| Regd. No. NW/CH-22 | 1245 Regd. No. CHD/0092/2018-2020 | |
| PUNJAB GOVT. GAZ. (EXTRA), SEPTEMBER 8, 2020 (BHDR 17, 1942 SAKA) | ||
EXTRAORDINARY
Published by Authority
CHANDIGARH, TUESDAY, SEPTEMBER 8, 2020 (BHADRA 17, 1942 SAKA)
ਪੰਜਾਬ ਸਰਕਾਰ
ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ
(ਮਿਉਂਸਪਲ ਚੋਣਾਂ ਦਫਤਰ)
ਅਧਿਸੂਚਨਾ
ਮਿਤੀ 7 ਸਤੰਬਰ, 2020
ਨੰ: 5/22/2020/ਮਚਦ/ਹਸ/2256.-ਪੰਜਾਬ ਮਿਉਂਸਪਲ ਐਕਟ, 1976 (ਪੰਜਾਬ ਐਕਟ 42 ਆਫ 1976) ਦੀ ਧਾਰਾ 8 ਦੇ ਉਪਬੰਧਾਂ ਅਨੁਸਾਰ ਅਤੇ ਡਿਲੀਮੀਟੇਸ਼ਨ ਆਫ ਵਾਰਡਜ ਆਫ ਮਿਉਂਸਪੈਲ ਕਾਰਪੋਰੇਸ਼ਨ ਆਰਡਰ, 1995 ਦੀ ਕਲਾਸ 7 ਅਧੀਨ ਇਸ ਤੋਂ ਪਹਿਲਾਂ ਇਸ ਸਬੰਧ ਵਿਚ ਜਾਰੀ ਕੀਤੇ ਹੁਕਮਾਂ ਦਾ ਅਧਿਲੰਘਣ ਕਰਦੇ ਹੋਏ ਹੇਠਾਂ ਲਿਖਿਆ ਨਿਯਮਾਂ ਦਾ ਖਰੜਾ ਜਿਨ੍ਹਾਂ ਨੂੰ ਬਨਾਉਣ ਲਈ ਪੰਜਾਬ ਦੇ ਰਾਜਪਾਲ ਤਜਵੀਜ ਕਰਦੇ ਹਨ ਅਤੇ ਇਸ ਸਬੰਧ ਵਿੱਚ ਆਪਣੀਆਂ ਸਮੂਹ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਨਗਰ ਨਿਗਮ, ਬਠਿੰਡਾ ਦੇ ਵਾਰਡਾਂ ਦੀ ਹਲਕਾਬੰਦੀ ਉਨ੍ਹਾਂ ਵਿਅਕਤੀਆਂ ਦੀ ਸੂਚਨਾ ਲਈ ਪ੍ਰਕਾਸਤ ਕੀਤੀ ਜਾਂਦੀ ਹੈ ਜਿਨ੍ਹਾਂ ਤੇ ਇਸ ਦਾ ਅਸਰ ਪੈਣ ਦੀ ਸੰਭਾਵਨਾ ਹੋਵੇ।ਇਸ ਅਧਿਸੂਚਨਾ ਦੇ ਪ੍ਰਕਾਸਤ ਹੋਣ ਤੋਂ 7 ਦਿਨਾਂ ਦੇ ਪਿੱਛੋਂ ਇਸ ਖਰੜੇ ਉਤੇ ਸਮੇਤ ਇਤਰਾਜਾਂ/ਸੁਝਾਵਾਂ ਦੇ ਵਿਚਾਰ ਕੀਤਾ ਜਾਵੇਗਾ ਜਿਹੜੇ ਨਿਯਮਾਂ ਦੇ ਖਰੜੇ ਸਬੰਧੀ ਕਿਸੇ ਅਸਰ ਸੰਭਾਵੀਂ ਵਿਅਕਤੀ ਵਲੋਂ ਦਿੱਤਾ ਗਿਆ ਸਮਾਂ ਸਮਾਪਤ ਹੋਣ ਤੋਂ ਸਕੱਤਰ, ਸਥਾਨਕ ਸਰਕਾਰ, ਵਿਭਾਗ ਪੰਜਾਬ, ਜੀ ਨੂੰ ਕਮਿਸ਼ਨਰ ਨਗਰ ਨਿਗਮ, ਬਠਿੰਡਾ ਜੀ ਰਾਹੀਂ ਪ੍ਰਾਪਤ ਹੋਣਗੇ।
ਨਿਯਮਾਂ ਦਾ ਖਰੜਾ
ਨਗਰ ਨਿਗਮ, ਬਠਿੰਡਾ ਦੇ ਨਗਰਪਾਲਾਂ ਦੀ ਚੋਣ ਦੇ ਮਕਸਦ ਲਈ ਨਗਰ ਨਿਗਮ, ਬਠਿੰਡਾ ਨੂੰ 50 ਵਾਰਡਾਂ ਵਿੱਚ ਵੰਡਿਆ ਜਾਵੇਗਾ ਜਿਨ੍ਹਾਂ ਵਿੱਚ 33 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸਬਦਾਂ ਵਿਚ:
1. ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ;
2. ਇਸਤਰੀ ਮੈਂਬਰਾਂ ਲਈ ਰਾਖਵਾਂ;
3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈੈਂਬਰਾਂ ਲਈ ਰਾਖਵਾਂ; ਅਤੇ
4. ਪੱਛੜੀ ਸ੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ;
ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ।ਵਾਰਡਾਂ ਦੀਆਂ ਹੱਦਾਂ ਦਾ ਵਰਨਣ ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ।
( 1245 )PUNJAB GOVT. GAZ. (EXTRA), SEPTEMBER 8, 2020 (BHDR 17, 1942 SAKA) 1246
ਨਗਰ ਨਿਗਮ, ਬਠਿੰਡਾ ਦੇ ਵਾਰਡਾਂ ਦੀਆ ਹੱਦਾਂ ਦਾ ਵਰਣਨ ਦੱਸਦੀ ਅਨੁਸੂਚੀ
ਸ਼ਡਿਊਲ ਆਫ ਬਾਊਡਰੀ (ਨਗਰ ਨਿਗਮ ਬਠਿੰਡਾ) 2020
ਵਾਰਡ ਨੰਬਰ 1 (ਇਸਤਰੀ ਮੈਂਬਰ ਲਈ ਰਾਖਵਾਂ)
ਥਰਮਲ ਦੀ ਲੇਕ ਨੰਬਰ 3 ਦੀ ਉੱਤਰੀ ਬਾਹੀ ਅਤੇ ਫਿਰੋਜ਼ਪੁਰ ਰੇਲਵੇ ਲਾਈਨ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਰੇ ਲਵੇ ਲਾਈਨ ਦੇ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਉੱਤਰੀ ਹੱਦ ਤੱਕ, ਨਗਰ ਨਿਗਮ ਦੀ ਉੱਤਰੀ ਹੱਦ ਨਾਲ ਚੱਲਦੇ ਹੋਏ ਸਰਹਿੰਦ ਨਹਿਰ ਤੱਕ, ਸਰਹਿੰਦ ਨਹਿਰ ਦੇ ਨਾਲ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਥਰਮਲ ਕਲੋਨੀ ਦੀ ਉੱਤਰੀ ਦੀਵਾਰ ਤੱਕ, ਉਕਤ ਦੀਵਾਰ ਦੇ ਨਾਲ ਨਾਲ ਚੱਲਦੇ ਹੋਏ ਕੋਠੇ ਸੁੱਚਾ ਸਿੰਘ ਮੇਨ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਸਾਹਮਣੇ ਐਨ.ਐਫ.ਐਲ. ਦੀ ਦੱਖਣੀ ਦੀਵਾਰ ਤੱਕ, ਉਕਤ ਦੀਵਾਰ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਪੂਰਬੀ ਦੀਵਾਰ ਤੱਕ, ਉਕਤ ਦੀਵਾਰ ਨਾਲ ਚੱਲਦੇ ਹੋਏ ਉੱਤਰੀ ਦੀਵਾਰ ਤੱਕ, ਉਕਤ ਦੀਵਾਰ ਦੇ ਨਾਲ ਚੱਲਦੇ ਹੋਏ ਜੀ.ਟੀ.ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਥਰਮਲ ਦੀ ਲੇਕ ਨੰਬਰ 3 ਦੀ ਉੱਤਰੀ ਬਾਹੀ ਦੇ ਮਿਲਣ ਸਥਾਨ ਤੱਕ, ਉਕਤ ਬਾਹੀ ਨਾਲ ਚੱਲਦੇ ਹੋਏ ਫਿਰੋਜ਼ਪੁਰ ਰੇਲਵੇ ਲਾਈਨ ਦੇ ਮਿਲਣ ਸਥਾਨ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 2
ਬਰਨਾਲਾ ਰੋਡ ਅਤੇ ਫੇਜ 4-5 ਨੂੰ ਜਾਂਦੀ 100 ਫੁੱਟੀ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ 100 ਫੁੱਟੀ ਰੋਡ ਨਾਲ ਚੱਲਦੇ ਹੋਏ ਟੀਚਰ ਕਲੋਨੀ ਦੀ ਉੱਤਰੀ ਦੀਵਾਰ ਤੱਕ, ਉਕਤ ਦੀਵਾਰ ਅਤੇ ਫੇਜ 4-5 ਦੀ ਸਾਂਝੀ ਦੀਵਾਰ ਦੇ ਨਾਲ ਨਾਲ ਚੱਲਦੇ ਹੋਏ ਸਰਹਿੰਦ ਨਹਿਰ ਤੱਕ, ਉਕਤ ਨਹਿਰ ਦੇ ਨਾਲ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੂਰਬੀ ਹੱਦ ਤੱਕ, ਨਗਰ ਨਿਗਮ ਦੀ ਪੂਰਬੀ ਹੱਦ ਨਾਲ ਚੱਲਦੇ ਹੋਏ ਬੀਬੀ ਵਾਲਾ ਚੌਕ ਤੱਕ, ਉਕਤ ਚੌਕ ਤੋਂ ਬਰਨਾਲਾ ਬਾਈਪਾਸ ਰੋਡ ਨਾਲ ਚੱਲਦੇ ਹੋਏ ਫੇਜ 4-5 ਨੂੰ ਜਾਂਦੀ 100 ਫੁੱਟੀ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 3 (ਇਸਤਰੀ ਮੈਂਬਰ ਲਈ ਰਾਖਵਾਂ)
ਗੋਨਿਆਣਾ ਰੋਡ ਅਤੇ ਐਨ.ਐਫ.ਐਲ ਕਲੋਨੀ ਦੀ ਉੱਤਰੀ ਦੀਵਾਰ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਉੱਤਰੀ ਦੀਵਾਰ ਦੇ ਨਾਲ ਨਾਲ ਚੱਲਦੇ ਹੋਏ ਪੂਰਬੀ ਦੀਵਾਰ ਤੱਕ, ਉਕਤ ਦੀਵਾਰ ਦੇ ਨਾਲ ਨਾਲ ਚੱਲਦੇ ਹੋਏ ਦੱਖਣੀ ਦੀਵਾਰ ਤੱਕ, ਉਕਤ ਦੀਵਾਰ ਦੇ ਨਾਲ ਨਾਲ ਚੱਲਦੇ ਹੋਏ ਕੋਠੇ ਸੁੱਚਾ ਸਿੰਘ ਨੂੰ ਜਾਂਦੇ ਰਸਤੇ ਦੇ ਸਾਹਮਣੇ ਤੱਕ, ਉਕਤ ਰਸਤੇ ਦੇ ਨਾਲ ਨਾਲ ਚੱਲਦੇ ਹੋਏ ਥਰਮਲ ਕਲੋਨੀ ਦੀ ਪੂਰਬੀ ਬਾਉਂਡਰੀ ਵਾਲ ਦੇ ਸਾਹਮਣੇ ਤੱਕ, ਉਕਤ ਸਥਾਨ ਤੋਂ ਥਰਮਲ ਕਲੋਨੀ ਦੀ ਪੂਰਬੀ ਬਾਉਂਡਰੀ ਵਾਲ ਦੇ ਨਾਲ ਚੱਲਦੇ ਹੋਏ ਸਰਹਿੰਦ ਨਹਿਰ ਤੱਕ, ਸਰਹਿੰਦ ਨਹਿਰ ਦੇ ਨਾਲ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਗੋਨਿਆਣਾ ਰੋਡ ਤੱਕ, ਗੋਨਿਆਣਾ ਰੋਡ ਦੇ ਨਾਲ ਨਾਲ ਚੱਲਦੇ ਹੋਏ ਐਨ.ਐਫ.ਐਲ. ਕਲੋਨੀ ਦੀ ਉੱਤਰੀ ਦੀਵਾਰ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 4
ਗੋਨਿਆਣਾ ਜੀ.ਟੀ ਰੋਡ ਅਤੇ ਸਰਹਿੰਦ ਨਹਿਰ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਸਰਹਿੰਦ ਨਹਿਰ ਦੇ ਨਾਲ ਚੱਲਦੇ ਹੋਏ ਵਾਟਰ ਵਰਕਸ ਦੀ ਪੂਰਬੀ ਦੀਵਾਰ ਤੱਕ, ਉਕਤ ਦੀਵਾਰ ਨਾਲ ਚੱਲਦੇ ਹੋਏ ਗੁਰੂ ਗੋਬਿੰਦ ਸਿੰਘ ਗਲੀ ਨੰਬਰ 10/10 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰਬਰ 10 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਬਰਨਾਲਾ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਸਰਹਿੰਦ ਨਹਿਰ ਤੱਕ ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 5 (ਇਸਤਰੀ ਮੈਂਬਰ ਲਈ ਰਾਖਵਾਂ)
ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰਬਰ 10 ਅਤੇ ਗਲੀ ਨੰਬਰ 10/12 ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਗਲੀ ਨੰਬਰ 10 ਦੇ ਨਾਲ ਨਾਲ ਚੱਲਦੇ ਹੋਏ ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰਬਰ 10/10 ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਵਾਟਰ ਵਰਕਸ ਦੀ ਬਾਉਂਡਰੀ ਵਾਲ ਤੱਕ, ਉਕਤ ਬਾਉਂਡਰੀ ਵਾਲ ਨੇ ਚੱਲਦੇ ਹੋਏ ਸਰਹਿੰਦ ਨਹਿਰ ਤੱਕ, ਸਰਹਿੰਦ ਨਹਿਰ ਦੇ ਨਾਲ ਨਾਲ ਚੱਲਦੇ ਹੋਏ ਫੇਜ 4-5 ਦੀ ਪੱਛਮੀ ਦੀਵਾਰ ਤੱਕ, ਉਕਤ ਦੀਵਾਰ ਅਤੇ ਟੀਚਰ ਕਲੋਨੀ ਦੀ ਉੱਤਰੀ ਦੀਵਾਰ ਦੇ ਨਾਲ ਨਾਲ ਚੱਲਦੇ ਹੋਏ 100 PUNJAB GOVT. GAZ. (EXTRA), SEPTEMBER 8, 2020 (BHDR 17, 1942 SAKA) 1247
ਵਾਰਡ ਨੰਬਰ 6
ਬਰਨਾਲਾ ਰੋਡ ਅਤੇ ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰਬਰ 10 ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਗਲੀ ਨੰਬਰ 10 ਦੇ ਨਾਲ ਨਾਲ ਚੱਲਦੇ ਹੋਏ ਗਲੀ ਨੰਬਰ 10/12 ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਫੇਜ 4-5 ਨੂੰ ਜਾਂਦੀ 100 ਫੁੱਟੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਬਰਨਾਲਾ ਬਾਈ ਪਾਸ ਤੱਕ, ਉਕਤ ਬਰਨਾਲਾ ਬਾਈ ਪਾਸ ਨਾਲ ਚੱਲਦੇ ਹੋਏ ਕਮਲਾ ਨਹਿਰੂ ਵਾਲੀ ਟੰਕੀ ਵਾਲੀ ਸੜਕ ਤੱਕ, ਉਕਤ ਸੜਕ ਦੇ ਨਾਲ ਚੱਲਦੇ ਹੋਏ ਬੀਬੀਵਾਲਾ ਰੋਡ ਤੱਕ, ਉਕਤ ਰੋਡ ਨਾਲ ਨਾਲ ਚੱਲਦੇ ਹੋਏ ਨਾਰਥ ਅਸਟੇਟ ਦੀ 100 ਫੁੱਟ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਨਿਵਾਰਨ ਹਸਪਤਾਲ ਦੇ ਦੱਖਣ ਵਾਲੇ ਪਾਸੇ ਦੀ ਗਲੀ ਤੱਕ, ਉਕਤ ਨਾਲ ਚੱਲਦੇ ਹੋਏ ਕਿਸ਼ੋਰੀ ਰਾਮ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਬਸੰਤ ਵਿਹਾਰ ਗਲੀ ਨੰਬਰ 11 ਤੱਕ, ਉਕਤ ਗਲੀ ਨਾਲ ਚੱਲਦੇ ਹੋਏ 40 ਫੁੱਟ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਬਰਨਾਲਾ ਬਾਈ ਪਾਸ ਤੱਕ, ਉਕਤ ਬਾਈ ਪਾਸ ਨਾਲ ਚੱਲਦੇ ਹੋਏ ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰਬਰ 10 ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 7 (ਇਸਤਰੀ ਮੈਂਬਰ ਲਈ ਰਾਖਵਾਂ)
ਬਰਨਾਲਾ ਰੋਡ ਅਤੇ ਕਮਲਾ ਨਹਿਰੂ ਕਲੋਨੀ ਦੀ ਟੈਂਕੀ ਵਾਲੀ ਸੜਕ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਬਰਨਾਲਾ ਰੋਡ ਦੇ ਨਾਲ ਪੂਰਬ ਵੱਲ ƒ ਚੱਲਦੇ ਹੋਏ ਨਗਰ ਨਿਗਮ ਦੀ ਪੂਰਬੀ ਹੱਦ ਤੱਕ, ਨਗਰ ਨਿਗਮ ਦੀ ਪੂਰਬੀ ਹੱਦ ਦੇ ਨਾਲ ਨਾਲ ਦੱਖਣ ਵੱਲ ƒ ਚੱਲਦੇ ਹੋਏ ਮਹਿਣਾ ਰਸਤੇ ਵੱਲ, ਮਹਿਣਾ ਰਸਤੇ ਦੇ ਨਾਲ ਨਾਲ ਚੱਲਦੇ ਹੋਏ ਜੁਝਾਰ ਸਿੰਘ ਨਗਰ ਗਲੀ ਨੰਬਰ 4 ਤੱਕ, ਉਕਤ ਗਲੀ ਦੇ ਨਾਲ ਉਤਰ ਵੱਲ ƒ ਚੱਲਦੇ ਹੋਏ ਪਰਿੰਦਾ ਰੋਡ ਤੱਕ, ਉਕਤ ਪਰਿੰਦਾ ਰੋਡ ਤੋਂ ਪੱਛਮ ਵੱਲ ਨੂੰ ਚੱਲਦੇ ਹੋਏ ਢਿੱਲੋਂ ਜਿੰਮ ਵਾਲੀ ਗਲੀ ਤੱਕ, ਉਕਤ ਗਲੀ ਤੋਂ ਉਤਰ ਵੱਲ ਨੂੰ ਚੱਲਦੇ ਹੋਏ ਬੀਬੀ ਵਾਲਾ ਰੋਡ ਤੱਕ, ਉਕਤ ਰੋਡ ਦੇ ਨਾਲ ਨਾਲ ਚੱਲਦੇ ਹੋਏ ਕਮਲਾ ਨਹਿਰੂ ਕਲੋਨੀ ਦੀ ਟੈਂਕੀ ਵਾਲੀ ਸੜਕ ਤੱਕ, ਉਕਤ ਸੜਕ ਦੇ ਨਾਲ ਨਾਲ ਚੱਲਦੇ ਹੋਏ ਬਰਨਾਲਾ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 8
