| 1164 Regd. No. NW/CH-22 | Regd. No. CHD/0092/2018-2020 | |
| PUNJAB GOVT. GAZ. (EXTRA), SEPTEMBER 7, 2020 (BHDR 16, 1942 SAKA) | ||
EXTRAORDINARY
Published by Authority
CHANDIGARH, MONDAY, SEPTEMBER 7, 2020 (BHADRA 16, 1942 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ
(ਮਿਊਂਸਪਲ ਚੋਣਾਂ ਦਫਤਰ)
ਅਧਿਸੂਚਨਾ
ਮਿਤੀ 4 ਸਤੰਬਰ, 2020
ਨੰ:5/16/2020/ਮਚਦ/ਹਸ/2164.-ਅਧਿਸੂਚਨਾ ਨੰ: 5/16/2020/ਮਚਦ/ਹਸ/1805, ਮਿਤੀ 10-08-2020 ਦੀ ਨਿਰੰਤਰਤਾ ਵਿੱਚ ਪੰਜਾਬ ਮਿਊਂਸਪਲ ਐਕਟ, 1911 (ਪੰਜਾਬ ਐਕਟ 3 ਆਫ 1911) ਦੀ ਧਾਰਾ 240 (1)(ਬੀ) ਅਤੇ ਡਿਲੀਮੀਟੇਸ਼ਨ ਆਫ ਵਾਰਡਜ ਆਫ ਮਿਊਂਸਪੈਲਟੀਜ ਰੂਲਜ, 1972 ਦੇ ਰੂਲ 9 ਅਧੀਨ ਅਤੇ ਇਸ ਸਬੰਧ ਵਿਚ ਦੂਸਰੇ ਸਮੂਹ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਨਗਰ ਕੌਂਸਲ, ਦਸੂਹਾ ਨੂੰ ਵਾਰਡਾਂ ਵਿੱਚ ਵੰਡਣ ਅਤੇ ਅਜਿਹੇ ਹਰ ਇਕ ਵਾਰਡ ਵਿਚੋਂ ਚੁਣੇ ਜਾਣ ਲਈ ਨੁਮਾਇੰਦਿਆਂ ਦੀ ਗਿਣਤੀ ਨਿਸ਼ਚਿਤ ਕਰਨ ਲਈ ਹੇਠ ਲਿਖੇ ਨਿਯਮ ਬਣਾਉਂਦੇ ਹਨ:-
ਨਿਯਮ
ਨਗਰ ਕੌਂਸਲ ਦਸੂਹਾ, ਜਿਲ੍ਹਾ ਹੁਸ਼ਿਆਰਪੁਰ ਦੇ ਨਗਰਪਾਲਾਂ ਦੀ ਚੋਣ ਦੇ ਮਕਸਦ ਲਈ ਨਗਰ ਕੌਂਸਲ, ਦਸੂਹਾ, ਨੂੰ 15 ਵਾਰਡਾਂ ਵਿੱਚ ਵੰਡਿਆ ਜਾਵੇਗਾ ਜਿਨ੍ਹਾਂ ਵਿੱਚ 10 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸਬਦਾਂ ਵਿਚ:
1. ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ;
2. ਇਸਤਰੀ ਮੈਂਬਰਾਂ ਲਈ ਰਾਖਵਾਂ;
3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ; ਅਤੇ
4. ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ;
ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ।ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ।
ਨਗਰ ਕੌਂਸਲ, ਦਸੂਹਾ ਦੇ ਵਾਰਡਾਂ ਦੀਆਂ ਹੱਦਾਂ ਦਾ ਵਰਣਨ ਦੱਸਦੀ ਅਨੁਸੂਚੀ
ਵਾਰਡ ਨੰਬਰ 1 (ਇਸਤਰੀ ਮੈਂਬਰਾਂ ਲਈ ਰਾਖਵਾਂ)
ਨਗਰ ਕੌਂਸਲ ਦੀ ਉ~ਤਰੀ ਹੱਦ ਸ਼ਨੀ ਮੰਦਰ ਤੋਂ ਸ਼ੁਰੂ ਹੋ ਕੇ ਪ੍ਰਦੀਪ ਸ਼ਿੰਗਾਰੀ ਦੇ ਘਰ ਤੀਕ ਤੋਂ ਰਜਿੰਦਰ ਦੇ ਘਰ ਤੋਂ ਸਰੋਜ਼
