Published by Authority
No. 33 ] CHANDIGARH, FRIDAY, AUGUST 14, 2020 (SRAVANA 23, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ
(ਖੇਡਾਂ ਅਤੇ ਯੁਵਕ ਸੇਵਾਵਾਂ ਸ਼ਾਖਾ)
ਅਧਿਸੂਚਨਾ
ਮਿਤੀ 31 ਜੁਲਾਈ, 2020
ਨੰ:1/5/2015-2ਸਸ/843.-ਅਧਿਸੂਚਨਾਂ ਨੰ: 1/5/2015-2ਸਸ/147, ਮਿਤੀ 28.08.2019 ਰਾਹੀਂ ਯੂਥ ਡਿਵੈਲਪਮੈਂਟ ਬੋਰਡ ਗਠਨ ਅਤੇ ਇਸ ਬੋਰਡ ਦੇ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ ਸੀ। ਹੁਣ ਇਸ ਅਧਿਸੂਚਨਾ ਦੀ ਲਗਾਤਾਰਤਾ ਵਿਚ ਯੂਥ ਡਿਵੈਲਪਮੈਂਟ ਬੋਰਡ ਦਾ ਹੇਠ ਅਨੁਸਾਰ ਸੀਨੀਅਰ ਵਾਈਸ ਚੇਅਰਪਰਸਨ ਨਿਯੁਕਤ ਕੀਤਾ ਜਾਂਦਾ ਹੈ:-
Sr. No. Designation Name Address Contact No.
1. Senior Vice Sh. Prince Kullar R/o H.No. 1A,MCA-585, 9814038630
Chairperson Basant Nagar, Majitha
Road, Amritsar
2. ਇਸ ਸਬੰਧੀ Terms and conditions ਵੱਖਰੇ ਤੌਰ ਤੇ ਜਾਰੀ ਕੀਤੀਆਂ ਜਾਣਗੀਆਂ।
ਹੁਸਨ ਲਾਲ, ਆਈ.ਏ.ਐਸ.
ਚੰਡੀਗੜ੍ਹ
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ ਮਿਤੀ 31 ਜੁਲਾਈ, 2020
ਜਲ ਸਰੋਤ ਵਿਭਾਗ।