ਸੱਜੇ ਹੱਥ ਚੱਲਦੇ ਹੋਏ ਮਹਾਜਨ ਕਰਿਆਣਾ ਸਟੋਰ ਤੀਕ, ਫਿਰ ਉਕਤ ਗਲੀ ਨਾਲ ਸੱਜੇ ਹੱਥ ਚੱਲਦੇ ਹੋਏ ਸਮਸ਼ਾਨ ਘਾਟ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਮਸ਼ਾਨ ਘਾਟ ਅਰਥਾਤ ਡਾ ਦਿਆਲ ਦੇ ਘਰ ਤੀਕ, ਫਿਰ ਉਕਤ ਗਲੀ ਨਾਲ ਸੱਜੇ ਹੱਥ ਚੱਲਦੇ ਹੋਏ ਲਾਲ ਚੰਦ ਦੇ ਘਰ ਤੀਕ, ਫਿਰ ਉਕਤ ਗਲੀ ਅਤੇ ਨਾਲੇ ਦੇ ਨਾਲ-ਨਾਲ ਚੱਲਦੇ ਹੋਏ ਕਾਲਾ ਮੰਜ ਰੋਡ ਅਰਥਾਤ ਜਿਥੋ ਆਰੰਭ ਕੀਤਾ ਸੀ।
ਵਾਰਡ ਨµ: 3 (ਇਸਤਰੀ ਮੈਂਬਰਾਂ ਲਈ ਰਾਖਵਾਂ)
ਨਗਰ ਕੌਂਸਲ ਦੇ ਵਾਰਡ ਨੰ: 3 ਦੀ ਉ~ਤਰੀ ਹੱਦ ਸਮਸ਼ਾਨ ਘਾਟ ਗੰਦੇ ਨਾਲੇ ਤੋਂ ਆਰੰਭ ਕਰਦੇ ਹੋਏ ਸੱਜੇ ਹੱਥ ਚੱਲਦੇ ਹੋਏ ਮਹਿੰਦਰ ਸਿੰਘ ਕਰਿਆਣਾ ਸਟੋਰ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਬਲਵਿੰਦਰ ਸਿੰਘ ਸਬਜੀ ਵਾਲੇ ਦੇ ਘਰ ਤੀਕ, ਫਿਰ ਉਕਤ ਗਲੀ ਤੋਂ ਸੱਜੇ ਹੱਥ ਚਲਦੇ ਹੋਏ ਪ੍ਰਿਸ ਸਾਉਂਡ ਤੀਕ, ਫਿਰ ਉਕਤ ਗਲੀ ਤੋਂ ਸੱਜੇ ਚੱਲਦੇ ਹੋਏ ਸੁਪਰੀਮ ਬੈਟਰੀ ਹਾਉਂਸ ਤੀਕ, ਫਿਰ ਉਕਤ ਗਲੀ ਤੋਂ ਚੱਲਦੇ ਹੋਏ ਪੱਪੀ ਝਾਂਜੀ ਦੀ ਦੁਕਾਨ ਤੀਕ, ਫਿਰ ਉਕਤ ਗਲੀ ਤੋਂ ਚੱਲਦੇ ਹੋਏ ਅਸ਼ੋਕ ਅਗਰਵਾਲ ਤੀਕ, ਫਿਰ ਉਕਤ ਗਲੀ ਤੋਂ ਚੱਲਦੇ ਹੋਏ ਮਾਈ ਰੋਡੀ ਮੰਦਿਰ ਤੀਕ, ਫਿਰ ਉਕਤ ਗਲੀ ਤੋਂ ਸੱਜੇ ਹੱਥ ਚੱਲਦੇ ਹੋਏ ਥਾਣੇ ਦੇ ਬੈਕ ਸਾਈਡ ਭੱਲੇ ਵਾਲੀ ਗਲੀ ਤੀਕ, ਫਿਰ ਉਕਤ ਗਲੀ ਤੋਂ ਸੱਜੇ ਚੱਲਦੇ ਹੋਏ ਬੱਸ ਸਟੈਂਡ ਦੇ ਸਾਹਮਣੇ ਤੋਂ ਸਜੇ ਚੱਲਦੇ ਹੋਏ ਪਠਾਨਕੋਟ ਰੋਡ ਸਮਸ਼ਾਨ ਘਾਟ ਗੰਦੇ ਨਾਲੇ ਤੀਕ ਅਰਥਾਤ ਜਿਥੋ ਆਰੰਭ ਕੀਤਾ ਸੀ।
ਵਾਰਡ ਨµ: 4
ਗਲੀ ਆਰੀਆਂ ਸਕੂਲ ਅਤੇ ਜੱਬਲ ਮਾਰਕੀਟ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਜੱਬਲ ਮਾਰਕੀਟ ਰੋਡ ਨਾਲ ਚਲਦੇ ਹੋਏ, ਦੇਵਾ ਜੀ ਕਲੋਨੀ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਸਰਦਾਰੀ ਲਾਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਕਰਮਚੰਦ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਫਰੈਂਡਜ ਕਰਿਆਨਾ ਸਟੋਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਪਟਵਾਰੀ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਸਾਂਈਦਾਸ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮਦਨ ਲਾਲ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਰੂਪ ਲਾਲ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮੁਹੱਲੇ ਬਾਣੀਆਂ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ, ਗਲੀ ਆਰੀਆ ਸਕੂਲ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਜੱਬਲ ਮਾਰਕੀਟ ਰੋਡ ਤੀਕ, ਅਰਥਾਤ ਜਿਥੋ ਆਰੰਭ ਕੀਤਾ ਸੀ।
ਵਾਰਡ ਨµ: 5 (ਇਸਤਰੀ ਮੈਂਬਰਾਂ ਲਈ ਰਾਖਵਾਂ)
ਐਮ.ਸੀ ਆਫਿਸ ਅਤੇ ਗਲੀ ਬਾਣੀਆਂ ਮੁਹੱਲਾ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਗਲੀ ਬਾਣੀਆਂ ਮੁਹੱਲੇ ਦੇ ਨਾਲ ਚਲਦੇ ਹੋਏ, ਗਲੀ ਡਾ: ਕਰਮ ਸਿੰਘ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਗਲੀ ਨਾਮਾਂ ਪਕੌੜਿਆਂ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਸ਼ਰਮਾਂ ਫਰਨੀਚਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਸੰਘੜ ਬਜਾਰ ਤੀਕ, ਫਿਰ ਉਕਤ ਬਜਾਰ ਨਾਲ ਚਲਦੇ ਹੋਏ ਗਲੀ ਮਨਮੋਹਣ ਇਲੈਕਟੋਨਿਸ ਤੀਕ, ਫਿਰ ਗਲੀ ਇਨੈਕਟੋਨਿਸ ਵਾਲੀ ਨਾਲPUNJAB GOVT. GAZ. (EXTRA), AUGUST 7, 2020 (SRVN 16, 1942 SAKA) 878 ਚਲਦੇ ਹੋਏ, ਸਾਹਮਣੇ ਗਲੀ ਸਟੇਟ ਬੈਂਕ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਬਾਲਮੀਕ ਤੀਕ, ਫਿਰ ਉਕਤ ਗਲੀ ਮੁਹੱਲੇ ਨਾਲ ਚਲਦੇ ਹੋਏ ਗਲੀ ਚੰਦ ਦੀ ਹੱਟੀ ਤੀਕ,ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਪਿਆਰਾ ਸਿੰਘ ਸਾਈਕਲਾਂ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ, ਸਟੇਟ ਗੁਰਦਾਸਪੁਰ ਹਾਈਵੇ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਪਠਾਨਕੋਟ ਰੋਡ ਤੀਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਕਮੇਟੀ ਦਫ਼ਤਰ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮੱਕੜ ਪੈਲੇਸ਼ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮਾਈ ਰੋਢੀ (ਲੰਮੀ ਤੀਕ) ਫਿਰ ਉਕਤ ਗਲੀ ਨਾਲ ਚਲਦੇ ਹੋਏ ਐਮ.ਸੀ ਆਫਿਸ ਰੋਡ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗਲੀ ਮੁਹੱਲਾ ਬਾਣੀਆਂ ਤੀਕ ਅਰਥਾਤ ਜਿ¤ਥੋਂ ਆਰµਭ ਕੀਤਾ ਸੀ।
ਵਾਰਡ ਨµ: 6 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਗਲੀ ਮਨਮੋਹਣ ਇਲੈਕਟਰੋਨਿਕਸ ਤੋਂ ਦੋ ਨਲਕਾ ਚੌਂਕ ਤੋਂ ਪ੍ਰੇਮ ਹਲਵਾਈ ਤੋਂ ਕਾਂਗਰਸ ਭਵਨ ਤੋਂ ਸੱਜੇ ਚਲਦੇ ਹੋਏ ਲੱਛੂ ਸਮੋਸਿਆਂ ਵਾਲਾ ਤੋਂ ਗੰਦੇ ਨਾਲੇ ਤੱਕ, ਗੰਦੇ ਨਾਲੇ ਦੇ ਨਾਲ ਚਲਦੇ ਹੋਏ ਜਗਦੀਸ਼ ਕਡਾਈ ਵਾਲੇ ਦਾ ਘਰ ਤੋਂ ਚਲਦੇ ਹੋਏ ਵਿਨੋਦ ਸਬਜੀ ਵਾਲਾ ਤੋਂ ਚਲਦੇ ਹੋਏ ਗੁਰੁਦਵਾਰਾ ਨਵੀਨ ਸਿੰਘ ਸਭਾ ਤੋਂ ਚਲਦੇ ਹੋਏ ਨੈਸ਼ਨਲ ਹਾਈਵੇਅ ਰੋਡ (ਮਾਤਾ ਰਾਣੀ ਚੌਂਕ ਤੱਕ) ਤੋਂ ਚਲਦੇ ਹੋਏ ਮਾਈ ਭਾਗਨ ਤੱਕ, ਤੋਂ ਪਿੰ੍ਰਸ ਕਾਫੀ ਹਾਊਸ ਤੋਂ ਜਿਆ ਲਾਲ ਜੋਲੀ ਚੌਂਕ ਤੋਂ ਕਰਮ ਸਿੰਘ ਹਲਵਾਈ, ਚੰਨ ਦੀ ਹੱਟੀ ਤੋਂ ਚਲਦੇ ਹੋਏ ਮੁਹੱਲਾ ਵਾਲਮੀਕਿ ਤੋਂ ਸਟੇਟ ਬੈਂਕ ਆਫ ਇੰਡੀਆ ਤੋਂ ਥਾਨਾ ਰੋਡ ਤੋਂ ਮਨਮੋਹਨ ਇਲੈਕਟਰੋਨਿਕਸ ਤੱਕ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨµ: 7 (ਇਸਤਰੀ ਮੈਂਬਰਾਂ ਲਈ ਰਾਖਵਾਂ)
ਨਗਰ ਕੌਂਸਲ ਦੀ ਉ~ਤਰੀ ਹੱਦ ਅਰਥਾਤ ਸਰਹੰਦੀ ਲਾਲ ਚੌਂਕ ਤੋਂ ਆਰੰਭ ਕਰਕੇ ਸੱਜ਼ੇ ਹੱਥ ਚੱਲਦੇ ਹੋਏ ਸੋਮੀ ਸਮੋਸਿਆ ਤੀਕ ਤੋਂ ਚੱਲਦੇ ਹੋਏ ਫੂਲਾ ਰਾਣੀ ਦੇ ਘਰ ਤੀਕ ਤੋਂ ਚੱਲਦੇ ਹੋਏ ਤਰਸੇਮ ਲਾਲ ਜੈਨ ਤੀਕ ਤੋਂ ਸੱਜੇ ਚਲਦੇ ਹੋਏ ਪ੍ਰੇਮ ਹਲਵਾਈ ਤੀਕ ਤੋਂ ਸੱਜੇ ਚੱਲਦੇ ਹੋਏ ਨਿਰਕਾਰੀ ਦੇ ਘਰ ਤੀਕ ਤੋਂ ਚਲਦੇ ਹੋਏ ਨਾਮਾ ਪਕੋੜਿਆ ਤੀਕ ਤੋਂ ਚਲਦੇ ਹੋਏ ਦੋ ਨਲਕਾ ਚੌਂਕ ਤੋਂ ਚਲਦੇ ਹੋਏ ਨੀਲਮ ਦੇ ਘਰ ਤੀਕ ਤੋਂ ਚਲਦੇ ਹੋਏ ਚੰਦਰ ਮੋਹਨ ਦੇ ਘਰ ਤੀਕ ਤੋਂ ਜੱਜ ਦੀ ਚੱਕੀ ਤੀਕ ਤੋਂ ਸਤੇ ਦੀ ਦੁਕਾਨ ਤੀਕ ਤੋਂ ਬੋਧੀ ਦੇ ਘਰ ਤੀਕ ਤੋਂ ਸੱਜੇ ਚਲਦੇ ਹੋਏ ਪ੍ਰਿੰਸ ਕਤਨਾ ਦੇ ਘਰ ਤੀਕ ਤੋਂ ਸੱਜੇ ਚੱਲਦੇ ਹੋਏ ਸਰਹੰਦੀ ਲਾਲ ਚੌਕ ਤੀਕ ਅਰਥਾਤ ਜਿਥੋਂ ਆਰੰਭ ਕੀਤਾ ਸੀ।
ਵਾਰਡ ਨµ: 8 (ਪੱਛੜੀਆਂ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ)
ਨਗਰ ਕੌਂਸਲ ਦੇ ਵਾਰਡ ਨੰ: 8 ਦੀ ਪੂਰਬੀ ਹੱਦ ਐਮ.ਸੀ ਪਾਰਕ ਅਤੇ ਪਰਮਹੰਸ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਹਾਜੀਪੁਰ ਤਲਵਾੜਾ ਰੋਡ ਨੂੰ ਸੱਜੇ ਹੱਥ ਚਲਦੇ ਹੋਏ ਚੂੰਗੀ ਤੀਕ, ਚੂੰਗੀ ਤੋਂ ਤਲਵਾੜਾ ਹਾਜੀਪੁਰ ਬੱਸ ਸਟੈਂਡ ਤੋਂ ਸੱਜੇ ਹੱਥ ਚਲਦੇ ਹੋਏ ਮੁਹੱਲਾ ਤੀਖੋਵਾਲ ਤੀਕ, ਫਿਰ ਉਕਤ ਗਲੀ ਮੁਹੱਲਾ ਨਾਲ ਚਲਦੇ ਹੋਏ ਗਲੀ ਗੁਰੂਦੁਆਰਾ ਸਿੰਘ ਸਭਾ ਵਾਲੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਗੰਦਾ ਨਾਲਾ ਤੀਕ, ਫਿਰ ਗੰਦੇ ਨਾਲੇ ਤੋਂ ਫੂਲਾ ਰਾਣੀ ਦੇ ਸਾਹਮਨੇ ਵਾਲੀ ਗਲੀ ਤੋਂ ਸੇਵੀ ਹਲਵਾਈ ਤੋਂ ਸਾਹਮਣੇ ਚਲਦੇ ਹੋਏ ਰਾਧਾ ਸਵਾਮੀ ਮੁਹੱਲਾ ਤੋਂ ਸਰਹੰਦੀ ਲਾਲ ਚੌਂਕ ਤੋਂ ਵਿਜੇ ਮਨਿਆਰੀ ਦਾ ਘਰ ਤੋਂ ਸੱਜੇ ਚਲਦੇ ਹੋਏ ਸੁਰਜੀਤ ਪਟਵਾਰੀ (ਰਾਜੀਵ ਕਲੋਨੀ) ਤੀਕ, ਤੋਂ ਉਕਤ ਗਲੀ ਨਾਲ ਚਲਦੇ ਹੋਏ ਪ੍ਰੋਫੇਸਰ ਪਵਨ ਕੁਮਾਰ ਸਿੰਗਲਾ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਸੁਰਿੰਦਰ ਕੁਮਾਰ ਦੇ ਘਰ ਤੀਕ, ਫਿਰ ਉਕਤ ਨਾਲ ਚਲਦੇ ਹੋਏ ਐਮ.ਸੀ ਰੋਡ ਤੀਕ, ਫਿਰ ਉਕਤ ਨਾਲ ਚਲਦੇ ਹੋਏ ਐਮ.ਸੀ ਪਾਰਕ ਅਤੇ ਪਰਮਹੰਸ ਰੋਡ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨµ: 9 (ਇਸਤਰੀ ਮੈਂਬਰਾਂ ਲਈ ਰਾਖਵਾਂ)
