Servants of Knowledge
Punjab Gazette · Government of Punjab

Regarding Nagar council Gaddiwala district Hoshiarpur

Published 08 September 2020

Department
Local Government
Type
Extra Ordinary
Notification no.
2092
Gazetteid
CHD/0092/2018-2020
Identifier
in.gazette.punjabdsa.2020-09-08.48418
Languages
English, Punjabi

click here for IIIF manifest

Regd. No. NW/CH-22 1213 Regd. No. CHD/0092/2018-2020
PUNJAB GOVT. GAZ. (EXTRA), SEPTEMBER 8, 2020 (BHDR 17, 1942 SAKA)

EXTRAORDINARY

Published by Authority

CHANDIGARH, TUESDAY, SEPTEMBER 8, 2020 (BHADRA 17, 1942 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ

(ਮਿਊਂਸਪਲ ਚੋਣਾਂ ਦਫਤਰ)

ਅਧਿਸੂਚਨਾ

ਮਿਤੀ 31 ਅਗਸਤ, 2020

ਨੰ:5/17/2020/ਮਚਦ/ਹਸ/2092.-ਅਧਿਸੂਚਨਾ ਨੰ: 5/17/2020/ਮਚਦ/ਹਸ/1956, ਮਿਤੀ 03-08-2020 ਦੀ ਨਿਰੰਤਰਤਾ ਵਿੱਚ ਪੰਜਾਬ ਮਿਊਂਸਪਲ ਐਕਟ, 1911 (ਪੰਜਾਬ ਐਕਟ 3 ਆਫ 1911) ਦੀ ਧਾਰਾ 240 (1)(ਬੀ) ਅਤੇ ਡਿਲੀਮੀਟੇਸ਼ਨ ਆਫ ਵਾਰਡਜ ਆਫ ਮਿਊਂਸਪੈਲਟੀਜ ਰੂਲਜ, 1972 ਦੇ ਰੂਲ 9 ਅਧੀਨ ਅਤੇ ਇਸ ਸਬੰਧ ਵਿਚ ਦੂਸਰੇ ਸਮੂਹ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਨਗਰ ਕੌਂਸਲ, ਗੜਦੀਵਾਲਾ ਨੂੰ ਵਾਰਡਾਂ ਵਿੱਚ ਵੰਡਣ ਅਤੇ ਅਜਿਹੇ ਹਰ ਇਕ ਵਾਰਡ ਵਿਚੋਂ ਚੁਣੇ ਜਾਣ ਲਈ ਨੁਮਾਇੰਦਿਆਂ ਦੀ ਗਿਣਤੀ ਨਿਸਚਿਤ ਕਰਨ ਲਈ ਹੇਠ ਲਿਖੇ ਨਿਯਮ ਬਣਾਉਂਦੇ ਹਨ:-

ਨਿਯਮ

ਨਗਰ ਕੌਂਸਲ, ਗੜ੍ਹਦੀਵਾਲਾ ਜਿਲ੍ਹਾ ਹੁਸ਼ਿਆਰਪੁਰ ਦੇ ਨਗਰਪਾਲਾਂ ਦੀ ਚੋਣ ਦੇ ਮਕਸਦ ਲਈ ਨਗਰ ਕੌਂਸਲ, ਗੜ੍ਹਦੀਵਾਲਾ ਨੂੰ 11 ਵਾਰਡਾਂ ਵਿੱਚ ਵੰਡਿਆ ਜਾਵੇਗਾ ਜਿਨ੍ਹਾਂ ਵਿੱਚ 8 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸ਼ਬਦਾਂ ਵਿਚ:

1. ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ;

2. ਇਸਤਰੀ ਮੈਂਬਰਾਂ ਲਈ ਰਾਖਵਾਂ;

3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ; ਅਤੇ

4. ਪੱਛੜੀਆਂ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ;

ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ।ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ।

( 1213 )PUNJAB GOVT. GAZ. (EXTRA), SEPTEMBER 8, 2020 (BHDR 17, 1942 SAKA) 1214 ਵਾਰਡ ਨµ: 1 (ਇਸਤਰੀ ਮੈਂਬਰਾਂ ਲਈ ਰਾਖਵਾਂ) ਬਲਾਲਾ ਰੋਡ ਅਤੇ ਨਗਰ ਕੌਂਸਲ ਦੀ ਉ~ਤਰੀ ਹੱਦ ਦੇ ਮਿਲਣ ਤੇ ਸਥਾਨ ਤੋਂ ਆਰੰਭ ਕਰਕੇ ਨਗਰ ਕੌਂਸਲ ਦੀ ਉ~ਤਰੀ ਹੱਦ ਨਾਲ ਚਲਦੇ ਹੋਏ ਕੋਈ ਰੋਡ ਤੱਕ ,ਕੋਈ ਰੋਡ ਤੋਂ ਬਿਜਲੀ ਘਰ ਦਾ ਚੜਦਾ ਪਾਸਾ ਕਮੇਟੀ ਦੀ ਹੱਦ ਤੱਕ, ਤੋਂ ਬ੍ਰਹਮਕੁਮਾਰੀ ਆਸ਼ਰਮ ਤੱਕ, ਫਿਰ ਬ੍ਰਹਮਕੁਮਾਰੀ ਆਸ਼ਰਮ ਤੋਂ ਲੈ ਕੇ ਜੈਨ ਕਲੋਨੀ ਮੇਨ ਸੜਕ ਤੋਂ ਹੁੰਦੇ ਹੋਏ ਕੋਕਲਾ ਫਾਸਟ ਫੂਡ ਤੱਕ ( ਉ~ਤਰ ਦੱਖਣ ਪਾਸਾ) ਕੋਕਲਾ ਫਾਸਟ ਫੂਡ ਤੋਂ ਫਿਰ ਉ~ਕਤ ਰੋਡ ਨਾਲ ਚਲਦੇ ਹੋਏ ਹੁਸ਼ਿਆਰਪੁਰ ਰੋਡ ਦਸੂਹਾ ਰੋਡ ਤੱਕ, ਹੁਸ਼ਿਆਰਪੁਰ ਦਸੂਹਾ ਰੋਡ ਤੋਂ ਖਾਲਸਾ ਸੀ.ਸੈ. ਸਕੂਲ ਤੋਂ ਬਲਾਲਾ ਰੋਡ ਤੱਕ ਅਰਥਾਤ ਜਿਥੋਂ ਆਰੰਭ ਕੀਤਾ ਸੀ।

ਵਾਰਡ ਨµ: 2

ਹੁਸ਼ਿਆਰਪੁਰ ਦਸੂਹਾ ਰੋਡ ਤੋਂ ਪੁਰਾਣੀ ਕੋਈ ਰੋਡ ਦੇ ਮਿਲਾਨ ਦੇ ਸਥਾਨ ਤੋਂ ਕੋਕਲਾ ਫਾਸਟ ਫੂਡ ਤੱਕ , ਕੋਕਲਾ ਫਾਸਟ ਫੂਡ ਤੋਂ ਜੈਨ ਕਲੋਨੀ ਵਿਚੋਂ ਹੁੰਦੇ ਹੋਏ ਬ੍ਰਹਮਕੁਮਾਰੀ ਆਸ਼ਰਮ ਤੱਕ, ਕਮੇਟੀ ਦੀ ਉ~ਤਰ ਪੂਰਬ ਹੱਦ ਤੱਕ, ਬ੍ਰਹਮਕੁਮਾਰੀ ਆਸਰਮ ਦਾ ਸਾਹਮਣੇ ਵਾਲੇ ਪਾਸੇ ਤੋਂ ਜਨਤਾ ਕਾਲਜ ਤੋਂ ਦਵਿੰਦਰ ਸਿੰਘ ਤੇ ਘਰ ਤੱਕ (ਦਾਣਾ ਮੰਡੀ ਰੋਡ ਤੱਕ), ਦਾਣਾ ਮੰਡੀ ਰੋਡ (ਪਹਾੜ ਪਾਸਾ) ਤੋਂ ਚਲਦੇ ਹੋਏ ਊਬੀ ਸ਼ਟਰਿੰਗ ਸਟੋਰ ਤੱਕ, ਊਬੀ ਸ਼ਟਰਿੰਗ ਸਟੋਰ ਤੋਂ ਗੁਰੂ ਰਵਿਦਾਸ ਸਭਾ ਵਾਲੀ ਗਲੀ ਤੋਂ ਚਲਦੇ ਹੋਏ ਹੁ਼ਸਿਆਰਪੁਰ ਦਸੂਹਾ ਰੋਡ ਤੱਕ ਮਹਿਰਾ ਇੰਟਰਪ੍ਰਾਈਜਜ ਤੱਕ, ਮਹਿਰਾ ਇੰਟਰਪ੍ਰਾਈਜਜ ਤੋਂ ਪੁਰਾਣਾ ਕੋਈ ਰੋਡ ਤੱਕ, ਜਿਥੋਂ ਸੁਰੂ ਕੀਤਾ ਸੀ ।

ਵਾਰਡ ਨµ: 3 (ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ)

ਦਸੂਹਾ ਹੁਸ਼ਿਆਰਪੁਰ ਰੋਡ ਤੋਂ ਦਾਣਾ ਮੰਡੀ ਰੋਡ ਦੇ ਮਿਲਾਨ ਸਥਾਨ ਤੋਂ ਲੈ ਕੇ ਕਮੇਟੀ ਦੀ ਪੂਰਬੀ ਹੱਦ ਤੱਕ ਦਾ ਦੱਖਣ ਪਾਸਾ, ਫਿਰ ਪੂਰਬੀ ਕਮੇਟੀ ਦੀ ਹੱਦ ਤੋਂ ਚਲਦੇ ਹੋ ਵੱਲ ਜਾਂਦੇ ਹੋਈ ਕਮੇਟੀ ਦੀ ਦੱਖਣੀ ਹੱਦ ਤੱਕ ਫਿਰ ਦੱਖਣ ਪਾਸੇ ਕਮੇਟੀ ਦੀ ਹੱਦ ਤੋਂ ਹੁੰਦੇ ਹੋਏ ਸੈਂਟ ਡਿਵਾਇਨ ਪਬਲਿਕ ਸਕੂਲ ਤੱਕ ਤੋਂ ਦਸੂਹਾ ਹੁ਼ਸਿਆਰਪੁਰ ਰੋਡ ਤੱਕ ਦਸੂਹਾ ਹੁਸ਼ਿਆਰਪੁਰ ਰੋਡ ਪਾਰ ਕਰਕੇ ਕਮੇਟੀ ਦੀ ਦੱਖਣ ਹੱਦ ਤੱਕ , ਦੱਖਣ ਹੱਦ ਤੋਂ ਅਨਮੋਨ ਨਗਰ ਤੱਕ, ਅਨਮੋਨ ਨਗਰ ਸਰਿਆਲਾ ਰੋਡ ਤੋਂ ਚੋਹਕਾ ਰੋਡ ਦੇ ਮੋੜ ਤੱਕ ਚੋਹਕਾ ਰੋਡ ਦੇ ਮੋੜ ਤੋਂ ਪੁਰਾਣਾ ਡਾਕਖਾਨਾ ਰੋਡ ਤੱਕ ਤੋਂ ਸਰਹਾਲਾ ਰੋਡ ਤੋਂ ਦਸੂਹਾ ਹੁਸ਼ਿਆਰਪੁਰ ਰੋਡ ਤੇ ਦਾਣਾ ਮੰਡੀ ਰੋਡ ਦੇ ਮਿਲਣ ਸਥਾਨ ਤੱਕ ,ਜਿਥੋਂ ਸੁਰੂ ਕੀਤਾ ਸੀ ।

ਵਾਰਡ ਨੰ: 4 (ਪੱਛੜੀਆਂ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ)

ਅਮਰ ਇਲੈਕਟਰੋਨਿਕਸ ਵਾਲੀ ਸ਼ਾਪ ਤੋਂ ਥਾਣਾ ਚੌਂਕ ਤੋਂ ਗੁਪਤਾ ਗਲੀ ਦਾ ਪੂਰਬੀ ਪਾਸੇ ਤੋਂ ਦੇਵੀ ਮੰਦਰ ਬਜਾਰ ਵਾਲੀ ਗਲੀ ਨਾਲ ਚਲਦੇ ਹੋਏ ਤੋਂ ਥਾਣਾ ਬਜਾਰ ਵਾਲੀ ਗਲੀ ਤੱਕ, ਚਲਦੇ ਹੁਸ਼ਿਅਰਪੁਰ ਦਸੂਹਾ ਰੋਡ ਤੋਂ ਚਲਦੇ ਹੋਏ ਸੁੱਚੀ ਦੇ ਘਰ ਤੱਕ ਫਿਰ ਸੁੱਚੀ ਦੇ ਘਰ ਦੇ ਸਾਹਮਣੇ ਹੁਸ਼ਿਆਰਪੁਰ ਦਸੂਹਾ ਰੋਡ ਨੂੰ ਪਾਰ ਕਰਦੇ ਹੋਏ ਗੁਰੂ ਰਵਿਦਾਸ ਵਾਲੀ ਗਲੀ ਦੇ ਨਾਲ ਚਲਦੇ ਹੋਏ, ਊਬੀ ਸਟਰਿੰਗ ਸਟੋਰ ਤੋਂ ਦਾਣਾ ਮੰਡੀ ਰੋਡ ਤੱਕ ਫਿਰ ਦਾਣਾ ਮੰਡੀ ਰੋਡ ਤੋਂ ਹੁਸ਼ਿਆਰਪੁਰ ਦਸੂਹਾ ਰੋਡ ਤੱਕ ਫਿਰ ਹੁਸ਼ਿਆਰਪੁਰ ਦਸੂਹਾ ਰੋਡ ਤੋਂ ਸਰਹਾਲਾ ਰੋਡ ਤੱਕ ਫਿਰ ਉਕਤ ਸਰਹਾਲਾ ਰੋਡ ਨਾਲ ਚਲਦੇ ਹੋਏ ਪੁਰਾਣਾ ਡਾਕਖਾਨਾਂ ਰੋਡ ਤੱਕ ਫਿਰ ਉਕਤ ਰੋਡ ਨਾਲ ਚਲਦੇ ਹੋਏ ਅਮਰ ਇਲੈਕਟਰੋਨਿਕਸ ਤੱਕ ਅਥਾਰਤ ਜਿਥੋਂ ਸ਼ੁਰੂ ਕੀਤਾ ਸੀ ।

