Published by Authority
No. 32 ] CHANDIGARH, FRIDAY, AUGUST 7, 2020 (SRAVANA 16, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ
(ਗ੍ਰਹਿ-1 ਸ਼ਾਖਾ)
ਅਧਿਸੂਚਨਾ
ਮਿਤੀ 30 ਜੁਲਾਈ, 2020
ਨੰ: 01/12/2019-2ਗ1/1444.-ਪੰਜਾਬ ਪੁਲਿਸ ਸੇਵਾਵਾਂ ਵਿਚੋਂ ਕਪਤਾਨ ਪੁਲਿਸ ਦੇ ਅਹੁੱਦੇ ਵਿੱਚ ਹੇਠ ਲਿਖੇ 02 ਅਧਿਕਾਰੀ 59 ਸਾਲ (ਇਕ ਸਾਲ ਦੇ ਵਾਧੇ ਉਪਰੰਤ) ਦੀ ਉਮਰ ਪੂਰੀ ਕਰਨ ਤੇ ਮਿਤੀ 31.07.2020 ਨੂੰ ਬਾਅਦ ਦੁਪਹਿਰ ਸੇਵਾ-ਨਵਿਰਤ ਹੋ ਜਾਣਗੇ :-
ਲੜੀ ਨੰ: ਅਧਿਕਾਰੀ ਦਾ ਨਾਮ ਸ/ਸ਼੍ਰੀ
ਜਨਮ ਮਿਤੀ 1. ਸ੍ਰੀ ਪ੍ਰੀਤਪਾਲ ਸਿੰਘ, ਪੀ.ਪੀ.ਐਸ., ਨੰ: 18/ਜੇ., ਕਮਾਂਡੈਂਟ, 01.08.1960 ਦੂਜੀ ਆਈ.ਆਰ.ਬੀ., ਲੱਡਾ ਕੋਠੀ, ਸੰਗਰੂਰ ਪੁੱਤਰ ਸ੍ਰੀ ਤਰਲੋਕ ਸਿੰਘ।
2. ਸ੍ਰੀ ਮਨਜੀਤ ਸਿੰਘ, ਪੀ.ਪੀ.ਐਸ., ਨੰ: 4/ਜੇ, ਕਪਤਾਨ ਪੁਲਿਸ/Uਪਰੇਸ਼ਨ, 05.07.1960 ਸੰਗਰੂਰ, ਪੁੱਤਰ ਸ੍ਰੀ ਜਰਨੈਲ ਸਿੰਘ।
2. ਜੇਕਰ ਇਨ੍ਹਾਂ ਅਧਿਕਾਰੀਆਂ ਵਿਰੁੱਧ ਵਿਭਾਗੀ/ਚੌਕਸੀ ਪੜਤਾਲ/ਫੌਜਦਾਰੀ/ਕੋਰਟ ਕੇਸ ਆਦਿ ਵਿੱਚ ਨਿਯਮਾਂ ਅਨੁਸਾਰ ਕਾਰਵਾਈ ਕਰਨੀ ਬਣਦੀ ਹੋਵੇ ਤਾਂ ਇਨ੍ਹਾਂ ਹੁਕਮਾਂ ਦਾ ਉਹਨਾਂ ਤੇ ਕੋਈ ਅਸਰ ਨਹੀਂ ਪਵੇਗਾ।
ਸਤੀਸ਼ ਚੰਦਰਾ, ਆਈ.ਏ.ਐਸ.
ਚੰਡੀਗੜ੍ਹ
ਵਧੀਕ ਮੁੱਖ ਸਕੱਤਰ ਪੰਜਾਬ ਸਰਕਾਰ ਮਿਤੀ 29 ਜੁਲਾਈ, 2020 ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ।