Servants of Knowledge
Punjab Gazette · Government of Punjab

Regarding Market Committee Dera Baba Nanak

Published 21 August 2020

Department
Agriculture
Type
Ordinary
Notification no.
2082
Gazetteid
CHD/0092/2018-2020
Identifier
in.gazette.punjabdsa.2020-08-21.38340
Languages
English, Punjabi

click here for IIIF manifest

Regd. No. CHD/0092/2018-2020 PART I] PUNJAB GOVT. GAZ., AUGUST 21, 2020 (SRVN 30, 1942 SAKA) 609 Regd. No. NW/CH-22

Published by Authority

No. 34 ] CHANDIGARH, FRIDAY, AUGUST 21, 2020 (SRAVANA 30, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ

(ਮੰਡੀ ਸ਼ਾਖਾ)

ਅਧਿਸੂਚਨਾ

ਮਿਤੀ 2 ਜੂਨ, 2020

ਨੰ: 01/06/2019-ਮ5/2082.-ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961, ਪੰਜਾਬ ਐਕਟ ਨੰ: 23 ਆਫ 1961 ਦੀ ਧਾਰਾ 16(1) ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮਾਰਕਿਟ ਕਮੇਟੀ, ਡੇਰਾ ਬਾਬਾ ਨਾਨਕ (ਗੁਰਦਾਸਪੁਰ) ਦੇ ਨੋਟੀਫਾਇਡ ਮਾਰਕਿਟ ਏਰੀਏ ਵਿੱਚ ਨਾਮਜਦ ਕੀਤੇ ਮੈਂਬਰਾਂ ਵਿਚੋਂ ਹੇਠ ਲਿਖੀ ਅਨੁਸੂਚੀ ਵਿੱਚ ਦਰਜ ਮੈਂਬਰ ਨੂੰ ਚੇਅਰਮੈਨ ਅਤੇ ਵਾਇਸ ਚੇਅਰਮੈਨ ਮਾਰਕਿਟ ਕਮੇਟੀ ਨਾਮਜਦ ਕਰਦੇ ਹਨ :-

ਅਨੁਸੂਚੀ

ਲੜੀ    ਨਾਮਜਦ ਵਿਅਕਤੀ ਦਾ ਨਾਮ ਅਤੇ ਪਤਾ                                           ਵਿਸ਼ੇਸ ਕਥਨ
ਨੰ:
1      ਹਰਦੀਪ ਸਿੰਘ, ਪਿੰਡ ਤਲਵੰਡੀ ਗਰੋਇਆ, ਤਹਿ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ   ਚੇਅਰਮੈਨ
2.     ਅਵਤਾਰ ਸਿੰਘ ਪਿੰਡ ਨਿਕੋ ਸਰਾਏ ਤਹਿ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ         ਵਾਈਸ ਚੇਅਰਮੈਨ

ਵਿਸਵਾਜੀਤ ਖੰਨਾ,

ਵਧੀਕ ਮੁੱਖ ਸਕੱਤਰ (ਵਿਕਾਸ), ਪੰਜਾਬ।

2084/8-2020/Pb. Govt. Press, S.A.S. Nagar

( 609 )
Cite this issue. Punjab Gazette, Government of Punjab, 21 August 2020. Indian Gazettes, https://egazette.servantsofknowledge.in/details/in.gazette.punjabdsa.2020-08-21.38340/. Archive identifier in.gazette.punjabdsa.2020-08-21.38340.