ਬੀਬੀ ਵਾਲਾ ਰੋਡ ਅਤੇ ਗਲੀ ਨੰਬਰ 3 (ਡਾ. ਬਖਸ਼ੀ ਵਾਲੀ ਗਲੀ) ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਬੀਬੀ ਵਾਲਾ ਰੋਡ ਦੇ ਨਾਲ ਚੱਲਦੇ ਹੋਏ ਢਿੱਲੋ ਜਿੰਮ ਨਾਲ ਲਗਦੀ ਗਲੀ ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਪਰਿੰਦਾ ਰੋਡ ਤੱਕ, ਉਕਤ ਪਰਿੰਦਾ ਰੋਡ ਨਾਲ ਚੱਲਦੇ ਹੋਏ ਗਲੀ ਨੰਬਰ 4 ਜੁਝਾਰ ਸਿੰਘ ਨਗਰ ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਜੁਝਾਰ ਸਿੰਘ ਨਗਰ ਮੇਨ ਗਲੀ ਤੱਕ, ਮੇਨ ਗਲੀ ਦੇ ਨਾਲ ਨਾਲ ਚੱਲਦੇ ਹੋਏ ਬਾਜਵਾ ਹਾਊਸ ਤੱਕ, ਬਾਜਵਾ ਹਾਊਸ ਤੋਂ ਜੁਝਾਰ ਸਿੰਘ ਨਗਰ ਗਲੀ ਨੰਬਰ 1 ਦੇ ਨਾਲ ਚੱਲਦੇ ਹੋਏ ਗਲੀ ਨੰਬਰ 4-ਸੀ ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਸਾਹਮਣੇ ਮਹਿਣਾ ਰਸਤੇ ਨੂੰ ਜਾਂਦੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਮਹਿਣਾ ਰਸਤੇ ਤੱਕ, ਮਹਿਣਾ ਰਸਤੇ ਦੇ ਨਾਲ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ 60 ਫੁੱਟ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਡਾ. ਬਖਸ਼ੀ ਵਾਲੀ ਰੋਡ ਨੂੰ ਜਾਂਦੀ 40 ਫੁੱਟ ਸੜਕ ਤੱਕ, ਉਕਤ ਸੜਕ ਦੇ ਨਾਲ ਚੱਲਦੇ ਹੋਏ ਬੀਬੀ ਵਾਲਾ ਰੋਡ ਗਲੀ ਨੰਬਰ 3 ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਬੀਬੀ ਵਾਲੇ ਰੋਡ ਦੇ ਮਿੱਲਣ ਸਥਾਨ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 9 (ਇਸਤਰੀ ਮੈਂਬਰ ਲਈ ਰਾਖਵਾਂ)
ਨਗਰ ਨਿਗਮ ਦੀ ਪੂਰਬੀ ਹੱਦ ਅਤੇ ਮਹਿਣਾ ਰਸਤੇ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਨਗਰ ਨਿਗਮ ਦੀ ਪੂਰਬੀ ਹੱਦ ਦੇ ਨਾਲ ਨਾਲ ਦੱਖਣ ਵੱਲ ƒ ਚੱਲਦੇ ਹੋਏ ਪਾਵਰ ਹਾਊਸ ਰੋਡ ਤੱਕ, ਉਕਤ ਰੋਡ ਦੇ ਨਾਲ ਨਾਲ ਪੱਛਮ ਵੱਲ ƒ ਚੱਲਦੇ ਹੋਏ ਪਾਵਰ ਹਾਉਸ ਰੋਡ ਗਲੀ ਨੰਬਰ 11/8 ਤੱਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਗੁਰੂ ਅਰਜੁਨ ਦੇਵ ਨਗਰ ਦੇ ਬੈਕ ਸਾਈਡ ਤੇ ਜਾਂਦੀ ਮਾਡਲ ਟਾਊਨ ਫੇਜ-3 ਦੀ ਸੜਕ ਤੱਕ, ਉਕਤ ਸੜਕ ਦੇ ਨਾਲ ਨਾਲ ਪੱਛਮ ਵੱਲ ƒ ਚੱਲਦੇ ਹੋਏ ਗਲੀ ਨੰਬਰ 10-ਏ/4 ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ 10-ਏ/1 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਪਾਵਰ ਹਾਊਸ ਰੋਡ ਗਲੀ ਨੰਬਰ 10-ਏ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰਬਰ 10 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰਬਰ 6/2 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰਬਰ 6/4 ƒ ਮਿਲਾਉਂਦੀ ਲਿੰਕ ਗਲੀ ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੰਬਰ 6/4 ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਅਜੀਤ ਰੋਡ ਗਲੀ ਨੰਬਰ 26 ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਮੇਨ ਅਜੀਤ ਰੋਡ ਤੱਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਅਜੀਤ ਰੋਡ ਗਲੀ ਨੰਬਰ 25ਬੀ ਤੱਕ, ਉਕਤ ਗਲੀ ਅਤੇ ਪੁਰੀ ਡੋਗ ਕਲੀਨਿਕ ਵਾਲੀ ਗਲੀ ਨਾਲ ਚੱਲਦੇ ਹੋਏ 100 ਫੁੱਟ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ 60 ਫੁੱਟ ਰੋਡ ਤੱਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਜੁਝਾਰ ਸਿੰਘ ਨਗਰ 4-ਸੀ PUNJAB GOVT. GAZ. (EXTRA), SEPTEMBER 8, 2020 (BHDR 17, 1942 SAKA) 1248 ਜੂਝਾਰ ਸਿੰਘ ਨਗਰ ਗਲੀ ਨੰਬਰ 1 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਬਾਜਵਾ ਹਾਉਸ ਤੱਕ, ਬਾਜਵਾ ਹਾਉਸ ਤੋਂ ਜੂਝਾਰ ਸਿੰਘ ਨਗਰ ਨੂੰ ਜਾਂਦੇ ਹੋਏ ਜੁਝਾਰ ਸਿੰਘ ਨਗਰ ਗਲੀ ਨੰਬਰ 4 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਮਹਿਣਾ ਰਸਤੇ ਤੱਕ, ਉਕਤ ਰਸਤੇ ਦੇ ਨਾਲ ਪੂਰਬ ਵੱਲ ƒ ਚੱਲਦੇ ਹੋਏ ਨਗਰ ਨਿਗਮ ਦੀ ਹੱਦ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 10
ਮਾਡਲ ਟਾਉਨ ਫੇਜ-2 ਦੀ 100 ਫੁੱਟ ਰੋਡ ਅਤੇ ਪਾਵਰ ਹਾਊਸ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ 100 ਫੁੱਟ ਰੋਡ ਨਾਲ ਚੱਲਦੇ ਹੋਏ ਸੇਂਟ ਜੇਵੀਅਰ ਸਕੂਲ ਨੂੰ ਮੁੜਨ ਵਾਲੀ 60 ਫੁੱਟ ਰੋਡ ਤੱਕ, 60 ਫੁੱਟ ਰੋਡ ਦੇ ਨਾਲ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਸੇਂਟ ਜੇਵੀਅਰ ਸਕੂਲ ਦੀ ਪੱਛਮੀ ਦੀਵਾਰ ਤੱਕ, ਉਕਤ ਦੀਵਾਰ ਦੇ ਨਾਲ ਲਗਦੀ ਗਲੀ ਦੇ ਨਾਲ ਨਾਲ ਉੱਤਰ ਵੱਲ ਚੱਲਦੇ ਹੋਏ ਸਕੂਲ ਦੇ ਗੇਟ ਦੇ ਸਾਹਮਣੇ ਵਾਲੀ ਗਲੀ ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਸਾਂਤ ਨਗਰ ਗਲੀ ਨੰਬਰ 3 ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਰਾਜ ਭੁਪਿੰਦਰ ਵਕੀਲ ਵਾਲੀ ਗਲੀ ਤੱਕ, ਉਕਤ ਗਲੀ ਦੇ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਸ਼ਾਂਤ ਨਗਰ ਗਲੀ ਨੰਬਰ 2 ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਧੋਬੀਆਣਾ ਰੋਡ ਤੱਕ, ਉਕਤ ਰੋਡ ਦੇ ਨਾਲ ਨਾਲ ਚੱਲਦੇ ਹੋਏ ਧੋਬੀਆਣਾ ਰੋਡ ਗਲੀ ਨੰਬਰ 11 ਦੇ ਮਿਲਣ ਸਥਾਨ ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਪਾਵਰ ਹਾਉਸ ਰੋਡ ਤੱਕ, ਉਕਤ ਰੋਡ ਦੇ ਨਾਲ ਨਾਲ ਚੱਲਦੇ ਹੋਏ ਘੋੜੇ ਵਾਲੀ 100 ਫੁੱਟ ਰੋਡ ਤੱਕ, ਉਕਤ ਰੋਡ ਦੇ ਨਾਲ ਨਾਲ ਉੱਤਰ ਵੱਲ ਨੂੰ ਚੱਲਦੇ ਹੋਏ ਪਾਵਰ ਹਾਊਸ ਰੋਡ ਗਲੀ ਨੰਬਰ 6/4 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਪਾਵਰ ਹਾਉਸ ਰੋਡ ਗਲੀ ਨੰਬਰ 6/2 ਨੂੰ ਮਿਲਾਉਂਦੀ ਲਿੰਕ ਗਲੀ ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੰਬਰ 6/2 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਪਾਵਰ ਹਾਉਸ ਰੋਡ ਗਲੀ ਨੰਬਰ 10 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰਬਰ 10-ਏ ਤੱਕ, ਉਕਤ ਲਈ ਦੇ ਨਾਲ ਚੱਲਦੇ ਹੋਏ ਗਲੀ ਨੰਬਰ 10-ਏ/1 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰਬਰ 10-ਏ/4 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਮਾਡਲ ਟਾਉਨ ਫੇਜ3 ਦੀ ਸੜਕ ਤੱਕ, ਉਕਤ ਸੜਕ ਦੇ ਨਾਲ ਚੱਲਦੇ ਹੋਏ ਗੁਰੂ ਅਰਜਨ ਦੇਵ ਨਗਰ ਗਲੀ ਨੰਬਰ 11/8 ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਪਾਵਰ ਹਾਉਸ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਮਾਡਲ ਟਾਉਨ ਫੇਜ-2 ਨੂੰ ਜਾਂਦੀ 100 ਫੁੱਟ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 11 (ਇਸਤਰੀ ਮੈਂਬਰ ਲਈ ਰਾਖਵਾਂ)
ਭਾਗੂ ਰੋਡ ਅਤੇ ਜੀ.ਟੀ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਜੀ.ਟੀ. ਰੋਡ ਦੇ ਨਾਲ ਚੱਲਦੇ ਹੋਏ ਡਾ. ਨੌਹਰੀਆ ਸਟਰੀਟ ਤੱਕ, ਨੌਹਰੀਆ ਸਟਰੀਟ ਦੇ ਨਾਲ ਨਾਲ ਚੱਲਦੇ ਹੋਏ ਅਜੀਤ ਰੋਡ ਗਲੀ ਨੰਬਰ 7 ਤੱਕ, ਉਕਤ ਗਲੀ ਨੰਬਰ 7 ਦੇ ਨਾਲ ਨਾਲ ਚੱਲਦੇ ਹੋਏ ਅਜੀਤ ਰੋਡ ਤੱਕ, ਅਜੀਤ ਰੋਡ ਦੇ ਨਾਲ ਨਾਲ ਚੱਲਦੇ ਹੋਏ ਗਲੀ ਨੰਬਰ 11 ਤੱਕ, ਉਕਤ ਗਲੀ ਨੰਬਰ 11 ਦੇ ਨਾਲ ਨਾਲ ਚੱਲਦੇ ਹੋਏ ਰਾਜ ਨੰਬਰਦਾਰ ਦੇ ਘਰ ਦੇ ਨਾਲ ਲੱਗਦੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਪਾਵਰ ਹਾਉਸ ਰੋਡ ਗਲੀ ਨੰਬਰ 4 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਪਾਵਰ ਹਾਉਸ ਰੋਡ ਤੱਕ, ਪਾਵਰ ਹਾਉਸ ਰੋਡ ਦੇ ਨਾਲ ਚੱਲਦੇ ਹੋਏ ਚਿਲਡਰਨ ਪਾਰਕ ਨੂੰ ਜਾਂਦੀ ਸੜਕ ਤੱਕ, ਉਕਤ ਸੜਕ ਨਾਲ ਚੱਲਦੇ ਹੋਏ ਚਿਲਡਰਨ ਪਾਰਕ ਤੱਕ, ਉਕਤ ਪਾਰਕ ਤੋਂ 100 ਫੁੱਟੀ ਰੋਡ ਨੂੰ ਜਾਂਦੀ ਸੜਕ ਨਾਲ ਚੱਲਦੇ ਹੋਏ 100 ਫੁੱਟੀ ਰੋਡ ਤੱਕ, 100 ਫੁੱਟੀ ਰੋਡ ਦੇ ਨਾਲ ਨਾਲ ਚੱਲਦੇ ਹੋਏ ਸ਼ਿਵ ਮੰਦਿਰ ਵਾਲੀ ਗਲੀ ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਸੰਜੀਵ ਬਾਂਸਲ ਵਾਲੀ ਗਲੀ ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਪਾਵਰ ਹਾਉਸ ਰੋਡ ਤੱਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਪਾਵਰ ਹਾਉਸ ਰੋਡ ਗਲੀ ਨੰਬਰ 12 ਤੱਕ, ਪਾਵਰ ਹਾਊਸ ਰੋਡ ਗਲੀ ਨੰਬਰ 12 ਦੇ ਨਾਲ ਨਾਲ ਚੱਲਦੇ ਹੋਏ ਧੋਬੀਆਣਾ ਰੋਡ ਤੱਕ, ਧੋਬੀਆਣਾ ਰੋਡ ਦੇ ਨਾਲ ਨਾਲ ਚੱਲਦੇ ਹੋਏ ਸ਼ਾਤ ਨਗਰ ਗਲੀ ਨੰਬਰ 2 ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਰਾਜ ਭੁਪਿੰਦਰ ਸਿੰਘ ਵਕੀਲ ਵਾਲੀ ਗਲੀ ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਸ਼ਾਤ ਨਗਰ ਗਲੀ ਨੰਬਰ 3 ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਸੇਂਟ ਜੇਵੀਅਰ ਸਕੂਲ ਦੇ ਗੇਟ ਦੇ ਸਾਹਮਣੇ ਵਾਲੀ ਗਲੀ ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਸਕੂਲ ਦੀ ਪੱਛਮੀ ਦੀਵਾਰ ਤੱਕ, ਉਕਤ ਦੀਵਾਰ ਦੇ ਨਾਲ ਚੱਲਦੇ ਹੋਏ 60 ਫੁੱਟ ਰੋਡ ਤੱਕ, 60 ਫੁੱਟ ਰੋਡ ਦੇ ਨਾਲ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ 100 ਫੁੱਟ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ 60 ਫੁੱਟ ਕੈਂਟ ਰੋਡ ਤੱਕ, ਉਕਤ ਰੋਡ ਦੇ ਨਾਲ ਨਾਲ ਚੱਲਦੇ ਹੋਏ ਸਾਪ ਕਮ ਫਲੈਟਸ ਦੇ ਪਿਛੇ ਵਾਲੀ ਸੜਕ ਤੱਕ, ਉਕਤ ਸੜਕ ਦੇ ਨਾਲ ਨਾਲ ਚੱਲਦੇ ਹੋਏ ਦਰਸ਼ਨ ਵਾਲੀਆ ਦੇ ਘਰ ਵਾਲੀ ਸੜਕ ਤੱਕ, ਉਕਤ ਸੜਕ ਨਾਲ ਚੱਲਦੇ ਹੋਏ ਸ਼ਾਤ ਨਗਰ ਨੂੰ ਜਾਂਦੀ ਮੇਨ ਗਲੀ ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ 100 ਫੁੱਟ ਰੋਡ ਤੱਕ, 100 ਫੁਟੀ ਦੇ ਨਾਲ ਚੱਲਦੇ ਹੋਏ ਭਾਗੂ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਜੀ.ਟੀ. ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
PUNJAB GOVT. GAZ. (EXTRA), SEPTEMBER 8, 2020 (BHDR 17, 1942 SAKA) 1249ਵਾਰਡ ਨੰਬਰ 12 (ਅਨੁਸੁਚਿਤ ਜਾਤੀ ਦੇ ਮੈਂਬਰ ਲਈ ਰਾਖਵਾਂ)
ਨਗਰ ਨਿਗਮ ਦੀ ਪੂਰਬੀ ਹੱਦ ਅਤੇ ਧੋਬੀਆਣਾ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਧੋਬੀਆਣਾ ਰੋਡ ਦੇ ਨਾਲ ਨਾਲ ਪੱਛਮ ਵੱਲ ƒ ਚੱਲਦੇ ਹੋਏ ਸਤਨਾਮ ਆਸ਼ਰਮ ਵਾਲੀ ਗਲੀ ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ 100 ਫੁੱਟ ਸੜਕ ਨੂੰ ਜਾਂਦੀ ਸੜਕ ਤੱਕ, ਉਕਤ ਸੜਕ ਨਾਲ ਚੱਲਦੇ ਹੋਏ ਮਾਡਲ ਟਾਊਨ ਫੇਜ-2 ਦੀ 100 ਫੁੱਟ ਰੋਡ ਤੱਕ, ਉਕਤ 100 ਫੁੱਟ ਰੋਡ ਦੇ ਨਾਲ ਨਾਲ ਉੱਤਰ ਵੱਲ ƒ ਚੱਲਦੇ ਹੋਏ ਪਾਵਰ ਹਾਊਸ ਰੋਡ ਤੱਕ, ਉਕਤ ਰੋਡ ਦੇ ਨਾਲ ਨਾਲ ਪੂਰਬ ਵੱਲ ƒ ਚੱਲਦੇ ਹੋਏ ਨਗਰ ਨਿਗਮ ਦੀ ਪੂਰਬੀ ਹੱਦ ਤੱਕ, ਪੂਰਬੀ ਹੱਦ ਦੇ ਨਾਲ ਨਾਲ ਦੱਖਣ ਵੱਲ ƒ ਚੱਲਦੇ ਹੋਏ ਧੋਬੀਆਣਾ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 13 (ਇਸਤਰੀ ਮੈਂਬਰ ਲਈ ਰਾਖਵਾਂ)
ਧੋਬੀਆਣਾ ਰੋਡ ਅਤੇ ਨਗਰ ਨਿਗਮ ਦੀ ਪੂਰਬੀ ਹੱਦ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਨਗਰ ਨਿਗਮ ਦੀ ਹੱਦ ਦੇ ਨਾਲ ਨਾਲ ਦੱਖਣ ਵੱਲ ƒ ਚੱਲਦੇ ਹੋਏ ਮਾਡਲ ਟਾਊਨ ਫੇਜ-1 ਦੀ ਦੁਰਗਾ ਮੰਦਰ ਵਾਲੀ ਸੜਕ ਤੱਕ, ਉਕਤ ਸੜਕ ਦੇ ਨਾਲ ਨਾਲ ਚੱਲਦੇ ਹੋਏ ਮਾਡਲ ਟਾਊਨ ਫੇਜ-1 ਦੀ ਮੇਨ ਸੜਕ ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਭਾਗੂ ਰੋਡ ਤੱਕ, ਉਕਤ ਰੋਡ ਦੇ ਨਾਲ ਨਾਲ ਚੱਲਦੇ ਹੋਏ ਭਾਗੂ ਰੋਡ ਗਲੀ ਨੰਬਰ 22 ਤੱਕ, ਗਲੀ ਨੰਬਰ 22 ਦੇ ਨਾਲ ਨਾਲ ਚੱਲਦੇ ਹੋਏ ਸ਼ਾਤ ਨਗਰ ਦੇ ਮੇਨ ਗਲੀ ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਦਰਸ਼ਨ ਵਾਲੀਆ ਦੇ ਘਰ ਵਾਲੀ ਸੜਕ ਤੱਕ, ਉਕਤ ਸੜਕ ਦੇ ਨਾਲ ਚੱਲਦੇ ਹੋਏ ਸ਼ਾਪ ਕਮ ਫਲੈਟਸ ਦੇ ਪਿਛੇ ਵਾਲੀ ਸੜਕ ਤੱਕ, ਉਕਤ ਸੜਕ ਦੇ ਨਾਲ ਚੱਲਦੇ ਹੋਏ 100 ਫੁੱਟ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਹਰਮੰਦਰ ਜੱਸੀ, ਐਮ.ਐਲ.ਏ. ਦੇ ਘਰ ਨੂੰ ਮੁੜਦੀ ਸੜਕ ਤੱਕ, ਉਕਤ ਸੜਕ ਨਾਲ ਚੱਲਦੇ ਹੋਏ ਸਤਨਾਮ ਆਸ਼ਰਮ ਨੂੰ ਜਾਂਦੀ ਸੜਕ ਤੱਕ, ਉਕਤ ਸੜਕ ਦੇ ਨਾਲ ਚੱਲਦੇ ਹੋਏ ਧੋਬੀਆਣਾ ਰੋਡ ਤੱਕ, ਉਕਤ ਦੇ ਨਾਲ ਨਾਲ ਪੂਰਬ ਵੱਲ ƒ ਚੱਲਦੇ ਹੋਏ ਨਗਰ ਨਿਗਮ ਦੀ ਪੂਰਬੀ ਹੱਦ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 14
ਜੀ.ਟੀ. ਰੋਡ ਅਤੇ ਰੋਸ਼ਨੀ ਆਈ ਹਸਪਤਾਲ ਦੇ ਨਾਲ ਵਾਲੀ ਸੜਕ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਰੋਸ਼ਨੀ ਆਈ ਹਸਪਤਾਲ ਦੇ ਨਾਲ ਜਾਂਦੀ ਸੜਕ ਦੇ ਨਾਲ ਨਾਲ ਚੱਲਦੇ ਹੋਏ ਮਕਾਨ ਨੰਬਰ 423 ਦੇ ਨਾਲ ਲਗਦੀ ਰੋਡ ਤੱਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਮਕਾਨ ਨੰ 430 ਤੱਕ, ਇਸ ਮਕਾਨ ਦੇ ਨਾਲ ਲਗਦੀ ਗਲੀ ਦੇ ਨਾਲ ਨਾਲ ਚੱਲਦੇ ਹੋਏ ਬੀ.ਡੀ.ਏ. ਦਫਤਰ ਤੱਕ, ਬੀ.ਡੀ.ਏ ਦਫਤਰ ਦੀ ਦੀਵਾਰ ਦੇ ਨਾਲ ਨਾਲ ਚੱਲਦੇ ਹੋਏ 100 ਫੁੱਟ ਰੋਡ ਤੱਕ, 100 ਫੁੱਟ ਰੋਡ ਦੇ ਨਾਲ ਨਾਲ ਚੱਲਦੇ ਹੋਏ ਗੁਰੂਦੁਆਰਾ ਸਾਹਿਬ ਵਾਲੀ ਸੜਕ ਤੱਕ, ਉਕਤ ਸੜਕ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਨਗਰ ਨਿਗਮ ਦੀ ਪੂਰਬੀ ਹੱਦ ਤੱਕ, ਨਗਰ ਨਿਗਮ ਦੀ ਪੂਰਬੀ ਹੱਦ ਦੇ ਨਾਲ ਚੱਲਦੇ ਹੋਏ ਮਤੀ ਦਾਸ ਨਗਰ ਦੀ ਮੇਨ ਗਲੀ ਦੇ ਸਾਹਮਣੇ ਤੱਕ, ਉਕਤ ਸਥਾਨ ਤੋਂ ਮੇਨ ਗਲੀ ਦੇ ਨਾਲ ਨਾਲ ਚੱਲਦੇ ਹੋਏ ਮਤੀ ਦਾਸ ਨਗਰ ਦੀ ਗਲੀ ਨੰਬਰ 11 ਤੱਕ, ਉਕਤ ਗਲੀ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਗਲੀ ਨੰਬਰ 3 ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗੁਰੂਦੁਆਰਾ ਸਾਹਿਬ ਵਾਲੀ ਗਲੀ ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਮਤੀ ਦਾਸ ਨਗਰ ਦੀ ਮੇਨ ਗਲੀ ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਜੀ.ਟੀ.ਰੋਡ ਤੱਕ, ਜੀ.ਟੀ.ਰੋਡ ਨਾਲ ਚੱਲਦੇ ਹੋਏ ਰੋਸ਼ਨੀ ਆਈ ਹਸਪਤਾਲ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 15 (ਇਸਤਰੀ ਮੈਂਬਰ ਲਈ ਰਾਖਵਾਂ)
ਜੀ.ਟੀ. ਰੋਡ ਅਤੇ ਭਾਗੂ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਭਾਗੂ ਰੋਡ ਦੇ ਨਾਲ ਨਾਲ ਚੱਲਦੇ ਹੋਏ 100 ਫੁੱਟ ਰੋਡ ਤੱਕ, 100 ਫੁੱਟ ਰੋਡ ਦੇ ਨਾਲ ਨਾਲ ਚੱਲਦੇ ਹੋਏ ਸ਼ਾਂਤ ਨਗਰ ਦੀ ਮੇਨ ਗਲੀ ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਗਲੀ ਨੰਬਰ 22 ਭਾਗੂ ਰੋਡ ਤੱਕ, ਗਲੀ ਨੰਬਰ 22 ਭਾਗੂ ਰੋਡ ਤੋ ਚੱਲਦੇ ਹੋਏ ਮੇਨ ਭਾਗੂ ਰੋਡ ਤੱਕ, ਮੇਨ ਭਾਗੂ ਰੋਡ ਦੇ ਨਾਲ ਚੱਲਦੇ ਹੋਏ ਮਾਡਲ ਟਾਊਨ ਦੀ 100 ਫੁੱਟ ਰੋਡ ਤੱਕ, ਉਕਤ ਰੋਡ ਦੇ ਨਾਲ ਨਾਲ ਚੱਲਦੇ ਹੋਏ ਬੀ.ਡੀ.ਏ. ਦਫਤਰ ਦੇ ਨਾਲ ਦੱਖਣੀ ਗਲੀ ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਮਕਾਨ ਨੰਬਰ 647 ਦੇ ਨਾਲ ਲਗਦੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਮਕਾਨ ਨੰਬਰ 430 ਦੇ ਉੱਤਰ ਵਾਲੇ ਪਾਸੇ ਲਗਦੀ ਗਲੀ ਤੱਕ, ਉਕਤ ਵਾਲੀ ਗਲੀ ਦੇ ਨਾਲ ਚੱਲਦੇ ਹੋਏ ਮਕਾਨ ਨੰਬਰ 423 ਦੇ ਪੱਛਮ ਵਾਲੇ ਪਾਸੇ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਮਾਨਸਾ ਜੀ.ਟੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਡਿਸਟ੍ਰੀਬਿਉਟਰੀ ਉਕਤ ਨਾਲ ਪੱਛਮ ਵੱਲ ਨੂੰ ਚੱਲਦੇ ਹੋਏ ਹਰਬੰਸ ਨਗਰ ਗਲੀ ਨੰਬਰ 3 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਡੱਬਵਾਲੀ ਰੋਡ ਤੱਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਹਾਜ਼ੀ ਰਤਨ ਲਿੰਕ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਸਿਵਲ ਹਸਪਤਾਲ ਦੀ ਦੱਖਣੀ ਬਾਉਂਡਰੀPUNJAB GOVT. GAZ. (EXTRA), SEPTEMBER 8, 2020 (BHDR 17, 1942 SAKA) 1250 ਵਾਲ ਤੱਕ, ਉਕਤ ਦੀਵਾਰ ਦੇ ਨਾਲ ਚੱਲਦੇ ਹੋਏ ਗੁਰੁ ਕੀ ਨਗਰੀ ਦੀ ਗਲੀ ਨੰਬਰ ਏ-5 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰਬਰ ਏ-3 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰਬਰ ਏ-2 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰਬਰ ਬੀ-1 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਸਮਰਹਿੱਲ ਸਕੂਲ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਜੀ.ਟੀ. ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਭਾਗੂ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 16
ਮਾਨਸਾ ਰੋਡ ਅਤੇ ਨਗਰ ਨਿਗਮ ਦੀ ਦੱਖਣੀ ਹੱਦ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਦੱਖਣੀ ਹੱਦ ਦੇ ਨਾਲ ਨਾਲ ਚੱਲਦੇ ਹੋਏ ਬਾਦਲ ਰੋਡ ਤੱਕ, ਬਾਦਲ ਰੋਡ ਦੇ ਨਾਲ ਨਾਲ ਚੱਲਦੇ ਹੋਏ ਡੱਬਵਾਲੀ ਰੋਡ ਤੱਕ, ਉਕਤ ਰੋਡ ਦੇ ਨਾਲ ਨਾਲ ਚੱਲਦੇ ਹੋਏ ਹਰਬੰਸ ਨਗਰ ਗਲੀ ਨੰਬਰ 3 ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਡਿਸਟ੍ਰੀਬਿਉਟਰੀ ਤੱਕ, ਉਕਤ ਦੇ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਮਾਨਸਾ ਰੋਡ, ਉਕਤ ਰੋਡ ਨਾਲ ਚੱਲਦੇ ਹੋਏ ਮਤੀ ਦਾਸ ਨਗਰ ਮੇਨ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗੁਰੁਦੁਆਰਾ ਸਾਹਿਬ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰਬਰ 3 ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੰਬਰ 11 ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਮਤੀ ਦਾਸ ਨਗਰ ਮੇਨ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਦੱਖਣੀ ਹੱਦ ਤੱਕ, ਉਕਤ ਹੱਦ ਨਾਲ ਚੱਲਦੇ ਹੋਏ ਮਾਨਸਾ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 17 (ਅਨੁਸੂਚਿਤ ਜਾਤੀ ਦੇ ਇਸਤਰੀ ਮੈਂਬਰ ਲਈ ਰਾਖਵਾਂ)
ਲਾਲ ਸਿੰਘ ਬਸਤੀ ਅਤੇ ਹਰੀ ਨਗਰ ਗਲੀ ਨੰਬਰ 2 ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਹਰੀ ਨਗਰ ਗਲੀ ਨੰਬਰ 2 ਦੇ ਨਾਲ ਨਾਲ ਚੱਲਦੇ ਹੋਏ ਬੀਕਾਨੇਰ ਰੇਲਵੇ ਲਾਈਨ ਤੱਕ, ਉਕਤ ਲਾਈਨ ਦੇ ਨਾਲ ਚੱਲਦੇ ਹੋਏ ਅਮਰਪੁਰਾ ਬਸਤੀ ਗਲੀ ਨੰਬਰ 6 ਦੇ ਸਾਹਮਣੇ ਵਾਲੀ ਗਲੀ ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਨਰੂਆਣਾ ਰੋਡ ਤੱਕ, ਉਕਤ ਰੋਡ ਦੇ ਨਾਲ ਨਾਲ ਚੱਲਦੇ ਹੋਏ ਰੇਲਵੇ ਬਾਈਪਾਸ ਨੂੰ ਮਿਲਾਉਂਦੀ ਲਿੰਕ ਗਲੀ ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਰੇਲਵੇ ਬਾਈਪਾਸ ਤੱਕ, ਉਕਤ ਬਾਈਪਾਸ ਨਾਲ ਚੱਲਦੇ ਹੋਏ ਅਮਰਪੂਰਾ ਬਸਤੀ ਗਲੀ ਨੰਬਰ 3 ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਫੋਕਲ ਪੁਆਇੰਟ ਨੂੰ ਜਾਂਦੇ ਰਸਤੇ ਤੱਕ, ਉਕਤ ਰਸਤੇ ਨਾਲ ਚੱਲਦੇ ਹੋਏ ਡੱਬਵਾਲੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਬਾਦਲ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਬੀਕਾਨੇਰ ਰੇਲਵੇ ਲਾਈਨ ਤੱਕ, ਉਕਤ ਰੇਲਵੇ ਲਾਈਨ ਨਾਲ ਚੱਲਦੇ ਹੋਏ ਲਾਲ ਸਿੰਘ ਬਸਤੀ ਗਲੀ ਨੰਬਰ 23 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਲਾਲ ਸਿੰਘ ਬਸਤੀ ਮੇਨ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਹਰੀ ਸਿੰਘ ਨਗਰ ਗਲੀ ਨੰਬਰ 2 ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 18 (ਅਨੁਸੂਚਿਤ ਜਾਤੀ ਦੇ ਮੈਂਬਰ ਲਈ ਰਾਖਵਾਂ)
