Published by Authority
No. 34 ] CHANDIGARH, FRIDAY, AUGUST 21, 2020 (SRAVANA 30, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
(ਮੰਡੀ ਸ਼ਾਖਾ)
ਅਧਿਸੂਚਨਾ
ਮਿਤੀ 2 ਜੁਲਾਈ, 2020
ਨੰ: 01/22/2019-ਮ5/2645.-ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961, (ਪੰਜਾਬ ਐਕਟ ਨੰ: 23 ਆਫ 1961) ਦੇ ਸੈਕਸਨ 12 ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮਾਰਕਿਟ ਕਮੇਟੀ, ਸ੍ਰੀ ਮੁਕਤਸਰ ਸਾਹਿਬ (ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ) ਦੇ ਮੈਂਬਰਜ ਹੇਠ ਲਿਖੀ ਅਨੁਸੂਚੀ ਵਿੱਚ ਦਰਜ ਵੇਰਵਿਆਂ ਅਨੁਸਾਰ ਨਾਮਜਦ ਕਰਦੇ ਹਨ :-
ਅਨੁਸੂਚੀ
ਲੜੀ ਨਾਮਜਦ ਵਿਅਕਤੀ ਦਾ ਨਾਮ ਅਤੇ ਪਤਾ ਕੈਟਾਗਿਰੀ ਐਕਟ ਦੀ ਨੰ: ਸਰਵ ਸ਼੍ਰੀ/ਸ਼੍ਰੀਮਤੀ
ਸਬੰਧਿਤ ਧਾਰਾ
1 ਕਰਨਬੀਰ ਸਿੰਘ ਬਰਾੜ ਪੁੱਤਰ ਸਦੇਸ਼ ਕੰਵਰਜੀਤ ਸਿਘ ਬਰਾੜ ਪਿੰਡ ਤੇ ਡਾਕ ਪ੍ਰੋਡਿਊਸਰਜ਼ 12(2)(c)(i) ਸਰਾਏਨਾਗਾ, ਤਹਿਸੀਲ ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
2 ਇਕਬਾਲ ਸਿੰਘ ਪੁੱਤਰ ਗੁਰਬਖਸ ਸਿੰਘ, ਪਿੰਡ ਚੱਕ ਕਾਲਾ ਸਿੰਘ ਵਾਲਾ, -ਉਹੀ- -ਉਹੀ- ਤਹਿਸੀਲ ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
3 ਹਰਚਰਨ ਸਿੰਘ ਪੁੱਤਰ ਮੱਖਣ ਸਿੰਘ, ਪਿੰਡ ਗੁਲਾਬੇਵਾਲਾ, ਤਹਿ. ਤੇ ਜ਼ਿਲ੍ਹਾ -ਉਹੀ- -ਉਹੀ- ਸ੍ਰੀ ਮੁਕਤਸਰ ਸਾਹਿਬ।
4 ਸ਼ੇਰਬਾਜ ਸਿੰਘ ਬਰਾੜ ਪੁੱਤਰ ਪਰਮਜੀਤ ਸਿੰਘ ਬਰਾੜ, ਪਿੰਡ ਫੱਤਣ ਵਾਲਾ, -ਉਹੀ- -ਉਹੀ- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
5 ਜਗਤ ਪਾਲ ਸਿੰਘ ਪੁੱਤਰ ਦਰਸਨ ਸਿੰਘ, ਪਿੰਡ ਚੱਕ ਚਿਬੜਾ ਵਾਲੀ ਉਰਫ ਚੱਕ ਸੇਰੇਵਾਲਾ, -ਉਹੀ- -ਉਹੀ- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
616 PUNJAB GOVT. GAZ., AUGUST 21, 2020 (SRVN 30 , 1942 SAKA) PART I] 6 ਸਿਮਰਜੀਤ ਸਿੰਘ ਬਰਾੜ ਪੁੱਤਰ ਗੁਰਸੰਤ ਸਿੰਘ ਬਰਾੜ ਨੇੜੇ ਬਾਈਪਾਸ ਕੇ.ਕੇ.ਪੀ.ਰੋਡ, -ਉਹੀ- -ਉਹੀ-ਸ੍ਰੀ ਮੁਕਤਸਰ ਸਾਹਿਬ।
7 ਨਿਰਮਲ ਸਿੰਘ ਪੁੱਤਰ ਮੰਨਸਾ ਸਿੰਘ ਪਿੰਡ ਚੱਕ ਕਾਲਾ ਸਿੰਘ ਵਾਲਾ, -ਉਹੀ- -ਉਹੀ-
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
8 ਗੁਰਮੀਤ ਸਿੰਘ ਪੁੱਤਰ ਬਲਦੇਵ ਸਿੰਘ ਪਿੰਡ ਥੋੜ੍ਹੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ। -ਉਹੀ- -ਉਹੀ-
9 ਅਮਰਜੀਤ ਕੌਰ ਪਤਨੀ ਜਸਵਿੰਦਰ ਸਿੰਘ, ਪਿੰਡ ਰਣਜੀਤਗੜ੍ਹ, -ਉਹੀ- -ਉਹੀ-
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
10 ਪਰਮਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ, ਕੋਟਕਪੂਰਾ ਬਾਏ ਪਾਸ, ਸ੍ਰੀ ਮੁਕਤਸਰ ਆੜ੍ਹਤੀ 12(2)(c)(ii)
ਸਾਹਿਬ।
11 ਹਰਬੰਸ ਸਿੰਘ ਪੁੱਤਰ ਗੁਰਦਿਆਲ ਸਿੰਘ, ਅਨਾਜ ਮੰਡੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ। -ਉਹੀ- -ਉਹੀ-
12 ਰਾਜ ਕੁਮਾਰ ਪੁੱਤਰ ਮਦਨ ਲਾਲ, ਵਾਸੀ ਮੰਡੀ ਲੱਖੇਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ। -ਉਹੀ- -ਉਹੀ-
13 ਪਰਮਿੰਦਰ ਸਿੰਘ ਪੁੱਤਰ ਗੁਰਾ ਸਿੰਘ, ਪਿੰਡ ਭਾਗਸਰ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ। -ਉਹੀ- -ਉਹੀ-
14 ਦਿਨੇਸ਼ ਕੁਮਾਰ ਪੁੱਤਰ ਭੋਲਾ ਰਾਮ, ਵਾਸੀ ਮੰਡੀ ਲੱਖੇਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ। ਤੋਲਾ 12(2)(c)(iii)
15 ਕ੍ਰਿਸ਼ਨ ਲਾਲ ਪੁੱਤਰ ਬੁੱਧ ਰਾਮ, ਟਿੱਬੀ ਸਾਹਿਬ ਰੋਡ, ਸ੍ਰੀ ਮੁਕਤਸਰ ਸਾਹਿਬ। FਉਹੀF FਉਹੀF
16 ਦਲਬੀਰ ਸਿੰਘ ਪੁੱਤਰ ਜਗਪਾਲ ਸਿੰਘ, ਪਿੰਡ ਤਾਮਕੋਟ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ। -ਉਹੀ- 12(2)(d)
17 ਸਬੰਧਤ ਬੀ.ਡੀ.ਪੀ.U ਸਰਕਾਰੀ
ਨੁਮਾਇੰਦਾ
ਅਨਿਰੁੱਧ ਤਿਵਾਰੀ,
ਵਧੀਕ ਮੁੱਖ ਸਕੱਤਰ (ਵਿਕਾਸ), ਪੰਜਾਬ।