( 1164 )PUNJAB GOVT. GAZ. (EXTRA), SEPTEMBER 7, 2020 (BHDR 16, 1942 SAKA) 1165 ਦੀ ਦੁਕਾਨ ਮਾਸਟਰ ਰਜਿੰਦਰ ਦਾ ਘਰ, ਸਰੋਜ਼ ਦੀ ਦੁਕਾਨ, ਸ਼ਾਮ ਲਾਲ ਪੰਡਤ ਦੇ ਘਰ ਤੋਂ ਈਸ਼ਵਰ ਦੱਤ ਦੇ ਘਰ ਤੋਂ ਪ੍ਰਿੰਸੀਪਲ ਧੀਰ ਦੇ ਘਰ, ਸ਼ਾਮ ਲਾਲ ਦੇ ਘਰ ਤੋਂ ਕ੍ਰਿਸ਼ਨਾਂ ਸਵੀਟਸ ਤੋਂ ਸ਼ਰਮਾ ਘੜੀਆਂ ਵਾਲੇ ਦੀ ਦੁਕਾਨ ਤੋਂ ਪਛੱਮ ਵੱਲ ਜਾਂਦੇ ਹੋਏ, ਗੁਰੂਦੁਆਰਾ ਸਿੰਘ ਸਭਾ, ਨਾਥ ਮਨਿਆਰੀ ਦੀ ਹੱਟੀ, ਰਿਸ਼ੀ ਮਨਿਆਰੀ ਵਾਲੇ ਦੀ ਦੁਕਾਨ ਤੋਂ ਮੰਹਿੰਗੀ ਦੇ ਪੁਰਾਣੇ ਹਸਪਤਾਲ ਤੋਂ ਉਤੱਰ ਦਿਸ਼ਾ ਦੇ ਸੱਜੇ ਪਾਸੇ ਬੱਬੂ ਦੀ ਹੱਟੀ, Uਮ ਦੁੱਗਲ ਦਾ ਘਰ, ਗੁੱਡ ਚੌਧਰੀ ਦਾ ਘਰ, ਮਾਸਟਰ ਹਰੀ ਕਿਸ਼ਨ ਦਾ ਘਰ ਤੋਂ ਅਮਿਤ ਮਰਵਾਹਾ ਦਾ ਘਰ ਤੋਂ ਰਘੂਵੀਰ ਵਕੀਲ ਦਾ ਘਰ, ਗੋਪਾਲ ਮਿਠਾਈ ਵਾਲੇ ਦੀ ਦੁਕਾਨ, ਪੰਮੇ ਦਾ ਗਰਾਜ ਤੋਂ ਸ਼ੰਕਰ ਦਾ ਗਰਾਜ, ਕਾਲੇ ਰਾਜਪੂਤ ਦੇ ਘਰ ਤੋਂ ਚਲਦਿਆਂ ਹੋਇਆ ਕਨਿਆ ਹਾਈ ਸਕੂਲ ਵਾਲਾ ਪਾਸਾ, ਬੱਸੀ ਬੈਂਕ ਵਾਲੇ ਦਾ ਘਰ ਤੋਂ ਅਸ਼ੋਕ ਡਾਕੀਏ ਦੇ ਘਰ ਤੀਕ, ਦਇਆ ਨੰਦ ਮਾਡਲ ਸਕੂਲ, ਰੰਜਨਾਂ ਦੀ ਮੋਟਰ ਤੋਂ ਲਸੂੜੀ ਵਾਲੇ ਬਾਬੇ ਵਾਲੀ ਸ਼ਾਗਲਾ ਰੋਡ ਦਾ ਸੱਜਾ ਪਾਸਾ ਨਗਰ ਕੌਂਸਲ ਦੀ ਹਦੂਦ ਨਾਲ ਚੱਲਦੇ ਹੋਏ ਐਡਵੋਕੇਟ ਦੱਤਾ ਦੇ ਘਰ ਠੰਡੀ ਖੂਹੀ ਤੋਂ ਨਗਰ ਕੌਂਸਲ ਦੀ ਉ~ਤਰੀ ਹੱਦ ਤੋਂ ਸ਼ਨੀ ਮੰਦਰ ਤੀਕ ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 2
ਨਗਰ ਕੌਂਸਲ ਦੀ ਉ~ਤਰੀ ਹੱਦ ਤੋਂ ਰਾਜੀਵ ਗਾਂਧੀ ਪਾਰਕ ਤੋਂ ਠੰਡੀ ਖੂਹੀ ਮੰਦਰ ਦਾ ਚੜਦਾ ਪਾਸਾ ਨਗਰ ਕੌਂਸਲ ਦੀ ਹੱਦ ਨਾਲ ਚਲਦੇ ਹੋਏ ਜੰਗਲਾਤ ਦਫਤਰ ਵਾਲੀ ਰੋਡ ਤੋਂ ਪੂਰਵੀ ਪਾਸੇ ਵੱਲ ਰਾਧਾ ਸਵਾਮੀ ਸੱਤਸੰਗ ਭਵਨ ਤੋਂ ਲੱਖੇ ਦਾ ਟਿਉਵੈਲ ਤੋਂ ਰਿੰਕਾ ਪੇਂਟ ਵਾਲੀ ਦੁਕਾਨ ਤੋਂ ਸ਼ਾਮ ਲਾਲ ਕਰੋਕਰੀ ਵਾਲੇ ਦਾ ਘਰ ਤੋਂ ਕਿਸ਼ਨ ਕਰਿਆਨਾ ਦੁਕਾਨ ਤੋਂ ਭੱਟੀਆ ਦਾ ਘਰ ਪੰਡਤ ਮਾਕੇ ਦਾ ਘਰ , ਸ਼ਾਮ ਆੜਤੀਏ ਦਾ ਘਰ ਮਾਸਟਰ ਪੰਕਜ਼ ਦਾ ਘਰ ਤੋਂ ਉ~ਤਰ ਵੱਲ ਜਾਂਦੇ ਹੋਏ ਰੋਹਿਤ ਦਾ ਘਰ ਮਹਾਂਵੀਰ ਮੰਦਰ ਤੋਂ ਕੂਕਾ ਬਿਜਲੀ ਵਾਲੇ ਦਾ ਘਰ ਤੋਂ ਨਗਰ ਕੌਂਸਲ ਦੀ ਉ~ਤਰੀ ਹੱਦ ਤੋਂ ਰਾਜੀਵ ਗਾਂਧੀ ਪਾਰਕ ਤੀਕ ਅਰਥਾਤ ਜਿੱਥੋ ਆਰੰਭ ਕੀਤਾ ।
ਵਾਰਡ ਨੰਬਰ 3 (ਇਸਤਰੀ ਮੈਂਬਰਾਂ ਲਈ ਰਾਖਵਾਂ)