ਡੱਬਵਾਲੀ ਰੋਡ ਅਤੇ ਦਿੱਲੀ ਰੇਲਵੇ ਲਾਈਨ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਡੱਬਵਾਲੀ ਰੋਡ ਦੇ ਨਾਲ ਨਾਲ ਚੱਲਦੇ ਹੋਏ ਫੋਕਲ ਪੁਆਇੰਟ ਦੀ ਮੇਨ ਸੜਕ ਤੱਕ, ਉਕਤ ਸੜਕ ਦੇ ਨਾਲ ਨਾਲ ਚੱਲਦੇ ਹੋਏ ਸੱਜੇ ਹੱਥ ਦੀ ਪਹਿਲੀ ਗਲੀ ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਸਿਰਸਾ ਰੇਲਵੇ ਲਾਈਨ ਤੱਕ, ਉਕਤ ਰੇਲਵੇ ਲਾਈਨ ਦੇ ਨਾਲ ਨਾਲ ਚੱਲਦੇ ਹੋਏ ਰੇਲਵੇ ਬਾਈਪਾਸ ਤੱਕ, ਉਕਤ ਬਾਈਪਾਸ ਦੇ ਨਾਲ ਨਾਲ ਚੱਲਦੇ ਹੋਏ ਮੇਨ ਰੋਡ ਉਧਮ ਸਿੰਘ ਨਗਰ ਤੱਕ, ਉਕਤ ਰੋਡ ਦੇ ਨਾਲ ਨਾਲ ਚੱਲਦੇ ਹੋਏ ਗਲੀ ਨੰਬਰ 1/2 ਕ੍ਰਿਸ਼ਨਾ ਕਲੋਨੀ ਤੱਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਨੰਨੂ ਰਾਮ ਵਾਲੀ ਗਲੀ ਤੱਕ, ਉਕਤ ਰੋਡ ਦੇ ਨਾਲ ਨਾਲ ਚੱਲਦੇ ਹੋਏ ਗਲੀ ਨੰਬਰ 1/1 ਕ੍ਰਿਸ਼ਨਾ ਕਲੋਨੀ ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਖਜੂਰਾਂ ਵਾਲੀ ਗਲੀ ਨੰਬਰ 6 ਬੰਗੀ ਨਗਰ ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਦਿੱਲੀ ਰੇਲਵੇ ਲਾਈਨ ਤੱਕ, ਉਕਤ ਰੇਲਵੇ ਲਾਈਨ ਦੇ ਨਾਲ ਨਾਲ ਚੱਲਦੇ ਹੋਏ ਸੰਜੇ ਟੋਭੇ ਦੀ ਦੱਖਣੀ ਪੱਤਣ ਤੱਕ, ਦੱਖਣੀ ਪੱਤਣ ਦੇ ਨਾਲ ਨਾਲ ਚੱਲਦੇ ਹੋਏ ਪਟਿਆਲਾ ਰੇਲਵੇ ਲਾਈਨ ਤੱਕ, ਪਟਿਆਲਾ ਰੇਲਵੇ ਲਾਈਨ ਦੇ ਨਾਲ ਨਾਲ ਚੱਲਦੇ ਹੋਏ ਬਲਰਾਜ ਨਗਰ ਮੇਨ ਰੋਡ ਤੱਕ, ਉਕਤ ਰੋਡ ਦੇ ਨਾਲ ਨਾਲ ਚੱਲਦੇ ਹੋਏ ਦਿੱਲੀ ਰੇਲਵੇ ਲਾਈਨ ਤੱਕ, ਉਕਤ ਰੇਲਵੇ ਲਾਈਨ ਦੇ ਨਾਲ ਨਾਲ ਚੱਲਦੇ ਹੋਏ ਡੱਬਵਾਲੀ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 19 (ਅਨੁਸੂਚਿਤ ਜਾਤੀ ਦੇ ਇਸਤਰੀ ਮੈਂਬਰ ਲਈ ਰਾਖਵਾਂ)
ਰੇਲਵੇ ਬਾਈਪਾਸ ਅਤੇ ਸਿਰਸਾ ਰੇਲਵੇ ਲਾਈਨ ਤੋਂ ਆਰੰਭ ਕਰਕੇ ਰੇਲਵੇ ਬਾਈਪਾਸ ਦੇ ਨਾਲ ਨਾਲ ਚੱਲਦੇ ਹੋਏ ਅਮਰਪੁਰਾ PUNJAB GOVT. GAZ. (EXTRA), SEPTEMBER 8, 2020 (BHDR 17, 1942 SAKA) 1251 ਨਾਲ ਚੱਲਦੇ ਹੋਏ ਅਮਰਪੁਰਾ ਬਸਤੀ ਗਲੀ ਨੰਬਰ 3 ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਸਿਰਸਾ ਰੇਲਵੇ ਫਾਟਕ ਤੱਕ, ਉਕਤ ਸਿਰਸਾ ਫਾਟਕ ਤੋਂ ਦਿੱਲੀ ਰੇਲਵੇ ਲਾਈਨ ਦੇ ਨਾਲ ਨਾਲ ਚੱਲਦੇ ਹੋਏ ਖਜੂਰਾਂ ਵਾਲੀ ਗਲੀ ਨੰਬਰ 6 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰਬਰ 1/1 ਕ੍ਰਿਸ਼ਨਾ ਕਲੋਨੀ ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਨੰਨੂ ਰਾਮ ਵਾਲੀ ਗਲੀ ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਕ੍ਰਿਸ਼ਨਾ ਕਲੋਨੀ ਗਲੀ ਨੰਬਰ 1/2 ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਮੇਨ ਰੋਡ ਉਧਮ ਸਿੰਘ ਨਗਰ ਤੱਕ, ਉਕਤ ਰੋਡ ਦੇ ਨਾਲ ਨਾਲ ਚੱਲਦੇ ਹੋਏ ਬਾਈ ਪਾਸ ਰੇਲਵੇ ਲਾਈਨ ਤੱਕ, ਉਕਤ ਬਾਈਪਾਸ ਦੇ ਨਾਲ ਨਾਲ ਚੱਲਦੇ ਹੋਏ ਸਿਰਸਾ ਰੇ ਲਵੇ ਲਾਈਨ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 20 (ਅਨੁਸੂਚਿਤ ਜਾਤੀ ਦੇ ਮੈਂਬਰ ਲਈ ਰਾਖਵਾਂ)
ਅਮਰਪੁਰਾ ਗਲੀ ਨੰਬਰ 3 ਅਤੇ ਮੇਨ ਅਮਰਪੁਰਾ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਗਲੀ ਨੰਬਰ 3 ਦੇ ਨਾਲ ਨਾਲ ਚੱਲਦੇ ਹੋਏ ਗਲੀ ਨੰਬਰ 2 ਨੂੰ ਮਿਲਾਉਂਦੀ ਪਹਿਲੀ ਲਿੰਕ ਗਲੀ ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਗਲੀ ਨੰਬਰ 2 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਰੇਲਵੇ ਬਾਈਪਾਸ ਤੱਕ, ਉਕਤ ਨਾਲ ਚੱਲਦੇ ਹੋਏ ਸਿਰਸਾ ਰੇਲਵੇ ਲਾਈਨ ਤੱਕ, ਉਕਤ ਨਾਲ ਚੱਲਦੇ ਹੋਏ ਡੱਬਵਾਲੀ ਰੋਡ ਤੋਂ ਪਹਿਲਾ ਸੱਜੇ ਹੱਥ ਆਖਰੀ ਗਲੀ ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਫੋਕਲ ਪੁਆਇੰਟ ਨੂੰ ਜਾਂਦੇ ਰਸਤੇ ਤੱਕ, ਉਕਤ ਰਸਤੇ ਦੇ ਨਾਲ ਨਾਲ ਚੱਲਦੇ ਹੋਏ ਅਮਰਪੁਰਾ ਬਸਤੀ ਗਲੀ ਨੰਬਰ 3 ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਰੇਲਵੇ ਬਾਈਪਾਸ ਤੱਕ, ਉਕਤ ਬਾਈਪਾਸ ਨਾਲ ਚੱਲਦੇ ਹੋਏ ਨਰੂਆਣਾ ਰੋਡ ਨੂੰ ਮਿਲਾਉਂਦੀ ਲਿੰਕ ਗਲੀ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਅਮਰਪੁਰਾ ਮੇਨ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਅਮਰਪੁਰਾ ਗਲੀ ਨੰਬਰ 3 ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 21 (ਇਸਤਰੀ ਮੈਂਬਰ ਲਈ ਰਾਖਵਾਂ)
ਮੁਲਤਾਨੀਆਂ ਰੋਡ ਅਤੇ ਸਿਰਸਾ ਰੇਲਵੇ ਲਾਈਨ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਸਿਰਸਾ ਰੇਲਵੇ ਲਾਈਨ ਦੇ ਨਾਲ ਚੱਲਦੇ ਹੋਏ ਬੰਗੀ ਨਗਰ ਫਾਟਕ ਤੱਕ, ਉਕਤ ਫਾਟਕ ਤੋਂ ਅਮਰਪੁਰਾ ਮੇਨ ਰੋਡ ਨਾਲ ਚੱਲਦੇ ਹੋਏ ਨਰੂਆਣਾ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਅਮਰਪੁਰਾ ਬਸਤੀ ਗਲੀ ਨੰਬਰ 6 ਦੇ ਸਾਹਮਣੇ ਵਾਲੀ ਗਲੀ ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਬੀਕਾਨੇਰ ਰੇਲਵੇ ਲਾਈਨ ਤੱਕ, ਉਕਤ ਰੇਲਵੇ ਲਾਈਨ ਦੇ ਨਾਲ ਨਾਲ ਚੱਲਦੇ ਹੋਏ ਹਰੀ ਨਗਰ ਗਲੀ ਨੰਬਰ 2 ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਲਾਲ ਸਿੰਘ ਬਸਤੀ ਮੇਨ ਰੋਡ ਤੱਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਪੁਲਿਸ ਕਲੋਨੀ ਨੂੰ ਜਾਂਦੀ ਰੋਡ ਤੱਕ, ਉਕਤ ਰੋਡ ਦੇ ਨਾਲ ਨਾਲ ਚੱਲਦੇ ਹੋਏ ਕਲਗੀਧਰ ਚੌਕ ਤੱਕ, ਉਕਤ ਚੌਕ ਤੋਂ ਮੁਲਤਾਨੀਆਂ ਰੋਡ ਦੇ ਨਾਲ ਨਾਲ ਚੱਲਦੇ ਹੋਏ ਸਿਰਸਾ ਰੇਲਵੇ ਲਾਈਨ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 22 (ਅਨੁਸੂਚਿਤ ਜਾਤੀ ਦੇ ਮੈਂਬਰ ਲਈ ਰਾਖਵਾਂ)
ਮੁਲਤਾਨੀਆਂ ਰੋਡ ਅਤੇ ਰੇਲਵੇ ਲਾਈਨ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਦਾਣਾ ਮੰਡੀ ਵੱਲ ƒ ਜਾਂਦੇ ਹੋਏ ਸਿਰਕੀ ਬਜਾਰ ਤੱਕ, ਉਕਤ ਬਜਾਰ ਤੋਂ ਬਿਜਲੀ ਬੋਰਡ ਦੇ ਦਫਤਰ ਦੇ ਨਾਲ ਦੀ ਫੁਹਾਰਾ ਚੌਕ ਨੂੰ ਜਾਂਦੇ ਹੋਏ ਫੁਹਾਰਾ ਚੌਕ ਤੱਕ, ਉਕਤ ਚੌਕ ਤੋਂ ਪੁਰਾਣਾ ਥਾਣਾ ਰੋਡ ਦੇ ਨਾਲ ਨਾਲ ਮੁਲਤਾਨੀਆਂ ਰੋਡ ਤੱਕ, ਉਕਤ ਰੋਡ ਤੋਂ ਪੁਲ ਦੇ ਅੰਡਰ ਪਾਸ ਰਾਹੀਂ ਕਰਾਸ ਕਰਦੇ ਹੋਏ ਜੀਤ ਮੱਲ ਆਟਾ ਚੱਕੀ ਵਾਲੀ ਗਲੀ ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਬੰਟੀ ਕਬਾੜੀਆ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਬਾਲਮਿਕੀ ਮੰਦਿਰ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਬਾਲਮਿਕੀ ਮੰਦਿਰ ਦੇ ਪੱਛਮ ਵਾਲੇ ਪਾਸੇ ਨਾਲ ਲੱਗਦੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਆਵਾ ਬਸਤੀ ਗਲੀ ਨੰਬਰ 7 ਰਾਹੀਂ 80 ਫੁੱਟ ਰੋਡ ਤੱਕ, ਉਕਤ ਰੋਡ ਰਾਹੀ ਗੰਦੇ ਨਾਲੇ ਦੇ ਨਾਲ ਨਾਲ ਚੱਲਦੇ ਹੋਏ ਪਟਿਆਲਾ ਰੇਲਵੇ ਲਾਈਨ ਤੱਕ, ਉਕਤ ਰੇਲਵੇ ਲਾਈਨ ਤੋਂ ਸੰਜੇ ਟੋਬੇ ਦੀ ਦੱਖਣੀ ਪੱਤਣ ਦੇ ਨਾਲ ਨਾਲ ਚੱਲਦੇ ਹੋਏ ਦਿੱਲੀ ਰੇਲਵੇ ਲਾਈਨ ਤੱਕ, ਉਕਤ ਰੇਲਵੇ ਲਾਈਨ ਦੇ ਨਾਲ ਨਾਲ ਚੱਲਦੇ ਹੋਏ ਸੰਜੇ ਨਗਰ ਫਾਟਕ ਤੱਕ, ਉਕਤ ਫਾਟਕ ਤੋਂ ਸਿਰਸਾ ਰੇਲਵੇ ਲਾਈਨ ਤੱਕ, ਉਕਤ ਰੇਲਵੇ ਲਾਈਨ ਦੇ ਨਾਲ ਨਾਲ ਚੱਲਦੇ ਹੋਏ ਮੁਲਤਾਨੀਆਂ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 23 (ਇਸਤਰੀ ਮੈਂਬਰ ਲਈ ਰਾਖਵਾਂ)
ਸਬਜੀ ਮੰਡੀ ਰੋਡ ਅਤੇ ਰਜਿੰਦਰਾ ਕਾਲਜ ਦੇ ਪਿੱਛੇ ਵਾਲੀ ਗਲੀ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਸਬਜੀ ਮੰਡੀ ਰੋਡ ਨਾਲ ਚੱਲਦੇ ਹੋਏ ਮੁਲਤਾਨੀਆਂ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਕਪਾਹ ਮੰਡੀ ਤੱਕ, ਕਪਾਹ ਮੰਡੀ ਰਾਹੀਂ ਚੱਲਦੇ ਹੋਏPUNJAB GOVT. GAZ. (EXTRA), SEPTEMBER 8, 2020 (BHDR 17, 1942 SAKA) 1252 ਪਟਿਆਲਾ ਰੇਲਵੇ ਲਾਈਨ ਤੱਕ, ਉਕਤ ਰੇਲਵੇ ਲਾਈਨ ਦੇ ਨਾਲ ਚੱਲਦੇ ਹੋਏ ਸਿਰਕੀ ਬਜਾਰ ਤੋਂ ਆਉਂਦੇ ਗੰਦੇ ਨਾਲੇ ਤੱਕ, ਉਕਤ ਸਥਾਨ ਦੇ ਨਾਲ ਨਾਲ ਚੱਲਦੇ ਹੋਏ 80 ਫੁੱਟ ਰੋਡ ਤੱਕ, ਉਕਤ ਰੋਡ ਦੇ ਨਾਲ ਨਾਲ ਚੱਲਦੇ ਹੋਏ ਆਵਾ ਬਸਤੀ ਗਲੀ ਨੰਬਰ 7 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਬਾਲਮਿਕੀ ਮੰਦਿਰ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਬੰਟੀ ਕਬਾੜੀਆ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਜੀਤ ਮੱਲ ਦੀ ਚੱਕੀ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਮੁਲਤਾਨੀਆਂ ਬ੍ਰਿਜ ਤੱਕ, ਉਕਤ ਬ੍ਰਿਜ ਦੇ ਅੰਡਰ ਪਾਸ ਰਾਹੀਂ ਪੁਰਾਣੇ ਥਾਨਾ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਪਸ਼ੂ ਹਸਪਤਾਲ ਦੇ ਪਿੱਛੇ ਵਾਲੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਬਿਹਾਰੀ ਟੀ ਸਟਾਲ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਜੰਗੀਰ ਫੌਜੀ ਵਾਲੀ ਗਲੀ ਨੂੰ ਮਿਲਦੀ ਲਿੰਕ ਗਲੀ ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਜੰਗੀਰ ਫੌਜੀ ਵਾਲੀ ਗਲੀ ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗੁਰਦੁਆਰਾ ਛੱਜੂ ਰਾਮ ਵਾਲੀ ਗਲੀ ਨੂੰ ਜਾਂਦੀ ਲਿੰਕ ਗਲੀ ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਗੁਰੁਦੁਆਰਾ ਛੱਜੂ ਰਾਮ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਰਜਿੰਦਰਾ ਕਾਲਜ ਦੇ ਪਿੱਛੇ ਵਾਲੀ ਸੜਕ ਤੱਕ, ਉਕਤ ਸੜਕ ਨਾਲ ਚੱਲਦੇ ਹੋਏ ਬਾਲਮਿਕੀ ਚੌਕ ਨੂੰ ਜਾਂਦੀ ਸਬਜੀ ਮੰਡੀ ਵਾਲੀ ਸੜਕ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 24
ਬਾਲਮਿਕੀ ਚੌਕ ਤੋਂ ਆਰੰਭ ਕਰਕੇ ਮਾਨਸਾ ਰੋਡ ਨਾਲ ਚੱਲਦੇ ਹੋਏ ਸਮਰਹਿੱਲ ਸਕੂਲ ਵਾਲੀ ਗਲੀ ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਗਲੀ ਨੰਬਰ ਬੀ-1 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰਬਰ ਏ-2 ਤੱਕ, ਉਕਤ ਗਲੀ ਨਾਲ ਨਾਲ ਚੱਲਦੇ ਹੋਏ ਏ-3 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਏ-5 ਤੱਕ ਏ ਸਿਵਲ ਹਸਪਤਾਲ ਦੀ ਬਾਉਂਡਰੀ ਵਾਲ ਤੱਕ, ਬਾਉਂਡਰੀ ਵਾਲ ਦੇ ਨਾਲ ਚੱਲਦੇ ਹੋਏ ਰੇਲਵੇ ਲਾਈਨ ਤੱਕ, ਰੇਲਵੇ ਲਾਈਨ ਦੇ ਨਾਲ ਚੱਲਦੇ ਹੋਏ ਹਾਜੀ ਰਤਨ ਲਿੰਕ ਰੋਡ ਤੱਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਡੱਬਵਾਲੀ ਰੋਡ ਅਤੇ ਦਿੱਲੀ ਰੇਲਵੇ ਲਾਈਨ ਦੇ ਮਿਲਣ ਸਥਾਨ ਤੱਕ, ਦਿੱਲੀ ਰੇਲਵੇ ਲਾਈਨ ਦੇ ਨਾਲ ਚੱਲਦੇ ਹੋਏ ਬਲਰਾਜ ਨਗਰ ਮੇਨ ਰੋਡ ਤੱਕ, ਬਲਰਾਜ ਨਗਰ ਮੇਨ ਰੋਡ ਨਾਲ ਚੱਲਦੇ ਹੋਏ ਪਟਿਆਲਾ ਰੇਲਵੇ ਲਾਈਨ ਤੱਕ, ਪਟਿਆਲਾ ਰੇਲਵੇ ਰੋਡ ਤੋਂ ਚੱਲਦੇ ਹੋਏ ਅਨਾਜ ਮੰਡੀ ਵਾਲੇ ਰਾਮਬਾਗ ਰੋਡ ਤੱਕ, ਉਕਤ ਰੋਡ ਦੇ ਨਾਲ ਨਾਲ ਚੱਲਦੇ ਹੋਏ ਮੁਲਤਾਨੀਆਂ ਰੋਡ ਤੱਕ, ਉਕਤ ਰੋਡ ਦੇ ਨਾਲ ਨਾਲ ਚੱਲਦੇ ਹੋਏ ਮੰਡੀ ਬੋਰਡ ਦੇ ਦਫਤਰ ƒ ਜਾਂਦੀ ਸੜਕ ਤੱਕ, ਉਕਤ ਰੋਡ ਦੇ ਨਾਲ ਨਾਲ ਚੱਲਦੇ ਹੋਏ ਬਾਲਮਿਕੀ ਚੌਕ ਨੂੰ ਜਾਂਦੀ ਸੜਕ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਬਾਲਮਿਕੀ ਚੌਕ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 25 (ਅਨੁਸੁਚਿਤ ਜਾਤੀ ਦੇ ਇਸਤਰੀ ਮੈਂਬਰ ਲਈ ਰਾਖਵਾਂ)
ਪੀ.ਆਰ.ਟੀ.ਸੀ. ਰੋਡ ਅਤੇ ਜੀ.ਟੀ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਦੇ ਜੀ.ਟੀ.ਰੋਡ ਨਾਲ ਚੱਲਦੇ ਹੋਏ ਬਾਲਮਿਕੀ ਚੌਕ ਤੱਕ, ਉਕਤ ਚੌਕ ਤੋਂ ਸਬਜੀ ਮੰਡੀ ਨੂੰ ਜਾਂਦੇ ਹੋਏ ਰਜਿੰਦਰਾ ਕਾਲਜ ਦੇ ਪਿੱਛੇ ਵਾਲੀ ਰੋਡ ਤੱਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਗੁਰੂਦੁਆਰਾ ਛੱਜੂ ਰਾਮ ਵਾਲੀ ਗਲੀ ਤੱਕ, ਉਕਤ ਨਾਲ ਚੱਲਦੇ ਹੋਏ ਜੰਗੀਰ ਫੌਜੀ ਗਲੀ ਨੂੰ ਜਾਂਦੀ ਲਿੰਕ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਜੰਗੀਰ ਫੌਜੀ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਬਿਹਾਰੀ ਟੀ ਸਟਾਲ ਵਾਲੀ ਗਲੀ ਨੂੰ ਮਿਲਾਉਂਦੀ ਲਿੰਕ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਬਿਹਾਰੀ ਟੀ ਸਟਾਲ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਪਸ਼ੂ ਹਸਪਤਾਲ ਦੇ ਪਿੱਛੇ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਪੁਰਾਣਾ ਥਾਣਾ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਫੁਹਾਰਾ ਚੌਕ ਤੱਕ, ਉਕਤ ਸਥਾਨ ਤੋਂ ਚੱਲਦੇ ਹੋਏ ਸਿਰਕੀ ਬਜਾਰ ਨੂੰ ਚੱਲਦੇ ਹੋਏ ਮੁਲਤਾਨੀਆਂ ਫਲਾਈ Uਵਰ ਤੱਕ, ਉਕਤ ਫਲਾਈ Uਵਰ ਨਾਲ ਚੱਲਦੇ ਹੋਏ ਰੇਲਵੇ ਲਾਈਨ ਤੱਕ, ਉਕਤ ਰੇਲਵੇ ਲਾਈਨ ਨਾਲ ਚੱਲਦੇ ਹੋਏ ਸਿੰਗਲਾ ਫੈਂਸੀ ਕਲਾਥ ਹਾਉਸ ਦੇ ਸਾਹਮਣੇ ਵਾਲੀ ਗਲੀ ਤੱਕ, ਉਕਤ ਨਾਲ ਚੱਲਦੇ ਹੋਏ ਸਿਰਕੀ ਬਜਾਰ ਤੱਕ, ਉਕਤ ਨਾਲ ਚੱਲਦੇ ਹੋਏ ਨਿੰਮ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਪੁਰਾਣਾ ਥਾਣਾ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਪੀ.ਆਰ.ਟੀ.ਸੀ. ਰੋਡ ਗਲੀ ਨੰਬਰ 9 ਤੱਕ, ਉਕਤ ਨਾਲ ਚੱਲਦੇ ਹੋਏ ਭਲੇਰੀਆ ਮੁਹੱਲੇ ਨੂੰ ਮਿਲਾਉਂਦੀ ਲਿੰਕ ਗਲੀ ਤੱਕ, ਉਕਤ ਨਾਲ ਚੱਲਦੇ ਹੋਏ ਭਲੇਰੀਆ ਮੁਹੱਲੇ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਵਸਣਾ ਚੌਕ ਤੱਕ, ਉਕਤ ਚੌਕ ਤੋਂ ਪੀ.ਆਰ.ਟੀ.ਸੀ. ਰੋਡ ਨੂੰ ਮਿਲਾਉਂਦੀ ਲਿੰਕ ਗਲੀ ਨਾਲ ਚੱਲਦੇ ਹੋਏ ਪੀ.ਆਰ.ਟੀ.ਸੀ. ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਜੀ.ਟੀ.ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 26
ਪੀ.ਆਰ.ਟੀ.ਸੀ. ਰੋਡ ਅਤੇ ਜੀ.ਟੀ.ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਪੀ.ਆਰ.ਟੀ.ਸੀ. ਰੋਡ ਨਾਲ ਚੱਲਦੇ ਹੋਏ PUNJAB GOVT. GAZ. (EXTRA), SEPTEMBER 8, 2020 (BHDR 17, 1942 SAKA) 1253 ਰਤਨ ਨੂੰ ਜਾਂਦੀ ਸੜਕ ਦੇ ਨਾਲ ਨਾਲ ਚੱਲਦੇ ਹੋਏ ਪੀ.ਆਰ.ਟੀ.ਸੀ. ਗਲੀ ਨੰਬਰ 9 ਦੀ ਲਿੰਕ ਗਲੀ ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਪੀ.ਆਰ.ਟੀ.ਸੀ. ਰੋਡ ਗਲੀ ਨੰਬਰ 9 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਕਿਲ੍ਹਾ ਰੋਡ ਤੱਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਪੀਰਖਾਨਾ ਰੋਡ ਤੱਕ, ਉਕਤ ਰੋਡ ਦੇ ਨਾਲ ਨਾਲ ਚੱਲਦੇ ਹੋਏ ਮਹਿਣਾ ਚੌਕ ਤੱਕ, ਉਕਤ ਚੌਕ ਤੋਂ ਕੋਰਟ ਰੋਡ ਦੇ ਨਾਲ ਚੱਲਦੇ ਹੋਏ ਜੀ.ਟੀ.ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਪੀ.ਆਰ.ਟੀ.ਸੀ. ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 27 (ਇਸਤਰੀ ਮੈਂਬਰ ਲਈ ਰਾਖਵਾਂ)
ਫੌਜੀ ਚੌਕ ਤੋ ਆਰੰਭ ਕਰਕੇ ਜੀ.ਟੀ. ਰੋਡ ਨਾਲ ਜਾਂਦੇ ਹੋਏ ਕੋਰਟ ਰੋਡ ਦੇ ਮਿਲਣ ਸਥਾਨ ਤੱਕ, ਉਕਤ ਰੋਡ ਦੇ ਨਾਲ ਨਾਲ ਚੱਲਦੇ ਹੋਏ ਬੱਸ ਸਟੈਂਡ ਦੇ ਪਿੱਛੇ ਵਾਲੀ ਗਲੀ ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਐਨ.ਕੇ.ਵਾਲੀਆ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਪੰਜਾਬ ਟਾਈਪ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਪੀਰਖਾਨੇ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਕਿਲ੍ਹਾ ਰੋਡ ਤੱਕ, ਉਕਤ ਰੋਡ ਦੇ ਨਾਲ ਨਾਲ ਚੱਲਦੇ ਹੋਏ ਸ਼ਹੀਦ ਭਗਤ ਸਿੰਘ ਚੌਕ ਤੱਕ, ਉਕਤ ਚੌਕ ਤੋਂ ਕੋਰਟ ਰੋਡ ਦੇ ਨਾਲ ਚੱਲਦੇ ਹੋਏ ਮਿੱਠੋ ਵਾਲੇ ਮੋੜ ਤੱਕ, ਉਕਤ ਮੋੜ ਤੋਂ ਮਾਤਾ ਰਾਣੀ ਵਾਲੀ ਗਲੀ ਨਾਲ ਚੱਲਦੇ ਹੋਏ ਮਹਾਂਵੀਰ ਦਲ ਦੀ 40 ਫੁੱਟੀ ਰੋਡ ਤੱਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਮਹਿਣਾ ਚੌਕ ਨੂੰ ਜਾਂਦੀ ਰੋਡ ਤੱਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਫੌਜੀ ਚੌਕ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 28
100 ਫੁੱਟ ਰੋਡ ਅਤੇ 60 ਫੁੱਟ ਰੋਡ (ਡਾਕਟਰ ਮਹੇਸ਼ਵਰੀ ਵਾਲੀ) ਦੇ ਮਿਲਣ ਸਥਾਨ ਤੋਂ ਆਰੰਭ ਕਰਕੇ 100 ਫੁੱਟ ਰੋਡ ਦੇ ਨਾਲ ਨਾਲ ਚੱਲਦੇ ਹੋਏ ਪੁਰੀ ਡੋਗ ਕਲੀਨਿਕ ਵਾਲੀ ਗਲੀ ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਅਜੀਤ ਰੋਡ ਗਲੀ ਨੰਬਰ 25-ਬੀ ਰਾਹੀਂ ਅਜੀਤ ਰੋਡ ਤੱਕ, ਉਕਤ ਰੋਡ ਦੇ ਨਾਲ ਨਾਲ ਚੱਲਦੇ ਹੋਏ ਅਜੀਤ ਰੋਡ ਗਲੀ ਨੰਬਰ 26 ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਪਾਵਰ ਹਾਉਸ ਰੋਡ ਦੀ ਗਲੀ ਨੰਬਰ 6/4 ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ 100 ਫੁੱਟ ਰੋਡ ਤੱਕ, 100 ਫੁੱਟ ਰੋਡ ਦੇ ਨਾਲ ਨਾਲ ਚੱਲਦੇ ਹੋਏ ਪਾਵਰ ਹਾਉਸ ਰੋਡ ਚੌਕ ਤੱਕ, ਪਾਵਰ ਹਾਉਸ ਰੋਡ ਤੋਂ ਚੱਲਦੇ ਹੋਏ ਸੰਜੀਵ ਬਾਂਸਲ ਵਾਲੀ ਗਲੀ ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਸ਼ਿਵ ਮੰਦਿਰ ਵਾਲੀ ਗਲੀ ਤੱਕ ,ਉਕਤ ਗਲੀ ਦੇ ਨਾਲ ਚੱਲਦੇ ਹੋਏ 100 ਫੁੱਟ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਸਿਵਲ ਲਾਈਨ ਦੀ ਚਿਲਰਡਨ ਪਾਰਕ ਨੂੰ ਜਾਂਦੀ ਸੜਕ ਤੱਕ, ਉਕਤ ਸੜਕ ਨਾਲ ਚੱਲਦੇ ਹੋਏ ਚਿਲਡਰਨ ਪਾਰਕ ਚੌਕ ਤੱਕ, ਉਕਤ ਚੌਕ ਤੋਂ ਪਾਵਰ ਹਾਉਸ ਰੋਡ ਤੱਕ, ਉਕਤ ਰੋਡ ਦੇ ਨਾਲ ਨਾਲ ਚੱਲਦੇ ਹੋਏ ਪਾਵਰ ਹਾਉਸ ਰੋਡ ਗਲੀ ਨੰਬਰ 4 ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਰਾਜ ਨੰਬਰਦਾਰ ਦੇ ਘਰ ਨੂੰ ਜਾਂਦੀ ਗਲੀ ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਅਜੀਤ ਰੋਡ ਗਲੀ ਨੰਬਰ 11 ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਮੇਨ ਅਜੀਤ ਰੋਡ ਤੱਕ, ਉਕਤ ਰੋਡ ਦੇ ਨਾਲ ਨਾਲ ਚੱਲਦੇ ਹੋਏ ਅਜੀਤ ਰੋਡ ਗਲੀ ਨੰਬਰ 7 ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਨੌਹਰੀਆ ਸਟਰੀਟ ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਜੀ.ਟੀ. ਰੋਡ ਤੱਕ, ਜੀ.ਟੀ. ਰੋਡ ਦੇ ਨਾਲ ਨਾਲ ਚੱਲਦੇ ਹੋਏ ਫੌਜੀ ਚੌਕ ਤੱਕ, ਫੌਜੀ ਚੌਕ ਤੋਂ ਬੀਬੀਵਾਲਾ ਰੋਡ ਦੇ ਨਾਲ ਨਾਲ ਚੱਲਦੇ ਹੋਏ ਡਾ. ਬਖਸ਼ੀ ਵਾਲੀ ਗਲੀ ਨੰਬਰ 3 ਤੱਕ, ਗਲੀ ਨੰਬਰ 3 ਦੇ ਨਾਲ ਨਾਲ ਚੱਲਦੇ ਹੋਏ ਪਾਰਕ ਵਾਲੀ ਗਲੀ ਤੱਕ, ਪਾਰਕ ਵਾਲੀ ਗਲੀ ਦੇ ਨਾਲ ਨਾਲ ਚੱਲਦੇ ਹੋਏ 60 ਫੁੱਟ ਰੋਡ ਤੱਕ, ਉਕਤ ਰੋਡ ਦੇ ਨਾਲ ਨਾਲ ਚੱਲਦੇ ਹੋਏ 100 ਫੁੱਟ ਰੋਡ ਦੇ ਮਿਲਣ ਸਥਾਨ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 29 (ਇਸਤਰੀ ਮੈਂਬਰ ਲਈ ਰਾਖਵਾਂ)
ਜੀ.ਟੀ.ਰੋਡ ਅਤੇ ਕਲਕੱਤੇ ਵਾਲੀ ਗਲੀ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਜੀ.ਟੀ. ਰੋਡ ਦੇ ਨਾਲ ਨਾਲ ਚੱਲਦੇ ਹੋਏ ਹਨੂਮਾਨ ਚੌਕ ਤੱਕ, ਉਕਤ ਚੌਕ ਤੋਂ ਸਟੇਡੀਅਮ ਦੇ ਗੇਟ ਤੱਕ, ਉਕਤ ਸਥਾਨ ਤੋਂ ਬੀਬੀਵਾਲਾ ਰੋਡ ਤੱਕ, ਉਕਤ ਰੋਡ ਤੋਂ ਫੌਜੀ ਚੌਕ ਤੱਕ, ਉਕਤ ਚੌਕ ਤੋਂ ਮਹਿਣਾ ਚੌਕ ਨੂੰ ਜਾਂਦੇ ਹੋਏ ਕਪੜਾ ਮਾਰਕੀਟ ਨੂੰ ਜਾਂਦੀ ਹੋਈ 40 ਫੁੱਟ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਮਾਤਾ ਰਾਣੀ ਗਲੀ ਰਾਹੀਂ ਕੋਰਟ ਰੋਡ ਤੱਕ, ਉਕਤ ਰੋਡ ਦੇ ਨਾਲ ਨਾਲ ਚੱਲਦੇ ਹੋਏ ਫਾਇਰ ਬ੍ਰਿਗੇਡ ਚੌਕ ਤੱਕ, ਉਕਤ ਚੌਕ ਤੋਂ ਚੱਲਦੇ ਹੋਏ ਸ਼ਕਤੀ ਕੰਪਲੈਕਸ ਦੇ ਸਾਹਮਣੇ ਤੱਕ, ਸ਼ਕਤੀ ਕੰਪਲੈਕਸ ਤੋਂ ਚੱਲਦੇ ਹੋਏ ਗਰਲਜ਼ ਸਕੂਲ ਦੇ ਪਿੱਛੇ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਨਵੀਂ ਬਸਤੀ ਗਲੀ ਨੰਬਰ 3 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਕਲਕੱਤੇ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਜੀ.ਟੀ. ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
