Servants of Knowledge
Punjab Gazette · Government of Punjab

Regarding retirement of Smt Jasvir Kaur

Published 14 August 2020

Department
Excise and Taxation
Type
Ordinary
Notification no.
FCS-ET-1101/18/2020-EXCISE AND TAXATION 1/9811
Gazetteid
CHD/0092/2018-2020
Identifier
in.gazette.punjabdsa.2020-08-14.38315
Languages
English, Punjabi

click here for IIIF manifest

Regd. No. CHD/0092/2018-2020 594 PUNJAB GOVT. GAZ., AUGUST 14, 2020 (SRAVANA 23 , 1942 SAKA) PART I] Regd. No. NW/CH-22

Published by Authority

No. 33 ] CHANDIGARH, FRIDAY, AUGUST 14, 2020 (SRAVANA 23, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਆਬਕਾਰੀ ਤੇ ਕਰ ਵਿਭਾਗ

(ਆਬਕਾਰੀ ਤੇ ਕਰ-1 ਸ਼ਾਖਾ)

ਅਧਿਸੂਚਨਾ

ਮਿਤੀ 21 ਜੁਲਾਈ, 2020

ਨੰ:FCS-ET-1101/18/2020-EXCISE AND TAXATION 1/9811.-ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸ਼੍ਰੀਮਤੀ ਜਸਬੀਰ ਕੌਰ, ਆਬਕਾਰੀ ਤੇ ਕਰ ਅਫਸਰ ਨੂੰ ਵਿੱਤ ਵਿਭਾਗ ਦੀਆਂ ਹਦਾਇਤਾਂ ਦੇ ਪੱਤਰ ਨੰ: 22/2/2012-ਐਫ.ਪੀ.2/475 ਮਿਤੀ 8 ਅਕਤੂਬਰ, 2012, ਪੱਤਰ ਨੰਬਰ 22/2/2012-3ਐਫ.ਪੀ.2/471, ਮਿਤੀ 20.9.2013 ਅਤੇ ਸਮੇਂ-ਸਮੇਂ ਤੇ ਜਾਰੀ ਹਦਾਇਤਾਂ ਦੇ ਸਨਮੁੱਖ, ਹੁਕਮ ਮਿਤੀ 11.10.2019, ਜੋ ਕਿ ਪਿੱਠ ਅੰਕਣ ਨੰ: 1/48/2019/ਅਕ1(1)10503-06 ਮਿਤੀ 29.10.2019 ਰਾਹੀਂ ਜਾਰੀ ਹੋਏ ਸਨ, ਅਨੁਸਾਰ ਉਨ੍ਹਾਂ ਦੀ ਸੇਵਾ ਕਾਲ ਵਿੱਚ ਮਿਤੀ 01.11.2019 ਤੋਂ 31.10.2020 ਤੱਕ ਇੱਕ ਸਾਲ ਦਾ ਵਾਧਾ ਦਿੱਤਾ ਗਿਆ ਸੀ। ਪਰੰਤੂ ਅਧਿਕਾਰੀ ਵੱਲੋਂ ਕੀਤੀ ਪ੍ਰਤੀ ਬੇਨਤੀ ਮਿਤੀ 22.6.2020 ਨੂੰ ਮੁੱਖ ਰੱਖਦੇ ਹੋਏ 58O1 ਸਾਲ ਦੇ ਕੀਤੇ ਗਏ ਵਾਧੇ ਵਿੱਚ ਰਹਿੰਦੇ ਸਮੇਂ ਨੂੰ ਕਰਟੇਲ (Curtail) ਕਰਦੇ ਹੋਏ ਉਨ੍ਹਾਂ ਨੂੰ ਮਿਤੀ 31.07.2020 ਨੂੰ ਬਾਅਦ ਦੁਪਹਿਰ ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ।

2. ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਅਨੁਸ਼ਾਸਨੀ ਕਾਰਵਾਈ/ਕੋਰਟ ਕੇਸ ਸਾਹਮਣੇ ਆਇਆ ਜਾਂ ਕੋਈ ਕਿਸੇ ਕਿਸਮ ਦਾ ਬਕਾਇਆ ਹੋਇਆ, ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ (ਨਿਯਮਾਂਵਲੀ) ਭਾਗ-2 ਦੇ ਨਿਯਮ 2.2 ਤਹਿਤ ਕਾਰਵਾਈ ਕੀਤੀ ਜਾਵੇਗੀ।

ਚੰਡੀਗੜ੍ਹ

ਏ.ਵੇਨੂੰ ਪ੍ਰਸਾਦ, ਆਈ.ਏ.ਐਸ.

ਮਿਤੀ 17 ਜੁਲਾਈ, 2020

ਵਿੱਤੀ ਕਮਿਸ਼ਨਰ (ਕਰ), ਪੰਜਾਬ

ਆਬਕਾਰੀ ਤੇ ਕਰ ਵਿਭਾਗ।

2079/8-2020/Pb. Govt. Press, S.A.S. Nagar

( 594 )
Cite this issue. Punjab Gazette, Government of Punjab, 14 August 2020. Indian Gazettes, https://egazette.servantsofknowledge.in/details/in.gazette.punjabdsa.2020-08-14.38315/. Archive identifier in.gazette.punjabdsa.2020-08-14.38315.