Published by Authority
No. 32 ] CHANDIGARH, FRIDAY, AUGUST 7, 2020 (SRAVANA 16, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ
(ਇਮਾਰਤਾਂ ਤੇ ਸੜਕਾਂ-2 ਸ਼ਾਖਾ)
ਅਧਿਸੂਚਨਾ
ਮਿਤੀ 27 ਜੁਲਾਈ, 2020
ਨੰ:1/25/2011-6ਇਸ2/I/55342/2020.-ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਨਿਮਨ ਲਿਖਤ ਉਪ
ਮੰਡਲ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ƒ ਜੂਨ 2019 ਵਿੱਚ ਆਯੋਜਿਤ ਵਿਭਾਗੀ ਪ੍ਰਖਿਆ ਵਿੱਚ ਪਾਸ
ਘੋਸ਼ਿਤ ਕਰਦੇ ਹਨ:-
Sr. No. Name of Officer (Sh./Smt.) Place of Posting Roll Number Result
1) Nahar Singh WSS, Sub Div. 106 Pass
Maur
2) Khushpreet Singh PUDA Project 108 Pass
GLADA
ਜਸਪ੍ਰੀਤ ਤਲਵਾੜ
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 27 ਜੁਲਾਈ, 2020 ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ।