Servants of Knowledge
Punjab Gazette · Government of Punjab

Change of name Smt Navneet Kaur

Published 28 August 2020

Department
Cooperation
Type
Ordinary
Notification no.
5003
Gazetteid
CHD/0092/2018-2020
Identifier
in.gazette.punjabdsa.2020-08-28.38373
Languages
English, Punjabi

click here for IIIF manifest

Regd. No. CHD/0092/2018-2020 634 PUNJAB GOVT. GAZ., AUGUST 28, 2020 (BHDR 6 , 1942 SAKA) PART I] Regd. No. NW/CH-22

Published by Authority

No. 35 ] CHANDIGARH, FRIDAY, AUGUST 28, 2020 (BHADRA 6, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਸਹਿਕਾਰਤਾ ਵਿਭਾਗ

(ਸਹਿਕਾਰਤਾ-2 ਸ਼ਾਖਾ)

ਅਧਿਸੂਚਨਾ

ਮਿਤੀ 5 ਅਗਸਤ, 2020

ਨੰ: 70/41/18-ਸੀ.2(2)/5003.-ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸ਼੍ਰੀਮਤੀ ਨਵਨੀਤ ਕੌਰ, ਸੀਨੀਅਰ ਆਡੀਟਰ, ਦਫਤਰ ਆਡਿਟ ਅਫਸਰ ਸਹਿਕਾਰੀ ਸਭਾਵਾਂ, ਫਤਿਹਗੜ੍ਹ ਸਾਹਿਬ ƒ ਪੰਜਾਬ ਸਰਕਾਰ ਦੇ ਪੱਤਰ ਨੰ:

12662-ਐਚ.ਐਮ.52/34401, ਮਿਤੀ 18.12.1952 ਰਾਹੀਂ ਜਾਰੀ ਹਦਾਇਤਾਂ ਤਹਿਤ ਆਪਣਾ ਨਾਮ ਸ਼੍ਰੀਮਤੀ ਨਵਨੀਤ ਕੌਰ ਤੋਂ ਬਦਲਕੇ ਸ਼੍ਰੀਮਤੀ ਨਵਨੀਤ ਕੌਰ ਕੰਗ ਕਰਨ/ਰੱਖਣ ਦੀ ਪ੍ਰਵਾਨਗੀ ਦਿੰਦੇ ਹਨ।

ਚੰਡੀਗੜ੍ਹ

ਕਲਪਨਾ ਮਿੱਤਲ ਬਰੂਆ

ਮਿਤੀ 27 ਜੁਲਾਈ, 2020

ਵਿਸ਼ੇਸ਼ ਮੁੱਖ ਸਕੱਤਰ ਸਹਿਕਾਰਤਾ।

2088/8-2020/Pb. Govt. Press, S.A.S. Nagar

( 634 )
Cite this issue. Punjab Gazette, Government of Punjab, 28 August 2020. Indian Gazettes, https://egazette.servantsofknowledge.in/details/in.gazette.punjabdsa.2020-08-28.38373/. Archive identifier in.gazette.punjabdsa.2020-08-28.38373.