ਨਗਰ ਕੌਂਸਲ ਦੀ ਵਾਰਡ ਨੰ: 9 ਦੀ ਉ~ਤਰੀ ਹੱਦ ਕਾਲਾ ਮੰਜ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਦੇ ਹੋਏ ਉਕਤ ਨਗਰ ਕੌਂਸਲ ਦੀ ਪੂਰਬੀ ਹੱਦ ਤੀਕ, ਫਿਰ ਉਕਤ ਪਰਮਹੰਸਾ ਦੇ ਰੋਡ ਦੇ ਸੱਜੇ ਹੱਥ ਚਲਦੇ ਹੋਏ ਗਊਸ਼ਾਲਾ ਤੀਕ, ਤੋਂ ਐਮ. ਸੀ ਪਾਰਕ ਤੀਕ ਫਿਰ ਉਕਤ ਨਾਲ ਚਲਦੇ ਹੋਏ ਰਾਜੀਵ ਕਲੋਨੀ ਤੀਕ ਫਿਰ ਉਕਤ ਨਾਲ ਚਲਦੇ ਹੋਏ ਵਿਜੇ ਦੇ ਘਰ ਤੀਕ ਫਿਰ ਉਕਤ ਨਾਲ ਚਲਦੇ ਹੋਏ ਸੁਰਿੰਦਰ ਦੇ ਘਰ ਦੇ ਨਜਦੀਕ ਦੀ ਗਲੀ ਪ੍ਰੋਫੈਸਰ ਬਾਂਬਲ ਸਾਹਮਣੇ ਤੀਕ ਫਿਰ ਉਕਤ ਨਾਲ ਚਲਦੇ ਹੋਏ ਠਾਕੁਰ ਹਾਉਸ ਤੀਕ ਫਿਰ ਉਕਤ ਗਲੀ ਨਾਲ ਚਲਦੇ ਅਮਰਜੀਤ ਵਾਲੀਆ ਦੇ ਘਰ ਤੀਕ ਫਿਰ ਉਕਤ ਨਾਲ ਚਲਦੇ ਹੋਏ ਮੋਨੂ ਕਰਿਆਣਾPUNJAB GOVT. GAZ. (EXTRA), AUGUST 7, 2020 (SRVN 16, 1942 SAKA) 879 ਸਟੋਰ ਤੀਕ ਫਿਰ ਉਕਤ ਨਾਲ ਚਲਦੇ ਹੋਏ ਮੀਤੂ ਕਲਾਥ ਹਾਉਸ ਦੇ ਘਰ ਤੀਕ ਫਿਰ ਉਕਤ ਸੱਜੇ ਹੱਥ ਚਲਦੇ ਹੋਏ ਦੇਵਾ ਜੀ ਮੰਦਿਰ ਰੋਡ ਤੀਕ ਫਿਰ ਤੋਂ ਸਜੇ ਹੱਥ ਚਲਦੇ ਹੋਏ ਜਬੱਲ ਮਾਕੀਟ ਸਾਹਮਣੇ ਮਹਾਜਨ ਕਰਿਆਣਾ ਸਟੋਰ ਤੋਂ ਸੱਜੇ ਹੱਥ ਚਲਦੇ ਹੋਏ ਗੁਰਮੀਤ ਸਿੰਘ ਮਲੀ ਤੋਂ ਦੇ ਘਰ ਸਜੇ ਹੱਥ ਚਲਦੇ ਹੋਏ ਲਸ਼ਮਣ ਦਾਸ ਦੇ ਘਰ ਤੀਕ ਤੋਂ ਸਜੇ ਹੱਥ ਚਲਦੇ ਹੋਏ ਕਾਲਾ ਮੰਜ ਰੋਡ ਗੰਦੇ ਨਾਲੇ ਤੀਕ ਅਰਥਾਤ ਜਿਥੋ ਆਰੰਭ ਕੀਤੀ ਸੀ।
ਵਾਰਡ ਨµ: 10
ਪਰਮਹੰਸ ਰੋਡ ਅਤੇ ਨਗਰ ਕੌਂਸਲ ਦੀ ਪੂਰਬੀ ਹੱਦ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਨਗਰ ਕੌਂਸਲ ਦੀ ਪੂਰਬੀ ਹੱਦ ਨਾਲ ਚਲਦੇ ਹੋਏ ਹਾਜੀਪੁਰ ਤਲਵਾੜਾ ਰੋਡ ਤੱਕ ਤੋਂ ਸੱਜੇ ਹੱਥ ਚਲਦੇ ਹੋਏ ਆਰਿਆ ਸਕੂਲ ਚੁੰਗੀ ਤੱਕ ਤੋਂ ਚਲਦੇ ਹੋਏ ਐਮ.ਸੀ ਪਾਰਕ ਰੋਡ ਨੇੜੇ ਮੱਕੜ ਸਕੂਲ ਤੱਕ ਤੋਂ ਚਲਦੇ ਹੋਏ ਪਰਮਹੰਸ ਮੰਦਿਰ ਰੋਡ ਦੀ ਪੂਰਬੀ ਹੱਦ ਤੱਕ ਅਰਥਾਤ ਜਿੱਥੋਂ ਚਾਲੂ ਕੀਤਾ ਸੀ।