ਵਾਰਡ ਨµ: 5 (ਇਸਤਰੀ ਮੈਂਬਰਾਂ ਲਈ ਰਾਖਵਾਂ)

ਗਲੀ ਗੁਜਰਾਤੀਆਂ ਅਤੇ ਪੁਰਾਣਾ ਡਾਕਖਾਨਾਂ ਰੋਡ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਪੁਰਾਣਾ ਡਾਕਖਾਨਾਂ ਰੋਡ ਨਾਲ ਚਲਦੇ ਹੋਏ ਚੋਹਕਾ ਰੋਡ ਤੱਕ ਫਿਰ ਚੋਹਕਾ ਰੋਡ ਨਾਲ ਚਲਦੇ ਹੋਏ ਪੁਰਾਣਾ ਡੀ.ਐਸ.ਡੀ ਦਸੌਦਾ ਸਿੰਘ ਦੇ ਘਰ ਤੱਕ ਤੋਂ ਚਲਦੇ ਹੋਏ ਜਸਵੰਤ ਦੇ ਘਰ ਤੱਕ ਤੋਂ ਚਲਦੇ ਹੋਏ ਜਨਕ ਸਿੰਘ ਦੇ ਘਰ ਤੱਕ ਤੋਂ ਚਲਦੇ ਹੋਏ ਘਰ ਕਿਰਨਾਂ ਦੇ ਘਰ ਤੱਕ ਫਿਰ ਉਕਤ ਘਰ ਤੋਂ ਚਲਦੇ ਹੋਏ ਰਮਾ ਭੈਣਜੀ ਦੇ ਘਰ ਤੱਕ ਤੋਂ ਮਦਨ ਲਾਲ ਗੋਗੀ ਦੇ ਘਰ ਤੋਂ ਖੂਹ ਵੱਲ ਚਲਦੇ ਹੋਏ ਕ੍ਰਿਸ਼ਨਾਂ ਭੈਣਜੀ ਦੇ ਘਰ ਵਾਲੀ ਸਾਈਡ ਤੋਂ ਮਾਸਟਰ ਜਤਿੰਦਰ ਦੇ ਘਰ ਤੱਕ ਤੋਂ ਮੁੂਲ ਚੰਦ ਗਲੀ ਤੋਂ ਹੁੰਦੇ ਹੋਏ ਗਲੀ ਗੁਜਰਾਰੀਆਂ ਤੱਕ ਜਿਥੋਂ ਸ਼ੁਰੂ ਕੀਤਾ ਸੀ ।