PUNJAB GOVT. GAZ. (EXTRA), SEPTEMBER 8, 2020 (BHDR 17, 1942 SAKA) 1254ਵਾਰਡ ਨੰਬਰ 30
ਫੌਜੀ ਚੌਕ ਤੋਂ ਸ਼ੁਰੂ ਕਰਕੇ ਗੋਨਿਆਣਾ ਜੀ.ਟੀ.ਰੋਡ ਦੇ ਨਾਲ ਨਾਲ ਚੱਲਦੇ ਹੋਏ ਗਨੇਸ਼ਾ ਬਸਤੀ ਦੀ ਗਊਸ਼ਾਲਾ ਵਾਲੀ ਗਲੀ ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਨਰਾਇਣ ਦਾਸ ਵਾਲੀ ਗਲੀ ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਗਨੇਸ਼ਾ ਬਸਤੀ ਗੋਲ ਚੱਕਰ ਤੱਕ, ਉਕਤ ਗੋਲ ਚੱਕਰ ਤੋਂ ਤੇਜਾ ਸਿੰਘ ਠੇਕੇਦਾਰ ਵਾਲੀ ਗਲੀ ਰਾਹੀਂ ਭੱਟੀ ਰੋਡ ਤੱਕ, ਉਕਤ ਰੋਡ ਦੇ ਨਾਲ ਨਾਲ ਚੱਲਦੇ ਹੋਏ 80 ਫੁੱਟ ਰੋਡ ਤੱਕ, ਉਕਤ ਰੋਡ ਦੇ ਨਾਲ ਨਾਲ ਚੱਲਦੇ ਹੋਏ ਸਰੂਪ ਸਿੰਗਲਾ ਦੇ ਘਰ ਵਾਲੀ 30 ਫੁੱਟੀ ਗਲੀ ਤੱਕ, ਉਕਤ ਦੇ ਨਾਲ ਨਾਲ ਚੱਲਦੇ ਹੋਏ ਕਰਤਾਰ ਜੌੜਾ ਦੇ ਘਰ ਵਾਲੀ ਸੜਕ ਤੱਕ, ਉਕਤ ਸੜਕ ਦੇ ਨਾਲ ਨਾਲ ਚੱਲਦੇ ਹੋਏ ਕਿਸ਼ੋਰੀ ਰਾਮ ਹਸਪਤਾਲ ਵਾਲੀ ਰੋਡ ਤੱਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਚੰਦਸਰ ਬਸਤੀ ਠੇਕੇ ਵਾਲੀ ਗਲੀ ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਬੈਂਕ ਕਲੋਨੀ ਵਾਲੀ ਗੱਲੀ ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਗੁਰੂਦੁਆਰਾ ਸਾਹਿਬ ਨੂੰ ਜਾਂਦੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗੁਰੁਦੁਆਰਾ ਸਾਹਿਬ ਦੇ ਗੇਟ ਤੱਕ, ਉਕਤ ਸਥਾਨ ਤੋਂ ਪੀਰਖਾਨੇ ਵਾਲੀ ਗਲੀ ਰਾਹੀਂ ਠੇਕੇ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਬੀਬੀਵਾਲਾ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਫੌਜੀ ਚੌਕ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 31 (ਇਸਤਰੀ ਮੈਂਬਰ ਲਈ ਰਾਖਵਾਂ)
ਚੰਦਸਰ ਬਸਤੀ ਮੇਨ ਰੋਡ ਅਤੇ ਬੀਬੀਵਾਲਾ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਬੀਬੀਵਾਲਾ ਰੋਡ ਨਾਲ ਚੱਲਦੇ ਹੋਏ ਠੇਕੇ ਵਾਲੀ ਗਲੀ ਤੱਕ (ਚੰਦਸਰ ਬਸਤੀ), ਉਕਤ ਗਲੀ ਦੇ ਨਾਲ ਚੱਲਦੇ ਹੋਏ ਪੀਰਖਾਨੇ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗੁਰੁਦੁਆਰਾ ਸਾਹਿਬ ਦੇ ਗੇਟ ਤੱਕ, ਉਕਤ ਸਥਾਨ ਦੇ ਸਾਹਮਣੇ ਵਾਲੀ ਗਲੀ ਨਾਲ ਚੱਲਦੇ ਹੋਏ ਬੈਂਕ ਕਲੋਨੀ ਗਲੀ ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਚੰਦਸਰ ਬਸਤੀ ਠੇਕੇ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਕਿਸ਼ੋਰੀ ਰਾਮ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਕਰਤਾਰ ਜੌੜਾ ਵਾਲੀ 40 ਫੁੱਟ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਸਰੂਪ ਸਿੰਗਲਾ ਦੇ ਘਰ ਨੂੰ ਜਾਂਦੀ 30 ਫੁੱਟ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ 80 ਫੁਟ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਭੱਟੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਬੇਰੀ ਵਾਲਾ ਬਾਬਾ ਵਾਲੀ 40 ਫੁੱਟ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਕਿਸ਼ੋਰੀ ਰਾਮ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਚੰਦਸਰ ਬਸਤੀ ਮੇਨ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਬੀਬੀਵਾਲਾ ਮੇਨ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 32
ਬੀਬੀਵਾਲਾ ਰੋਡ ਅਤੇ ਚੰਦਸਰ ਬਸਤੀ ਮੇਨ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਚੰਦਸਰ ਬਸਤੀ ਦੀ ਮੇਨ ਰੋਡ ਤੋਂ ਚੱਲਦੇ ਹੋਏ ਕਿਸ਼ੋਰੀ ਰਾਮ ਹਸਪਤਾਲ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਬਸੰਤ ਵਿਹਾਰ ਗਲੀ ਨੰਬਰ 7 ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਭੱਟੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਨਾਮਦੇਵ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਨਾਮਦੇਵ ਰੋਡ ਗਲੀ ਨੰਬਰ 3 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਪ੍ਰਜਾਪਤ ਕਲੋਨੀ ਦੀ 100 ਫੁੱਟ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਬਰਨਾਲਾ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਹਰਪਾਲ ਦੇ ਆਰੇ ਵਾਲੀ 40 ਫੁੱਟ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਆਰੇ ਦੇ ਪਿੱਛੇ ਵਾਲੀ 30 ਫੁੱਟ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਕਿਸ਼ੋਰੀ ਰਾਮ ਹਸਪਤਾਲ ਵਾਲੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਨਿਵਾਰਨ ਹਸਪਤਾਲ ਨੂੰ ਜਾਂਦੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਨਾਰਥ ਅਸਟੇਟ ਦੀ 100 ਫੁੱਟ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਬੀਬੀਵਾਲਾ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਚੰਦਸਰ ਬਸਤੀ ਮੇਨ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 33 (ਇਸਤਰੀ ਮੈਂਬਰ ਲਈ ਰਾਖਵਾਂ)
ਰੋਜ ਗਾਰਡਨ ਚੌਕ ਵਿਖੇ ਜੀ.ਟੀ.ਰੋਡ ਅਤੇ ਬਰਨਾਲਾ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਬਰਨਾਲਾ ਰੋਡ ਦੇ ਨਾਲ ਨਾਲ ਚੱਲਦੇ ਹੋਏ ਪ੍ਰਜਾਪਤ ਕਲੋਨੀ ਦੀ 100 ਫੁੱਟ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਨਾਮਦੇਵ ਰੋਡ ਗਲੀ ਨੰਬਰ 3 ਨੂੰ ਮਿਲਾਉਂਦੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਨਾਮਦੇਵ ਰੋਡ ਗਲੀ ਨੰਬਰ 3 ਰਾਹੀਂ ਨਾਮਦੇਵ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਭੱਟੀ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਡਾ. ਭੱਟੀ ਦੇ ਨਾਲ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਨੇਸ਼ਾ ਬਸਤੀ ਗੋਲ ਚੱਕਰ ਤੱਕ, ਉਕਤ ਗੋਲ ਚੱਕਰ ਤੋਂ ਗਲੀ ਨਰਾਇਣ ਦਾਸ ਵਾਲੀ ਦੇ ਨਾਲ ਚੱਲਦੇ ਹੋਏ ਗਉਸ਼ਾਲਾ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗੋਨਿਆਣਾ ਜੀ.ਟੀ. ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਰੋਜ ਗਾਰਡਨ ਚੌਕ ਤੱਕ,PUNJAB GOVT. GAZ. (EXTRA), SEPTEMBER 8, 2020 (BHDR 17, 1942 SAKA) 1255 ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 34
ਅਮਰੀਕ ਸਿੰਘ ਰੋਡ ਅਤੇ ਜੱਸਾ ਐਮ.ਸੀ. ਵਾਲੀ ਗਲੀ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਜੱਸਾ ਐਮ.ਸੀ. ਵਾਲੀ ਗਲੀ ਨਾਲ ਚੱਲਦੇ ਹੋਏ ਮਾਨ ਪੈਟ੍ਰੋਲ ਪੰਪ ਨੂੰ ਜਾਂਦੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਸੋਹੀ ਮੋਟਰ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਜੀ.ਟੀ. ਰੋਡ ਤੱਕ, ਟੀ.ਰੋਡ ਨਾਲ ਚੱਲਦੇ ਹੋਏ ਕਲਕੱਤੇ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਨਵੀਂ ਬਸਤੀ ਗਲੀ ਨੰਬਰ 3 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਨਵੀਂ ਬਸਤੀ ਗਲੀ ਨੰਬਰ 4 ਨੂੰ ਮਿਲਾਉਂਦੀ ਲਿੰਕ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਗਲੀ ਨੰਬਰ 4 ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਰਲਜ ਸਕੂਲ ਦੇ ਪਿੱਛੇ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਨਵੀਂ ਬਸਤੀ ਗਲੀ ਨੰਬਰ 1 ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਕਲਕੱਤੇ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਅਮਰੀਕ ਸਿੰਘ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਜੱਸਾ ਐਮ.ਸੀ. ਵਾਲੀ ਗਲੀ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 35 (ਇਸਤਰੀ ਮੈਂਬਰ ਲਈ ਰਾਖਵਾਂ)
ਸੰਤਪੁਰਾ ਰੋਡ ਅਤੇ ਸ਼ਕਤੀ ਨਗਰ ਦੀ ਗਲੀ ਨੰਬਰ 1 ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਸ਼ਕਤੀ ਨਗਰ ਗਲੀ ਨੰਬਰ 1 ਨਾਲ ਚੱਲਦੇ ਹੋਏ ਅਮਰੀਕ ਸਿੰਘ ਰੋਡ ਤੱਕ, ਅਮਰੀਕ ਸਿੰਘ ਰੋਡ ਦੇ ਰਾਹੀਂ ਮੰਦਰ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਨਵੀਂ ਬਸਤੀ ਗਲੀ ਨੰਬਰ 1 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਸੁਭਾਸ਼ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਅਮਰੀਕ ਸਿੰਘ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਪਟਾ ਮਾਰਕੀਟ ਦੇ ਵਿੱਚੋਂ ਦੀ ਹੁੰਦੇ ਹੋਏ ਸੰਤਪੁਰਾ ਰੋਡ ਤੱਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਖੂਨੀ ਫਾਟਕ ਨੂੰ ਜਾਂਦੀ ਸੜਕ ਤੱਕ, ਉਕਤ ਸੜਕ ਦੇ ਰਾਹੀਂ ਫਿਰੋਜ਼ਪੁਰ ਰੇਲਵੇ ਲਾਈਨ ਤੱਕ, ਉਕਤ ਰੇਲਵੇ ਲਾਈਨ ਦੇ ਨਾਲ ਨਾਲ ਉੱਤਰ ਵੱਲ ਨੂੰ ਚੱਲਦੇ ਹੋਏ ਸ਼ਕਤੀ ਨਗਰ ਗਲੀ ਨੰਬਰ 1 ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 36 (ਅਨੁਸੂਚਿਤ ਜਾਤੀ ਮੈਂਬਰ ਲਈ ਰਾਖਵਾਂ)