ਵਾਰਡ ਨµ: 11 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)
ਨਗਰ ਕੌਂਸਲ ਦੀ ਉ~ਤਰੀ ਹੱਦ ਮਾਤਾ ਰਾਣੀ ਚੌਂਕ ਤੋਂ ਅਰਥਾਤ ਤਲਵਾੜਾ ਹਾਜੀਪੁਰ ਰੋਡ ਸੱਜੇ ਪਾਸੇ ਚਲਦੇ ਹੋਏ ਲਾਈਫਕੇਅਰ ਨਗਰ ਕੌਂਸਲ ਦੀ ਪੂਰਬੀ ਹੱਦ ਤੱਕ ਤੇ ਸਜੇ ਪਿੰਡ ਮੋਹਦੀਨਪੁਰ ਲਿੰਕ ਰੋਡ ਨਗਰ ਕੌਂਸਲ ਦੀ ਦੱਖਣੀ ਹੱਦ ਤੋਂ ਚਲਦੇ ਹੋਏ ਪਿੰਡ ਰਾਮਗੜ ਕੁਲੀਆਂ ਰੋਡ ਤੋਂ ਹੁੰਦੇ ਹੋਏ ਜਲੰਧਰ ਪਠਾਨਕੋਟ ਰੋਡ ਤੱਕ ਤੋਂ ਸੱਜੇ ਪਾਸੇ ਹੁੰਦੇ ਹੋਏ ਬਾਬਾ ਬੁਲੰਦ ਦੇਵ ਕਲੋਨੀ ਤੱਕ ਤੋਂ ਚਲਦੇ ਹੋਏ ਵੈਟਨਰੀ ਹਸਪਤਾਲ ਤੱਕ ਤੋਂ ਸੱਜੇ ਚਲਦੇ ਹੋਏ ਬਿਲਾ ਆੜਤੀਆ ਦੇ ਘਰ ਤੱਕ ਫਿਰ ਉਕਤ ਸਥਾਨ ਤੋਂ ਸੱਜੇ ਹੱਥ ਚਲਦੇ ਹੋਏ ਚੰਚਲਾ ਦੇਵੀ ਦੇ ਘਰ ਤੱਕ ਤੋਂ ਫਿਰ ਉਕਤ ਗਲੀ ਨਾਲ ਚਲਦੇ ਹੋਏ ਡਾ: ਮੇਸ਼ੇ ਦੇ ਘਰ ਸਾਹਮਣੇ ਤੱਕ ਤੋਂ ਫਿਰ ਉਕਤ ਨਾਲ ਚਲਦੇ ਹੋਏ ਸੁਮਨ ਮੰਗਲ ਦੇ ਚੌਂਕ ਤੱਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਅਸ਼ਵਨੀ ਡਰਾਈਵਰ ਦੇ ਘਰ ਦੇ ਸਾਹਮਣੇ ਤੱਕ ਫਿਰ ਉਕਤ ਗਲੀ ਨਾਲ ਚਲਦੇ ਹੋਏ ਬੀਰੇ ਦੇ ਘਰ ਦੇ ਸਾਹਮਣੇ ਤੱਕ ਫਿਰ ਉਕਤ ਨਾਲ ਚਲਦੇ ਹੋਏ ਮਾਰਕੀਟ ਕਮੇਟੀ ਦੀ ਕੋਠੀ ਦੇ ਸਾਹਮਣੇ ਚਲਦੇ ਹੋਏ ਰੇਲਵੇ ਝੂੰਗੀ ਤੱਕ ਫਿਰ ਉਕਤ ਗਲੀ ਨਾਲ ਚਲਦੇ ਹੋਏ ਐਸ.ਪੀ.ਐਨ ਰੋਡ ਸ਼ਮਸ਼ਾਨ ਘਾਟ ਤੱਕ ਫਿਰ ਉਕਤ ਗਲੀ ਨਾਲ ਚਲਦੇ ਹੋਏ ਦਾਵਤ ਹੋਟਲ ਤੱਕ ਫਿਰ ਉਕਤ ਗਲੀ ਨਾਲ ਚਲਦੇ ਹੋਏ ਮਾਤਾ ਰਾਣੀ ਚੌਂਕ ਤੱਕ ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨµ: 12
