Servants of Knowledge
Punjab Gazette · Government of Punjab

Regarding Market Committee Gurdaspur

Published 14 August 2020

Department
Agriculture
Type
Extra Ordinary
Notification no.
2076
Gazetteid
CHD/0092/2018-2020
Identifier
in.gazette.punjabdsa.2020-08-14.38304
Languages
English, Punjabi

click here for IIIF manifest

Regd. No. CHD/0092/2018-2020 582 PUNJAB GOVT. GAZ., AUGUST 14, 2020 (SRAVANA 23 , 1942 SAKA) PART I] Regd. No. NW/CH-22

Published by Authority

No. 33 ] CHANDIGARH, FRIDAY, AUGUST 14, 2020 (SRAVANA 23, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਮੰਡੀ ਸ਼ਾਖਾ)

ਅਧਿਸੂਚਨਾ

ਮਿਤੀ 2 ਜੂਨ, 2020

ਨੰ:01/6/2019-ਮ5/2076.- ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961, ਪੰਜਾਬ ਐਕਟ ਨੰ: 23 ਆਫ 1961 ਦੀ ਧਾਰਾ 16(1) ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮਾਰਕਿਟ ਕਮੇਟੀ, ਗੁਰਦਾਸਪੁਰ (ਗੁਰਦਾਸਪੁਰ) ਦੇ ਨੋਟੀਫਾਇਡ ਮਾਰਕਿਟ ਏਰੀਏ ਵਿੱਚ ਨਾਮਜਦ ਕੀਤੇ ਮੈਂਬਰਾਂ ਵਿਚੋਂ ਹੇਠ ਲਿਖੀ ਅਨੁਸੂਚੀ ਵਿੱਚ ਦਰਜ ਮੈਂਬਰ ਨੂੰ ਚੇਅਰਮੈਨ ਅਤੇ ਵਾਇਸ ਚੇਅਰਮੈਨ ਮਾਰਕਿਟ ਕਮੇਟੀ ਨਾਮਜਦ ਕਰਦੇ ਹਨ:-

ਅਨੁਸੂਚੀ

ਲੜੀ ਨੰ: ਨਾਮਜਦ ਵਿਅਕਤੀ ਦਾ ਨਾਮ ਅਤੇ ਪਤਾ                                   ਵਿਸ਼ੇਸ਼ ਕਥਨ
1.       ਸੁੱਚਾ ਸਿੰਘ ਪੁੱਤਰ ਗਰੀਬ ਸਿੰਘ, ਨੇੜੇ ਮਿਲਕ                        ਚੇਅਰਮੈਨ
         ਪਲਾਂਟ, ਗੁਰਦਾਸਪੁਰ।
2.       ਵਰਿੰਦਰ ਕੁਮਾਰ ਪੁੱਤਰ ਦੁਰਗਾ ਦਾਸ, ਪਿੰਡ ਤੇ                         ਵਾਈਸ ਚੇਅਰਮੈਨ
         ਡਾਕਖਾਨਾ ਦੋਰਾਂਗਲਾ, ਜਿਲਾ ਗੁਰਦਾਸਪੁਰ।

ਵਿਸਵਾਜੀਤ ਖੰਨਾ

ਵਧੀਕ ਮੁੱਖ ਸਕੱਤਰ (ਵਿਕਾਸ), ਪੰਜਾਬ

2079/8-2020/Pb. Govt. Press, S.A.S. Nagar

( 582 )
Cite this issue. Punjab Gazette, Government of Punjab, 14 August 2020. Indian Gazettes, https://egazette.servantsofknowledge.in/details/in.gazette.punjabdsa.2020-08-14.38304/. Archive identifier in.gazette.punjabdsa.2020-08-14.38304.