ਪੂਰਵ ਤੋਂ ਬਾਬਾ ਵਰਫਾਨੀ ਲੰਗਰ ਹਾਲ ਸ਼ਿਵ ਜੀ ਦੀ ਮੂਰਤੀ ਦੇ ਸਾਹਮਣੇ ਮਲੇਰ ਕੋਟਲਾ ਵਾਲੇ ਦੁਕਾਨ ਤੋਂ ਰੰਜਨ ਕੰਸਟਰਕਸ਼ਨ ਦੇ ਦਫ਼ਤਰ ਤੋਂ ਪੱਪੂ ਕਰਿਆਨਾ ਸਟੋਰ ਹਾਜੀਪੁਰ ਰੋਡ ਸਿਨੇਮਾ ਚੌਂਕ ਤਂੋ ਕੇ. ਜੇ. ਹਸਪਤਾਲ ਤੋਂ ਚੀਮਾ ਫਾਰਮ ਹਾਊਸ ਹਾਜੀਪੁਰ ਰੋਡ ਤੋਂ ਪੂਰਵ ਤੋਂ ਪੱਛਮ ਵੱਲ ਗੁਰੂਦੁਆਰਾ (ਸਾਹਿਬ ਬੰਦਗੀ)ਤੋਂ ਮਿਲਕ ਬਾਰ ਜੀ. ਟੀ. ਰੋਡ ਅਤੇ ਰੇਲਵੇ ਲਾਈਨ ਨੂੰ ਪਾਰ ਕਰਦੇ ਹੋਏ ਨਗਰ ਕੌਂਸਲ ਦੀ ਹੱਦ ਦੇ ਨਾਲ ਚਲੱਦੇ ਹੋਏ ਜੰਗਲਾਤ ਦਫ਼ਤਰ ਰਾਧਾ ਸੁਆਮੀ ਰੋਡ ਤੋਂ ਬਾਬਾ ਬਲਵੀਰ ਸਿੰਘ ਦਾ ਡੇਰਾ ਤੋਂ ਕਸਬੇ ਵਾਲਾ ਫਾਟਕ ਤੋਂ ਡਾਕਟਰ ਚੈਨ ਸਿੰਘ ਦਾ ਘਰ ਤੋਂ ਵਿਪਨ ਸ਼ਿੰਗਾਰੀ ਦਾ ਘਰ, ਮਹਾਜਨ ਕਰਿਆਨਾ ਦੀ ਦੁਕਾਨ ਤੋਂ ਚੱਲਦੇ ਹੋਏ ਭਾਗਵੱਤ ਧਾਮ ਮੰਦਰ ਤੋਂ ਮਾਤਾ ਰਾਣੀ ਚੌਂਕ ਬਿੱਲੇ ਭੋਲੇ ਹੋਏ ਆਰ ਕੇ ਸਟੂਡਿਊ ਤੋਂ ਸਲਾਰੀਆ ਪ੍ਰਿਟਿੰਗ ਪੈ੍ਰਸ ਪਟਿਆਲਾ ਬੈਂਕ ਤੋਂ ਹਰਦੇਵ ਪਾਲ ਨਇਅਰ ਮਾਰਗ ਤੋਂ ਚਲੱਦੇ ਹੋਏ ਜੁਗਨੀ ਫਰੂਟ ਵਾਲੇ ਦੀ ਦੁਕਾਨ ਤੋਂ ਜੀ ਟੀ ਰੋਡ ਪਾਰ ਕਰ ਕੇ ਪੂਰਵ ਤੋਂ ਬਾਬਾ ਬਰਫਾਨੀ ਲੰਗਰ ਹਾਲ ਸ਼ਿਵ ਜੀ ਦੀ ਮੂਰਤੀ ਤੀਕ ਅਰਥਾਤ ਜਿੱਥੋਂ ਆਰੰਭ ਕੀਤਾ ।
ਵਾਰਡ ਨੰਬਰ 4
ਪੂਰਵ ਤੋਂ ਸ਼ਿਵਜੀ ਦੀ ਮੂਰਤੀ ਤੋਂ ਹਾਜੀਪੁਰ ਰੋਡ ਤੋਂ ਪੂਰਵੀ ਪਾਸੇ ਤੋਂ ਆਰੰਭ ਕਰਦੇ ਹੋਏ ਚੜਦਾ ਪਾਸੇ ਤੋਂ ਦਰਸ਼ਨ ਡੇਅਰੀ ਰਾਜੂ ਸਿੰਘ ਰਾਏ ਤੋਂ ਸਿਨੇਮਾ ਚੌਂਕ ਤੋਂ ਨਿਰਮਲ ਸਿੰਘ ਕੰਗ ਦਾ ਘਰ ਤੋਂ ਚਲਦੇ ਹੋਏ ਕੈਂਬਰਿਜ ਸਕੂਲ ਵੱਲ ਨਗਰ ਕੌਂਸਲ ਦੀ ਪੂਰਵੀ ਹੱਦ ਨਾਲ ਚਲਦੇ ਹੋਏ ਹਰਦੋਥਲਾ ਰੋਡ ਤੋਂ ਨਗਰ ਕੌਂਸਲ ਦੀ ਹੱਦ ਨਾਲ ਚਲਦੇ ਹੋਏ ਬਲੱਗਣ ਰੋਡ ਤੋਂ ਪੱਛਮ ਦਿਸ਼ਾ ਤੋਂ ਚਲਦੇ ਹੋਏ ਸੱਜੇ ਪਾਸੇੇ ਐਸ.ਵੀ.ਜੇ.ਸੀ.ਡੀ.ਏ ਵੀ ਪਬਲਿਕ ਸਕੂਲ ਤੋਂ ਚਲ ਕੇ ਬੱਸੀ ਕਰਿਆਨਾ ਸਟੋਰ, ਫੋਜੀ ਬੁਕ ਡਿਪੂ ਤੋਂ ਕਾਲੀ ਮਾਤਾ ਮੰਦਰ ਤੋਂ ਬਾਬਾ ਬਾਲਕ ਨਾਥ ਮੰਦਰ ਤੋਂ ਸ਼ਰਮਾ ਢਾਬਾ ਤੋਂ ਚੱਲ ਕੇ ਸ਼ਿਵ ਜੀ ਦੀ ਮੂਰਤੀ ਤੋਂ ਹਾਜੀਪੁਰ ਰੋਡ ਦੇ ਪੂਰਵੀ ਪਾਸੇ ਵੱਲ ਅਰਥਾਤ ਜਿਥੋ ਆਰੰਭ ਕੀਤਾ ।
ਵਾਰਡ ਨੰਬਰ 5 (ਇਸਤਰੀ ਮੈਂਬਰਾਂ ਲਈ ਰਾਖਵਾਂ)
ਜੀ.ਟੀ ਰੋਡ ਪੂਰਵ ਤੋਂ ਪੱਛਮ ਵੱਲ ਜਾਂਦੇ ਪੂਰੀ ਸਾਇਕਲਾ ਵਾਲੇ ਦੀ ਦੁਕਾਨ ਤੋਂ ਫਾਟਕ ਪਾਰ ਕਰਕੇ ਸਟੇਟ ਬੈਂਕ ਤੋਂ ਧਰਮਪਾਲ ਲੋਹੇ ਵਾਲੇ ਦੀ ਦੁਕਾਨ, ਡਾਕਖਾਨਾ ਰੋਡ ਡਾ ਵਿਨੋਦ ਦੀ ਦੁਕਾਨ ਖਾਲਸਾ ਚੂਨੀਆਂ ਵਾਲਾ ਤੋਂ ਯਸ਼ਪਾਲ ਕਰਿਆਨਾ ਸਟੋਰ, ਸਪੋਰਟਕਿੰਗ ਸ਼ੋਰੂਮ ਐਸ ਟੂ ਫਾਸਟ ਫੂਡ ਸਬਜੀ ਮੰਡੀ Red Ross ਸਕੂਲ ਸੂਰਜ ਕਾਲਿਆ ਦੀ ਦੁਕਾਨ ਤੋਂ ਮਿਆਨੀ ਰੋਡ ਪੱਛਮ ਤੋਂ ਪੂਰਵ ਵੱਲ ਜਾਂਦਿਆ ਖੱਬੇ ਹੱਥ ਕਰੀਮੀਕਾ ਆਈਸ ਕਰੀਮ ਦੀ ਦੁਕਾਨ ਤੋਂ BOI ਬੈਂਕ ਤੋਂ ਡਾ ਕੇਡੀ ਦੀ ਗਲੀ ਤੋਂPUNJAB GOVT. GAZ. (EXTRA), SEPTEMBER 7, 2020 (BHDR 16, 1942 SAKA) 1166 ਰਾਜੇਸ਼ ਜੂਸ ਵਾਲਾ ਮਿਆਨੀ ਰੋਡ ਪਾਰ ਕਰ ਕੇ ਨਾਇਅਰ ਕਰਿਆਨਾ ਸਟੋਰ ਕਾਹਲੋ ਹਾਰਡ ਵੇਅਰ ਦੇ ਸਾਹਮਣੇ ਨਾਇਅਰ ਬੈਂਕ ਵਾਲੇ ਦੇ ਘਰ ਤੋਂ ਨਿਰਮਲ ਕਰਿਆਨਾ ਵਾਲੇ ਦੇ ਘਰ ਤੋਂ ਸ਼ੋਰੀ ਘੁਮਿਆਰ ਦਾ ਘਰ ਸੋਹਣੀ ਘੁਮਿਆਰ ਦਾ ਘਰ, ਬਾਬਾ ਤੁਲਸੀ ਦਾਸ, ਬਾਬਾ ਬਚਨ ਦਾ ਘਰ, ਅਜੀਤ ਕੌਰ ਦਾ ਘਰ ਤੋਂ ਅਨਿਲ ਕੁਮਾਰ ਸਾਨਨ ਤੋਂ ੳਮਾ ਸੀਮੈਂਟ ਵਾਲੇ ਦੀ ਦੁਕਾਨ ਪੁਲ ਥੱਲੇ ਤੋਂ ਸੰਤ ਅਰਜਨ ਮਾਡਲ ਸਕੂਲ , ਚਾਵਲਾ ਆਈਸ ਕਰੀਮ ਤੋਂ ਲਾਈਨ ਪਾਰ ਕਰ ਕੇ , ਆਨੰਦ ਸਵੀਟ, ਜੀ ਟੀ ਰੋਡ ਪਾਰ ਕਰ ਕੇ ੳਮਾ ਪਾਨ ਵਾਲਾ ਪੁਲ ਥੱਲੇ ਟੈਕਸੀ ਸਟੈਂਡ ਬਲੱਗਣ ਚੌਂਕ ਤੋਂ ਉ~ਤਰੀ ਪਾਸੇ ਜਾਂਦੇ ਹੋਏ ਜਲ ਸਪਲਾਈ ਘਰ ਤੋਂ PTU ਸੈਂਟਰ ਤੋਂ ਜੀ.ਟੀ. ਰੋਡ ਪਾਰ ਕਰ ਕੇ ਮਹਾਜ਼ਨ ਕਰਿਆਨਾ ਸਟੋਰ ਤੋਂ ਜੀ ਟੀ ਰੋਡ ਪੂਰਵ ਤੋਂ ਪੱਛਮ ਵੱਲ ਜਾਂਦੇ ਪੂਰੀ ਸਾਇਕਲਾਂ ਵਾਲੇ ਤੀਕ ਅਰਥਾਤ ਜਿੱਥੋ ਆਰੰਭ ਕੀਤਾ ।
ਵਾਰਡ ਨੰਬਰ 6 (ਅਨੂਸੁਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਹੁਸ਼ਿਆਰਪੁਰ ਚੰਡੀਗੜ ਰੋਡ ਪੂਰਵੀ ਪਾਸੇ ਵੱਲ ਬਲੱਗਣਾ ਰੋਡ ਤੋਂ ਸ਼ਰਮਾ ਸਵੀਟ ਸ਼ਾਪ, ਤੋਂ ਚੋਪੜਾ ਹਸਪਤਾਲ ਤੋਂ ਜੇ.ਸੀ.ਡੀ.ਏ.ਵੀ ਕਾਲਜ , ਮਨੀ ਜਨਰਲ ਸਟੋਰ, ਬਾਬਾ ਫਰੀਦ ਅੱਖਾਂ ਦਾ ਹਸਪਤਾਲ ਤੋਂ ਕਰਤਾਰ ਕਰਿਆਨਾ ਸਟੋਰ ਤੋਂ ਪੂਰਵ ਦਿਸ਼ਾ ਵਿੱਚ ਨਗਰ ਕੌਂਸਲ ਦੀ ਹੱਦ ਨਾਲ ਹੁੰਦੇ ਹੋਏ ਊਡਰਾ ਰੋਡ ਗੁਰਦੂਆਰਾ ਰਵਿਦਾਸ, ਡਾ. ਦੀਦਾਰ ਦਾ ਘਰ, ਕ੍ਰਿਸ਼ਨਾ ਕਲੋਨੀ ਰੋਡ ਤੋਂ ਸਥਿਤ ਸ਼ਿਵ ਮੰਦਰ ਤੋਂ ਹੁੰਦੇ ਹੋਏ ਰਘੁਵੀਰ ਦੇ ਆਰੇ ਤੋਂ ਰਾਜ ਸਕੈਨ ਸੈਂਟਰ, ਨਿੰਰਨਕਾਰੀ ਭਵਨ ਤੋਂ ਪੂਰਵੀ ਪਾਸੇ ਵੱਲ ਸ਼ਰਮਾ ਸਵੀਟ ਸ਼ਾਪ ਤੀਕ ਅਰਥਾਤ ਜਿਥੋ ਆਰੰਭ ਕੀਤਾ ।
ਵਾਰਡ ਨੰ: 7 (ਇਸਤਰੀ ਮੈਂਬਰਾਂ ਲਈ ਰਾਖਵਾਂ)
ਦਾਣਾ ਮੰਡੀ ਚੌਂਕ ਹੁਸ਼ਿਆਰਪੁਰ ਰੋਡ ਦੱਖਣ ਤੋਂ ਉ~ਤਰ ਵੱਲ ਜਾਂਦੇ ਹੋਏ ਪੂਰਵੀ ਪਾਸੇ ਤੋਂ ਚੱਲ ਕੇ ਗੁਰੂ ਤੇਗ ਬਹਾਦੁਰ ਖਾਲਸਾ ਕਾਲੇਜ, ਪ੍ਰੇਮ ਮੈਂਡੀਕਲ ਸਟੋਰ, ਉਡਰਾ ਰੋਡ ਤੋਂ ਸ਼ਾਤੀ ਧਰਮ ਕੰਡਾ, ਸੰਧੂ ਨਰਸਿੰਗ ਹੋਮ, ਪੰਚਾਇਤ ਸੰਮਤੀ ਸਟੇਡੀਅਮ ਤੇ ਚਲਦੇ ਹੋਏ ਮਾਸਟਰ ਗੁਰਮੀਤ ਦੀ ਦੁਕਾਨ, ਕਿਸ਼ਨ ਦੇ ਪੱਠੇ ਤੋਂ ਨਗਰ ਕੌਸਲ ਦੀ ਹੱਦ ਨਾਲ ਚੱਲਦੇ ਚੱਲਦੇ ਹੋਏ ਮਾਸਟਰ ਗੁਰਮੀਤ ਦੀ ਦੁਕਾਨ, ਕਿਸ਼ਨ ਦੇ ਪਹੱਠੇ ਤੇ ਨਗਰ ਕੌਂਸਲ ਦੀ ਹੱਦ ਨਾਲ ਚਲਦੇ ਹੋਏ ਪੰਨਵਾ ਰੋਡ ਏਰੀਆ ਤੇ ਜੰਗਲਾਤ ਡੀਪੂ ਦੀ ਹੱਦ ਤੋਂ ਨਗਰ ਕੌਸਲ ਦੀ ਹੱਦ ਨਾਲ ਚਲਦੇ ਹੋਏ ਨਿਹਾਲਪੁਰ ਰੋਡ ਸ਼ਮਸ਼ਾਨ ਘਾਟ ਦੇ ਸਾਮਣੇ ਰੋਡ ਤੋਂ ਚਲਦੇ ਹੋਏ ਗੁਰੂ ਨਾਨਕ ਆਈ ਟੀ ਆਈ ਦਾ ਪੂਰਬੀ ਪਾਸਾ ਤੋਂ ਹੁੰਦੇ ਹੋਏ ਗੁਰੂ ਨਾਨਕ ਪਬਲਿਕ ਸਕੂਲ ਤੋਂ ਸੁਖਵੰਤ ਦਾ ਘਰ, ਜਾਪਾਨੀ ਕਾਲੌਨੀ ਤੋਂ ਗਲੀ ਤੋਂ ਦਾਣਾ ਮੰਡੀ ਚੌਂਕ ਹੁਸ਼ਿਆਰਪੁਰ ਰੋਡ ਤੀਕ ਅਰਥਾਤ ਜਿਥੋ ਸ਼ੁਰੂ ਕੀਤਾ।
ਵਾਰਡ ਨੰ: 8
ਮੇਨ ਹੁਸ਼ਿਆਰਪੁਰ ਰੋਡ ਉ~ਤਰ ਤੋਂ ਦੱਖਣ ਵੱਲ ਗੁਰੂ ਨਾਨਕ ਪਬਲਿਕ ਸਕੂਲ ਤੋਂ ਹੁੰਦੇ ਹੋਏ , ਗੁਰੂ ਨਾਨਕ ਆਈ ਟੀ ਆਈ ਵਾਲਾ ਪਾਸਾ ਸ਼ਮਸ਼ਾਨ ਘਾਟ ਕੇਹਰਵਾਲੀ ਤੋਂ ਨਗਰ ਕੌਂਸਲ ਦੀ ਹੱਦ ਨਾਲ ਚਲਦੇ ਹੋਏ ਕਹਿਰਵਾਲੀ ਰੋਡ ਖੈਰਾ ਕੋਟਲੀ ਵਾਲਾ ਚੌਂਕ ਤੋਂ ਹੁੰਦੇ ਹੋਏ ਪਿਆਰੇ ਦੇ ਘਰ ਤੋਂ ਅਮਰੀਕ ਦੇ ਘਰ ਤੋਂ ਸ਼ਾਹੀ ਦੇ ਘਰ ਤੋਂ ਨਗਰ ਕੌਸਲ ਦੀ ਹੱਦ ਨਾਲ ਹੁੰਦੇ ਹੋਏ, ਦਾਦਾ ਮੋਟਰ ਤੋਂ ਜੀ.ਟੀ ਰੋਡ ਨਾਲ ਚਲਦੇ ਹੋਏ ਧਨਵੀਰ ਸਿੰਘ ਦੀ ਆਟੇ ਦੀ ਚੱਕੀ ਤੋਂ ਸਵਰਨੇ ਦੀ ਹੱਟੀ ਤੋਂ ਬਿੱਟੂ ਦਾ ਘਰ ਤੋਂ ਲਾਡੀ ਇਲੈਕਟ੍ਰੀਕਲ ਤੋਂ ਪਿਆਰਾ ਸਿੰਘ ਦਾ ਘਰ ਤੋਂ ਇਕਬਾਲ ਮਸੀਹ ਦੇ ਘਰ ਤੋਂ ਗਿਆਨ ਮਸੀਹ ਦਾ ਘਰ ਤੋਂ ਹੁੰਦੇ ਹੋਏ ਪ਼੍ਰੀਤਮ ਸਿੰਘ ਅਤੇ ਜੈਨ ਕਲੋਨੀ ਹੁੰਦੇ ਹੋਏ ਗੁਰਬਚਨ ਲੰਬੜਦਾਰ ਦਾ ਘਰ ਤੋਂ ਪੱਛਮ ਤੋਂ ਪੂਰਵ ਨੂੰ ਜਾਂਦਿਆ ਹਰਮਿੰਦਰ ਸਿੰਘ ਐਕਸ ਐਮ ਸੀ ਵਾਲੇ ਪਾਸੇ ਤੋਂ ਸ਼ੂਰੂ ਹੋ ਕੇ ਹੁਸ਼ਿਆਰਪਰ ਰੋਡ ਤੋਂ ਗੁਰੂ ਨਾਨਕ ਪਬਲਿਕ ਸਕੂਲ ਤੀਕ ਅਰਥਾਤ ਜਿਥੋ ਸ਼ੁਰੂ ਕੀਤਾ ਗਿਆ।
ਵਾਰਡ ਨੰ: 9 (ਅਨੁਸੂਚਿਤ ਜਾਤੀਆਂ ਦੇ ਇਸਤਰੀ ਮੈਂਬਰਾਂ ਲਈ ਰਾਖਵਾਂ)
ਸਿਵਲ ਰੈਸਟ ਹਾਉਸ ਤੋਂ ਕਿਰਪਾਲ ਕਾਲੋਨੀ ਰੋਡ ਪੂਰਵ ਤੋਂ ਪੱਛਮ ਨੂੰ ਜਾਂਦਿਆ ਵੀਰ ਜੀ ਦਾ ਢਾਬਾ ਜੀ ਟੀ ਰੋਡ ਤੋਂ ਚਲਦੇ ਹੋਏ ਸ਼ਤੀਸ਼ ਐਕਸ ਐਮ ਸੀ ਦੀ ਦੁਕਾਨ ਤੋਂੱ ਐਸ ਡੀ ਐਮ ਚੌਂਕ ਤੋਂ ਤਹਿਸੀਲ ਕੰਪਲੈਕਸ ਨਾਲ ਚਲਦੇ ਹੋਏ ਹਰੀ ਕਿਸ਼ਨ ਦੇ ਘਰ ਨੇੜੇ ਆਟਾ ਚੱਕੀ ਤੋਂ ਜੀ ਟੀ ਰੋਡ ਕਰਾਸ ਕਰਦੇ ਹੋਏ ਉਸ਼ੋ ਧਾਰਾ ਰੈਸਟੋਰੈਂਟ ਤੋਂ ਲੰਗਰਪੁਰਾ ਰੋਡ ਤੋਂ ਫਾਟਕ ਕਰੋਸ ਕਰਕੇ ਮੰਨਿਦਰ ਦਾ ਘਰ ਤੋਂ ਪ੍ਰਾਈਮਰੀ ਸਕੂਲ ਤੋਂ ਡੁਗਰੀ ਰੋਡ ਤੋਂ ਇੰਦਰਜੀਤ ਦਾ ਘਰ ਤੋਂ ਨਗਰ ਕੌਂਸਲ ਦੀ ਹਦ ਨਾਲ ਚਲਦੇ ਹੋਏੇ ਰੇਲਵੇ ਲਾਈਲ ਅਤੇ ਜੀ ਟੀ ਰੋਡ ਕਰਾਸ ਕਰਦੇ ਹੋਏ ਧਰਮਪੁਰਾਂ ਰੋਡ ਉ~ਤਰੀ ਪਾਸਾ ਸਰਵਿਸ ਸਟੇਸ਼ਨ ਮੋਟਰ ਗੇਰਿਜ ਤੇ ਗੁਰਮੀਤ ਦੀ ਆਟਾ ਚੱਕੀ ਤੋਂ ਧਰਮਪੁਰਾ ਮੁਹੱਲਾ, ਅਜੀਤ ਸਿੰਘ ਫਸਟੂ ਦਾ ਘਰ ਤੋਂ ਗੁਰਮੀਤ ਸਿੰਘ ਦੇ ਘਰ ਵਾਲੀ ਗਲੀ ਤੋਂ ਹੁੰਦੇ ਹੋਏ ਹਰਮੇਸ਼ ਮੇਸ਼ੀ ਦੇ ਘਰ ਤੋਂ ਹੁੰਦੇ ਹੋਏ ਹੈਪੀ ਪੁਲਿਸ ਵਾਲੇ ਦਾ ਘਰ ਵਾਲਾ ਪਾਸਾ ਤੋਂ ਨਾਲ ਚਲਦੇ ਹੋਏ ਜੀਤ ਕਰਿਆਨਾ ਸਟੋਰ ਮੰਡੀ ਰੋਡ ਦੇ ਸਾਹਮਣੇPUNJAB GOVT. GAZ. (EXTRA), SEPTEMBER 7, 2020 (BHDR 16, 1942 SAKA) 1167 ਬੀ ਐਸ ਐਨ ਐਲ ਦਾ ਦਫ਼ਤਰ ਤੋਂ ਚਲਦੇ ਹੋਏ ਮਹਾਕਾਲੀ ਮਦਿੰਰ ਹੁਸ਼ਿਆਰਪੁਰ ਰੋਡ, ਬਿਟੂ ਦੇ ਆਰੇ ਤੋਂ ਸਿਵਲ ਰੈਸਟ ਹਾਊਸ ਵਾਲੀ ਸੜਕ ਤੋਂ ਸਿਵਲ ਰੈਸਟ ਹਾਊਸ ਤੱਕ ਅਰਥਾਤ ਜਿੱਥੋਂ ਸ਼ੁਰੂ ਕੀਤਾ ਗਿਆ।
ਵਾਰਡ ਨੰ:-10 (ਪੱਛੜੀ ਸ਼ੈ੍ਰਣੀਆਂ ਦੇ ਮੈਂਬਰਾਂ ਲਈ ਰਾਖਵਾਂ)
ਡੁਗਰੀ ਰੋਡ ਨਗਰ ਕੌਂਸਲ ਦੀ ਦੱਖਣੀ ਹਦੂਤ ਤੋਂ ਉ~ਤਰ ਵੱਲ ਚਲਦੇ ਹੋਏ ਲੰਗਰਪੁਰਾ ਰੋਡ ਗੁਰੂਦਵਾਰੇ ਦਾ ਸਾਹਮਣੇ ਵਾਲਾ ਪਾਸਾ, ਲਿਟਰ ਫਲਾਵਰ ਦੇ ਪੱਛਮ ਵਾਲੀ ਰੋਡ ਦੇ ਨਾਲ ਚਲਦੇ ਹੋਏ ਲਿਟਰ ਫਲਾਵਰ ਰੋਡ ਬਾਲਮਿਕ ਮੁਹੱਲਾ ਦੀ ਰੋਡ ਦਾ ਲਹਿੰਦਾ ਪਾਸਾ, ਪੁਰੀ ਕੱਪੜੇ ਵਾਲੇ ਦਾ ਘਰ ਡੋਨਾ ਫਾਈਨਾਸ ਵਾਲੇ ਦਾ ਘਰ, ਸੁਖਵਿੰਦਰ ਇਨਸੋਰੈਂਸ ਵਾਲੇ ਦਾ ਘਰ, ਤੋਂ ਡਾ: ਸੈਣੀ ਦੀ ਦੁਕਾਨ, ਪੁਰੀ ਹਸਪਤਾਲ, ਤੋਂ ਸ਼ਿੰਦਾ ਆੜਤੀ ਦਾ ਘਰ, ਸੁੱਚਾ ਐਕਸ ਐਮ. ਸ. ਦਾ ਘਰ ਤੋਂ ਗੁਰੂਦਵਾਰੇ ਦੇ ਸਾਹਮਣੇ ਵਾਲਾ ਪਾਸਾ ਭਜਾ ਕਰਿਆਨਾ ਸਟੋਰ ਤੋਂ ਬਾਜੀਗਰ ਬਲਕਾਰ ਸਿੰਘ ਦਾ ਘਰ, ਕੇਹਰ ਸਿੰਘ ਦਾ ਘਰ ਤੋਂ ਸ਼ੇਰੇ ਦਾ ਘਰ, ਕਾਲੇ ਬਾਜੀਗਰ ਦਾ ਘਰ, ਸ਼ਰਮਾ ਕਬਾੜੀਆਂ ਦਾ ਘਰ , ਲਖਵਿੰਦਰ ਦਾ ਘਰ ਤੋਂ ਕੱਚੇ ਰਸਤੇ ਤੋਂ ਨਗਰ ਕੋਂਸਲ ਦੀ ਹੱਦ ਨਾਲ ਚਲਦੇ ਹੋਏ ਟਰੀਟਮੈਂਟ ਪਲਾਂਟ ਦੇ ਨਾਲ ਲਗਦੀ ਨਗਰ ਕੋਂਸਲ ਦੀ ਹੱਦ ਨਾਲ ਚਲਦੇ ਹੋਏ ਡੁਗਰੀ ਪਿੰਡ ਵਾਲੇ ਰੋਡ ਤੱਕ ਲੰਗਰਪੁਰ ਗੁਰੂਦਵਾਰੇ ਦੇ ਸਾਮਣੇ ਅਰਥਾਤ ਜਿਥੋ ਸ਼ੁਰੂ ਕੀਤਾ ।
ਵਾਰਡ ਨੰ:-11 (ਇਸਤਰੀ ਮੈਂਬਰਾਂ ਲਈ ਰਾਖਵਾਂ)
ਸਿਵਲ ਰੈਸਟ ਹਾਉਸ ਦੱਖਣ ਤੋਂ ਉ~ਤਰ ਨੂੰ ਜਾਂਦੇ ਹੋਏ ਤੋਂ ਹੁਸ਼ਿਆਰਪੁਰ ਚੰਡੀਗੜ੍ਹ ਰੋਡ ਤੋਂ ਲਹਿੰਦੇ ਪਾਸੇ ਪ੍ਰੇਮ ਕਵਾੜੀਆ ਦੀ ਦੁਕਾਨ ਤੋਂ ਸੇਵਾ ਸਿੰਘ ਫਰਨੀਚਰ ਹਾਉਸ ਫਲਾਈਉਵਰ ਦੇ ਹੇਆਂ ਤੋਂ ਮੋਹਣ ਮੈਡੀਕਲ ਸਟੋਰ ਤੋਂ ਹੁੰਦੇ ਹੋਏ ਜੀ.