Servants of Knowledge
Punjab Gazette · Government of Punjab

Regarding constitution of Empowered Committee

Published 11 September 2020

Department
General Administration Department
Type
Ordinary
Notification no.
7287
Gazetteid
CHD/0092/2018-2020
Identifier
in.gazette.punjabdsa.2020-09-11.48438
Languages
English, Punjabi
684 Regd. No. NW/CH-22 PUNJAB GOVT. GAZ., SEPTEMBER 11, 2020 (BHDR 20, 1942 SAKA) PART I] Regd. No. CHD/0092/2018-2020

Published by AuthorityPublished by AuthorityPublished by AuthorityPublished by AuthorityPublished by Authority

No. 37] CHANDIGARH, FRIDAY, SEPTEMBAR 11, 2020 (BHADRA 20, 1942 SAKA)

CONTENTS

Pages

PART I—Punjab Government Notifications and Orders PART I-A—Notifications by Local Government .. 685-732 .. Nil

PART I-B—Notifications by Commissioners and Deputy Commissioners .. Nil

PART II—Statutory Notifications and Republications from Gazette of India/Punjab .. Nil

PART III—Notification by High Court, Labour Commissioner ; Advertisements ; .. 281-291 Director of Lotteries, Punjab and Notices etc. PART III-A—Notifications by Universities PART III-B—Court Notices

PART IV—Acts and Bills

PART V—Notification by Punjab State Legislature SUPPLEMENT PART I—Statistical

SUPPLEMENT PART II—General

LEGISLATIVE SUPPLEMENT—Contents Ditto PART I—Acts

Ditto PART II—Ordinances Ditto PART III—Delegated Legislation .. Nil

.. Nil

.. Nil

.. Nil

.. Nil

.. Nil

.. lxxiv .. Nil

.. Nil

.. 461-471 Ditto PART IV—Correction slips, Republications and Replacements .. NilRegd. No. CHD/0092/2018-2020 PART I] PUNJAB GOVT. GAZ., SEPTEMBER 11, 2020 (BHDR 20, 1942 SAKA) 685 Regd. No. NW/CH-22

Published by AuthorityPublished by AuthorityPublished by AuthorityPublished by AuthorityPublished by Authority

No. 37 ] CHANDIGARH, FRIDAY, SEPTEMBER 11, 2020 (BHADRA 20, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਆਮ ਰਾਜ ਪ੍ਰਬੰਧ ਵਿਭਾਗ

(ਮੰਤਰੀ ਮੰਡਲ ਮਾਮਲੇ ਸ਼ਾਖਾ)

ਅਧਿਸੂਚਨਾ

ਮਿਤੀ 8 ਸਤੰਬਰ, 2020

ਨੰ:7/9/2020-3ਕੈਬ/7287.- ਰਾਜਪਾਲ ਪੰਜਾਬ ਪ੍ਰਸੰਨਤਾ ਪੂਰਵਕ ਮੁੱਖ ਮੰਤਰੀ ਪੰਜਾਬ ਦੀ ਪ੍ਰਧਾਨਗੀ ਹੇਠ ਮੰਤਰੀਆਂ ਦੀ ਇੰਮਪਾਵਰਡ ਕਮੇਟੀ (Empowered Committee) ਦਾ ਗਠਨ ਕਰਨ ਦੀ ਪ੍ਰਵਾਨਗੀ ਦਿੰਦੇ ਹਨ:-

1. ਮੁੱਖ ਮੰਤਰੀ, ਪੰਜਾਬ

ਚੇਅਰਮੈਨ 2. ਸਥਾਨਕ ਸਰਕਾਰ ਮੰਤਰੀ, ਪੰਜਾਬ

ਮੈਂਬਰ 3. ਵਿੱਤ ਮੰਤਰੀ, ਪੰਜਾਬ

ਮੈਂਬਰ 4. ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ, ਪੰਜਾਬ ਮੈਂਬਰ 5. ਜਲ ਸਰੋਤ ਮੰਤਰੀ, ਪੰਜਾਬ

ਮੈਂਬਰ 6. ਮਾਲ, ਪੁਨਰਵਾਸ ਅਤੇ ਡਿਜਾਸਟਰ ਮੈਨੇਜਮੈਂਟ ਮੰਤਰੀ, ਪੰਜਾਬ ਮੈਂਬਰ 7. ਲੋਕ ਨਿਰਮਾਣ ਮੰਤਰੀ, ਪੰਜਾਬ

ਮੈਂਬਰ 2. ਇਹ ਇੰਮਪਾਵਰਡ ਕਮੇਟੀ ਝੁੱਗੀ ਝੋਂਪੜੀ ਵਾਲਿਆਂ ਦੀ ਜਿੰਦਗੀ ਬਿਹਤਰ ਬਣਾਉਣ ਲਈ The Punjab Slim Dwellers (Proprietary Rights) Act, 2020 ਤਹਿਤ ਉਨ੍ਹਾਂ ƒ ਮਲਕੀਅਤ ਦਿਵਾਉਣ, ਅੰਤਰ ਵਿਭਾਗੀ ਜਮੀਨੀ ਤਬਾਦਲੀ ਸਬੰਧੀ ਉਠਣ ਵਾਲੇ ਮਸਲਿਆਂ ਤੇ ਵਿਚਾਰ ਕਰੇਗੀ। ਇਸ ਇੰਮਪਾਵਖਰਡ ਕਮੇਟੀ ƒ Steering Committee ਦੁਆਰਾ ਭੇਜੀਆਂ ਗਈਆਂ ਸਿਫਾਰਸ਼ਾਂ ƒ ਵਿਚਾਰਨ ਅਤੇ ਇਸ ਤੇ ਅੰਤਿਮ ਫੈਸਲਾ ਲੈਣ ਦਾ ਵੀ ਅਧਿਕਾਰ ਹੋਵੇਗਾ।

3. ਇਸ ਕਮੇਟੀ ਲਈ ਸਕੱਤਰੇਤ ਇਮਦਾਦ ਸਥਾਨਕ ਸਰਕਾਰ ਵਿਭਾਗ ਵੱਲੋਂ ਦਿੱਤੀ ਜਾਵੇਗੀ।

ਚੰਡੀਗੜ੍ਹ

ਵਿਨੀ ਮਹਾਜਨ

ਮਿਤੀ 8 ਸਤੰਬਰ, 2020

ਮੁੱਖ ਸਕੱਤਰ ਪੰਜਾਬ।

( 685 ) 2098/9-2020/Pb. Govt. Press, S.A.S. Nagar
Cite this issue. Punjab Gazette, Government of Punjab, 11 September 2020. Indian Gazettes, https://egazette.servantsofknowledge.in/details/in.gazette.punjabdsa.2020-09-11.48438/. Archive identifier in.gazette.punjabdsa.2020-09-11.48438.