ਨਗਰ ਕੌਂਸਲ ਦੀ ਪੱਛਮੀ ਹੱਦ ਤਾਰਾ ਸਿੰਘ ਦੀ ਚੱਕੀ ਤੋਂ ਸੱਜੇ ਹੱਥ ਚਲਦੇ ਹੋਏ ਨੈਸ਼ਨਲ ਹਾਈਵੇ ਰੋਡ ਤੱਕ, ਫਿਰ ਨੈਸ਼ਨਲ ਹਾਈਵੇ ਰੋਡ ਤੋਂ ਚਲਦੇ ਹੋਏ ਸੁਰਿੰਦਰ ਪੈਟਰੋਲ ਪੰਪ ਤੱਕ ਫਿਰ ਉਕਤ ਰਾਮਗੜ ਕੁਲੀਆਂ ਰੋਡ ਤੇ ਚਲਦੇ ਹੋਏ ਨਗਰ ਕੌਂਸਲ ਦੀ ਪੂਰਬੀ ਹੱਦ ਤੱਕ ਫਿਰ ਉਕਤ ਸਥਾਨ ਤੋਂ ਚਲਦੇ ਹੋਏ ਨਗਰ ਕੌਂਸਲ ਦੀ ਦੱਖਨੀ ਹੱਦ ਤੱਕ ਤੋਂ ਫਿਰ ਉਕਤ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਪੱਛਮੀ ਹੱਦ ਤੱਕ ਤੋਂ ਫਿਰ ਉਕਤ ਸਥਾਨ ਤੋਂ ਰੇਲਵੇ ਲਾਈਨਾਂ ਦੇ ਨਾਲ ਨਾਲ ਚਲਦੇ ਹੋਏ ਤਾਰਾ ਸਿੰਘ ਚੱਕੀ ਤੱਕ ਅਰਥਾਤ ਜਿ¤ਥੋਂ ਆਰµਭ ਕੀਤਾ ਸੀ।
ਵਾਰਡ ਨµ: 13 (ਇਸਤਰੀ ਮੈਂਬਰਾਂ ਲਈ ਰਾਖਵਾਂ)
ਨਗਰ ਕੌਂਸਲ ਦੀ ਪੱਛਮੀ ਹੱਦ ਧਰਮਪੁਰ ਰੋਡ ਤੇ ਮਿਲਣ ਤੋਂ ਆਰੰਭ ਕਰਕੇ ਸੱਜੇ ਹੱਥ ਰਜਵਾਹਾ ਤੋਂ ਲੈ ਕੇ ਗੰਦੇ ਨਾਲੇ ਤੱਕ, ਫਿਰ ਉਕਤ ਸਥਾਨ ਤੋਂ ਸੱਜੇ ਹੱਥ ਚਲਦੇ ਹੋਏ ਮਾਸਟਰ ਪਰਸ਼ੋਤਮ ਤੱਕ, ਫਿਰ ਉਕਤ ਗਲੀ ਨਾਲ ਸਜੇ ਹੱਥ ਚਲਦੇ ਹੋਏ ਸਮਸ਼ਾਨ ਘਾਟ ਦੇ ਸਾਹਮਣੇ ਤੀਕ, ਫਿਰ ਸੱਜੇ ਹੱਥ ਨਾਲ ਚਲਦੇ ਹੋਏ ਚੂੰਗੀ ਤੀਕ, ਫਿਰ ਉਕਤ ਗਲੀ ਨਾਲ ਚਲਦੇ ਹੋਏ ਮਾਰਕੀਟ ਕਮੇਟੀ ਕੋਠੀ ਤੀਕ, ਫਿਰ ਉਕਤ ਗਲੀ ਨਾਲ ਚੱਲਦੇ ਹੋਏ ਵੀਰਾ ਡਰਾਇਵਰ, ਅਸ਼ਵਨੀ ਡਰਾਇਵਰ ਸੁਮਨ ਮੰਗਲ ਚੌਂਕ , ਮੇਸ਼ਾ ਡਾਕਟਰ ਤੋਂ ਚੈਂਚਲਾ ਦੇਵੀ ਤੋਂ ਚੜਦੇ ਜ਼ਗਤ ਸਿੰਘ ਦੇ ਘਰ ਤੱਕ ਤੋਂ ਸਜੇ ਹੱਥ ਚੱਲਦੇ ਹੋਏ ਧਰਮ ਕੰਡਾ ਨੈਸ਼ਨਲ ਹਾਈਵੇ ਰੋਡ ਤੇ ਨਾਲ-ਨਾਲ ਸੱਜੇ ਹੱਥ ਚਲਦੇ ਹੋਏ ਐਫ.ਸੀ.ਆਈ ਗੋਦਾਮ ਤੋਂ ਚਲਦੇ ਹੋਏ ਚੱਕ ਅੱਲਾ ਬਖਸ਼ ਸਾਹਮਣੇ ਰੰਪਾ ਏਜੰਸੀ ਗੰਦੇ ਨਾਲੇ ਤੋਂ ਹੁੰਦੇ ਹੋਏ ਨਗਰ ਕੌਂਸਲ ਦੀ ਪੱਛਮੀ ਹੱਦ ਤਾਰਾ ਸਿੰਘ ਦੀ ਚੱਕੀ ਤੱਕ ਤੋਂ ਲਾਈਨਾ ਦੇ ਨਾਲ-ਨਾਲ ਚਲਦੇ ਹੋਏ ਧਰਮਪੁਰ ਰੋਡ ਦੇ ਮਿਲਣ ਸਥਾਨ ਤੱਕ ਅਰਥਾਤ ਜਿਥੋ ਆਰੰਭ ਕੀਤਾ ਸੀ।
ਵਾਰਡ ਨµ: 14
