Servants of Knowledge
Punjab Gazette · Government of Punjab

Regarding Acquisition of land in Ratanbari Village

Published 17 August 2020

Department
Public works
Type
Extra Ordinary
Notification no.
PWD-BR307/4/2020-1BR3//49168/2020
Gazetteid
CHD/0092/2018-2020
Identifier
in.gazette.punjabdsa.2020-08-17.38299
Languages
English, Punjabi

click here for IIIF manifest

Regd. No. NW/CH-22 923 Regd. No. CHD/0092/2018-2020
PUNJAB GOVT. GAZ. (EXTRA), AUGUST 17, 2020 (SRVN 26, 1942 SAKA)

EXTRAORDINARY

Published by Authority

CHANDIGARH, MONDAY, AUGUST 17, 2020 (SRAVANA 26, 1942 SAKA)

(ਉਸੇ ਨੰਬਰ ਅਤੇ ਮਿਤੀ ਦਾ ਥਾਂ ਲੇਵਾ)

ਪੰਜਾਬ ਸਰਕਾਰ

ਲੋਕ ਨਿਰਮਾਣ ਵਿਭਾਗ

(ਬੀ ਐਂਡ ਆਰ III ਸ਼ਾਖਾ)

SIA ਸ਼ੁਰੂ ਕਰਨ ਲਈ ਨੋਟੀਫਿਕੇਸ਼ਨ

ਮਿਤੀ 14 ਜੁਲਾਈ, 2020

ਨੋਟੀਫਿਕੇਸ਼ਨ ਨੰਬਰ PWD-BR307/4/2020-1BR3//49168/2020.-ਰਾਜ ਸਰਕਾਰ, ਲੋਕ ਹਿੱਤ ਲਈ, ਰੇਲਵੇ ਕਰਾਸਿੰਗ ਨੰਬਰ ਸੀ-154 ਤੇ ਰੋਡ Uਵਰ ਬਰਿੱਜ ਬਣਾਉਣ ਲਈ ਗਰਾਮ ਪੰਚਾਇਤ ਰਤਨਹੇੜੀ ਨਾਲ ਸਲਾਹ ਕਰਕੇ ਜਮੀਨ ਦਾ ਪ੍ਰਭਾਵਿਤ ਰਕਬਾ ਐਕਵਾਇਰ ਕਰਨਾ ਚਾਹੁੰਦੀ ਹੈ ਅਤੇ ਇੱਕ ਸੋਸ਼ਲ ਇੰਪੈਕਟ ਅਸੈਸਮੈਂਟ ਦਾ ਅਧਿਐਨ ਕਰਨਾ ਚਾਹੁੰਦੀ ਹੈ, ਇਹ ਅਧਿਐਨ "ਰਾਈਟ ਟੂ ਫੇਅਰ ਕੰਮਪਨਸੇਸ਼ਨ ਐਂਡ ਟਰਾਂਸਪੇਰੈਨਸੀ ਇੰਨ ਲੈਂਡ ਐਕੁਜੀਸ਼ਨ, ਰੀਹੈਬਲੀਟੇਸ਼ਨ ਐਂਡ ਰੀਸੈਟਲਮੈਂਟ ਐਕਟ 2013" ਦੇ ਭਾਗ 4.1 ਦੀ ਵਿਵਸਥਾ ਅਨੁਸਾਰ ਕੀਤਾ ਜਾਵੇਗਾ।

ਪ੍ਰੋਜੈਕਟ ਡਿਵੈਲਪਰ ਦਾ ਨਾਮ                      :   ਲੋਕ ਨਿਰਮਾਣ ਵਿਭਾਗ, ਪੰਜਾਬ
ਪ੍ਰਸਤਾਵਿਤ ਜ਼ਮੀਨ ਐਕਵਾਇਰ ਕਰਨ ਦਾ ਉਦੇਸ਼          :    ਰੋਡ Uਵਰ ਬਰਿੱਜ ਦੀ ਉਸਾਰੀ
  ਅਧਿਐਨ ਕਰਨ ਵਾਲਾ ਸੰਗਠਨ                       :   ਸਟੇਟ ਸੋਸ਼ਲ ਇੰਪੈਕਟ ਅਸੈਸਮੈਂਟ ਅਥਾਰਿਟੀ,
                                                  ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਜਾਬ।
                                             :   Email:- [email protected]

ਸੰਗਠਨ ਦੇ ਸੰਪਰਕ ਵੇਰਵੇ

ਜ਼ਮੀਨ ਵੇਰਵੇ:

