Published by Authority
No. 35 ] CHANDIGARH, FRIDAY, AUGUST 28, 2020 (BHADRA 6, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਆਬਕਾਰੀ ਤੇ ਕਰ ਵਿਭਾਗ
(ਆਬਕਾਰੀ ਤੇ ਕਰ-1 ਸ਼ਾਖਾ)
ਅਧਿਸੂਚਨਾ
ਮਿਤੀ 10 ਅਗਸਤ, 2020
ਨੰ: FCS-ET-1101/17/2020-E&T1/10610.-ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਮਿਸ ਯਾਸਮੀਨ ਗਿੱਲ, ਆਬਕਾਰੀ ਤੇ ਕਰ ਅਫਸਰ ਵੱਲੋਂ ਅਸਤੀਫੇ ਸਬੰਧੀ ਦਿੱਤੀ ਪ੍ਰਤੀ ਬੇਨਤੀ ƒ ਮੁੱਖ ਰੱਖਦੇ ਹੋਏ ਉਸਦਾ ਮਿਤੀ 27.12.2019 ਤੋਂ ਸਰਕਾਰੀ ਸੇਵਾ ਵਿੱਚੋਂ ਅਸਤੀਫਾ ਪ੍ਰਵਾਨ ਕਰਦੇ ਹਨ।
2. ਜੇਕਰ ਇਸ ਅਧਿਕਾਰੀ ਵਿਰੁੱਧ ਕੋਈ ਅਨੁਸ਼ਾਸਨੀ ਕਾਰਵਾਈ/ਕੋਰਟ ਕੇਸ ਸਾਹਮਣੇ ਆਇਆ ਜਾਂ ਕੋਈ ਕਿਸੇ ਕਿਸਮ ਦਾ ਬਕਾਇਆ ਹੋਇਆ ਤਾਂ ਉਸ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਭਾਗ-2 ਦੇ ਨਿਯਮ 2.2 (ਬੀ) ਤਹਿਤ ਕਾਰਵਾਈ ਕੀਤੀ ਜਾਵੇ।
ਏ. ਵੇƒ. ਪ੍ਰਸਾਦ
ਚੰਡੀਗੜ੍ਹ
ਵਿੱਤ ਕਮਿਸ਼ਨਰ (ਕਰ), ਪੰਜਾਬ,
ਆਬਕਾਰੀ ਤੇ ਕਰ ਵਿਭਾਗ।