ਟੀ. ਰੋਡ ਪਾਰ ਕਰਕੇ ਰੇਲਵੇ ਲਾਈਨ ਕਰਾਸ ਕਰਕੇ ਪਿੰਟੂ ਮੀਟ ਸ਼ਾਪ ਤੋਂ ਨਹਿਰੀ ਵਿਭਾਗ ਦਫਤਰ ਤੋਂ ਬਾਜੀਗਰ ਮੁਹੱਲਾ ਵਾਲੀ ਗਲੀ ਵਾਜਵਾ ਕਰਿਆਨਾ ਸਟੋਰ ਸਾਹਮਣੇ ਵਾਲੀ ਗਲੀ ਤੋਂ ਬੂਟੇ ਦੀ ਦੁਕਾਨ ਤੋਂ ਸਰਦਾਰੀ ਲਾਲ ਮਾਸਟਰ ਦੇ ਬੇਟੇ ਦਾ ਕੰਪਿਊਟਰ ਸੈਂਟਰ, ਮਾਈਆਂ ਦਾ ਗੁਰੂਦਵਾਰਾ ਨਾਲ ਦੀ ਚਲਦੇ ਹੋਏ ਕੇਵਲ ਹਲਵਾਈ ਦੀ ਦੁਕਾਨ ਤੋਂ ਐਕਸ ਐਮ. ਸੀ. ਸੋਨੂੰ ਖਾਲਸਾ ਦਾ ਘਰ, ਬਾਜਵਾ ਕਲੋਨੀ ਵਾਲਾ ਗੇਟ ਸੰਜੀਵ ਗਾਰਮੈਂਟਸ ਵਾਲੇ ਦਾ ਘਰ ਰੱਤੀ ਦਾ ਘਰ ਬਾਲਮੀਕ ਮੁਹੱਲਾ ਲੀਟਲ ਫਲਾਵਰ ਸਕੂਲ ਤੋਂ ਗੁਰੂੁਦਵਾਰਾ ਲੰਗਰਪੁਰ ਤੋਂ ਫਾਟਕ ਜੀ. ਟੀ. ਰੋਡ ਤੋਂ ਅਰੋੜਾ ਹਾਰਡਵੇਅਰ, ਪੰਡਿਤ ਗੋਲੂ ਟਾਇਰਾ ਵਾਲੇ ਤੋਂ ਰੇਲਵੇ ਸ਼ਟੇਸ਼ਨ ਟਾਵਰ ਤੋਂ ਸਾਹਮਣੇ ਜੀ. ਟੀ. ਰੋਡ ਪਾਰ ਕਰਕੇ ਰਾਜੀਵ ਦੀਕਸ਼ਤ ਗਊਸ਼ਾਲਾ ਵਾਲਾ ਪਾਸਾ ਤੋਂ ਅਰਥਾਤ ਸਿਵਲ ਰੈਸਟ ਹਾਉਸ।
ਵਾਰਡ ਨੰ:-12
ਨਗਰ ਕੌਂਸਲ ਦੇ ਪੱਛਮੀ ਪਾਸੇ ਤੋਂ ਦੱਖਣ ਵੱਲ ਕੈਂਥਾ ਵਾਲੀ ਪੁਲੀ ਤੋਂ ਪੱਠਿਆ ਵਾਲਾ ਟਾਲ ਤੋਂ ਸ਼ੇਰਾ ਵਾਲੀ ਕੁਟੀਆ ਚਲਦੇ ਹੋਏ ਅਰੂਨ ਸ਼ਰਮਾ ਦਾ ਘਰ , ਪਡਿੰਤ ਕੇਸ਼ਵ ਰਾਮ ਸਕੂਲ ਵਾਲੀ ਗਲੀ ਤੋਂ ਵਿਪਨ ਪੁਰੀ ਦਾ ਘਰ, ਤੋਂ ਪੱਪਾ ਡੋਗਰਾ ਦਾ ਘਰ,ਰਵਿਦੰਰ (ਰਵੀ) ਐਕਸ ਪ੍ਰਧਾਨ ਦੇ ਘਰ ਤੋਂ ਮੰਗੇ ਦਾ ਘਰ ਤੋਂ ਬਿੱਲੂ ਪੰਡਤ ਦਾ ਘਰ ਲਹਿੰਦੇ ਪਾਸੇ ਗੁਰੂਦਵਾਰਾ ਬੋਹੜ ਵਾਲਾ, ਡਾਕਟਰ ਬਲਵੰਤ ਦਾ ਘਰ ਤੋਂ ਡੀ.ਏ.ਵੀ. ਪਿੰਡੀ ਦਾਸ ਸਕੂਲ ਤੋਂ ਪਤੰਜਲੀ ਸਟੋਰ ਤੋਂ ਕੋਕਾ ਕੋਲਾ ਏਜੰਸੀ ਤੋਂ ਪਰਮਿਦੰਰ ਮੈਡੀਕਲ ਸਟੋਰ ਤੋਂ ਕੈਂਥਾ ਵਾਲੀ ਪੁਲੀ ਅਰਥਾਤ ਜਿਥੋ ਆਰੰਭ ਕੀਤਾ ।
ਵਾਰਡ ਨੰ: 13 (ਅਨੁਸੂਚਿਤ ਜਾਤੀਆਂ ਦੇ ਇਸਤਰੀ ਮੈਂਬਰਾਂ ਲਈ ਰਾਖਵਾਂ)
ਕੱਚੇ ਰੋਡ ਤੋਂ ਮਜਾਰ ਬਾਬਾ ਪੀਰ ਮੁਹੱਲਾ ਬਾਜੀਗਰ ਕੈਂਥਾ ਤੋਂ ਪੂਰਵ ਵੱਲ ਚਲਦੇ ਹੋਏ ਉ~ਤਰੀ ਪਾਸੇ ਤੋਂ ਬਾਬਾ ਕੈਂਥਾ ਤੋਂ ਚਲਦੇ ਹੋਏ ਬਾਲਮੀਕ ਮੁਹੱਲਾ ਲਹਿੰਦਾ ਪਾਸਾ ਤੋਂ ਹਵੇਲੀ ਡਾਕਟਰ ਬਲਵੰਤ ਤੋਂ ਚਲਦੇ ਹੋਏ ਪੀਰ ਬਾਬੇ ਦੀ ਜਗ੍ਹਾ (ਲੰਬੜਾ) ਤੋਂ ਨਵਾਂ ਮੈਹੰਗੀ ਦਾ ਹਸਪਤਾਲ ਤੋਂ ਮਿਆਣੀ ਰੋਡ ਤੱਕ ਸੋਹਲ ਪੈਲਸ , ਭਰਵਾ ਹਾਰਡਵੇਅਰ ਤੋਂ ਮਿਆਨੀ ਰੋਡ ਨੂੰ ਕਰੋਸ ਕਰ ਕੇ ਬਿੱਟੂ ਫਰਨੀਚਰ ਹਾਉਸ, ਲਵਲੀ ਫਲੈਕਸ, ਗੱਗੀ ਚੱਕੀ, ਲਾਇਬੇ੍ਰਰੀ ਚੌਂਕ, ਕਨਵਰ ਜਿਉਲਰ ਤਂੋ ਗੁਪਤਾ ਮਨਿਆਰੀ, ਬਿਹਾਰੇ ਦਾ ਢਾਬਾ ਤੋਂ ਸੰਜ਼ੂ ਕਰਿਆਨਾ ਸਟੋਰ, ਭੀਮ ਸੈਨ ਖੁੱਲਰ ਦੇ ਘਰ ਵਾਲੀ ਗਲੀ ਤੋਂ ਪੋ੍ਰਫੈਸਰ ਰਾਜਪੁਤ ਨਾਲ ਬਿੱਲੇ ਦੀ ਦੁਕਾਨ ਤੋਂ ਸੜਕ ਪਾਰ ਕਰ ਕੇ ਘੁਮਿਆਰਾ ਵਾਲੀ ਗਲੀ, ਪੱਪੀ ਬਿਸਤਰ ਭੰਡਾਰ, ਪੀਰ ਬਾਬੇ ਦੀ ਜਗਾ(ਘੁਮਿਆਰਾ ਮੁੁਹੱਲਾ), ਜਤਿਨ ਦਾ ਘਰ, ਟਿੰਡੀ ਦਾ ਘਰ, ਸੋਮਨਾਥ ਪੁਰੀ ਦੇ ਘਰ ਵਾਲੀ ਗਲੀ, ਤੋਂ ਮਰਾਸਗੜ ਰੋਡ ਤੋਂ ਚਰਚ ਤੋਂ ਕੇ.