Published by Authority
No. 34 ] CHANDIGARH, FRIDAY, AUGUST 21, 2020 (SRAVANA 30, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
(ਮੰਡੀ ਸ਼ਾਖਾ)
ਅਧਿਸੂਚਨਾ
ਮਿਤੀ 7 ਜੁਲਾਈ, 2020
ਨੰ: 01/05/2019-ਮ5/2709.-ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕਿਟਸ ਐਕਟ, 1961, (ਪੰਜਾਬ ਐਕਟ ਨੰ: 23 ਆਫ 1961) ਦੇ ਸੈਕਸਨ 12 ਅਤੇ ਇਸ ਸਬੰਧੀ ਸਮਰੱਥਾ ਦੇਣ ਵਾਲੇ ਸਾਰੇ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਮਾਰਕਿਟ ਕਮੇਟੀ, ਫਰੀਦਕੋਟ (ਜ਼ਿਲ੍ਹਾ ਫਰੀਦਕੋਟ) ਦੇ ਮੈਂਬਰਜ ਹੇਠ ਲਿਖੀ ਅਨੁਸੂਚੀ ਵਿੱਚ ਦਰਜ ਵੇਰਵਿਆਂ ਅਨੁਸਾਰ ਨਾਮਜਦ ਕਰਦੇ ਹਨ :-
ਅਨੁਸੂਚੀ
ਲੜੀ ਨਾਮਜਦ ਵਿਅਕਤੀ ਦਾ ਨਾਮ ਅਤੇ ਪਤਾ ਕੈਟਾਗਿਰੀ ਐਕਟ ਦੀ
ਨੰ: ਸਰਵ ਸ਼੍ਰੀ/ਸ਼੍ਰੀਮਤੀ ਸਬੰਧਿਤ ਧਾਰਾ
1 ਗਿੰਦਰਜੀਤ ਸਿੰਘ ਸੇਖੋਂ ਪੁੱਤਰ ਮੇਜਰ ਸਿੰਘ, ਪਿੰਡ ਤੇ ਡਾਕਖਾਨਾ ਮਚਾਕੀ ਮੱਲ ਸਿੰਘ, ਪ੍ਰੋਡਿਊਸਰਜ਼ 12(2)(c)(i)
ਤਹਿਸੀਲ ਤੇ ਜ਼ਿਲ੍ਹਾ ਫਰੀਦਕੋਟ।
2 ਕਰਮਜੀਤ ਸਿੰਘ ਪੁੱਤਰ ਹਰਨੇਕ ਸਿੰਘ, ਪਿੰਡ ਕਿਲ੍ਹਾ ਨੌਂ, ਜ਼ਿਲ੍ਹਾ ਫਰੀਦਕੋਟ। -ਉਹੀ- -ਉਹੀ-
3 ਦਾਰਾ ਸਿੰਘ, ਪਿੰਡ ਮੋਰਾਂਵਾਲੀ, ਜ਼ਿਲ੍ਹਾ ਫਰੀਦਕੋਟ। -ਉਹੀ- -ਉਹੀ-
4 ਜਗਸੀਰ ਸਿੰਘ ਪੁੱਤਰ ਅਰਜਨ ਸਿੰਘ, ਪਿੰਡ ਬੀੜ੍ਹ ਭੋਲੂਵਾਲਾ, ਜ਼ਿਲ੍ਹਾ ਫਰੀਦਕੋਟ। -ਉਹੀ- -ਉਹੀ-
5 ਹਰਨੇਕ ਸਿੰਘ ਪੁੱਤਰ ਅਰਜਨ ਸਿੰਘ, ਪਿੰਡ ਗੋਬਿੰਦ ਨਗਰ ਭੋਲੂਵਾਲਾ, ਜ਼ਿਲ੍ਹਾ ਫਰੀਦਕੋਟ। -ਉਹੀ- -ਉਹੀ-
