| Regd. No. NW/CH-22 | 889 Regd. No. CHD/0092/2018-2020 | |
| PUNJAB GOVT. GAZ. (EXTRA), AUGUST 10, 2020 (SRVN 19, 1942 SAKA) | ||
EXTRAORDINARY
Published by Authority
CHANDIGARH, MONDAY, AUGUST 10, 2020 (SRAVANA 19, 1942 SAKA)
PUNJAB VIDHAN SABHA SECRETARIAT
NOTIFICATION
The 10th August, 2020
No. 1/GAC/2020-21/55.-Under Rule 238 of the Rules of Procedure and Conduct of Business in the Punjab Vidhan Sabha (Punjab Legislative Assembly), the Hon'ble Speaker has nominated Sh. Sunil Dutti, MLA on the 08th July, 2020 to serve on the Committee on Government Assurances for the remaining period of the year 2020-21 in place of Sh. Sanjeev Talwar, MLA.
SHASHI LAKHANPAL MISHRA,
Chandigarh
The 10th August, 2020
SECRETARY.
ਪੰਜਾਬ ਵਿਧਾਨ ਸਭਾ ਸਕੱਤਰੇਤ
ਅਧਿਸੂਚਨਾ
ਮਿਤੀ 10 ਅਗਸਤ, 2020
ਨੰ:1/ ਜੀ.ਏ.ਸੀ./2020-21/55.-ਮਾਨਯੋਗ ਸਪੀਕਰ ਸਾਹਿਬ ਨੇ ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰਜ ਸੰਚਾਲਣ ਨਿਯਮਾਂਵਲੀ ਦੇ ਨਿਯਮ 238 ਅਧੀਨ ਮਿਤੀ 08 ਜੁਲਾਈ, 2020 ਤੋਂ ਸਾਲ 2020-21 ਦੇ ਬਾਕੀ ਰਹਿੰਦੇ ਸਮੇਂ ਲਈ ਸ਼੍ਰੀ ਸੁਨੀਲ ਦੱਤੀ, ਐਮ.ਐਲ.ਏ. ਨੂੰ ਸ਼੍ਰੀ ਸੰਜੀਵ ਤਲਵਾੜ, ਐਮ.ਐਲ.ਏ. ਦੀ ਥਾਂ ਤੇ ਸਰਕਾਰੀ ਆਸ਼ਵਾਸਨਾਂ ਸਬੰਧੀ ਕਮੇਟੀ ਵਿਚ ਕੰਮ ਕਰਨ ਲਈ ਨਾਮਜਦ ਕੀਤਾ ਹੈ।
ਚੰਡੀਗੜ੍ਹ
ਸ਼ਸ਼ੀ ਲਖਨਪਾਲ ਮਿਸ਼ਰਾ,
ਮਿਤੀ 10 ਅਗਸਤ, 2020
ਸਕੱਤਰ।