ਵਾਰਡ ਨੰ: 6

ਨਗਰ ਕੌਂਸਲ ਦੀ ਪੱਛਮੀ ਹੱਦ ਅਤੇ ਟਾਂਡਾ ਰੋਡ ਦੇ ਮਿਲਨ ਦੇ ਸਥਾਨ ਤੋਂ ਆਰੰਭ ਕਰਕੇ ਟਾਂਡਾ ਰੋਡ ਦੇ ਨਾਲ ਹੁੰਦੇ ਹੋਏ ਮੱਲਨ ਗਲੀ ਤੱਕ ਉਕਤ ਸਥਾਨ ਤੋਂ ਪੂਰਬ ਵੱਲ ਗਲੀ ਜੱਟਾਂ ਤੋਂ ਹੁੰਦੇ ਹੋਏ ਅਚਿਨ ਦੇ ਘਰ ਤੱਕ ਤੋਂ ਪਿੰਕੀ ਲਲਾਰੀ ਦੇ ਘਰ ਤੱਕPUNJAB GOVT. GAZ. (EXTRA), SEPTEMBER 8, 2020 (BHDR 17, 1942 SAKA) 1215 ਤੋਂ ਜਨਕ ਦੇ ਘਰ ਤੱਕ ਮਹੁੱਲਾ ਖਾਨਗਾਹ ਵਾਲੀ ਗਲੀ ਦੇ ਪੱਛਮੀ ਪਾਸੇ ਤੋਂ ਚੋਹਕਾ ਰੋਡ ਤੱਕ ਫਿਰ ਉਕਤ ਰੋਡ ਨਾਲ ਚਲਦੇ ਹੋਏ, ਦੱਖਣ ਵਾਲਾ ਪਾਸਾ ਫਿਰ ਸਰਹਾਲਾ ਰੋਡ ਤੱਕ ਫਿਰ ਸਰਹਾਲਾ ਰੋਡ ਤੇ ਚਲਦੇ ਕਮੇਟੀ ਦੀ ਦੱਖਣ ਹੱਦ ਤੱਕ ਦਾ ਪੱਛਮੀ ਪਾਸਾ ਸਰਹਾਲਾ ਰੋਡ ਤੋਂ ਹੱਦ ਦੱਖਣ ਦੇ ਨਾਲ ਨਾਲ ਹੁੰਦੇ ਹੋਏ ਪੱਛਮੀ ਹੱਦ ਤੱਕ ਤੋਂ ਪੱਛਮੀ ਹੱਦ ਦੇ ਨਾਲ ਚਲਦੇ ਹੋਏ ਟਾਂਡਾ ਰੋਡ ਤੱਕ ਅਰਥਾਤ ਜਿਥੋਂ ਸ਼ੁਰੂ ਕੀਤਾ ਸੀ ।

ਵਾਰਡ ਨµ: 7 (ਇਸਤਰੀ ਮੈਂਬਰਾਂ ਲਈ ਰਾਖਵਾਂ)

ਮਹਾਸ਼ਿਆਂ ਵਾਲੀ ਗਲੀ ਤੇ ਗੁਰਮੀਤ ਦੀ ਗਲੀ ਦੇ ਮਿਲਾਨ ਸਥਾਨ ਤੋਂ ਸਿੰਦਾ ਰੈਡੀਮੇਡ ਦੀ ਘਰ ਵਾਲੀ ਗਲੀ ਤੋਂ ਆਰੰਭ ਕਰਕੇ ਸਾਈਂ ਦਾਸ ਦੇ ਘਰ ਤੱਕ ਫਿਰ ਉਕਤ ਘਰ ਤੋਂ ਚਾਗ ਗਲੀ ਨਾਲ ਚਲਦੇ ਹੋਏ ਗੋਪੀ ਚੰਦ ਦੇ ਘਰ ਵਾਲਾ ਪਾਸਾ ਤੋਂ ਖੋਸਲਾ ਨਿਵਾਸ ਤੋਂ ਮੇਨ ਬਜਾਰ ਤੱਕ ਫਿਰ ਮੇਨ ਬਜਾਰ ਦਾ ਪੱਛਮੀ ਪਾਸਾ ਤੋਂ ਗਾਂਧੀ ਚੌਂਕ ਤੱਕ ਫਿਰ ਗਾਂਧੀ ਚੌਂਕ ਤੋਂ ਚਲਦੇ ਹੋਏ ਸ਼ਰਮਾਂ ਕਲੀਨਕ ਤੱਕ ਤੋਂ ਚਲਦੇ ਹੋਏ ਜੋਗਿੰਦਰ ਸਿੰਘ ਦੇ ਘਰ ਤੋਂ ਬਲਵਿੰਦਰ ਬਾਂਕਾ ਦੇ ਘਰ ਤੱਕ ਤੋਂ ਸੁਰਿੰਦਰ ਪਾਲ ਦੇ ਘਰ ਤੱਕ ਤੋਂ ਮਾਸਟਰ ਸ੍ਰੀ ਰਾਮ ਦੇ ਘਰ ਤੋ ਜੱਟਾਂ ਵਾਲੀ ਗਲੀ ਤੋਂ ਹੁੰਦੇ ਹੋਏ ਮਾਸਟਰ ਚੰਨਣ ਸਿੰਘ ਦੇ ਘਰ ਤੱਕ ਬਾਲਮੀਕ ਮੁਹੱਲਾ ਵਿੱਚ ਸਹੋਤਾ ਕਨੇਡਾ ਵਾਲੇ ਦੇ ਘਰ ਤੋਂ ਦੇਬੀ ਦੇ ਘਰ ਤੱਕ ਤੋਂ ਮੁਨੀ ਰਾਮ ਦੇ ਘਰ ਤੱਕ ਤੋਂ ਵਿੱਕੀ ਐਕਸ ਐਮ.ਸੀ ਦੇ ਘਰ ਤੋਂ ਮਹਾਸ਼ਿਆਂ ਦੀ ਗਲੀ ਤੋਂ ਗੁਰਮੀਤ ਵਾਲੀ ਗਲੀ, ਜਿਥੋਂ ਸ਼ੁਰੂ ਕੀਤਾ ਸੀ ।

