Servants of Knowledge
Punjab Gazette · Government of Punjab

Regarding Regional Campus of Guru Nanak Dev University, Fattu Dhinga

Published 07 August 2020

Department
Higher Education
Type
Ordinary
Notification no.
1837
Gazetteid
CHD/0092/2018-2020
Identifier
in.gazette.punjabdsa.2020-08-07.38285
Languages
English, Punjabi

click here for IIIF manifest

Regd. No. CHD/0092/2018-2020 PART I] PUNJAB GOVT. GAZ., AUGUST 7, 2020 (SRVN 16, 1942 SAKA) 577 Regd. No. NW/CH-22

Published by Authority

No. 32 ] CHANDIGARH, FRIDAY, AUGUST 7, 2020 (SRAVANA 16, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਉਚੇਰੀ ਸਿੱਖਿਆ ਵਿਭਾਗ

(ਸਿੱਖਿਆ-1 ਸਾਖਾ)

ਨੋਟੀਫਿਕੇਸ਼ਨ

ਮਿਤੀ 30 ਜੁਲਾਈ, 2020

ਨੰ:12/29/2019-6ਸਿ1/1837.-ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ Regional Campus of Guru Nanak Dev University, Fattu Dhinga ਨੂੰ ਬੇਬੇ ਨਾਨਕੀ University College(girls) ਵਿੱਚ ਤਬਦੀਲ ਕਰਨ ਅਤੇ ਕਾਲਜ ਦੇ ਰੱਖ-ਰੱਖਾਵ ਅਤੇ ਤਨਖਾਹ ਦੇ ਇਵਜ਼ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੂੰ ਸਾਲ 2019-20 ਦੌਰਾਨ ਰੈਕਰਿੰਗ ਗ੍ਰਾਂਟ-ਇੰਨ-ਏਡ ਵਜੋਂ 1.25 ਕਰੋੜ ਰੁਪਏ (ਇੱਕ ਕਰੋੜ ਪੱਚੀ ਲੱਖ ਰੁਪਏ) ਅਤੇ ਭਵਿੱਖ ਵਿੱਚ ਇਸ ਕਾਲਜ ਲਈ ਪ੍ਰਤੀ ਸਾਲ 1.50 ਕਰੋੜ ਰੁਪਏ (ਇੱਕ ਕਰੋੜ ਪੰਜਾਹ ਲੱਖ ਰੁਪਏ) ਦੀ ਗ੍ਰਾਂਟ ਦੇਣ ਅਤੇ ਇਸਦਾ ਬਜਟ ਉਪਬੰਧ ਰੈਗੂਲਰ ਤੌਰ ਤੇ ਕਰਨ ਦੀ ਪ੍ਰਵਾਨਗੀ ਦਿੰਦੇ ਹਨ।

2. ਇਹ ਪ੍ਰਵਾਨਗੀ ਮੰਤਰੀ ਪ੍ਰੀਸ਼ਦ ਦੀ ਮੀਟਿੰਗ ਮਿਤੀ 22/06/2020 ਵਿੱਚ ਹੋਏ ਫੈਸਲੇ ਅਨੁਸਾਰ, ਜੋ ਕਿ ਆਮ ਰਾਜ ਪ੍ਰਬੰਧ ਵਿਭਾਗ (ਮੰਤਰੀ ਮੰਡਲ ਸ਼ਾਖਾ) ਦੇ ਅੰ:ਵਿ:ਪੱ:ਨੰ: 1/99/2020-1 ਕੈਬਨਿਟ/5086 ਮਿਤੀ 23.06.2020 ਰਾਹੀਂ ਪ੍ਰਾਪਤ ਹੋਈ ਹੈ, ਦੇ ਅਨੁਸਾਰ ਜਾਰੀ ਕੀਤੀ ਜਾਂਦੀ ਹੈ।

ਰਾਹੁਲ ਭੰਡਾਰੀ, ਆਈ.ਏ.ਐਸ.

ਚੰਡੀਗੜ੍ਹ

ਮਿਤੀ 29 ਜੁਲਾਈ, 2020

ਸਕੱਤਰ, ਪੰਜਾਬ ਸਰਕਾਰ

ਉਚੇਰੀ ਸਿੱਖਿਆ ਵਿਭਾਗ

2073/7-2020/Pb. Govt. Press, S.A.S. Nagar

( 577 )
Cite this issue. Punjab Gazette, Government of Punjab, 07 August 2020. Indian Gazettes, https://egazette.servantsofknowledge.in/details/in.gazette.punjabdsa.2020-08-07.38285/. Archive identifier in.gazette.punjabdsa.2020-08-07.38285.