6 ਚਰਨਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ, ਪਿੰਡ ਚੰਦ ਬਾਜਾ, ਜ਼ਿਲ੍ਹਾ ਫਰੀਦਕੋਟ। -ਉਹੀ- -ਉਹੀ-
7 ਕੁਲਵੰਤ ਸਿੰਘ ਪੁੱਤਰ ਰਾਜ ਸਿੰਘ, ਪਿੰਡ ਪਿਪਲੀ, ਜ਼ਿਲ੍ਹਾ ਫਰੀਦਕੋਟ। -ਉਹੀ- -ਉਹੀ-
618 PUNJAB GOVT. GAZ., AUGUST 21, 2020 (SRVN 30 , 1942 SAKA) PART I]
9 ਅਸ਼ੋਕ ਜੈਨ ਪੁੱਤਰ ਹਰਕ੍ਰਿਸ਼ਨ ਲਾਲ ਜੈਨ, ਮਕਾਨ ਨੰ: D/4-69, ਉ~ਚੀ ਗਲੀ, ਆੜ੍ਹਤੀ 12(2)(c)(ii)
ਫਰੀਦਕੋਟ, ਮੈਸਰਜ ਹਰਕ੍ਰਿਸ਼ਨ ਲਾਲ ਐਂਡ ਸੰਨਜ।
10 ਟਿੱਕਾ ਸਿੰਘ ਪੁੱਤਰ ਬਿਰਲਾ ਸਿੰਘ, ਪਿੰਡ ਘੁੱਗੀਆਣਾ, ਜ਼ਿਲ੍ਹਾ ਫਰੀਦਕੋਟ, -ਉਹੀ- -ਉਹੀ-
ਮੈਸਰਜ ਪੰਕਜ ਟਰੇਡਰਜ਼।
11 ਕਪਿਲ ਜੈਨ ਪੁੱਤਰ ਅਰਿਦਮਨ ਕੁਮਾਰ ਜੈਨ, ਸੇਠੀਆਂ ਮੁਹੱਲਾ, ਹਕੀਮਾਂ ਗਲੀ, -ਉਹੀ- -ਉਹੀ-
ਮਕਾਨ ਨੰਬਰ 359, ਫਰੀਦਕੋਟ, ਮੈਸਰਜ ਚਮਨ ਲਾਲ ਐਂਡ ਸੰਨਜ।
12 ਮੁਕੇਸ਼ ਕੁਮਾਰ ਪੁੱਤਰ ਸੁਰਿੰਦਰ ਕੁਮਾਰ, ਗਲੀ ਨੰਬਰ 1, ਮੁਹੱਲਾ ਮਾਹੀ ਖਾਨਾ, -ਉਹੀ- -ਉਹੀ-
ਫਰੀਦਕੋਟ, ਮੈਸਰਜ ਸੁਰਿੰਦਰ ਕੁਮਾਰ ਮੁਕੇਸ਼ ਕੁਮਾਰ।
13 ਹਰਭਜਨ ਸਿੰਘ ਪੁੱਤਰ ਮੰਗਲ ਸਿੰਘ, ਪਿੰਡ ਢੁੱਡੀ (Dhuddi), ਜ਼ਿਲ੍ਹਾ ਫਰੀਦਕੋਟ। ਤੋਲਾ 12(2)(c)(iii)
14 ਜਸਵੀਰ ਸਿੰਘ ਪੁੱਤਰ ਮੇਜਰ ਸਿੰਘ, ਪਿੰਡ ਮਚਾਕੀ ਕਲਾਂ, ਜ਼ਿਲ੍ਹਾ ਫਰੀਦਕੋਟ। -ਉਹੀ- -ਉਹੀ-
15 ਇਕਬਾਲ ਸਿੰਘ ਪੁੱਤਰ ਜਰਨੈਲ ਸਿੰਘ, ਪਿੰਡ ਭਗਥਾਲਾ ਖੁਰਦ (Bhagthala Khurd), ਸਹਿਕਾਰਤਾ 12(2)(d)
ਜ਼ਿਲ੍ਹਾ ਫਰੀਦਕੋਟ। ਸਭਾ ਮੈਂਬਰ
16 ਸਬੰਧਤ ਬੀ.ਡੀ.ਪੀ.U. ਸਰਕਾਰੀ
ਨੁਮਾਇੰਦਾ
ਅਨਿਰੁੱਧ ਤਿਵਾਰੀ,
ਵਧੀਕ ਮੁੱਖ ਸਕੱਤਰ (ਵਿਕਾਸ), ਪੰਜਾਬ।