Published by Authority
No. 36 ] CHANDIGARH, FRIDAY, SEPTEMBER 4, 2020 (BHADRA 13, 1942 SAKA)
PART I
Punjab Government Notifications and Orders
ਪੰਜਾਬ ਸਰਕਾਰ
ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ
(ਸਿੱਖਿਆ ਸੈ~ਲ)
ਅਧਿਸੂਚਨਾ
ਮਿਤੀ 27 ਅਗਸਤ, 2020
ਨੰ:6/28/17-2ਸਿੱ.ਸੈਲ/1610.-ਸਰਕਾਰ ਦੇ ਪੱਤਰ ਨੰ: 6/28/17-2ਸਿੱ.ਸੈਲ/885-887, ਮਿਤੀ 2/3.6.2020 ਰਾਹੀਂ ਭਾਸ਼ਾ ਵਿਭਾਗ, ਪੰਜਾਬ ਦੇ ਪੰਜਾਬੀ ਸਾਹਿਤ ਰਤਨ ਅਤੇ ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਅਤੇ ਵਿਭਾਗੀ ਵਿਕਾਸ ਸਕੀਮਾਂ ਲਈ ਰਾਜ ਸਲਾਹਕਾਰ ਬੋਰਡ ਦਾ ਗਠਨ ਕਰਨ ਦੀ ਅਧਿਸੂਚਨਾ ਜਾਰੀ ਕੀਤੀ ਗਈ ਹੈ। ਇਸ ਅਧਿਸੂਚਨਾ ਦੇ ਭਾਗ-ਅ ਦੇ ਲੜੀ ਨੰ:
14 (ਹਿੰਦੀ ਨਾਲ ਸਬੰਧਤ ਸਾਹਿਤਕਾਰ) ਤੇ ਦਰਜ ਮੈਂਬਰ ਦਾ ਨਾਂ ਡਾ: ਮੇਵਾ ਸਿੰਘ, (ਰਿਟਾ) ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਥਾਂ ਤੇ ਡਾ: ਸੇਵਾ ਸਿੰਘ, (ਰਿਟਾ. ਪ੍ਰੋ.) ਹਿੰਦੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਰਜ ਕੀਤਾ ਜਾਂਦਾ ਹੈ।
2. ਇਸ ਤੋਂ ਇਲਾਵਾ ਉਕਤ ਜਾਰੀ ਹੋਈ ਅਧਿਸੂਚਨਾ ਦੇ ਭਾਗ-ਅ, ਲੜੀ ਨੰ: 2 (ਪੰਜਾਬੀ ਸਾਹਿਤ ਨਾਲ ਸਬੰਧਤ ਮੈਂਬਰ) ਤੇ ਦਰਜ ਮੈਂਬਰ ਡਾ: ਆਤਮਜੀਤ ਸਿੰਘ, ਨਾਟਕਕਾਰ ਦਾ ਅਸਤੀਫਾ ਮੰਨਜੂਰ ਕਰਦੇ ਹੋਏ, ਉਨ੍ਹਾਂ ਦੀ ਥਾਂ ਤੇ ਸ਼੍ਰੀ ਕੇਵਲ ਧਾਲੀਵਾਲ, ਨਾਟਕਕਾਰ, 24 ਹੌਲੀਸਿਟੀ (ਗਰੀਨ), ਗੁੰਮਟਾਲਾ ਬਾਈਪਾਸ, ਅੰਮ੍ਰਿਤਸਰ (ਮੋਬਾ: ਨੰ: 98142-99422) ਦਾ ਨਾਂ ਸ਼ਾਮਿਲ ਕੀਤਾ ਜਾਂਦਾ ਹੈ।
ਸਹੀ/-
ਰਾਹੁਲ ਭੰਡਾਰੀ, ਆਈ.ਏ.ਐਸ.,
ਚੰਡੀਗੜ੍ਹ
ਸਕੱਤਰ, ਪੰਜਾਬ ਸਰਕਾਰ,
ਮਿਤੀ 21 ਅਗਸਤ, 2020 ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ।