Published by Authority
No. 33 ] CHANDIGARH, FRIDAY, AUGUST 14, 2020 (SRAVANA 23, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਆਬਕਾਰੀ ਤੇ ਕਰ ਵਿਭਾਗ
(ਆਬਕਾਰੀ ਤੇ ਕਰ-1 ਸ਼ਾਖਾ)
ਅਧਿਸੂਚਨਾ
ਮਿਤੀ 21 ਜੁਲਾਈ, 2020
ਨੰ:FCS-ET-1101/19/2020-EXCISE AND TAXATION-1/9805.- ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸ਼੍ਰੀ ਪਵਨ ਕੁਮਾਰ ਗਰਗ, ਉਪ ਆਬਕਾਰੀ ਤੇ ਕਰ ਕਮਿਸ਼ਨਰ ਨੂੰ ਆਪਣੀ 58O1 (ਇੱਕ ਸਾਲ ਦਾ ਸੇਵਾਕਾਲ ਵਿੱਚ ਵਾਧਾ)&59 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਮਿਤੀ 31.7.2020 ਨੂੰ ਸਰਕਾਰੀ ਸੇਵਾ ਤੋਂ ਸੇਵਾ ਨਿਵ੍ਰਿਤ ਕਰਦੇ ਹਨ।
2. ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਅਨੁਸ਼ਾਸਨੀ ਕਾਰਵਾਈ/ਕੋਰਟ ਕੇਸ ਸਾਹਮਣੇ ਆਇਆ ਜਾ ਕੋਈ ਕਿਸੇ ਕਿਸਮ ਦਾ ਬਕਾਇਆ ਹੋਇਆ ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਭਾਗ-2 ਦੇ ਨਿਯਮ 2.2 (ਬੀ) ਤਹਿਤ ਕਾਰਵਾਈ ਕੀਤੀ ਜਾਵੇਗੀ।
ਏ.ਵੇƒ ਪ੍ਰਸਾਦ
ਚੰਡੀਗੜ੍ਹ
ਵਿੱਤੀ ਕਮਿਸ਼ਨਰ (ਕਰ), ਪੰਜਾਬ ਮਿਤੀ 18 ਜੁਲਾਈ, 2020 ਆਬਕਾਰੀ ਤੇ ਕਰ ਵਿਭਾਗ।