Published by Authority
No. 34 ] CHANDIGARH, FRIDAY, AUGUST 21, 2020 (SRAVANA 30, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
(ਮੰਡੀ ਸ਼ਾਖਾ)
ਅਧਿਸੂਚਨਾ
ਮਿਤੀ 23 ਜੂਨ, 2020
ਨੰ: 01/3/2019-ਮ5/2476.-ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961, (ਪੰਜਾਬ ਐਕਟ ਨੰ: 23 ਆਫ 1961) ਦੇ ਸੈਕਸ਼ਨ 12 ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮਾਰਕਿਟ ਕਮੇਟੀ, ਰਾਮਾ (ਬਠਿੰਡਾ) ਦੇ ਮੈਂਬਰਜ ਹੇਠ ਲਿਖੀ ਅਨੁਸੂਚੀ ਵਿੱਚ ਦਰਜ ਵੇਰਵਿਆਂ ਅਨੁਸਾਰ ਨਾਮਜਦ ਕਰਦੇ ਹਨ :-
ਅਨੁਸੂਚੀ
ਲੜੀ ਨਾਮਜਦ ਵਿਅਕਤੀ ਦਾ ਨਾਮ ਅਤੇ ਪਤਾ ਕੈਟਾਗਿਰੀ ਐਕਟ ਦੀ
ਨੰ: ਸਰਵ ਸ਼੍ਰੀ/ਸ਼੍ਰੀਮਤੀ ਸਬੰਧਿਤ ਧਾਰਾ
1 ਸੁਖਜੀਤ ਸਿੰਘ ਪੁੱਤਰ ਮਲਕੀਤ ਸਿੰਘ ਪਿੰਡ ਬੰਗੀ ਰੁਲਦੂ, ਤਲਵੰਡੀ ਸਾਬੋ, ਬਠਿੰਡਾ। ਪ੍ਰੋਡਿਊਸਰਜ਼ 12(2)(c)(i)
2 ਮੱਸਾ ਸਿੰਘ ਪੁੱਤਰ ਤੇਜਾ ਸਿੰਘ, ਪਿੰਡ ਪੱਕਾ ਕਲਾਂ, ਜ਼ਿਲ੍ਹਾ ਬਠਿੰਡਾ। -ਉਹੀ- -ਉਹੀ-
3 ਜਗਤਾਰ ਸਿੰਘ ਪੁੱਤਰ ਹਰਪਾਲ ਸਿੰਘ ਪਿੰਡ ਭਗਵਾਨ ਗੜ੍ਹ, ਜ਼ਿਲ੍ਹਾ ਬਠਿੰਡਾ। -ਉਹੀ- -ਉਹੀ-
4 ਬਲਦੇਵ ਸਿੰਘ ਪੁੱਤਰ ਹਰਦਿਆਲ ਸਿੰਘ, ਪਿੰਡ ਬਾਘਾ, ਜ਼ਿਲ੍ਹਾ ਬਠਿੰਡਾ। -ਉਹੀ- -ਉਹੀ-
5 ਬਲਵੰਤ ਸਿੰਘ ਪੁੱਤਰ ਚੰਦ ਸਿੰਘ ਪਿੰਡ ਮਾਲਖਾਨਾ, ਤਹਿਸੀਲ ਤਲਵੰਡੀ ਸਾਬੋ, -ਉਹੀ- -ਉਹੀ-
ਜ਼ਿਲ੍ਹਾ ਬਠਿੰਡਾ।
6 ਮਲਕੀਤ ਸਿੰਘ, ਪੁੱਤਰ ਜੁਗਰਾਜ ਸਿੰਘ, ਪਿੰਡ ਗਿਆਨਾ, ਜ਼ਿਲ੍ਹਾ ਬਠਿੰਡਾ। -ਉਹੀ- -ਉਹੀ-