ਡੀ ਖੋਸਲਾ ਦਾ ਦਫਤਰ , ਤੋਂ ਖੇਰਾਬਾਦ ਰੋਡ, ਮਾਡਲ ਟਾਉਨ ਮਿਆਣੀ ਰੋਡ, ਸੰਤ ਪ੍ਰੇਮ ਸਿੰਘ ਕਾਲੋਨੀ, ਮਾਡਲ ਟਾਉਨ ਨਗਰ ਕੌਂਸਲ ਦੀ ਹੱਦ ਨਾਲ ਚਲਦੇ ਹੋਏ ਕੱਚੇ ਰੋਡ ਤੋਂ ਮਜ਼ਾਰ ਬਾਬਾ ਪੀਰ ਤੋਂ ਬਾਬਾ ਕੈਂਥਾ ਅਰਥਾਤ ਜਿਥੋ ਸ਼ੁਰੂ ਕੀਤਾ ਸੀ।
PUNJAB GOVT. GAZ. (EXTRA), SEPTEMBER 7, 2020 (BHDR 16, 1942 SAKA) 1168ਵਾਰਡ ਨੰ: 14 ( ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)
ਨਗਰ ਕੌਂਸਲ ਦੀ ਉ~ਤਰੀ ਹੱਦ ਲਸੂੜੀ ਵਾਲਾ ਬਾਬਾ ਛਾਂਗਲਾ ਗੇਟ ਤੋਂ ਆਰੰਭ ਕਰਕੇ ਸ਼ੱਬਾ ਪੇਂਟਰ ਦੀ ਗਲੀ ਤੋਂ ਬਿਹਾਰਾ ਸਿੰਘ ਦੇ ਘਰ ਤੋਂ ਸੰਤ ਨਾਰਾਇਣ ਮੰਦਿਰ ਤੋਂ ਚੱਡਾ ਸੀ.ਏ ਦੇ ਘਰ ਤੋਂ ਸੋਮਨਾਥ ਪੁਰੀ ਦੀ ਗਲੀ ਦੇ ਉ~ਤਰ ਵਾਲੇ ਪਾਸੇ ਤੋਂ ਹੁੰਦੇ ਹੋਏ ਸ਼ਹੀਦ ਪ੍ਰਸ਼ੋਤਮ ਲਾਲ ਬਿੱਟੂ ਰੋਡ ਤੋਂ ਢਿੱਲੋ ਦੀ ਕੋਠੀ ਤੋਂ ਹੁੰਦੇ ਹੋਏ ਬਾਜਵਾ ਸ਼ਟਰਿੰਗ ਸਟੋਰ ਤੋਂ ਖੈਰਾਬਾਦ ਵਾਲੀ ਰੋਡ ਤੋਂ ਉ~ਤਰੀ ਪਾਸੇ ਨਗਰ ਕੌਂਸਲ ਦੀ ਹੱਦ ਨਾਲ ਚੱਲਦੇ ਹੋਏ ਪੱਛਮ ਤੋਂ ਉ~ਤਰੀ ਤਰਫ ਫਤਿਉਲਾਪੁਰ ਦੀ ਬਾਹਰ ਵਾਲੀ ਗਲੀ ਤੋਂ ਨਗਰ ਕੌਂਸਲ ਦੀ ਹੱਦ ਨਾਲ ਹੁੰਦੇ ਹੋਏ ਲਸੂੜੀ ਵਾਲਾ ਬਾਬਾ ਛਾਂਗਲਾ ਗੇਟ ਜਿਥੋ ਆਰੰਭ ਕੀਤਾ ਸੀ।
ਵਾਰਡ ਨੰ: 15
ਉ~ਤਰ ਤੋਂ ਦੱਖਣ ਨੂੰ ਜਾਂਦੇ ਛਾਂਗਲਾ ਗੇਟ ਤੋਂ ਮਹਾਂਜਨ ਸੈਨੇਟਰੀ ਵਾਲਾ ਡਾਕੀਏ ਦਾ ਘਰ, ਰਾਜੂ ਕਰਿਆਨਾ ਵਾਲੇ ਤੋਂ, ਸੱਤ ਨਰਾਇਣ ਮੰਦਿਰ ਦਾ ਸਾਹਮਣਾ ਪਾਸਾ, ਤੋਂ ਚਲਦਿਆਂ ਹੋਇਆ, ਸ਼ੁਭਾਸ਼ ਦੇ ਘਰ ਤੋਂ ਘੁਮਿਆਰਾ ਮੁਹੱਲੇ ਵਾਲੀ ਗਲੀ, ਮਲੂਕਾ ਕਰਿਆਨੇ ਵਾਲੀ ਦੁਕਾਨ, ਬਾਬਾ ਗੁਲਾਬ ਸ਼ਾਹ ਦੀ ਜਗ੍ਹਾਂ ਤੋਂ ਰਾਕੇਸ਼ ਖੁੱਲਰ ਦੇ ਘਰ ਤੋਂ, ਭੀਚੀ ਨਾਈ ਦਾ ਘਰ, ਮੰਟੂ ਮੋਟਰਾਂ ਵਾਲੇ ਦਾ ਘਰ, ਤੋਂ ਕਾਲੇ ਬਾਂਸਲ ਦਾ ਘਰ, ਮਾਸਟਰ ਅੰਮ੍ਰਿਤ ਦਾ ਘਰ, ਪ੍ਰਦੀਪ ਚੌਧਰੀ ਦਾ ਘਰ, ਪੁਰਾਣਾ ਬਾਜ਼ਾਰ, ਮੋਤੀ ਮੰਦਿਰ ਤੋਂ ਵਿਜੈ ਦਾ ਗੈਰਾਜ਼, ਕਾਕੇ ਐਕਸ ਐਮ.ਸੀ. ਦਾ ਘਰ, ਵਰਮਾਂ ਐਫ.ਸੀ.ਆਈ, ਵਾਲੇ ਦਾ ਘਰ, ਵਿਨੈ ਵਰਮਾਂ ਦਾ ਘਰ, ਦਇਆ ਨੰਦ ਮਾਡਲ ਸਕੂਲ ਦੇ ਸਾਹਮਣੇ ਤੋਂ ਨਿੰਮਾ ਫੌਜੀ ਦਾ ਘਰ ਤੋਂ ਛਾਂਗਲਾ ਗੇਟ ਤੱਕ ਅਰਥਾਤ ਜਿਥੋਂ ਆਰੰਭ ਕੀਤਾ ਸੀ।
ਚੰਡੀਗੜ੍ਹ
ਸਤੀਸ਼ ਚੰਦਰਾ, ਆਈ.ਏ.ਐਸ.,
ਮਿਤੀ 2 ਸਤੰਬਰ, 2020 ਵਿਸੇਸ਼ ਮੁੱਖ ਸਕੱਤਰ, ਸਥਾਨਕ ਸਰਕਾਰ ਵਿਭਾਗ ਪੰਜਾਬ।