ਜੋਗੀ ਨਗਰ ਗਲੀ ਨੰਬਰ 5 ਅਤੇ ਗੁਰੂਕੁਲ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਗੁਰੂਕੁਲ ਰੋਡ ਨਾਲ ਚੱਲਦੇ ਹੋਏ ਰਾਜੀਵ ਗਾਂਧੀ ਨਗਰ ਦੀ ਦੱਖਣੀ ਦੀਵਾਰ ਤੱਕ, ਉਕਤ ਦੀਵਾਰ ਨਾਲ ਚੱਲਦੇ ਹੋਏ ਰੇਲਵੇ ਲਾਈਨ ਤੱਕ, ਉਕਤ ਰੇਲਵੇ ਲਾਈਨ ਦੇ ਨਾਲ ਨਾਲ ਚੱਲਦੇ ਹੋਏ ਸਰਹਿੰਦ ਨਹਿਰ ਤੱਕ, ਉਕਤ ਨਹਿਰ ਦੇ ਨਾਲ ਨਾਲ ਪੂਰਬ ਵੱਲ ਨੂੰ ਚੱਲਦੇ ਹੋਏ ਜਨਤਾ ਨਗਰ ਗਲੀ ਨੰਬਰ 9 ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਰੇਲਵੇ ਲਾਈਨ ਤੱਕ, ਉਕਤ ਰੇਲਵੇ ਲਾਈਨ ਨਾਲ ਚੱਲਦੇ ਹੋਏ ਪਰਸਰਾਮ ਨਗਰ ਅੰਡਰ ਬ੍ਰਿਜ ਤੱਕ, ਉਕਤ ਅੰਡਰ ਬ੍ਰਿਜ ਤੋਂ ਪਰਸਰਾਮ ਨਗਰ ਰੋਡ ਨਾਲ ਚੱਲਦੇ ਹੋਏ ਗੁਰੂਕੁਲ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਜੈ ਦੁਰਗਾ ਗਲੀ ਨੰਬਰ 3 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਜੋਗੀ ਨਗਰ ਗਲੀ ਨੰਬਰ 5 ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਗੁਰੁਕੁਲ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 37 (ਪਿਛੜੀ ਸ਼੍ਰੇਣੀ ਦੇ ਮੈਂਬਰ ਲਈ ਰਾਖਵਾਂ)
ਰੇਲਵੇ ਰੋਡ ਤੋਂ ਸ਼ੁਰੂ ਕਰਕੇ ਪਟਾ ਮਾਰਕੀਟ ਦੇ ਰਾਹੀਂ ਅਮਰੀਕ ਸਿੰਘ ਰੋਡ ਤੱਕ, ਅਮਰੀਕ ਸਿੰਘ ਰੋਡ ਦੇ ਨਾਲ ਨਾਲ ਚੱਲਦੇ ਹੋਏ ਸੁਭਾਸ਼ ਗਲੀ ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਨਵੀਂ ਬਸਤੀ ਗਲੀ ਨੰਬਰ 1 ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਗਰਲਜ਼ ਸਕੂਲ ਦੇ ਪਿਛੇ ਵਾਲੀ ਗਲੀ ਤੱਕ, ਉਕਤ ਗਲੀ ਦੇ ਰਾਹੀਂ ਨਾਲ ਚੱਲਦੇ ਹੋਏ ਪਬਲਿਕ ਲਾਈਬ੍ਰੇਰੀ ਵਾਲੀ ਗਲੀ ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਮਾਲ ਰੋਡ ਤੱਕ, ਮਾਲ ਰੋਡ ਤੋਂ ਚੱਲਦੇ ਹੋਏ ਰੇਲਵੇ ਸਟੇਸ਼ਨ ਤੱਕ, ਰੇਲਵੇ ਸਟੇਸ਼ਨ ਤੋਂ ਚੱਲਦੇ ਹੋਏ ਐਫ.U.ਬੀ ਦੇ ਰਾਹੀਂ ਠੰਡੀ ਸੜਕ ਤੱਕ, ਠੰਡੀ ਸੜਕ ਦੇ ਨਾਲ ਨਾਲ ਚੱਲਦੇ ਹੋਏ ਰੇਲਵੇ ਹਸਪਤਾਲ ਵਾਲੀ ਸੜਕ ਤੱਕ, ਉਕਤ ਸੜਕ ਦੇ ਨਾਲ ਨਾਲ ਚੱਲਦੇ ਹੋਏ ਪ੍ਰਤਾਪ ਨਗਰ ਗਲੀ ਨੰਬਰ 1 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਮੇਨ ਪ੍ਰਤਾਪ ਨਗਰ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਪ੍ਰਤਾਪ ਨਗਰ ਗਲੀ ਨੰਬਰ 10 ਤੱਕ (ਤੱਗੜ ਸਟ੍ਰੀਟ), ਉਕਤ ਗਲੀ ਦੇ ਨਾਲ ਚੱਲਦੇ ਹੋਏ ਸੰਤੋਸ਼ੀ ਮਾਤਾ ਮੰਦਿਰ ਵਾਲੀ ਗਲੀ ਤੱਕ, ਸ਼ੰਤੋਸੀ ਮਾਤਾ ਮੰਦਿਰ ਦੇ ਨਾਲ ਚੱਲਦੇ ਹੋਏ ਤੇਜਾਬ ਫੈਕਲਟੀ ਵਾਲੀ ਗਲੀ ਤੱਕ, ਉਕਤ ਨਾਲ ਚੱਲਦੇ ਹੋਏ ਪਰਸਰਾਮ ਨਗਰ ਮੇਨ ਰੋਡ ਤੱਕ, ਉਕਤ ਨਾਲ ਚੱਲਦੇ ਹੋਏ ਅੰਡਰ ਬ੍ਰਿਜ ਰਾਹੀਂ ਸੰਤਪੁਰਾ ਰੋਡ ਤੱਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਪਟਾ ਮਾਰਕੀਟ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
PUNJAB GOVT. GAZ. (EXTRA), SEPTEMBER 8, 2020 (BHDR 17, 1942 SAKA) 1256ਵਾਰਡ ਨੰਬਰ 38 (ਇਸਤਰੀ ਮੈਂਬਰ ਲਈ ਰਾਖਵਾਂ)
ਮਾਲ ਰੋਡ ਅਤੇ ਰੇਲਵੇ ਲਾਈਨ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਮਾਲ ਰੋਡ ਦੇ ਨਾਲ ਨਾਲ ਚੱਲਦੇ ਹੋਏ ਫਾਇਰ ਬ੍ਰਿਗੇ ਡ ਚੌਕ ਤੱਕ, ਉਕਤ ਚੌਕ ਦੇ ਨਾਲ ਨਾਲ ਚੱਲਦੇ ਹੋਏ ਆਰਿਆ ਸਮਾਜ ਚੌਕ ਤੱਕ, ਆਰਿਆ ਸਮਾਜ ਚੌਕ ਤੋਂ ਕਿਲ੍ਹਾ ਰੋਡ ਦੇ ਨਾਲ ਚੱਲਦੇ ਹੋਏ ਗੰਗਾ ਰਾਮ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਨਿੰਮ ਵਾਲੇ ਚੌਕ ਤੱਕ, ਉਕਤ ਸਥਾਨ ਤੋਂ ਸਿਰਕੀ ਬਜਾਰ ਨਾਲ ਚੱਲਦੇ ਹੋਏ ਸਿੰਗਲਾ ਸਿੰਗਲਾ ਫੈਂਸੀ ਕਲਾਥ ਹਾਊਸ ਦੇ ਸਾਹਮਣੇ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਰੇਲਵੇ ਲਾਈਨ ਤੱਕ, ਰੇਲਵੇ ਲਾਈਨ ਦੇ ਨਾਲ ਨਾਲ ਚੱਲਦੇ ਹੋਏ ਮਾਲ ਰੋਡ ਤੱਕ ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 39 (ਅਨੁਸੂਚਿਤ ਜਾਤੀ ਦੇ ਇਸਤਰੀ ਮੈਂਬਰ ਲਈ ਰਾਖਵਾਂ)
ਸਿਰਸਾ ਰੇਲਵੇ ਲਾਈਨ ਅਤੇ ਮੁਲਤਾਨੀਆਂ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਮੁਲਤਾਨੀਆਂ ਰੋਡ ਨਾਲ ਚੱਲਦੇ ਹੋਏ ਗਲੀ ਨੰਬਰ 1 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਸੁਰਖਪੀਰ ਰੋਡ ਗਲੀ ਨੰਬਰ 1 ਰਾਹੀਂ ਸੁਰਖਪੀਰ ਰੋਡ ਤੱਕ, ਸੁਰਖਪੀਰ ਰੋਡ ਦੇ ਨਾਲ ਨਾਲ ਚੱਲਦੇ ਹੋਏ ਗਲੀ ਨੰਬਰ 10 ਸੁਰਖਪੀਰ ਰੋਡ ਤੱਕ, ਉਕਤ ਗਲੀ ਨੰਬਰ 10 ਦੇ ਨਾਲ ਨਾਲ ਚੱਲਦੇ ਹੋਏ ਪੱਪੂ ਆਟਾ ਚੱਕੀ ਵਾਲੀ ਗਲੀ ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਡਾ. ਜੀਆ ਵਾਲੀ ਗਲੀ ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਪ੍ਰਤਾਪ ਨਗਰ ਗਲੀ ਨੰਬਰ 3 ਡੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਸੁਰਖਪੀਰ ਰੋਡ ਅਤੇ ਗਲੀ ਨੰਬਰ 5 ਡੀ ਨੂੰ ਮਿਲਾਉਂਦੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਪ੍ਰਤਾਪ ਨਗਰ ਗਲੀ ਨੰਬਰ 8 ਰਾਹੀਂ ਮੇਨ ਪ੍ਰਤਾਪ ਨਗਰ ਰੋਡ ਤੱਕ, ਉਕਤ ਰੋਡ ਦੇ ਨਾਲ ਨਾਲ ਚੱਲਦੇ ਹੋਏ ਪ੍ਰਤਾਪ ਨਗਰ ਗਲੀ ਨੰਬਰ 1 ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਰੇਲਵੇ ਹਸਪਤਾਲ ਵਾਲੀ ਗਲੀ ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਠੰਡੀ ਸੜਕ ਤੱਕ, ਠੰਡੀ ਸੜਕ ਦੇ ਨਾਲ ਚੱਲਦੇ ਹੋਏ ਸਾਹਮਣੇ ਰੇਲਵੇ ਲਾਈਨ ਤੱਕ, ਰੇਲਵੇ ਲਾਈਨ ਤੋਂ ਨਾਲ ਨਾਲ ਚੱਲਦੇ ਹੋਏ ਸਿਰਸਾ ਰੇਲਵੇ ਲਾਈਨ ਅਤੇ ਮੁਲਤਾਨੀਆਂ ਰੋਡ ਦੇ ਮਿਲਣ ਸਥਾਨ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 40 (ਪਿਛੜੀ ਸ਼੍ਰੇਣੀ ਦੇ ਮੈਂਬਰ ਲਈ ਰਾਖਵਾਂ)
ਕਲਗੀਧਰ ਚੌਕ ਤੋਂ ਪੁਲਿਸ ਕਲੋਨੀ ਵਾਲੀ ਰੋਡ ਦੇ ਨਾਲ ਨਾਲ ਚੱਲਦੇ ਹੋਏ ਲਾਲ ਸਿੰਘ ਬਸਤੀ ਮੇਨ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਲਾਲ ਸਿੰਘ ਬਸਤੀ ਗਲੀ ਨੰਬਰ 23 ਤੱਕ, ਗਲੀ ਨੰਬਰ 23 ਨਾਲ ਚੱਲਦੇ ਹੋਏ ਬੀਕਾਨੇਰ ਰੇਲਵੇ ਲਾਈਨ ਤੱਕ, ਬੀਕਾਨੇਰ ਰੇਲਵੇ ਲਾਈਨ ਨਾਲ ਪੱਛਮ ਵੱਲ ƒ ਚੱਲਦੇ ਹੋਏ ਨਗਰ ਨਿਗਮ ਦੀ ਪੱਛਮੀ ਹੱਦ ਤੱਕ, ਨਗਰ ਨਿਗਮ ਦੀ ਪੱਛਮੀ ਹੱਦ ਨਾਲ ਉੱਤਰ ਵੱਲ ƒ ਚੱਲਦੇ ਹੋਏ ਬੀੜ ਰੋਡ ਤੱਕ, ਬੀੜ ਰੋਡ ਨਾਲ ਚੱਲਦੇ ਹੋਏ ਕਲਗੀਧਰ ਚੌਕ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 41 (ਇਸਤਰੀ ਮੈਂਬਰ ਲਈ ਰਾਖਵਾਂ)
ਸੁਰਖਪੀਰ ਰੋਡ ਅਤੇ ਐਸ.ਏ.ਐਸ ਨਗਰ ਰੋਡ ਗਲੀ ਨੰਬਰ 10 ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਸੁਰਖਪੀਰ ਰੋਡ ਦੇ ਨਾਲ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੱਛਮੀ ਹੱਦ ਤੱਕ, ਨਗਰ ਨਿਗਮ ਦੀ ਪੱਛਮੀ ਹੱਦ ਦੇ ਨਾਲ ਨਾਲ ਉੱਤਰ ਵੱਲ ƒ ਚੱਲਦੇ ਹੋਏ ਬਹਿਮਣ ਦੀਵਾਨਾ ਰੋਡ ਤੱਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਪਰਸਰਾਮ ਨਗਰ ਗਲੀ ਨੰਬਰ 30 ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਪ੍ਰਤਾਪ ਨਗਰ ਮੇਨ ਰੋਡ ਦੇ ਸਾਹਮਣੇ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਪਾਣੀ ਵਾਲੀ ਟੈਂਕੀ ਦੇ ਨਾਲ ਗਲੀ ਨੰਬਰ 8 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਪਾਣੀ ਵਾਲੀ ਟੈਂਕੀ ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੰਬਰ 0 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਪ੍ਰਤਾਪ ਨਗਰ ਮੇਨ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਅਰੋਮਾ ਪੇਲੈਸ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਪ੍ਰਤਾਪ ਨਗਰ ਗਲੀ ਨੰਬਰ 22 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਲਾਭ ਸਿੰਘ ਚੌਕ ਤੱਕ, ਉਕਤ ਚੌਕ ਤੋਂ ਚੱਲਦੇ ਹੋਏ ਸੁਰਖਪੀਰ ਰੋਡ ਦੀ ਗਲੀ ਨੰਬਰ 10 ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 42
ਬੀੜ ਰੋਡ ਅਤੇ ਨਗਰ ਨਿਗਮ ਦੀ ਪੱਛਮੀ ਹੱਦ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਨਗਰ ਨਿਗਮ ਦੀ ਪੱਛਮੀ ਹੱਦ ਦੇ ਨਾਲ ਚੱਲਦੇ ਹੋਏ ਸੁਰਖਪੀਰ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਸੁਰਖਪੀਰ ਰੋਡ ਗਲੀ ਨੰਬਰ 1 ਤੱਕ, ਉਕਤ ਗਲੀ ਦੇ ਨਾਲ ਚੱਲਦੇ ਮੁਲਤਾਨੀਆਂ ਰੋਡ ਗਲੀ ਨੰਬਰ 1 ਰਾਹੀਂ ਮੁਲਤਾਨੀਆਂ ਰੋਡ ਤੱਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਕਲਗੀਧਰ ਚੌਕ ਤੱਕ, ਉਕਤ ਚੌਕ ਤੋਂ ਬੀੜ ਰੋਡ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੱਛਮੀ ਹੱਦ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
PUNJAB GOVT. GAZ. (EXTRA), SEPTEMBER 8, 2020 (BHDR 17, 1942 SAKA) 1257ਵਾਰਡ ਨੰਬਰ 43 (ਇਸਤਰੀ ਮੈਂਬਰ ਲਈ ਰਾਖਵਾਂ)
ਪ੍ਰਤਾਪ ਨਗਰ ਮੇਨ ਰੋਡ ਅਤੇ ਗਲੀ ਨੰਬਰ 8 ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਗਲੀ ਨੰਬਰ 8 ਨਾਲ ਚੱਲਦੇ ਹੋਏ ਗਲੀ ਨੰਬਰ 5 ਡੀ ਅਤੇ ਸੁਰਖਪੀਰ ਰੋਡ ਨੂੰ ਮਿਲਾਉਂਦੀ ਗਲੀ ਰਾਹੀ ਪ੍ਰਤਾਪ ਨਗਰ ਗਲੀ ਨੰਬਰ 3 ਡੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਡਾ. ਜੀਆ ਵਾਲੀ ਗਲੀ ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਪੱਪੂ ਆਟਾ ਚੱਕੀ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਲਾਭ ਸਿੰਘ ਚੌਕ ਤੱਕ, ਉਕਤ ਚੌਕ ਤੋਂ ਗਲੀ ਪ੍ਰਤਾਪ ਨਗਰ ਗਲੀ ਨੰਬਰ 22 ਤੱਕ ਉਕਤ ਗਲੀ ਨਾਲ ਚੱਲਦੇ ਹੋਏ ਅਰੋਮਾ ਪੇ ਲੈਸ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਪ੍ਰਤਾਪ ਨਗਰ ਮੇਨ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਪ੍ਰਤਾਪ ਨਗਰ ਗਲੀ ਨੰਬਰ 8 ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 44
