Servants of Knowledge
Punjab Gazette · Government of Punjab

Members have been nominated by the Speaker on the 26th August, 2020, to serve on the Business Adviso

Published 27 August 2020

Department
Vidhan Sabha
Type
Extra Ordinary
Notification no.
9-LA-2020/ 57
Gazetteid
CHD/0092/2018-2020
Identifier
in.gazette.punjabdsa.2020-08-27.38357
Languages
English, Punjabi

click here for IIIF manifest

Regd. No. NW/CH-22 947 Regd. No. CHD/0092/2018-2020
PUNJAB GOVT. GAZ. (EXTRA), AUGUST 27, 2020 (BHDR 5, 1942 SAKA)

EXTRAORDINARY

Published by Authority

CHANDIGARH, THURSDAY, AUGUST 27, 2020 (BHADRA 5, 1942 SAKA) 15TH VIDHAN SABHA

TWELFTH SESSION, 2020

PUNJAB VIDHAN SABHA SECRETARIAT

NOTIFICATION

The 27th August, 2020

No. 9-LA-2020/ 57.-The following Members have been nominated by the Speaker on the 26th August, 2020, to serve on the Business Advisory Committee under Rule 208(1) of the Rules of Procedure and Conduct of Business in the Punjab Vidhan Sabha (Punjab Legislative Assembly) :-

1. Shri Brahm Mohindra, Minister for Parliamentary Affairs;

2. Sardar Manpreet Singh Badal, Minister for Finance and Planning;

3. Sardar Sadhu Singh Dharamsot, Minister for Forests and Social Justice Empowerment & Minorities;

4. Sardar Harpal Singh Cheema, MLA & Leader of Opposition; and

5. Sardar Harpartap Singh Ajnala, MLA.

SPECIAL INVITEE

Sardar Sharanjit Singh Dhillon, MLA.

Under Rule 208(1) of the Rules ibid., Rana Kanwar Pal Singh, Speaker shall be the Ex-officio

Chairman of the Committee.

SHASHI LAKHANPAL MISHRA,

CHANDIGARH :

THE 27th AUGUST, 2020

SECRETARY.

_________

( 947 ) PUNJAB GOVT. GAZ. (EXTRA), AUGUST 27, 2020 (BHDR 5, 1942 SAKA) 948 15ਵੀਂ ਵਿਧਾਨ ਸਭਾ

ਬਾਰ੍ਹਵਾਂ ਸਮਾਗਮ, 2020

ਪੰਜਾਬ ਵਿਧਾਨ ਸਭਾ ਸਕੱਤਰੇਤ

ਅਧਿਸੂਚਨਾ

ਮਿਤੀ 27 ਅਗਸਤ, 2020

ਨੰ:9-ਐਲ.ਏ.-2020/57.- ਮਾਨਯੋਗ ਸਪੀਕਰ ਸਾਹਿਬ ਨੇ ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 208(1) ਅਧੀਨ ਮਿਤੀ 26 ਅਗਸਤ, 2020 ਨੂੰ ਕਾਰਜ ਸਲਾਹਕਾਰ ਕਮੇਟੀ ਲਈ ਨਿਮਨਲਿਖਤ ਮੈਂਬਰ ਨਾਮਜ਼ਦ ਕੀਤੇ ਹਨ :-

1. ਸ਼੍ਰੀ ਬ੍ਰਹਮ ਮਹਿੰਦਰਾ, ਸੰਸਦੀ ਕਾਜ ਮੰਤਰੀ;

2. ਸਰਦਾਰ ਮਨਪ੍ਰੀਤ ਸਿੰਘ ਬਾਦਲ, ਵਿੱਤ ਤੇ ਯੋਜਨਾ ਮੰਤਰੀ;

3. ਸਰਦਾਰ ਸਾਧੂ ਸਿੰਘ ਧਰਮਸੋਤ, ਜੰਗਲਾਤ, ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀਆਂ ਬਾਰੇ ਮੰਤਰੀ;

4. ਸਰਦਾਰ ਹਰਪਾਲ ਸਿੰਘ ਚੀਮਾ, ਐਮ.ਐਲ.ਏ. ਅਤੇ ਵਿਰੋਧੀ ਧਿਰ ਦੇ ਨੇਤਾ; ਅਤੇ

5. ਸਰਦਾਰ ਹਰਪ੍ਰਤਾਪ ਸਿੰਘ ਅਜਨਾਲਾ, ਐਮ.ਐਲ.ਏ।

ਵਿਸ਼ੇਸ਼ ਤੌਰ ਤੇ ਸੱਦੇ ਗਏ ਮੈਂਬਰ

ਸਰਦਾਰ ਸ਼ਰਨਜੀਤ ਸਿੰਘ ਢਿੱਲੋਂ, ਐਮ.ਐਲ.ਏ.।

ਉਪਰੋਕਤ ਨਿਯਮਾਵਲੀ ਦੇ ਨਿਯਮ 208(1) ਅਧੀਨ ਰਾਣਾ ਕੰਵਰ ਪਾਲ ਸਿੰਘ, ਸਪੀਕਰ ਅਹੁਦੇ ਦੇ ਆਧਾਰ ਤੇ ਕਮੇਟੀ ਦੇ ਸਭਾਪਤੀ ਹੋਣਗੇ।

ਚੰਡੀਗੜ੍ਹ :

ਸ਼ਸ਼ੀ ਲਖਨਪਾਲ ਮਿਸ਼ਰਾ,

ਮਿਤੀ 27 ਅਗਸਤ, 2020

ਸਕੱਤਰ।

_________

2090/8-2020/Pb. Govt. Press, S.A.S. Nagar

Cite this issue. Punjab Gazette, Government of Punjab, 27 August 2020. Indian Gazettes, https://egazette.servantsofknowledge.in/details/in.gazette.punjabdsa.2020-08-27.38357/. Archive identifier in.gazette.punjabdsa.2020-08-27.38357.