| 662 Regd. No. NW/CH-22 | PUNJAB GOVT. GAZ., SEPTEMBER 4, 2020 (BHDR 13, 1942 SAKA) | PART I] Regd. No. CHD/0092/2018-2020 |
Published by Authority
No. 36] CHANDIGARH, FRIDAY, SEPTEMBAR 4, 2020 (BHADRA 13, 1942 SAKA)
CONTENTS
Pages
PART I—Punjab Government Notifications and Orders
.. 663-683 PART I-A—Notifications by Local Government
.. Nil PART I-B—Notifications by Commissioners and Deputy Commissioners
.. Nil PART II—Statutory Notifications and Republications from Gazette of India/Punjab .. Nil PART III—Notification by High Court, Labour Commissioner ; Advertisements ; .. 279-280 Director of Lotteries, Punjab and Notices etc.
PART III-A—Notifications by Universities
.. Nil PART III-B—Court Notices
.. Nil PART IV—Acts and Bills
.. Nil PART V—Notification by Punjab State Legislature
.. Nil SUPPLEMENT PART I—Statistical
.. Nil SUPPLEMENT PART II—General
.. Nil LEGISLATIVE SUPPLEMENT—Contents
.. Nil Ditto PART I—Acts
.. Nil Ditto PART II—Ordinances
.. Nil Ditto PART III—Delegated Legislation
.. Nil Ditto PART IV—Correction slips, Republications and Replacements .. NilRegd. No. CHD/0092/2018-2020 PART I] PUNJAB GOVT. GAZ., SEPTEMBER 4, 2020 (BHDR 13, 1942 SAKA) 663 Regd. No. NW/CH-22
Published by Authority
No. 36 ] CHANDIGARH, FRIDAY, SEPTEMBER 4, 2020 (BHADRA 13, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਪ੍ਰਸੋਨਲ ਵਿਭਾਗ
(ਪੀ.ਸੀ.ਐਸ. ਸ਼ਾਖਾ)
ਹੁਕਮ
No.PERS-PCSOPROB/2/2019-5PCS.-ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਪੰਜਾਬ ਸਿਵਲ ਸੇਵਾਵਾਂ (ਕਾਰਜਕਾਰੀ ਸ਼ਾਖਾ) ਦੇ ਹੇਠ ਦਰਸਾਏ ਅਧਿਕਾਰੀਆਂ ƒ ਪੰਜਾਬ ਸਿਵਲ ਸੇਵਾਵਾਂ (ਆਮ ਅਤੇ ਸਾਂਝੀਆਂ ਸੇਵਾ ਸ਼ਰਤਾਂ) ਨਿਯਮ, 1994 ਦੇ ਨਿਯਮ 7 (1) (2) ਵਿੱਚ ਕੀਤੇ ਉਪਬੰਧਾਂ ਅਧੀਨ ਉਨ੍ਹਾਂ ਦੇ ਨਾਵਾਂ ਸਾਹਮਣੇ ਦਰਸਾਈਆਂ ਮਿਤੀਆਂ ਤੋਂ ਪਰਖਕਾਲ ਸਮਾਂ ਤਸੱਲੀਬਖਸ਼ ਢੰਗ ਨਾਲ ਪਾਰ ਕਰਨ ਦੀ ਆਗਿਆ ਦਿੰਦੇ ਹਨ। ਇਨ੍ਹਾਂ ਅਧਿਕਾਰੀਆਂ ਵੱਲੋਂ ਪਰਖਕਾਰ ਦਾ ਸਮਾਂ ਤਸੱਲੀਬਖਸ਼ ਢੰਗ ਨਾਲ ਪਾਰ ਕਰਨ ਕਾਰਨ, ਅਧਿਕਾਰੀਆਂ ƒ ਪੰਜਾਬ ਸਿਵਲ ਸੇਵਾਵਾਂ (ਆਮ ਅਤੇ ਸਾਂਝੀਆ ਸੇਵਾ ਸ਼ਰਤਾਂ) ਨਿਯਮ, 1994 ਦੇ ਨਿਯਮ 7 (3) ਤਹਿਤ, ਪਰਖਕਾਲ ਦਾ ਸਮਾਂ ਪਾਰ ਕਰਨ ਦੀ ਮਿਤੀ ਤੋਂ ਪੀ.ਸੀ.ਐਸ. (ਕਾ.ਸ.) ਦੇ ਮੁੱਢਲੇ ਸਕੇਲ ਵਿੱਚ ਪੱਕਾ ਵੀ ਕੀਤਾ ਜਾਂਦਾ ਹੈ:-
ਲੜੀ ਨੰ: ਅਧਿਕਾਰੀ ਦਾ ਨਾਮ ਪੀ.ਸੀ.ਐਸ. (ਕਾ.ਸ.) ਵਿੱਚ ਹਾਜਰ ਪਰਖਕਾਲ ਸਮਾਂ ਪੂਰਾ
ਹੋਣ ਦੀ ਮਿਤੀ ਹੋਣ ਦੀ ਮਿਤੀ
1 Uਮ ਪ੍ਰਕਾਸ਼ 15.06.2016 14.06.2020 (ਰਜਿਸਟਰ ਏ-2)
2 ਪਰਮਜੀਤ ਸਿੰਘ-3 14.06.2016 (ਬਾ.ਦੁ.) 14.06.2020 (ਰਜਿਸਟਰ ਏ-2)
3 ਸੁਰਿੰਦਰ ਕੌਰ-2 15.06.2016 (ਬਾ.ਦੁ.) 15.06.2020 (ਰਜਿਸਟਰ ਏ-2)
4 ਅਮਰਿੰਦਰ ਸਿੰਘ ਟਿਵਾਣਾ 05.02.2014 04.02.2020 ਰਜਿਸਟਰ ਬੀ
5 ਬਲਵਿੰਦਰ ਸਿੰਘ 15.03.2017 14.03.2020 ਰਜਿਸਟਰ ਸੀ
( 663 )664 PUNJAB GOVT. GAZ., SEPTEMBER 4, 2020 (BHDR 13, 1942 SAKA) PART I]
6 ਇੰਦਰਪਾਲ 15.03.2018 (ਬਾ.ਦੁ.) 15.03.2020
ਰਜਿਸਟਰ ਏ-2
7 ਸੰਜੀਵ ਕੁਮਾਰ 16.03.2018 (ਬਾ.ਦੁ.) 16.03.2020
ਰਜਿਸਟਰ ਏ-2
ਵਿਨੀ ਮਹਾਜਨ
ਚੰਡੀਗੜ੍ਹ
ਮਿਤੀ 21 ਅਗਸਤ, 2020
ਮੁੱਖ ਸਕੱਤਰ, ਪੰਜਾਬ ਸਰਕਾਰ।