ਗੁਰੂਕੁਲ ਰੋਡ ਅਤੇ ਪਰਸਰਾਮ ਨਗਰ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਪਰਸਰਾਮ ਨਗਰ ਰੋਡ ਦੇ ਨਾਲ ਨਾਲ ਚੱਲਦੇ ਹੋਏ ਤੇਜਾਬ ਫੈਕਟਰੀ ਵਾਲੀ ਗਲੀ ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਸੰਤੋਸ਼ੀ ਮਾਤਾ ਮੰਦਿਰ ਵਾਲੀ ਗਲੀ ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਤੱਗੜ ਸਟ੍ਰੀਟ ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਪ੍ਰਤਾਪ ਨਗਰ ਮੇਨ ਰੋਡ ਤੱਕ, ਉਕਤ ਰੋਡ ਦੇ ਨਾਲ ਨਾਲ ਚੱਲਦੇ ਹੋਏ ਪ੍ਰਤਾਪ ਨਗਰ ਮੇਨ ਰੋਡ ਤੱਕ, ਉਕਤ ਰੋਡ ਦੇ ਨਾਲ ਨਾਲ ਚੱਲਦੇ ਹੋਏ ਗੁਰੂ ਰਵੀਦਾਸ ਧਰਮਸ਼ਾਲਾ ਵਾਲੀ ਗਲੀ ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਮੇਨ ਪਰਸਰਾਮ ਨਗਰ ਰੋਡ ਤੱਕ, ਉਕਤ ਰੋਡ ਦੇ ਨਾਲ ਨਾਲ ਚੱਲਦੇ ਹੋਏ ਪਰਸਰਾਮ ਨਗਰ ਗਲੀ ਨੰਬਰ 2 ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਗਲੀ ਨੰਬਰ 3 ਨੂੰ ਮਿਲਾਉਂਦੀ ਲਿੰਕ ਗਲੀ ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਗਲੀ ਨੰਬਰ 3 ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਕ੍ਰਿਸ਼ਨਾ ਗਲੀ ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਪਰਸਰਾਮ ਨਗਰ ਗਲੀ ਨੰਬਰ 10 ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਗਲੀ ਨੰਬਰ 10/5 ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਮਲਕੀਤ ਵਾਲੀ ਗਲੀ ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਜੋਗੀ ਨਗਰ ਗਲੀ ਨੰਬਰ 5 ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਜੈ ਦੁਰਗਾ ਸਟ੍ਰੀਟ ਨੂੰ ਮਿਲਾਉਂਦੀ ਗਲੀ ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਜੈ ਦੁਰਗਾ ਸਟ੍ਰੀਟ ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗੁਰੂਕੁਲ ਰੋਡ ਤੱਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਪਰਸਰਾਮ ਨਗਰ ਮੇਨ ਚੌਕ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 45 (ਅਨੁਸੂਚਿਤ ਜਾਤੀ ਦੇ ਇਸਤਰੀ ਮੈਂਬਰ ਲਈ ਰਾਖਵਾਂ)
ਰਵੀਦਾਸ ਧਰਮਸ਼ਾਲਾ ਵਾਲੀ ਗਲੀ ਅਤੇ ਸੰਧੂ ਸੀਮਿੰਟ ਸਟੋਰ ਵਾਲੀ ਗਲੀ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਰਵੀਦਾਸ ਧਰਮਸ਼ਾਲਾ ਵਾਲੀ ਗਲੀ ਨਾਲ ਚੱਲਦੇ ਹੋਏ ਟੈਂਕੀ ਵਾਲੀ ਗਲੀ ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੰਬਰ 8 ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਪ੍ਰਤਾਪ ਨਗਰ ਮੇਨ ਰੋਡ ਤੱਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਪਰਸਰਾਮ ਨਗਰ ਦੀ ਗਲੀ ਨੰਬਰ 30 ਦੇ ਮਿਲਣ ਸਥਾਨ ਤੱਕ, ਉਕਤ ਗਲੀ ਨਾਲ ਚੱਲਦੇ ਪਰਸਰਾਮ ਨਗਰ ਮੇਨ ਰੋਡ ਤੱਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੱਛਮੀ ਹੱਦ ਤੱਕ, ਉਕਤ ਹੱਦ ਨਾਲ ਉੱਤਰ ਵੱਲ ਨੂੰ ਚੱਲਦੇ ਹੋਏ ਬਹਿਮਣ ਦੀਵਾਨਾ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਸਰਹਿੰਦ ਨਹਿਰ ਤੱਕ, ਉਕਤ ਨਹਿਰ ਨਾਲ ਚੱਲਦੇ ਹੋਏ ਨੀਟੂ ਵਾਲੀ ਗਲੀ ਦੇ ਸਾਹਮਣੇ ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਢਿੱਲੋ ਕਲੋਨੀ ਦੀ ਮੇਨ ਗਲੀ ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਗਲੀ ਨੰਬਰ 12/7 ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਦੁੱਬੇ ਕਲੋਨੀ ਦੀ ਮੰਦਿਰ ਵਾਲੀ ਗਲੀ ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਤੇਲ ਮੰਗਣੇ ਬਸਤੀ ਦੀ ਗਲੀ ਨੰਬਰ 23 ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਪਰਸਰਾਮ ਨਗਰ ਮੇਨ ਰੋਡ ਤੱਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਰਵੀਦਾਸ ਧਰਮਸ਼ਾਲਾ ਵਾਲੀ ਗਲੀ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 46 (ਅਨੁਸੂਚਿਤ ਜਾਤੀ ਦੇ ਮੈਂਬਰ ਲਈ ਰਾਖਵਾਂ)
ਪਰਸਰਾਮ ਨਗਰ ਮੇਨ ਰੋਡ ਅਤੇ ਪਰਸਰਾਮ ਨਗਰ ਗਲੀ ਨੰਬਰ 2 ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਪਰਸਰਾਮ ਨਗਰ ਦੇ ਨਾਲ ਨਾਲ ਚੱਲਦੇ ਹੋਏ ਆਲਮ ਬਸਤੀ ਗਲੀ ਨੰਬਰ 23 ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਸ਼ਿਵ ਮੰਦਿਰ ਵਾਲੀ ਗਲੀ ਤੱਕ, ਉਕਤ ਗਲੀ ਦੇ ਨਾਲ ਨਾਲ ਚੱਲਦੇ ਹੋਏ ਗਲੀ ਨੰਬਰ 12/7 ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਨੀਟੂ ਵਾਲੀ ਗਲੀ ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਸਰਹਿੰਦ ਨਹਿਰ ਤੱਕ, ਸਰਹਿੰਦ ਨਹਿਰ ਨਾਲ ਚੱਲਦੇ ਹੋਏ ਢਿੱਲੋ ਕਲੋਨੀ ਦੇ ਸ਼ਾਂਤੀ ਦੇਵੀ ਹਸਪਤਾਲ PUNJAB GOVT. GAZ. (EXTRA), SEPTEMBER 8, 2020 (BHDR 17, 1942 SAKA) 1258 ਹੋਏ ਗਲੀ ਨੰਬਰ 18 ਤੱਕ, ਉਕਤ ਗਲੀ ਨਾਲ ਚੱਲਦੇ ਹੋਏ 80 ਫੁੱਟ ਰੋਡ ਤੱਕ, ਉਕਤ ਰੋਡ ਦੇ ਨਾਲ ਚੱਲਦੇ ਹੋਏ 60 ਫੁੱਟ ਰੋਡ ਤੱਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਮਲਕੀਤ ਵਾਲੀ ਗਲੀ ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੰਬਰ 10/5 ਨੂੰ ਮਿਲਾਉਂਦੀ ਲਿੰਕ ਗਲੀ ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਗਲੀ ਨੰਬਰ 10/5 ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਪਰਸਰਾਮ ਨਗਰ ਗਲੀ ਨੰਬਰ 10 ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਪਰਸਰਾਮ ਨਗਰ ਗਲੀ ਨੰਬਰ 10/6 ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਪਰਸਰਾਮ ਨਗਰ ਗਲੀ ਨੰਬਰ 2 ਨੂੰ ਮਿਲਾਉਂਦੀ ਲਿੰਕ ਗਲੀ ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਪਰਸਰਾਮ ਨਗਰ ਮੇਨ ਰੋਡ ਤੱਕ, ਉਕਤ ਰੋਡ ਦੇ ਨਾਲ ਨਾਲ ਚੱਲਦੇ ਹੋਏ ਪਰਸਰਾਮ ਨਗਰ ਗਲੀ ਨੰਬਰ 2 ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 47 (ਅਨੁਸੂਚਿਤ ਜਾਤੀ ਦੇ ਇਸਤਰੀ ਮੈਂਬਰ ਲਈ ਰਾਖਵਾਂ)
ਨਗਰ ਨਿਗਮ ਦੀ ਪੱਛਮੀ ਹੱਦ ਅਤੇ ਬਹਿਮਣ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਪੱਛਮੀ ਹੱਦ ਨਾਲ ਚੱਲਦੇ ਹੋਏ ਮਲੋਟ ਰੋਡ ਤੱਕ, ਉਕਤ ਰੋਡ ਦੇ ਨਾਲ ਨਾਲ ਚੱਲਦੇ ਹੋਏ ਥਰਮਲ ਦੇ ਦਫਤਰ ਦੀ ਪੱਛਮੀ ਦੀਵਾਰ ਤੱਕ, ਉਕਤ ਦੀਵਾਰ ਅਤੇ ਉੱਤਰੀ ਦੀਵਾਰ ਨਾਲ ਚੱਲਦੇ ਹੋਏ ਫਿਰੋਜ਼ਪੁਰ ਰੇਲਵੇ ਲਾਈਨ ਤੱਕ, ਉਕਤ ਰੇਲਵੇ ਲਾਈਨ ਦੇ ਨਾਲ ਨਾਲ ਚੱਲਦੇ ਹੋਏ ਮਲੋਟ ਰੇਲਵੇ ਲਾਈਨ ਦੇ ਮਿਲਣ ਸਥਾਨ ਤੱਕ, ਉਕਤ ਰੇਲਵੇ ਲਾਈਨ ਦੇ ਨਾਲ ਨਾਲ ਚੱਲਦੇ ਹੋਏ ਜਨਤਾ ਨਗਰ ਗਲੀ ਨੰਬਰ 9 ਦੇ ਮਿਲਣ ਸਥਾਨ ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਸਰਹਿੰਦ ਨਹਿਰ ਤੱਕ, ਸਰਹਿੰਦ ਨਹਿਰ ਦੇ ਨਾਲ ਨਾਲ ਚੱਲਦੇ ਹੋਏ ਬਹਿਮਣ ਦੀਵਾਨਾ ਰੋਡ ਤੱਕ, ਉਕਤ ਰੋਡ ਦੇ ਨਾਲ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੱਛਮੀ ਹੱਦ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 48
ਗੁਰੂਕੁਲ ਰੋਡ ਅਤੇ ਟਿੱਬੇ ƒ ਜਾਂਦੀ 60 ਫੁੱਟ ਰੋਡ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ 60 ਫੁੱਟ ਰੋਡ ਨਾਲ ਚੱਲਦੇ ਹੋਏ ਟਿੱਬੇ ਵਾਲੀ 80 ਫੁੱਟ ਰੋਡ ਤੱਕ, ਉਕਤ 80 ਫੁੱਟ ਰੋਡ ਨਾਲ ਚੱਲਦੇ ਹੋਏ ਗਲੀ ਨੰਬਰ 18 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਮਨੋਜ ਕਰਿਆਣਾ ਸਟੋਰ ਦੀ ਦੁਕਾਨ ਤੱਕ, ਦੁਕਾਨ ਦੇ ਨਾਲ ਵਾਲੀ ਗਲੀ ਤੋਂ ਢਿੱਲੋਂ ਕਲੋਨੀ ਵਾਲੀ ਗਲੀ ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਨਹਿਰ ਤੱਕ, ਨਹਿਰ ਦੇ ਨਾਲ ਨਾਲ ਚੱਲਦੇ ਹੋਏ ਰੇਲਵੇ ਲਾਈਨ ਤੱਕ, ਉਕਤ ਰੇਲਵੇ ਲਾਈਨ ਦੇ ਨਾਲ ਨਾਲ ਚੱਲਦੇ ਹੋਏ ਰਾਜੀਵ ਗਾਂਧੀ ਨਗਰ ਦੀ ਦੱਖਣੀ ਬਾਉਡਰੀ ਤੱਕ, ਉਕਤ ਬਾਉਡਰੀ ਦੇ ਨਾਲ ਨਾਲ ਚੱਲਦੇ ਹੋਏੇ ਗੁਰੂਕੁਲ ਰੋਡ ਤੱਕ, ਗੁਰੂਕੁਲ ਰੋਡ ਦੇ ਨਾਲ ਚੱਲਦੇ ਹੋਏ ਟਿੱਬੇ ਵਾਲੀ 60 ਫੁੱਟ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 49 (ਇਸਤਰੀ ਮੈਂਬਰ ਲਈ ਰਾਖਵਾਂ)
ਫਿਰੋਜ਼ਪੁਰ ਰੇਲਵੇ ਲਾਈਨ ਅਤੇ ਥਰਮਲ ਦੀ ਲੇਕ ਨੰਬਰ 3 ਦੀ ਉੱਤਰੀ ਬਾਹੀ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਉੱਤਰੀ ਬਾਹੀ ਦੇ ਨਾਲ ਨਾਲ ਚੱਲਦੇ ਹੋਏ ਗੋਨਿਆਯਾ ਜੀ.ਟੀ. ਰੋਡ ਤੱਕ, ਉਕਤ ਰੋਡ ਦੇ ਨਾਲ ਚੱਲਦੇ ਹੋਏ ਸੋਹੀ ਮੋਟਰ ਦੇ ਨਾਲ ਵਾਲੀ ਗਲੀ ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਮਾਨ ਪੈਟ੍ਰੌਲ ਪੰਪ ਨੂੰ ਜਾਂਦੀ ਗਲੀ ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਜੱਸਾ ਐਮ.ਸੀ.
ਵਾਲੀ ਗਲੀ ਤੱਕ, ਉਕਤ ਗਲੀ ਦੇ ਨਾਲ ਚੱਲਦੇ ਹੋਏ ਅਮਰੀਕ ਸਿੰਘ ਰੋਡ ਤੱਕ, ਉਕਤ ਰੋਡ ਨਾਲ ਚੱਲਦੇ ਹੋਏ ਸ਼ਕਤੀ ਨਗਰ ਗਲੀ ਨੰਬਰ 1 ਤੱਕ, ਉਕਤ ਗਲੀ ਨਾਲ ਚੱਲਦੇ ਹੋਏ ਫਿਰੋਜਪੁਰ ਰੇਲਵੇ ਲਾਈਨ ਤੱਕ, ਉਕਤ ਰੇਲਵੇ ਲਾਈਨ ਦੇ ਨਾਲ ਨਾਲ ਚੱਲਦੇ ਹੋਏ ਥਰਮਲ ਦੀ ਲੇਕ ਨੰਬਰ 3 ਦੇ ਉੱਤਰੀ ਬਾਹੀ ਦੇ ਮਿਲਣ ਸਥਾਨ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਵਾਰਡ ਨੰਬਰ 50
ਫਿਰੋਜ਼ਪੁਰ ਰੇਲਵੇ ਲਾਈਨ ਅਤੇ ਥਰਮਲ ਦੇ ਦਫਤਰ ਦੀ ਉੱਤਰੀ ਦੀਵਾਰ ਦੇ ਮਿਲਣ ਸਥਾਨ ਤੋਂ ਆਰੰਭ ਕਰਕੇ ਉੱਤਰੀ ਦੀਵਾਰ ਦੇ ਨਾਲ ਨਾਲ ਚੱਲਦੇ ਹੋਏ ਪੱਛਮੀ ਦੀਵਾਰ ਤੱਕ, ਉਕਤ ਦੀਵਾਰ ਦੇ ਨਾਲ ਨਾਲ ਚੱਲਦੇ ਹੋਏ ਮਲੋਟ ਰੋਡ ਤੱਕ, ਉਕਤ ਦੇ ਨਾਲ ਨਾਲ ਚੱਲਦੇ ਹੋਏ ਮਲੋਟ ਰੋਡ ਦੇ ਮਿਲਣ ਸਥਾਨ ਤੱਕ, ਉਕਤ ਦੇ ਨਾਲ ਨਾਲ ਚੱਲਦੇ ਹੋਏ ਮਲੋਟ ਰੋਡ ਤੱਕ, ਉਕਤ ਰੋਡ ਦੇ ਨਾਲ ਨਾਲ ਚੱਲਦੇ ਹੋਏ ਨਗਰ ਨਿਗਮ ਦੀ ਪੱਛਮੀ ਹੱਦ ਤੱਕ, ਪੱਛਮੀ ਹੱਦ ਦੇ ਨਾਲ ਨਾਲ ਪੂਰਵ ਵੱਲ ਨੂੰ ਚੱਲਦੇ ਹੋਏ ਫਿਰੋਜ਼ਪੁਰ ਰੇ ਲਵੇ ਲਾਈਨ ਤੱਕ, ਉਕਤ ਰੇਲਵੇ ਲਾਈਨ ਨਾਲ ਚੱਲਦੇ ਹੋਏ ਮਲੋਟ ਰੋਡ ਤੱਕ, ਅਰਥਾਤ ਜਿੱਥੋਂ ਆਰੰਭ ਕੀਤਾ ਸੀ।
ਚੰਡੀਗੜ੍ਹ
ਸਤੀਸ਼ ਚµਦਰਾ, ਆਈ.ਏ.ਐਸ.,
ਮਿਤੀ 06-09-2020 ਵਧੀਕ ਮੁੱਖ ਸਕੱਤਰ, ਸਥਾਨਕ ਸਰਕਾਰ ਵਿਭਾਗ ਪੰਜਾਬ