Servants of Knowledge
Punjab Gazette · Government of Punjab

Regarding Market Committee Buchoo

Published 14 August 2020

Department
Agriculture
Type
Ordinary
Notification no.
2473
Gazetteid
CHD/0092/2018-2020
Identifier
in.gazette.punjabdsa.2020-08-14.38309
Languages
English, Punjabi

click here for IIIF manifest

Regd. No. CHD/0092/2018-2020 PART I] PUNJAB GOVT. GAZ., AUGUST 14, 2020 (SRAVANA 23, 1942 SAKA) 589 Regd. No. NW/CH-22

Published by Authority

No. 33 ] CHANDIGARH, FRIDAY, AUGUST 14, 2020 (SRAVANA 23, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਮੰਡੀ ਸ਼ਾਖਾ)

ਅਧਿਸੂਚਨਾ

ਮਿਤੀ 23 ਜੂਨ, 2020

ਨੰ:01/03/2019-ਮ5/2473.- ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961, ਪੰਜਾਬ ਐਕਟ ਨੰ: 23 ਆਫ 1961 ਦੀ ਧਾਰਾ 16(1) ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮਾਰਕਿਟ ਕਮੇਟੀ, ਭੁੱਚੋ (ਬਠਿੰਡਾ) ਦੇ ਨੋਟੀਫਾਇਡ ਮਾਰਕਿਟ ਏਰੀਏ ਵਿੱਚ ਨਾਮਜਦ ਕੀਤੇ ਮੈਂਬਰਾਂ ਵਿਚੋਂ ਹੇਠ ਲਿਖੀ ਅਨੁਸੂਚੀ ਵਿੱਚ ਦਰਜ ਮੈਂਬਰ ਨੂੰ ਚੇਅਰਮੈਨ ਅਤੇ ਵਾਇਸ ਚੇਅਰਮੈਨ ਮਾਰਕਿਟ ਕਮੇਟੀ ਨਾਮਜਦ ਕਰਦੇ ਹਨ:-

ਅਨੁਸੂਚੀ

ਲੜੀ ਨੰ:     ਨਾਮਜਦ ਵਿਅਕਤੀ ਦਾ ਨਾਮ ਅਤੇ ਪਤਾ                         ਵਿਸ਼ੇਸ਼ ਕਥਨ
1.          ਨਾਹਰ ਸਿੰਘ ਪੁੱਤਰ ਜੀਤ ਸਿੰਘ, ਪਿੰਡ ਭੁੱਚੋਮੰਡੀ,           ਚੇਅਰਮੈਨ

ਜਿਲ੍ਹਾ ਬਠਿੰਡਾ, ਆੜ੍ਹਤੀ ਲਾਇਸੰਸ ਨੰ: 1652

2. ਵਰਿੰਦਰ ਕੇ. ਗਰਗ ਪੁੱਤਰ ਕ੍ਰਿਸਨਾ ਲਾਲ ਗਰਗ, ਵਾਈਸ ਚੇਅਰਮੈਨ ਵਾਰਡ ਨੰ: 1, ਨੇੜੇ ਨਾਮਦੇਵ ਧਰਮਸਾਲਾ, ਭੁੱਚੋ

ਮੰਡੀ, ਜਿਲ੍ਹਾ ਬਠਿੰਡਾ।

ਸਹੀ/-

ਅਨਿਰੁੱਧ ਤਿਵਾਰੀ

ਵਧੀਕ ਮੁੱਖ ਸਕੱਤਰ (ਵਿਕਾਸ), ਪੰਜਾਬ

2079/8-2020/Pb. Govt. Press, S.A.S. Nagar

( 589 )
Cite this issue. Punjab Gazette, Government of Punjab, 14 August 2020. Indian Gazettes, https://egazette.servantsofknowledge.in/details/in.gazette.punjabdsa.2020-08-14.38309/. Archive identifier in.gazette.punjabdsa.2020-08-14.38309.