ਵਾਰਡ ਨµ: 8

ਮਹਾਸ਼ਿਆ ਵਾਲੀ ਗਲੀ ਅਤੇ ਗੁਰਮੀਤ ਵਾਲੀ ਗਲੀ ਦੇ ਮਿਲਣ ਦੇ ਸਥਾਨ ਤੋਂ ਆਰੰਭ ਕਰਕੇ ਨੰਦ ਲਾਲ ਗੋਗਨਾ ਦੇ ਘਰ ਤੱਕ ਚਲਦੇ ਦੁਸਿਹਰਾ ਗਰਾਉਂਡ ਤੱਕ ਦਾ ਦੱਖਣ ਵਾਲਾ ਪਾਸਾ ਫਿਰ ਦੁਸਹਿਰਾ ਗਰਾਉਂਡ ਚੌਂਕ ਤੋਂ ਸ਼ਿਵ ਸ਼ਕਤੀ ਮਾਰਕੀਟ ਵਾਲੀ ਗਲੀ ਦਾ ਦੱਖਣ ਵਾਲਾ ਪਾਸਾ ਤੋਕਾ ਸਬਜੀ ਵਾਲੀ ਦੁਕਾਨ ਤੱਕ ਤੋਂ ਸ਼ਰਮਾਂ ਜਿਊਲਰਜ ਦੀ ਦੁਕਾਨ ਤੱਕ ਫਿਰ ਦੇਵੀ ਮੰਦਰ ਬਾਜਾਰ ਵਾਲੀ ਗਲੀ ਦਾ ਉ~ਤਰੀ ਪਾਸਾ ਤੋਂ ਹੁੰਦੇ ਹੋਏ ਦੁਕਾਨ ਪਰਮਾਨੰਦ ਤੱਕ ਤੋਂ ਗੁਪਤਾ ਗਲੀ ਦਾ ਪੱਛਮੀ ਪਾਸਾ ਤੋਂ ਹੁੰਦੇ ਹੋਏ ਸਿਲਾਈ ਸੈਂਟਰ ਤੱਕ ਤੋਂ ਥਾਣਾ ਚੌਂਕ ਤੋਂ ਅਮਰ ਇਲੈਕਟਰੋਨਿਕਸ ਤੋਂ ਗੁਜਰਾਤੀਆਂ ਦੀ ਗਲੀ ਵਿੱਚ ਘਰ ਜੰਗ ਟੈਂਟ ਹਾਊਸ ਦੇ ਘਰ ਤੱਕ ਤੋਂ ਗਲੀ ਮੂਲਰਾਜ ਵੱਲ ਹੁੰਦੇ ਹੋਏ ਘਰ ਸ਼ਿਵ ਨਰਾਇਣ ਤੱਕ, ਤੋ ਜਤਿੰਦਰ ਦੇ ਘਰ ਦੇ ਸਾਹਮਣੇ ਵਾਲਾ ਪਾਸਾ ਤੋਂ ਗਾਂਧੀ ਚੌਂਕ ਤੱਕ, ਚੜ੍ਹਦਾ ਪਾਸਾ ਤੋਂ ਜੈਨ ਉਪਾਸਰਾ ਦੀ ਦੁਕਾਨ ਤੋਂ ਚਾਂਗ ਗਲੀ ਵਾਲੀ ਗਲੀ ਪਾਸੇ ਨੂੰ ਹੁੰਦੇ ਹੋਏ ਰਿੰਪੀ ਤਲਵਾੜ ਘਰ ਤੱਕ ਤੋਂ ਤੀਰਥ ਸਰਮਾਂ ਦੇ ਘਰ ਤੋਂ ਜਤਿੰਦਰ ਮੋਹਣ ਦੇ ਘਰ ਤੱਕ ਤੋਂ ਗੁਰਮੀਤ ਵਾਲੀ ਗਲੀ ਤੇ ਮਹਾਸ਼ਿਆਂ ਗਲੀ ਦੇ ਮਿਲਾਨ ਤੱਕ ਜਿਥੋਂ ਸ਼ੁਰੂ ਕੀਤਾ ਸੀ ।

