Servants of Knowledge
Punjab Gazette · Government of Punjab

Regarding Malkit Singh R/O Chak Arniwala Tehsil Jalalabaad

Published 07 August 2020

Department
Labour
Type
Ordinary
Notification no.
631
Gazetteid
CHD/0092/2018-2020
Identifier
in.gazette.punjabdsa.2020-08-07.38260
Languages
English, Punjabi

click here for IIIF manifest

Regd. No. CHD/0092/2018-2020 Regd. No. NW/CH-22 PART III] PUNJAB GOVT. GAZ., JULY 3, 2020 (ASAR 12, 1942 SAKA) 253

Published by AuthorityPublished by AuthorityPublished by AuthorityPublished by AuthorityPublished by Authority

No. 32] CHANDIGARH, FRIDAY, AUGUST 7, 2020 (SRAVANA 16, 1942 SAKA)

PART III/

Notifications by High Court ; Labour Commissioner ; Advertisements ;

Director of Lotteries, Punjab and Notices, etc.

ਕਿਰਤ ਕਮਿਸ਼ਨਰ

ਮਿਤੀ 25 ਜੂਨ, 2020

ਨੰਬਰ ਕਸਅ/2020/631.-ਮੇਰੀ ਰਾਏ ਹੈ ਕਿ ਮਲਕੀਤ ਸਿੰਘ ਪੁੱਤਰ ਸ਼੍ਰੀ ਕਸ਼ਮੀਰ ਸਿੰਘ ਵਾਸੀ ਪਿੰਡ ਚੱਕ ਅਰਨੀਵਾਲਾ, ਤਹਿਸੀਲ ਜਲਾਲਾਬਾਦ।

ਅਤੇ

1. Sub Divisional Officer, Punjab State Power Corporation Ltd., City Sub Division, Jalalabad.

2. Executive Engineer, Punjab State Power Corporation Ltd., Jalalabad.

3. The Authorized Signatory, Baba Farid Engineering Comp. Consortium with Garg Electricals Kotkapura, New Grain Market, Shop No. 1, Opp. Market Committee, Faridkot Punjab ਵਿਚਕਾਰ ਇੱਕ ਉਦਯੋਗਿਕ ਵਿਵਾਦ ਹੋਂਦ ਵਿੱਚ ਹੈ।

"ਇਸ ਲਈ ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ 2 ਏ ਅਤੇ ਧਾਰਾ 10(1) ਦੇ ਪੈਰਾ (ਸੀ) ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਅਧਿਸੂਚਨਾ ਨੰ: 1/122/04-4 ਕਿਰਤ/ 1091 ਮਿਤੀ 19.03.2008 ਜੋ ਕਿ ਮਿਤੀ 04.04.2008 ਨੂੰ ਸਰਕਾਰੀ ਗਜਟ ਵਿਚ ਛਪੀ ਹੈ, ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮੈਂ ਕਿਰਤੀ ਅਤੇ ਪ੍ਰਬੰਧਕਾਂ ਦਰਮਿਆਨ ਉਦਯੋਗਿਕ ਵਿਵਾਦ ਐਕਟ ਦੀ ਧਾਰਾ 7 ਅਧੀਨ ਸਥਾਪਿਤ ਪ੍ਰਧਾਨਗੀ ਅਫਸਰ ਇੰਡਸਟਰੀਅਲ ਟ੍ਰਿਬਿਊਨਲ, ਬਠਿੰਡਾ ਨੂੰ ਹੇਠ ਲਿਖੇ ਖਰੜੇ ਅਨੁਸਾਰ ਨਿਆਂ ਨਿਰਣੇ ਲਈ ਅਤੇ ਇਸ ਸਬੰਧੀ ਅਵਾਰਡ ਤਿੰਨ ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਭੇਜਦਾ ਹਾਂ:-

"ਕੀ ਕਿਰਤੀ ਸ਼੍ਰੀ ਮਲਕੀਤ ਸਿੰਘ ਦੀ ਸੇਵਾ ਸਮਾਪਤੀ ਮਾਲਕਾਂ/ਪ੍ਰਬੰਧਕਾਂ ਵੱਲੋਂ ਗੈਰ ਕਾਨੂੰਨੀ ਅਤੇ ਅਨੁਚਿਤ ਢੰਗ ਨਾਲ ਕੀਤੀ ਗਈ ਹੈ< ਜੇਕਰ ਹਾਂ ਤਾਂ ਇਸ ਸਬੰਧ ਵਿੱਚ ਕਿਰਤੀ ਕੀ ਲਾਭ ਅਤੇ ਕਿਸ ਵਿਸਥਾਰ ਨਾਲ ਪ੍ਰਾਪਤ ਕਰਨ ਦਾ ਹੱਕਦਾਰ ਹੈ@

ਸਹੀ/-

(ਬਲਵਿੰਦਰ ਸਿੰਘ)

ਕਿਰਤ ਤੇ ਸੁਲਾਹ ਅਫਸਰ,

ਫਾਜਿਲਕਾ।

( 253 ) 2073/8-2020/Pb. Govt. Press, S.A.S. Nagar
Cite this issue. Punjab Gazette, Government of Punjab, 07 August 2020. Indian Gazettes, https://egazette.servantsofknowledge.in/details/in.gazette.punjabdsa.2020-08-07.38260/. Archive identifier in.gazette.punjabdsa.2020-08-07.38260.