Servants of Knowledge
Punjab Gazette · Government of Punjab

Regarding University College (girls) Fattu Dhinga

Published 14 August 2020

Department
Higher Education
Type
Ordinary
Notification no.
1837
Gazetteid
CHD/0092/2018-2020
Identifier
in.gazette.punjabdsa.2020-08-14.38323
Languages
English, Punjabi

click here for IIIF manifest

Regd. No. CHD/0092/2018-2020 602 PUNJAB GOVT. GAZ., AUGUST 14, 2020 (SRAVANA 23 , 1942 SAKA) PART I] Regd. No. NW/CH-22

Published by Authority

No. 33 ] CHANDIGARH, FRIDAY, AUGUST 14, 2020 (SRAVANA 23, 1942 SAKA)

PART I

Punjab Government Notifications and Orders

ਉਸੇ ਨੰਬਰ ਅਤੇ ਮਿਤੀ ਦਾ ਥਾਂ ਲੇਵਾ

ਪੰਜਾਬ ਸਰਕਾਰ

ਉਚੇਰੀ ਸਿੱਖਿਆ ਵਿਭਾਗ

(ਸਿੱਖਿਆ-1 ਸਾਖਾ)

ਨੋਟੀਫਿਕੇਸ਼ਨ

ਮਿਤੀ 30 ਜੁਲਾਈ, 2020

ਨੰ:12/29/2019-6ਸਿ1/1837.-ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ Regional Campus of Guru Nanak Dev University, Fattu Dhinga (ਸੁਲਤਾਨਪੁਰ ਲੋਧੀ) ਨੂੰ ਬੇਬੇ ਨਾਨਕੀ University College (girls) Fattu Dhinga (ਸੁਲਤਾਨਪੁਰ ਲੋਧੀ) ਵਿੱਚ ਤਬਦੀਲ ਕਰਨ ਅਤੇ ਕਾਲਜ ਦੇ ਰੱਖ-ਰੱਖਾਵ ਅਤੇ ਤਨਖਾਹ ਦੇ ਇਵਜ਼ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੂੰ ਸਾਲ 2019-20 ਦੌਰਾਨ ਰੈਕਰਿੰਗ ਗ੍ਰਾਂਟ-ਇੰਨ-ਏਡ ਵਜੋਂ 1.25 ਕਰੋੜ ਰੁਪਏ (ਇੱਕ ਕਰੋੜ ਪੱਚੀ ਲੱਖ ਰੁਪਏ) ਅਤੇ ਭਵਿੱਖ ਵਿੱਚ ਇਸ ਕਾਲਜ ਲਈ ਪ੍ਰਤੀ ਸਾਲ 1.50 ਕਰੋੜ ਰੁਪਏ (ਇੱਕ ਕਰੋੜ ਪੰਜਾਹ ਲੱਖ ਰੁਪਏ) ਦੀ ਗ੍ਰਾਂਟ ਦੇਣ ਅਤੇ ਇਸਦਾ ਬਜਟ ਉਪਬੰਧ ਰੈਗੂਲਰ ਤੌਰ ਤੇ ਕਰਨ ਦੀ ਪ੍ਰਵਾਨਗੀ ਦਿੰਦੇ ਹਨ।

2. ਇਹ ਪ੍ਰਵਾਨਗੀ ਮੰਤਰੀ ਪ੍ਰੀਸ਼ਦ ਦੀ ਮੀਟਿੰਗ ਮਿਤੀ 22/06/2020 ਵਿੱਚ ਹੋਏ ਫੈਸਲੇ ਅਨੁਸਾਰ, ਜੋ ਕਿ ਆਮ ਰਾਜ ਪ੍ਰਬੰਧ ਵਿਭਾਗ (ਮੰਤਰੀ ਮੰਡਲ ਸ਼ਾਖਾ) ਦੇ ਅੰ:ਵਿ:ਪੱ:ਨੰ: 1/99/2020-1/ਕੈਬਨਿਟ/5086 ਮਿਤੀ 23.06.2020 ਰਾਹੀਂ ਪ੍ਰਾਪਤ ਹੋਈ ਹੈ, ਦੇ ਅਨੁਸਾਰ ਜਾਰੀ ਕੀਤੀ ਜਾਂਦੀ ਹੈ।

ਰਾਹੁਲ ਭੰਡਾਰੀ, ਆਈ.ਏ.ਐਸ.

ਚੰਡੀਗੜ੍ਹ

ਸਕੱਤਰ, ਪੰਜਾਬ ਸਰਕਾਰ, ਮਿਤੀ 29 ਜੁਲਾਈ, 2020

ਉਚੇਰੀ ਸਿੱਖਿਆ ਵਿਭਾਗ।

2079/8-2020/Pb. Govt. Press, S.A.S. Nagar

( 602 )
Cite this issue. Punjab Gazette, Government of Punjab, 14 August 2020. Indian Gazettes, https://egazette.servantsofknowledge.in/details/in.gazette.punjabdsa.2020-08-14.38323/. Archive identifier in.gazette.punjabdsa.2020-08-14.38323.