ਨਗਰ ਕੌਂਸਲ ਦੀ ਪੱਛਮੀ ਹੱਦ ਤੋਂ ਗੁਰਦਾਸਪੁਰ ਰੋਡ ਤੋਂ ਫਲਾਈ Uਵਰ ਨਗਰ ਕੌਂਸਲ ਦੀ ਹੱਦ ਤੋਂ ਚਲਦੇ ਹੋਏ ਕਪਿਲਾPUNJAB GOVT. GAZ. (EXTRA), AUGUST 7, 2020 (SRVN 16, 1942 SAKA) 880 ਹਸਪਤਾਲ ਤੋਂ ਸ਼ਰਮਾ ਕਲੀਨਿਕ ਦੇ ਸੱਜੇ ਪਾਸੇ ਚਲਦੇ ਹੋਏ ਤਰਸੇਮ ਲਾਲ ਦੇ ਘਰ ਤੱਕ ਤੋਂ ਚਲਦੇ ਹੋਏ ਸੁਭਾਸ਼ ਕੁਮਾਰ ਦੇ ਘਰ ਤੱਕ ਤੋਂ ਚਲਦੇ ਹੋਏ ਨੈਸ਼ਨਲ ਹਾਈਵੇ ਦੇ ਨਾਲ ਚਲਦੇ ਹੋਏ ਮਹਾਰਾਣਾ ਪ੍ਰਤਾਪ ਚੌਂਕ ਦੇ ਨਾਲ ਚਲਦੇ ਹੋਏ ਮਾਤਾ ਰਾਣੀ ਚੌਂਕ ਤੱਕ, ਤੋਂ ਚਲਦੇ ਹੋਏ ਦਾਵਤ ਹੋਟਲ ਤੱਕ, ਤੋਂ ਸੱਜੇ ਹੱਥ ਚਲਦੇ ਹੋਏ ਰੇਲਵੇ ਰੋਡ ਸ਼ਮਸ਼ਾਨ ਘਾਟ ਤੱਕ, ਤੋਂ ਫੋਜਾ ਸਿੰਘ ਗਲੀ ਨਾਲ ਚਲਦੇ ਹੋਏ ਮਾਸਟਰ ਪਰਸ਼ੋਤਮ ਦੇ ਘਰ ਤੱਕ, ਤੋਂ ਚਲਦੇ ਹੋਏ ਗੰਦੇ ਨਾਲੇ ਤੱਕ, ਤੋਂ ਚਲਦੇ ਹੋਏ ਰਜਵਾਹੇ ਤੱਕ, ਤੋਂ ਨਗਰ ਕੌਂਸਲ ਦੀ ਪਛਮੀ ਹੱਦ ਤੱਕ, ਸੱਜੇ ਹੱਥ ਚਲਦੇ ਹੋਏ ਲਾਈਨਾਂ ਦੇ ਨਾਲ ਨਾਲ ਨਗਰ ਕੌਂਸਲ ਦੀ ਪੱਛਮੀ ਹੱਦ ਅਰਥਾਤ ਗੁਰਦਾਸਪੁਰ ਰੋਡ ਦੇ ਮਿਲਨ ਸਥਾਨ ਤੱਕ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨµ: 15 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਨਗਰ ਕੌਂਸਲ ਦੀ ਪੱਛਮੀ ਹੱਦ ਗਲੀ ਕੁਲਦੀਪ ਸਿੰਘ ਸਟਰਿੰਗ ਸਟੋਰ ਤੋਂ ਸੱਜੇ ਹੱਥ ਚਲਦੇ ਹੋਏ ਨੈਸ਼ਨਲ ਹਾਈਵੇ ਰੋਡ ਤੱਕ ਫਿਰ ਉਕਤ ਸਥਾਨ ਤੋਂ ਸੱਜੇ ਹੱਥ ਚਲਦੇ ਹੋਏ ਖਿੱਚੀਆਂ ਰੋਡ ਤੱਕ, ਤੋਂ ਚਲਦੇ ਹੋਏ ਡਾ: ਝਾਂਜੀ ਦੀ ਗਲੀ, ਘਰ ਸੁਭਾਸ਼ ਤੱਕ, ਤੋਂ ਮੁਹੱਲਾ ਗੁਰਦੇਵਪੁਰ ਤਰਸੇਮ ਲਾਲ ਦੇ ਘਰ ਤੱਕ, ਤੋਂ ਡਾ: ਸ਼ਰਮਾ ਕਲੀਨਿਕ ਤੋਂ ਨਗਰ ਕੌਂਸਲ ਦੀ ਪਛਮੀ ਹੱਦ ਰੇਲਵੇ ਲਾਈਨ ਤੱਕ ਤੋਂ ਰੇਲਵੇ ਲਾਈਨਾਂ ਦੇ ਨਾਲ ਨਾਲ ਸੱਜੇ ਪਾਸੇ ਚਲਦੇ ਹੋਏ ਖਿੱਚੀਆਂ ਰੇਲਵੇ ਫਾਟਕ ਤੋਂ ਨਾਲ ਚਲਦੇ ਹੋਏ ਕੁਲਦੀਪ ਸਿੰਘ ਸਟਰਿੰਗ ਸਟੋਰ ਦੀ ਗਲੀ ਨਗਰ ਕੌਂਸਲ ਦੀ ਉ~ਤਰੀ ਹੱਦ ਤੱਕ ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਚੰਡੀਗੜ੍ਹ
ਸੰਜੇ ਕੁਮਾਰ, ਆਈ.ਏ.ਐਸ.,
ਮਿਤੀ 5 ਅਗਸਤ, 2020 ਵਧੀਕ ਮੁੱਖ ਸਕੱਤਰ, ਸਥਾਨਕ ਸਰਕਾਰ ਵਿਭਾਗ, ਪੰਜਾਬ।