ਵਾਰਡ ਨµ: 9 (ਇਸਤਰੀ ਮੈਂਬਰਾਂ ਲਈ ਰਾਖਵਾਂ)

ਟਾਂਡਾ ਰੋਡ ਤੇ ਹੁਸ਼ਿਆਰਪੁਰ ਦਸੂਹਾ ਰੋਡ ਦੇ ਮਿਲਨ ਦੇ ਸਥਾਨ ਤੋਂ ਹੁਸ਼ਿਆਰਪੁਰ ਰੋਡ ਦੇ ਨਾਲ ਨਾਲ ਚਲਦੇ ਹੋਏ ਦਵਾਰਕਾ ਸਬਜੀ ਦੀ ਦੁਕਾਨ ਤੱਕ, ਉਕਤ ਤੋਂ ਚੱਲ ਕੇ ਗੱਗੂ ਘੜੀਆਂ ਵਾਲੀ ਦੁਕਾਨ ਤੱਕ ਤੋਂ ਦੁਸਹਿਰਾ ਚੌਂਕ ਤੱਕ ਤੋਂ ਹੁੰਦੇ ਹੋਏ ਭਗਵਾਨ ਦਾਸ ਦੇ ਘਰ ਤੱਕ ਤੋਂ ਮਹਾਸ਼ਿਆਂ ਦੀ ਗਲੀ ਵਿੱਚ ਹੁੰਦੇ ਹੋਏ ਪੁਰਾਣਾ ਸਿੰਘ ਸਭਾ ਗੁਰੂਦੁਆਰਾ ਤੱਕ ਤੋਂ ਟਾਂਡਾ ਰੋਡ ਤੱਕ ਫਿਰ ਟਾਂਡਾ ਰੋਡ ਦਾ ( ਪੂਰਬੀ ਪਾਸਾ) ਤੋਂ ਹੁੰਦੇ ਹੋਏ, ਪਰਵਿੰਦਰ ਦੇ ਘਰ ਤੱਕ ਤੋਂ ਘਰ ਸਪਰਾ ਦੇ ਘਰ ਤੋਂ ਅਵਿਨਾਸ਼ ਦੇ ਘਰ ਤੱਕ ਤੋਂ ਬਹਾਦਰ ਟਰੱਕਾਂ ਵਾਲੇ ਦੀ ਗਲੀ ਵਿਚੋਂ ਦੀ ਹੁੰਦੇ ਹੋਏ, ਟਾਂਡਾ ਰੋਡ ਤੱਕ ਤੋਂ ਹੁਸ਼ਿਆਰਪੁਰ ਦਸੂਹਾ ਰੋਡ ਤੱਕ ਜਿਥੋਂ ਸ਼ੁਰੂ ਕੀਤਾ ਸੀ।

ਵਾਰਡ ਨµ: 10 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਗੁਰੂਦੁਆਰਾ ਸਿੰਘ ਸਭਾ ਚੌਂਕ ਤੋਂ ਮਹਾਸ਼ਿਆਂ ਵਾਲੀ ਗਲੀ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਹਰਮੇਸ਼ ਦੇ ਘਰ, ਤੋਂ ਜਗਦੀਸ਼ ਦੇ ਘਰ ਤੱਕ, ਤੋਂ ਰਿੰਕੂ ਦੇ ਘਰ ਤੱਕ ਤੋਂ ਲਿੰਕ ਰੋਡ ਟਾਂਡਾ ਤੱਕ ,ਫਿਰ ਲਿੰਕ ਰੋਡ ਟਾਂਡਾ ਤੋਂ ਹੁੰਦੇ ਹੋਏ ਮੇਨ ਰੋਡ ਟਾਂਡਾ ਤੱਕ, ਮੇਨ ਟਾਂਡਾ ਰੋਡ ਤੋਂ ਹੁੰਦੇ ਹੋਏ ਕਮੇਟੀ ਦੀ ਪੱਛਮੀ ਹੱਦ ਤੱਕ ਤੋਂ ਚਲਦੇ ਹੋਏ ਉੱਤਰ ਵੱਲ ਰੂਪੋਵਾਲੀਆਂ ਦੇ ਬਾਗ ਤੱਕ, ਕਮੇਟੀ ਦੀ ਹੱਦ ਤੱਕ ਤੋਂ ਚੜ੍ਹਦੇ ਪਾਸੇ ਹੁੰਦੇ ਹੋਏ ਆਟਾ ਚੱਕੀ ਟਾਂਡਾ ਰੋਡ ਤੱਕ ਤੋਂ ਮੇਨ ਨਾਲਾ ਪੁਲੀ ਤੱਕ ਤੋਂ ਗੁਰੂਦੁਆਰਾ ਸਿੰਘ ਸਭਾ ਚੌਂਕ, ਹਰਮੇਸ਼ ਦੇ ਘਰ ਤੱਕ ਜਿਥੋਂ ਆਰੰਭ ਕੀਤਾ ਸੀ ।