ਲੜੀ ਜ਼ਿਲ੍ਹਾ ਤਹਿਸੀਲ ਪਿੰਡ/ਹਦਬਸਤ ਖਾਤਾ ਖਸਰਾ ਨੰਬਰ ਐਕਵਾਇਰ ਕੀਤੇ ਨੰਬਰ

ਨੰਬਰ ਜਾਣ ਵਾਲਾ ਰਕਬਾ

ਕਨਾਲ ਮਰਲੇ 1. ਲੁਧਿਆਣਾ ਖੰਨਾ ਰਤਨਹੇੜੀ/220 25 23/2 1 17

( 923 )PUNJAB GOVT. GAZ. (EXTRA), AUGUST 17, 2020 (SRVN 26, 1942 SAKA) 924

2.      ਲੁਧਿਆਣਾ       ਖੰਨਾ       ਰਤਨਹੇੜੀ/220      25       24/1/7         0         5
3.      ਲੁਧਿਆਣਾ       ਖੰਨਾ       ਰਤਨਹੇੜੀ/220      25        18/1          1         0
4.      ਲੁਧਿਆਣਾ       ਖੰਨਾ       ਰਤਨਹੇੜੀ/220      25       17/2/2         2         17
5.      ਲੁਧਿਆਣਾ       ਖੰਨਾ       ਰਤਨਹੇੜੀ/220      25       14/1/2         2         2
6.      ਲੁਧਿਆਣਾ       ਖੰਨਾ       ਰਤਨਹੇੜੀ/220      25       14/2/1         1         16
7.      ਲੁਧਿਆਣਾ       ਖੰਨਾ       ਰਤਨਹੇੜੀ/220      25       7/1/2          5         4
8.      ਲੁਧਿਆਣਾ       ਖੰਨਾ       ਰਤਨਹੇੜੀ/220      25        4/2           1         7
9.      ਲੁਧਿਆਣਾ       ਖੰਨਾ       ਰਤਨਹੇੜੀ/220      25       7/2/2          0        4 ½
10.     ਲੁਧਿਆਣਾ       ਖੰਨਾ       ਰਤਨਹੇੜੀ/220     ---       396/2          0         7
11.     ਲੁਧਿਆਣਾ       ਖੰਨਾ       ਰਤਨਹੇੜੀ/220     ---        62/2          1         3
12.     ਲੁਧਿਆਣਾ       ਖੰਨਾ       ਰਤਨਹੇੜੀ/220      20       24/2/2         1         14
13.     ਲੁਧਿਆਣਾ       ਖੰਨਾ       ਰਤਨਹੇੜੀ/220      20       24/1/2         2         3
14.     ਲੁਧਿਆਣਾ       ਖੰਨਾ       ਰਤਨਹੇੜੀ/220      20       17/4/2         1         18
15.     ਲੁਧਿਆਣਾ       ਖੰਨਾ       ਰਤਨਹੇੜੀ/220      20      17/2/2/2        0        10 ½
16.     ਲੁਧਿਆਣਾ       ਖੰਨਾ       ਰਤਨਹੇੜੀ/220      20       17/1/2         1         8
17.     ਲੁਧਿਆਣਾ       ਖੰਨਾ       ਰਤਨਹੇੜੀ/220      20       14/2/2         1         2
18.     ਲੁਧਿਆਣਾ       ਖੰਨਾ       ਰਤਨਹੇੜੀ/220      20       14/1/2         2        10 ½
19.     ਲੁਧਿਆਣਾ       ਖੰਨਾ       ਰਤਨਹੇੜੀ/220      20      13/2/1/2        0         6
20.     ਲੁਧਿਆਣਾ       ਖੰਨਾ       ਰਤਨਹੇੜੀ/220      20        7/2           2         17
21.     ਲੁਧਿਆਣਾ       ਖੰਨਾ       ਰਤਨਹੇੜੀ/220      20       8/1/1          0         11
22.     ਲੁਧਿਆਣਾ       ਖੰਨਾ       ਰਤਨਹੇੜੀ/220      20      8/1/2/1         0         16
23.     ਲੁਧਿਆਣਾ       ਖੰਨਾ       ਰਤਨਹੇੜੀ/220      20       8/2/1          0        9 ½

ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਦਾ ਕੁੱਲ ਰਕਬਾ-

ਲੜੀ ਨੰਬਰ ਪਿੰਡ ਦਾ ਨਾਮ ਰਕਬਾ ਰਕਬਾ ਏਕੜ ਵਿੱਚ ਕਥਨ

ਕਨਾਲ ਮਰਲੇ

1 ਰਤਨਹੇੜੀ 34 8 4.30 1 ਕਨਾਲ & 605 ਵਰਗ ਗਜ

1 ਮਰਲਾ & 30.25 ਵਰਗ ਗਜ

1 ਏਕੜ & 4840 ਵਰਗ ਗਜPUNJAB GOVT. GAZ. (EXTRA), AUGUST 17, 2020 (SRVN 26, 1942 SAKA) 925

