Servants of Knowledge
Punjab Gazette · Government of Punjab

Regarding market Committee Dhillwan Distt Kapurthala

Published 14 August 2020

Department
Agriculture
Type
Ordinary
Notification no.
CHD/0092/2018-2020
Gazetteid
CHD/0092/2018-2020
Identifier
in.gazette.punjabdsa.2020-08-14.38305
Languages
English, Punjabi

click here for IIIF manifest

Regd. No. CHD/0092/2018-2020 PART I] PUNJAB GOVT. GAZ., AUGUST 14, 2020 (SRAVANA 23, 1942 SAKA) 585 Regd. No. NW/CH-22

Published by Authority

No. 33 ] CHANDIGARH, FRIDAY, AUGUST 14, 2020 (SRAVANA 23, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਮੰਡੀ ਸ਼ਾਖਾ)

ਅਧਿਸੂਚਨਾ

ਮਿਤੀ 22 ਜੂਨ, 2020

ਨੰ:01/12/2019-ਮ5/2430.- ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961, ਪੰਜਾਬ ਐਕਟ ਨੰ: 23 ਆਫ 1961 ਦੀ ਧਾਰਾ 16(1) ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮਾਰਕਿਟ ਕਮੇਟੀ, ਢਿੱਲਵਾਂ (ਜਿਲ੍ਹਾ ਕਪੂਰਥਲਾ) ਦੇ ਨੋਟੀਫਾਇਡ ਮਾਰਕਿਟ ਏਰੀਏ ਵਿੱਚ ਨਾਮਜਦ ਕੀਤੇ ਮੈਂਬਰਾਂ ਵਿਚੋਂ ਹੇਠ ਲਿਖੀ ਅਨੁਸੂਚੀ ਵਿੱਚ ਦਰਜ ਮੈਂਬਰ ਨੂੰ ਚੇਅਰਮੈਨ ਅਤੇ ਵਾਇਸ ਚੇਅਰਮੈਨ ਮਾਰਕਿਟ ਕਮੇਟੀ ਨਾਮਜਦ ਕਰਦੇ ਹਨ:-

ਅਨੁਸੂਚੀ

ਲੜੀ ਨੰ: ਨਾਮਜਦ ਵਿਅਕਤੀ ਦਾ ਨਾਮ ਅਤੇ ਪਤਾ

ਵਿਸ਼ੇਸ਼ ਕਥਨ 1. ਸ਼ਰਨਜੀਤ ਸਿੰਘ ਪੁੱਤਰ ਹਰਬੰਸ ਸਿੰਘ, ਪਿੰਡ ਲੱਖਾਂ ਚੇਅਰਮੈਨ ਕੇ ਪੱਡ, ਤਹਿਸੀਲ ਢਿੱਲਵਾਂ, ਜਿਲ੍ਹਾ ਕਪੂਰਥਲਾ

2. ਸੁਖਜਿੰਦਰਪਾਲ ਸਿੰਘ ਉਰਫ ਮਿੱਠੂ ਸੰਧੂ, ਪਿੰਡ ਵਾਈਸ ਚੇਅਰਮੈਨ ਦੋਦਪੁਰ, ਤਹਿਸੀਲ ਢਿੱਲਵਾਂ, ਜਿਲ੍ਹਾ ਕਪੂਰਥਲਾ।

ਸਹੀ

ਅਨਿਰੁੱਧ ਤਿਵਾਰੀ

ਵਧੀਕ ਮੁੱਖ ਸਕੱਤਰ (ਵਿਕਾਸ), ਪੰਜਾਬ

2079/8-2020/Pb. Govt. Press, S.A.S. Nagar

( 585 )
Cite this issue. Punjab Gazette, Government of Punjab, 14 August 2020. Indian Gazettes, https://egazette.servantsofknowledge.in/details/in.gazette.punjabdsa.2020-08-14.38305/. Archive identifier in.gazette.punjabdsa.2020-08-14.38305.