PUNJAB GOVT. GAZ. (EXTRA), SEPTEMBER 8, 2020 (BHDR 17, 1942 SAKA) 1216 ਵਾਰਡ ਨµ: 11 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਨਗਰ ਕੌਂਸਲ ਦੀ ਪੱਛਮੀ ਉ~ਤਰੀ ਹੱਦ ਦਸੂਹਾ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਦੇ ਹੋਏ ਬਲਾਲਾ ਰੋਡ ਤੱਕ ਫਿਰ ਉਕਤ ਰੋਡ ਨਾਲ ਚਲਦੇ ਹੋਏ ਹੁਸ਼ਿਆਰਪੁਰ ਦਸੂਹਾ ਰੋਡ ਤੱਕ ਉਕਤ ਰੋਡ ਨਾਲ ਚਲਦੇ ਹੋਏ ਟਾਂਡਾ ਰੋਡ ਤੱਕ, ਫਿਰ ਉਕਤ ਰੋਡ ਨਾਲ ਚਲਦੇ ਹੋਏ ਸਾਹਮਣੇ ਗਲੀ ਪੰਜਾਬੀ ਬੈਂਡ ਤੱਕ ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਮੰਗਤ ਰਾਮ ਤੱਕ ਫਿਰ ਉਕਤ ਗਲੀ ਨਾਲ ਚਲਦੇ ਹੋਏ ਸਾਹਮਣੇ ਟਾਂਡਾ ਰੋਡ ਤੱਕ ਫਿਰ ਉਕਤ ਰੋਡ ਨਾਲ ਚਲਦੇ ਹੋਏ ਗਲੀ ਆਟਾ ਚੱਕੀ ਤੱਕ ਫਿਰ ਉਕਤ ਗਲੀ ਨਾਲ ਚਲਦੇ ਹੋਏ ਆਗਨਵਾੜੀ ਸੈਂਟਰ ਵਾਲੀ ਗਲੀ ਤੱਕ ਫਿਰ ਉਕਤ ਗਲੀ ਨਾਲ ਚਲਦੇ ਹੋਏ ਨਗਰ ਕੌਂਸਲ ਦੀ ਪੱਛਮੀ ਹੱਦ ਤੱਕ ਫਿਰ ਨਗਰ ਕੌਂਸਲ ਦੀ ਪੱਛਮੀ ਹੱਦ ਨਾਲ ਚਲਦੇ ਹੋਏ ਉਤਰ ਹੱਦ ਤੱਕ ਦਸੂਹਾ ਹੁਸ਼ਿਆਰਪੁਰ ਰੋਡ, ਅਰਥਾਤ ਜਿਥੋਂ ਸ਼ੁਰੂ ਕੀਤਾ ਸੀ ।

ਚੰਡੀਗੜ੍ਹ

ਸਤੀਸ਼ ਚੰਦਰਾ, ਆਈ.ਏ.ਐਸ.

ਮਿਤੀ 31 ਅਗਸਤ, 2020 ਵਿਸ਼ੇਸ਼ ਮੁੱਖ ਸਕੱਤਰ ਸਥਾਨਕ ਸਰਕਾਰ ਵਿਭਾਗ ਪੰਜਾਬ।

2099/9-2020/Pb. Govt. Press, S.A.S. Nagar

Cite this issue. Punjab Gazette, Government of Punjab, 08 September 2020. Indian Gazettes, https://egazette.servantsofknowledge.in/details/in.gazette.punjabdsa.2020-09-08.48418/. Archive identifier in.gazette.punjabdsa.2020-09-08.48418.