Servants of Knowledge
Punjab Gazette · Government of Punjab

Regarding Market Committee Dera Baba Nanak Gudaspur

Published 21 August 2020

Department
Agriculture
Type
Ordinary
Notification no.
2079
Gazetteid
CHD/0092/2018-2020
Identifier
in.gazette.punjabdsa.2020-08-21.38338
Languages
English, Punjabi

click here for IIIF manifest

Regd. No. CHD/0092/2018-2020 PART I] PUNJAB GOVT. GAZ., AUGUST 21, 2020 (SRVN 30, 1942 SAKA) 607 Regd. No. NW/CH-22

Published by Authority

No. 34 ] CHANDIGARH, FRIDAY, AUGUST 21, 2020 (SRAVANA 30, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਮੰਡੀ ਸ਼ਾਖਾ)

ਅਧਿਸੂਚਨਾ

ਮਿਤੀ 2 ਜੂਨ, 2020

ਨੰ: 01/06/2019-ਮ5/2079.-ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961, (ਪੰਜਾਬ ਐਕਟ ਨੰ: 23 ਆਫ 1961) ਦੇ ਸੈਕਸਨ 12 ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮਾਰਕਿਟ ਕਮੇਟੀ, ਡੇਰਾ ਬਾਬਾ ਨਾਨਕ (ਗੁਰਦਾਸਪੁਰ) ਦੇ ਮੈਂਬਰਜ਼ ਹੇਠ ਲਿਖੀ ਅਨੁਸੂਚੀ ਵਿੱਚ ਦਰਜ ਵੇਰਵਿਆਂ ਅਨੁਸਾਰ ਨਾਮਜਦ ਕਰਦੇ ਹਨ :-

ਅਨੁਸੂਚੀ

ਲੜੀ ਨਾਮਜਦ ਵਿਅਕਤੀ ਦਾ ਨਾਮ ਅਤੇ ਪਤਾ ਕੈਟਾਗਿਰੀ ਐਕਟ ਦੀ ਸਬੰਧਿਤ ਨੰ: ਸਰਵ ਸ਼੍ਰੀ/ਸ਼੍ਰੀਮਤੀ

ਧਾਰਾ 1 ਹਰਦੀਪ ਸਿੰਘ, ਪਿੰਡ ਤਲਵੰਡੀ ਗਰੋਇਆ, ਤਹਿ ਡੇਰਾ ਬਾਬਾ ਨਾਨਕ ਪ੍ਰੋਡਿਊਸਰਜ਼ 12(2)(c)(i) ਜ਼ਿਲ੍ਹਾ ਗੁਰਦਾਸਪੁਰ

2 ਅਵਤਾਰ ਸਿੰਘ ਪਿੰਡ ਨਿਕੋ ਸਰਾਏ ਤਹਿ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ -ਉਹੀ- -ਉਹੀ- 3 ਕਮਲ ਕੁਮਾਰ ਪਿੰਡ ਧਿਆਨਪੁਰ ਤਹਿ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ -ਉਹੀ- -ਉਹੀ- 4 ਜਸਵੰਤ ਸਿੰਘ, ਪਿੰਡ ਧਾਰੋਵਾਲੀ, ਤਹਿਸੀਲ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ -ਉਹੀ- -ਉਹੀ- 7 ਸੋਨੀ ਮਸੀਹ ਪਿੰਡ ਧਰਮਕੋਟ ਤਹਿ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ -ਉਹੀ- -ਉਹੀ- 8 ਲਿਆਸ ਮਸੀਹ ਪਿੰਡ ਅਬਦੁਲ ਤਹਿਸੀਲ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ -ਉਹੀ- -ਉਹੀ- 9 ਸਤਿੰਦਰ ਕੌਰ ਪਿੰਡ ਸਿਖਰ ਤਹਿ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ -ਉਹੀ- -ਉਹੀ- 10 ਸੁਖਬੀਰ ਸਿੰਘ ਪਿੰਡ ਕੋਟਲੀ ਸੂਰਤ ਮੱਲ੍ਹੀ ਤਹਿ ਡੇਰਾ ਬਾਬਾ ਨਾਨਕ -ਉਹੀ- -ਉਹੀ-ਜ਼ਿਲ੍ਹਾ ਗੁਰਦਾਸਪੁਰ ( 607 ) 608 PUNJAB GOVT. GAZ., AUGUST 21, 2020 (SRVN 30 , 1942 SAKA) PART I] 11 ਅਸੋਕ ਕੁਮਾਰ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ -ਉਹੀ- -ਉਹੀ- 12 ਰਜਿੰਦਰ ਸਿੰਘ ਪਿੰਡ ਉਡੋਵਾਲੀ ਕਲਾਂ ਤਹਿ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਆੜ੍ਹਤੀ 12(2)(c)(ii) 13 ਬਲਦੇਵ ਸਿੰਘ ਪਿੰਡ ਧਰਮਾਬਾਦ ਤਹਿ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ -ਉਹੀ- -ਉਹੀ- 14 ਵਿਕਟਰ ਮਸੀਹ ਪਿੰਡ ਤਲਵੰਡੀ ਰਾਮਾ ਤਹਿ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ -ਉਹੀ- -ਉਹੀ- 15 ਰਾਜੂ ਮਸੀਹ ਪਿੰਡ ਸਾਹਪੁਰ ਜਾਅਜਾਂ ਤਹਿ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ -ਉਹੀ- -ਉਹੀ- 16 ਪਰਮਿੰਦਰ ਸਿੰਘ ਪਿੰਡ ਗਾਜੀਨੰਗਲ ਤਹਿ ਡੇਰਾ ਬਾਬਾ ਨਾਨਕ ਤੋਲਾ 12(2)(c)(iii) ਜ਼ਿਲ੍ਹਾ ਗੁਰਦਾਸਪੁਰ

17 ਸਬੰਧਤ ਬੀ.ਡੀ.ਪੀ.U.

ਸਰਕਾਰੀ 12(1)

ਨੁਮਾਇੰਦਾ

ਵਿਸਵਾਜੀਤ ਖੰਨਾ,

ਵਧੀਕ ਮੁੱਖ ਸਕੱਤਰ (ਵਿਕਾਸ), ਪੰਜਾਬ।

2084/8-2020/Pb. Govt. Press, S.A.S. Nagar

Cite this issue. Punjab Gazette, Government of Punjab, 21 August 2020. Indian Gazettes, https://egazette.servantsofknowledge.in/details/in.gazette.punjabdsa.2020-08-21.38338/. Archive identifier in.gazette.punjabdsa.2020-08-21.38338.