Published by Authority
No. 34 ] CHANDIGARH, FRIDAY, AUGUST 21, 2020 (SRAVANA 30, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ,
(ਮੰਡੀ ਸ਼ਾਖਾ)
ਅਧਿਸੂਚਨਾ
ਮਿਤੀ 1 ਜੁਲਾਈ, 2020
ਨੰ: 01/15/2019-ਮ5/2628.-ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961, (ਪੰਜਾਬ ਐਕਟ ਨੰ: 23 ਆਫ 1961) ਦੇ ਸੈਕਸਨ 12 ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮਾਰਕਿਟ ਕਮੇਟੀ, ਰੂਪਨਗਰ (ਜ਼ਿਲ੍ਹਾ ਰੂਪਨਗਰ) ਦੇ ਮੈਂਬਰਜ ਹੇਠ ਲਿਖੀ ਅਨੁਸੂਚੀ ਵਿੱਚ ਦਰਜ ਵੇਰਵਿਆਂ ਅਨੁਸਾਰ ਨਾਮਜਦ ਕਰਦੇ ਹਨ :F
ਅਨੁਸੂਚੀ
ਲੜੀ ਨਾਮਜਦ ਵਿਅਕਤੀ ਦਾ ਨਾਮ ਅਤੇ ਪਤਾ ਕੈਟਾਗਿਰੀ ਐਕਟ ਦੀ ਨੰ: ਸਰਵ ਸ਼੍ਰੀ/ਸ਼੍ਰੀਮਤੀ
ਸਬੰਧਿਤ ਧਾਰਾ 1 ਮੇਵਾ ਸਿੰਘ ਪੁੱਤਰ ਅਜੈਬ ਸਿੰਘ, ਪਿੰਡ ਮਾਜਰੀ ਜੱਟਾਂ, ਰੋਪੜ। ਪ੍ਰੋਡਿਊਸਰਜ਼ 12(2)(a)(i) 2 ਚਰਨਜੀਤ ਸਿੰਘ ਪੁੱਤਰ ਲੇਟ ਨਿਰਮਲ ਸਿੰਘ, ਕੇਅਰ ਆਫ ਸ਼ਿਵਾਲਿਕ ਆਟੋਮੋਬਾਇਲਜ -ਉਹੀ- -ਉਹੀ- ਪਿੱਛੇ ਪੁਰਾਣਾ ਬੱਸ ਅੱਡਾ, ਰੇਲਵੇ ਰੋਡ, ਰੋਪੜ।
3 ਅਜਮੇਰ ਸਿੰਘ ਪੁੱਤਰ ਦਲੀਪ ਸਿੰਘ, ਪਿੰਡ ਤੇ ਡਾਕਖਾਨਾ ਲੋਧੀ ਮਾਜਰਾ, ਫਤਿਹ -ਉਹੀ- -ਉਹੀ- ਪ੍ਰਿਟਿੰਗ ਪ੍ਰੈੱਸ, ਕਲਗੀਧਰ ਮਾਰਕਿਟ, ਰੋਪੜ।
4 ਮਲਕੀਅਤ ਸਿੰਘ ਪੁੱਤਰ ਭੁਪਿੰਦਰ ਸਿੰਘ, ਪਿੰਡ ਹੁਸੈਨਪੁਰ, ਤਹਿਸੀਲ ਤੇ ਜ਼ਿਲ੍ਹਾ ਰੋਪੜ। -ਉਹੀ- -ਉਹੀ- 5 ਮਨਦੀਪ ਕੌਰ ਪਤਨੀ ਹਰਪ੍ਰੀਤ ਸਿੰਘ, ਪਿੰਡ ਹਿਰਦਾਪੁਰ, ਡਾਕਖਾਨਾ ਪੁਰਖਾਲੀ, -ਉਹੀ- -ਉਹੀ- ਤਹਿਸੀਲ ਤੇ ਜ਼ਿਲ੍ਹਾ ਰੋਪੜ।
6 ਮਿੱਕੀ ਸੋਨੀ, ਪੁੱਤਰ ਪੋਮੀ ਸੋਨੀ, ਮਕਾਨ ਨੰਬਰ 2427, ਛੋਟਾ ਖੇੜਾ, ਰੋਪੜ। ਆੜ੍ਹਤੀ -ਉਹੀ- 7 ਰਸ਼ਪਾਲ ਸਿੰਘ ਪੁੱਤਰ ਸਰਵਨ ਸਿੰਘ, ਪਿੰਡ ਥਾਲੀ ਕਲਾਂ, ਡਾਕਖਾਨਾ ਘਨੌਲੀ, -ਉਹੀ- 12(2)(a)(ii) 614 PUNJAB GOVT. GAZ., AUGUST 21, 2020 (SRVN 30 , 1942 SAKA) PART I] 8 ਗੁਰਦੀਪ ਸਿੰਘ ਰਾਜਾ ਪੁੱਤਰ ਕੁਲਜੀਤ ਸਿੰਘ, ਪਿੰਡ ਚੌਂਤਾ, ਰੋਪੜ। -ਉਹੀ- -ਉਹੀ-
9 ਜਸਪਾਲ ਸਿੰਘ ਪੁੱਤਰ ਅਜੀਤ ਸਿੰਘ, ਮਕਾਨ ਨੰਬਰ 4988, ਜਗਜੀਤ ਨਗਰ, ਰੋਪੜ। ਤੋਲਾ -ਉਹੀ-
10 ਪਰਮਿੰਦਰ ਸਿੰਘ ਪੁੱਤਰ ਲਾਭ ਸਿੰਘ, ਬਸੰਤ ਨਗਰ ਰੋਪੜ। -ਉਹੀ- -ਉਹੀ-
11 ਬਹਾਦਰ ਸਿੰਘ ਪੁੱਤਰ ਜਸਮੇਰ ਸਿੰਘ, ਪਿੰਡ ਤੇ ਡਾਕਖਾਨਾ ਘਨੌਲੀ, ਰੋਪੜ। ਸਹਿਕਾਰਤਾ -ਉਹੀ-
ਸਭਾ ਮੈਂਬਰ
12 ਸਬੰਧਤ ਬੀ.ਡੀ.ਪੀ.U ਸਰਕਾਰੀ
ਨੁਮਾਇੰਦਾ
ਅਨਿਰੁੱਧ ਤਿਵਾਰੀ,
ਵਧੀਕ ਮੁੱਖ ਸਕੱਤਰ (ਵਿਕਾਸ), ਪੰਜਾਬ।