ਪ੍ਰਸਤਾਵਿਤ ਪ੍ਰੋਜੈਕਟ ਦਾ ਸੰਖੇਪ ਵੇਰਵਾ-

ਪਿੰਡ ਰਤਨਹੇੜੀ ਅੰਬਾਲਾ-ਲੁਧਿਆਣਾ ਰੇਲਵੇ ਲਾਈਨ ਸੈਕਸ਼ਨ ਉਪਰ ਮੌਜੂਦਾ ਲੈਵਲ ਕਰਾਸਿੰਗ ਨੰਬਰ ਸੀ-154 ਲਈ ਫੋਕਲ ਪੁਆਇੰਟ ਵਿੱਚ ਮਾਰਕਫੈਡ ਦੇ ਨੇੜੇ, ਜੀ.ਟੀ.ਰੋਡ ਤੋਂ ਪਿੰਡ ਰਤਨਹੇੜੀ ਤੱਕ ਈਸਟਰਨ ਡੈਡੀਕੇਟਿਡ ਫਰੇਅਟ ਕੋਰੀਡੋਰ ਸਕੀਮ ਅਧੀਨ ਰੋਡ Uਵਰ ਬਰਿੱਜ ਬਣਾਉਣ ਦੀ ਵਿਵਸਥਾ ਕੀਤੀ ਗਈ ਹੈ। ਇਸ ਰੋਡ Uਵਰ ਬਰਿੱਜ ਦੀ ਜੀ.ਏ.ਡੀ. ਮੌਜੂਦਾ ਲੈਵਲ ਕਰਾਸਿੰਗ ਤੋਂ 1134 ਮੀਟਰ ਦੀ ਦੂਰੀ ਤੇ ਅੰਬਾਲਾ ਸਾਈਡ ਵੱਲ ਤਿਆਰ ਕੀਤੀ ਗਈ ਹੈ। ਇਸ ਰੋਡ Uਵਰ ਬਰਿੱਜ ਦੀ ਕੁੱਲ ਲੰਬਾਈ 860 ਮੀਟਰ ਹੈ ਅਤੇ ਰੇਲਵੇ ਪੋਰਸ਼ਨ ਦੀ ਲੰਬਾਈ 37.20 ਮੀਟਰ ਹੈ। ਇਸ ਰੋਡ Uਵਰ ਬਰਿੱਜ ਦੀ ਰਤਨਹੇੜੀ ਵਾਲੇ ਪਾਸੇ ਐਪਰੋਚ ਦੇ ਨਾਲ ਦੋਵੇਂ ਪਾਸੇ 5.50 ਮੀਟਰ ਚੌੜੀ ਸਰਵਿਸ ਰੋਡ ਦੀ ਵਿਵਸਥਾ ਕੀਤੀ ਗਈ ਹੈ।

ਪ੍ਰੋਜੈਕਟਰ ਖੇਤਰ ਅਤੇ ਪ੍ਰਭਾਵਿਤ ਖੇਤਰ: ਪਿੰਡ ਰਤਨਹੇੜੀ, ਤਹਿਸੀਲ ਖੰਨਾ, ਜ਼ਿਲ੍ਹਾ ਲੁਧਿਆਣਾ

ਐਸ.ਆਈ.ਏ. ਦੇ ਅਧਿਐਨ ਨੂੰ ਮੁਕੰਮਲ ਕਰਨ ਦੀ ਮਿਤੀ : 90 ਦਿਨ (ਪ੍ਰਵਾਨਗੀ ਤੋਂ ਬਾਅਦ)

ਸਹੀ/-

(ਵਿਕਾਸ ਪ੍ਰਤਾਪ, ਆਈ.ਏ.ਐਸ.),

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਿਤੀ 13 ਜੁਲਾਈ, 2020 ਲੋਕ ਨਿਰਮਾਣ ਵਿਭਾਗ (ਭ ਤੇ ਮ ਸ਼ਾਖਾ)।

2083/8-2020/Pb. Govt. Press, S.A.S. Nagar

Cite this issue. Punjab Gazette, Government of Punjab, 17 August 2020. Indian Gazettes, https://egazette.servantsofknowledge.in/details/in.gazette.punjabdsa.2020-08-17.38299/. Archive identifier in.gazette.punjabdsa.2020-08-17.38299.