Servants of Knowledge
Punjab Gazette · Government of Punjab

Regarding Market Committee Giddarbaha

Published 14 August 2020

Department
Agriculture
Type
Ordinary
Notification no.
2424
Gazetteid
CHD/0092/2018-2020
Identifier
in.gazette.punjabdsa.2020-08-14.38306
Languages
English, Punjabi

click here for IIIF manifest

Regd. No. CHD/0092/2018-2020 584 PUNJAB GOVT. GAZ., AUGUST 14, 2020 (SRAVANA 23 , 1942 SAKA) PART I] Regd. No. NW/CH-22

Published by Authority

No. 33 ] CHANDIGARH, FRIDAY, AUGUST 14, 2020 (SRAVANA 23, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਮੰਡੀ ਸ਼ਾਖਾ)

ਅਧਿਸੂਚਨਾ

ਮਿਤੀ 22 ਜੂਨ, 2020

ਨੰ:01/22/2019-ਮ5/2424.- ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961, ਪੰਜਾਬ ਐਕਟ ਨੰ: 23 ਆਫ 1961 ਦੀ ਧਾਰਾ 16(1) ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮਾਰਕਿਟ ਕਮੇਟੀ, ਗਿੱਦੜਬਾਹਾ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਨੋਟੀਫਾਇਡ ਮਾਰਕਿਟ ਏਰੀਏ ਵਿੱਚ ਨਾਮਜਦ ਕੀਤੇ ਮੈਂਬਰਾਂ ਵਿਚੋਂ ਹੇਠ ਲਿਖੀ ਅਨੁਸੂਚੀ ਵਿੱਚ ਦਰਜ ਮੈਂਬਰ ਨੂੰ ਚੇਅਰਮੈਨ ਅਤੇ ਵਾਇਸ ਚੇਅਰਮੈਨ ਮਾਰਕਿਟ ਕਮੇਟੀ ਨਾਮਜਦ ਕਰਦੇ ਹਨ:-

ਅਨੁਸੂਚੀ

ਲੜੀ ਨੰ: ਨਾਮਜਦ ਵਿਅਕਤੀ ਦਾ ਨਾਮ ਅਤੇ ਪਤਾ

ਵਿਸ਼ੇਸ਼ ਕਥਨ

1. ਸੰਸਾਰ ਸਿੰਘ ਪੁੱਤਰ ਸਰਵਨ ਸਿੰਘ, ਪਿੰਡ ਚੇਅਰਮੈਨ ਮਾਲਹਾ, ਤਹਿਸੀਲ ਗਿੱਦੜਬਾਹਾ, ਜਿਲ੍ਹਾ ਸ੍ਰੀ

ਮੁਕਤਸਰ ਸਾਹਿਬ।

2. ਦੀਪਕ ਗਰਗ ਪੁੱਤਰ ਮਿਥਨ ਲਾਲ ਗਰਗ, ਵਾਈਸ ਚੇਅਰਮੈਨ ਤਹਿਸੀਲ ਗਿੱਦੜਬਾਹਾ, ਜਿਲ੍ਹਾ ਸ੍ਰੀ ਮੁਕਤਸਰ

ਸਾਹਿਬ।

ਸਹੀ/-

ਅਨਿਰੁੱਧ ਤਿਵਾਰੀ

ਵਧੀਕ ਮੁੱਖ ਸਕੱਤਰ (ਵਿਕਾਸ), ਪੰਜਾਬ2079/8-2020/Pb. Govt. Press, S.A.S. Nagar ( 584 )

Cite this issue. Punjab Gazette, Government of Punjab, 14 August 2020. Indian Gazettes, https://egazette.servantsofknowledge.in/details/in.gazette.punjabdsa.2020-08-14.38306/. Archive identifier in.gazette.punjabdsa.2020-08-14.38306.