7 ਕੇਵਲ ਕੌਰ ਪੁੱਤਰ ਰਿਸ਼ੀ ਕੌਰ, ਪਿੰਡ ਬਾਂਜੋ ਬੀਪਾ, ਜ਼ਿਲ੍ਹਾ ਬਠਿੰਡਾ। -ਉਹੀ- -ਉਹੀ-
8 ਅਮਰੀਕ ਸਿੰਘ ਪੁੱਤਰ ਮੁਹਿੰਦਰ ਸਿੰਘ, ਪਿੰਡ ਤਰਖਾਣਵਾਲਾ, ਜ਼ਿਲ੍ਹਾ ਬਠਿੰਡਾ। -ਉਹੀ- -ਉਹੀ-
9 ਬਲਜੀਤ ਕੌਰ ਪਤਨੀ ਬਲਦੇਵ ਸਿੰਘ, ਪਿੰਡ ਬੰਗੀ ਦੀਪਾ ਸਿੰਘ, ਤਹਿਸੀਲ ਤਲਵੰਡੀ ਸਾਬੋ, -ਉਹੀ- -ਉਹੀ-
PART I] PUNJAB GOVT. GAZ., AUGUST 21, 2020 (SRVN 30, 1942 SAKA) 611
10 ਮਨੋਜ ਕੁਮਾਰ ਪੁੱਤਰ ਰਾਜ ਕੁਮਾਰ, ਪਿੰਡ ਤੇ ਡਾਕਖਾਨਾ ਵਾਰਡ ਨੰ: 5, ਰਾਮਾਂ ਮੰਡੀ, ਆੜ੍ਹਤੀ 12(2)(c)(ii)
ਜ਼ਿਲ੍ਹਾ ਬਠਿੰਡਾ, ਆੜ੍ਹਤੀ ਲਾਇਸੰਸ ਨੰ: 2550/RMMA/SAMB.
11 ਸੂਰਜ ਰਤਨ ਪੁੱਤਰ ਗੋਬਿੰਦ ਰਾਮ, ਪਿੰਡ ਰਾਮਾ ਮੰਡੀ, ਜ਼ਿਲ੍ਹਾ ਬਠਿੰਡਾ ਫਰਮ -ਉਹੀ- -ਉਹੀ-
ਗੋਬਿੰਦ ਰਾਮ ਬਿਸ਼ਨ ਚੰਦ, ਆੜ੍ਹਤੀ ਲਾਇਸੰਸ ਨੰ: 1452/RMMA/SAMB.
12 ਸੁਨੀਲ ਕੁਮਾਰ ਪੁੱਤਰ ਜਗਮੋਹਨ ਮਿੱਤਲ, ਮੈਸਰਜ ਮਹਾਂਵੀਰ ਫੀਡ ਐਗਰੋ, ਵਾਸੀ ਰਾਮ -ਉਹੀ- -ਉਹੀ-
13 ਰਾਮ ਪਾਲ ਪੁੱਤਰ ਵਲੈਤੀ ਰਾਮ, ਮੈਸਰਜ ਮੱਲਾਂਵਾਲਾ ਟਰੇਡਿੰਗ, ਰਾਮਾ ਮੰਡੀ ਜ਼ਿਲ੍ਹਾ ਬਠਿੰਡਾ। -ਉਹੀ- -ਉਹੀ-
14 ਰਮੇਸ਼ ਕੁਮਾਰ ਪੁੱਤਰ ਮੇਘ ਰਾਜ, ਵਾਸੀ ਰਾਮਾਂ ਮੰਡੀ, ਜ਼ਿਲ੍ਹਾ ਬਠਿੰਡਾ। ਤੋਲਾ 12(2)(c)(iii)
15 ਧਰਮਿੰਦਰ ਪਾਲ ਪੁੱਤਰ ਹੀਰਾ ਲਾਲ, ਵਾਸੀ ਰਾਮਾਮੰਡੀ, ਜ਼ਿਲ੍ਹਾ ਬਠਿੰਡਾ। -ਉਹੀ- -ਉਹੀ-
16 ਗਿਆਨ ਸਿੰਘ ਪੁੱਤਰ ਪਿਆਰਾ ਸਿੰਘ, ਵਾਸੀ ਮਾਨਵਾਲਾ, ਜ਼ਿਲ੍ਹਾ ਬਠਿੰਡਾ। ਸਹਿਕਾਰਤਾ 12(2)(d)
ਸਭਾ ਮੈਂਬਰ
ਸਹੀ/-
ਅਨਿਰੁੱਧ ਤਿਵਾਰੀ,
ਵਧੀਕ ਮੁੱਖ ਸਕੱਤਰ (ਵਿਕਾਸ), ਪੰਜਾਬ।